Teej Celebrated in Phase-11, Rishav Jain Chief Guest

14teej

ਫੇਜ਼-11 ਵਿੱਚ ਤੀਆਂ ਦਾ ਤਿਓਹਾਰ ਮਨਾਇਆ, ਰਿਸ਼ਵ ਜੈਨ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਿਲ
ਐਸ ਏ ਐਸ ਨਗਰ, 14 ਅਗਸਤ : ਸਥਾਨਕ ਫੇਜ਼-11 ਵਿੱਚ ਤੀਆਂ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਰਿਸ਼ਵ ਜੈਨ, ਸੀਨੀਅਰ ਡਿਪਟੀ ਮੇਅਰ ਨੇ ਸ਼ਿਰਕਤ ਕੀਤੀ ਅਤੇ ਸਮੂਹ ਵਾਸੀਆਂ ਨੂੰ ਤੀਆਂ ਦੇ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ| ਇਸ ਮੌਕੇ ਫੇਜ਼-11 ਦੇ ਕੌਂਸਲ ਰ ਸ੍ਰੀ ਜਸਵੀਰ ਸਿੰਘ ਮਣਕੂ ਅਤੇ ਬੀਬੀ ਕਸ਼ਮੀਰ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ| ਇਸ ਮੌਕੇ ਹਾਜਿਰ ਵੱਡੀ ਗਿਣਤੀ ਸੁਆਣੀਆਂ ਨੇ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ|

Leave a Reply

Your email address will not be published. Required fields are marked *