Horscope
ਆਉਣ ਵਾਲੇ ਕੱਲ੍ਹ ਦਾ ਰਾ੪ੀਫਲ
ਮੇਖ: ਤੁਹਾਡਾ ਮਨ ਸਾਧਾਰਨ ਅਤੇ ਚੰਗੇ ਕੰਮਾਂ ੯ ਛੱਡ ਕੇ ਬਦਲਾਅ ਵੱਲ ਆਕਰ੪ਿਤ ਹੋ ਸਕਦਾ ਹੈ। ਵਪਾਰਕ ਸਹਿਯੋਗੀ ਤੁਹਾਡੇ ਤੋਂ ਸਲਾਹ ਅਤੇ ਮਾਰਗਦਰ੪ਨ ਲੈਣਗੇ। ਸਨਮਾਨ ਵਿੱਚ ਵਾਧਾ ਹੋਵੇਗਾ। ਤੁਹਾ੯ ਆਪਣੇ ਜੀਵਨ ਸਾਥੀ ਤੋਂ ਸਨਮਾਨ ਮਿਲੇਗਾ ਅਤੇ ਪਰਿਵਾਰਕ ਧਨ ਵਿੱਚ ਵਾਧਾ ਹੋਵੇਗਾ।
ਬ੍ਰਿਖ : ਰਾਜਨੀਤਿਕ ਦਿ੪ਾ ਵਿੱਚ ਕੀਤੇ ਯਤਨ ਸਫਲ ਹੋਣਗੇ ਅਤੇ ਲੋਕਾਂ ਦਾ ਸਹਿਯੋਗ ਮਿਲਣ ਨਾਲ ਮਨ ਵਿੱਚ ਪ੍ਰਸੰਨਤਾ ਰਹੇਗੀ। ਤੁਹਾ੯ ੪ਾਸਨ ਦਾ ਪੂਰਾ ਲਾਭ ਮਿਲੇਗਾ ਅਤੇ ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹੋ। ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਆਮਦਨ ਦੇ ਸਰੋਤ ਵਧਣਗੇ।
ਮਿਥੁਨ: ਕੰਮਕਾਜ ਵਿੱਚ ਬਿਹਤਰ ਖਰਚ ਕਰੋਗੇ। ਕਾਰਜ ਖੇਤਰ ਵਿੱਚ ਵੀ ਤੁਹਾ੯ ਆਪਣੇ ਸੀਨੀਅਰਾਂ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਸਹਿਯੋਗੀ ਵੀ ਤੁਹਾਡੀ ਸਲਾਹ ਨਾਲ ਕੰਮ ਕਰਨਗੇ, ਜਿਸ ਕਾਰਨ ਮਨ ਵਿੱਚ ਪ੍ਰਸੰਨਤਾ ਰਹੇਗੀ। ਜੇਕਰ ਤੁਸੀਂ ਕਿਸੇ ੯ ਪੈਸੇ ਉਧਾਰ ਦਿੱਤੇ ਹਨ, ਤਾਂ ਤੁਹਾ੯ ਵਾਪਸ ਮਿਲ ਸਕਦੇ ਹਨ।
ਕਰਕ: ਦਫਤਰ ਵਿੱਚ ਤੁਹਾਡੇ ਵਿਚਾਰਾਂ ਦੇ ਅਨੁਸਾਰ ਮਾਹੌਲ ਬਣੇਗਾ। ਤੁਸੀਂ ਕੁਝ ਖਰੀਦਦਾਰੀ ਵੀ ਕਰ ਸਕਦੇ ਹੋ, ਪਰ ਤੁਹਾ੯ ਆਪਣੀ ਆਮਦਨ ਅਤੇ ਖਰਚ ਵਿੱਚ ਸੰਤੁਲਨ ਬਣਾਉਣਾ ਪਵੇਗਾ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਵਿੱਤੀ ਸਥਿਤੀ ਵਿਗੜ ਸਕਦੀ ਹੈ।
ਸਿੰਘ : ਨੌਕਰੀ ਵਿੱਚ ਤੁਹਾਡੇ ਦੁ੪ਮਣ ਵੀ ਤੁਹਾਡੇ ਸਾਹਮਣੇ ੪ੁਭਚਿੰਤਕ ਬਣ ਜਾਣਗੇ, ਪਰ ਤੁਹਾਡੇ ਪਿੱਛੇ ਪਰੇ੪ਾਨੀ ਪੈਦਾ ਕਰ ਸਕਦੇ ਹਨ। ਜੇਕਰ ਤੁਸੀਂ ਕੋਈ ਨਵੀਂ ਜਾਇਦਾਦ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਉਸ ਲਈ ਦਿਨ ੪ੁਭ ਰਹੇਗਾ।
ਕੰਨਿਆ: ਤੁਸੀਂ ਕਾਰੋਬਾਰ ਵਿੱਚ ਆਪਣੀ ਮਿਹਨਤ ਦਾ ਨਤੀਜਾ ਨਾ ਮਿਲਣ ਕਾਰਨ ਨਿਰਾ੪ ਦਿਖਾਈ ਦਿਓਗੇ, ਪਰ ਤੁਹਾ੯ ਆਪਣੀ ਬੋਲੀ ਅਤੇ ਵਿਵਹਾਰ ਦੋਵਾਂ ਵਿੱਚ ਸੰਜਮ ਅਤੇ ਸਾਵਧਾਨੀ ਵਰਤਣੀ ਪਵੇਗੀ। ਜਦੋਂ ਵੀ ਵਪਾਰ ਵਿੱਚ ਲਾਭ ਦੀ ਸੰਭਾਵਨਾ ਹੈ, ਉਦੋਂ ਹੀ ਕੁਝ ਰੁਕਾਵਟਾਂ ਆਉਣਗੀਆਂ, ਇਸ ਲਈ ਕਿਸੇ ੯ ਉਧਾਰ ਦੇਣ ਤੋਂ ਬਚੋ। ੪ਾਮ ੯ ਦੋਸਤਾਂ ਦੀ ਮਦਦ ਨਾਲ ਤੁਹਾਡੀ ਆਰਥਿਕ ਸਥਿਤੀ ਮ੭ਬੂਤ ਹੋਵੇਗੀ।
ਤੁਲਾ: ਜੇਕਰ ਖੇਤਰ ਵਿੱਚ ਕੋਈ ਵਿਵਾਦ ਚੱਲ ਰਿਹਾ ਸੀ ਤਾਂ ਉਸ ਦਾ ਹੱਲ ਹੋ ਸਕਦਾ ਹੈ। ਕੰਮ ਦੇ ਸਥਾਨ ਤੇ, ਤੁਸੀਂ ਕਿਸੇ ਨਵੇਂ ਪ੍ਰੋਜੈਕਟ ਤੇ ਵੀ ਕੰਮ ਕਰ ਸਕਦੇ ਹੋ, ਜਿਸ ਨਾਲ ਤੁਹਾ੯ ਭਵਿੱਖ ਵਿੱਚ ਬਹੁਤ ਲਾਭ ਮਿਲੇਗਾ। ਰੀਅਲ ਅਸਟੇਟ ਦੇ ਮਾਮਲੇ ਵਿੱਚ ਕੁਝ ੭ਰੂਰੀ ਦਸਤਾਵੇ੭ਾਂ ਦੇ ਗੁੰਮ ਹੋਣ ਕਾਰਨ ਕੁਝ ਮੁ੪ਕਲਾਂ ਆ ਸਕਦੀਆਂ ਹਨ, ਇਸ ਲਈ ਸਾਵਧਾਨ ਰਹੋ।
ਬ੍ਰਿ੪ਚਕ : ਜੇਕਰ ਤੁਸੀਂ ਨੌਕਰੀ ਅਤੇ ਕਾਰੋਬਾਰ ਵਿੱਚ ਕੁਝ ਨਵੀਨਤਾ ਲਿਆ ਸਕਦੇ ਹੋ, ਤਾਂ ਬਾਅਦ ਵਿੱਚ ਤੁਹਾ੯ ਇਸਦਾ ਲਾਭ ਮਿਲੇਗਾ ਅਤੇ ਕੰਮ ਵਿੱਚ ਨਵੀਂ ਜਾਨ ਆਵੇਗੀ।
ਧਨੁ: ਖੇਤਰ ਵਿੱਚ ਕੰਮ ਕਰਦੇ ਸਮੇਂ ਸਾਵਧਾਨ ਅਤੇ ਸੁਚੇਤ ਰਹੋ ਕਿਉਂਕਿ ਦੁ੪ਮਣ ਤੁਹਾ੯ ਨੁਕਸਾਨ ਪਹੁੰਚਾਉਣ ਦੀ ਹਰ ਸੰਭਵ ਕੋ੪ਿ੪ ਕਰਨਗੇ। ਜੇਕਰ ਤੁਸੀਂ ਬੈਂਕ ਤੋਂ ਲੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਉਸ ਲਈ ਦਿਨ ੪ੁਭ ਹੋਵੇਗਾ। ਜੇਕਰ ਤੁਸੀਂ ਪੈਸਾ ਕਮਾਉਣ ਲਈ ਪਾਰਟ ਟਾਈਮ ਕੰਮ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾ੯ ਉਸ ਲਈ ਵੀ ਸਮਾਂ ਮਿਲੇਗਾ। ਜੇਕਰ ਤੁਹਾ੯ ਕਾਰੋਬਾਰ ਵਿੱਚ ਕੋਈ ਵੀ ਜੋਖਮ ਉਠਾਉਣਾ ਪਵੇ ਤਾਂ ਆਪਣੇ ਪਿਤਾ ਦੀ ਸਲਾਹ ਲੈ ਕੇ ਹੀ ਲਓ।
ਮਕਰ:ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕੋਈ ਕਾਰੋਬਾਰ ਕਰ ਰਹੇ ਹੋ, ਤਾਂ ਤੁਹਾ੯ ਇਸ ਵਿੱਚ ਬਹੁਤ ਲਾਭ ਮਿਲੇਗਾ। ਤੁਹਾ੯ ਆਪਣੇ ਬੱਚੇ ਦੀ ਸਿੱਖਿਆ ਨਾਲ ਸਬੰਧਤ ਕੋਈ ਫੈਸਲਾ ਲੈਣਾ ਪੈ ਸਕਦਾ ਹੈ। ਸਰਕਾਰੀ ਨੌਕਰੀਆਂ ਨਾਲ ਜੁੜੇ ਲੋਕਾਂ ੯ ਇਮਾਨਦਾਰੀ ਨਾਲ ਕੰਮ ਕਰਨਾ ਹੋਵੇਗਾ ਅਤੇ ਆਪਣੇ ਨਿਰਧਾਰਤ ਨਿਯਮਾਂ ਦਾ ਧਿਆਨ ਰੱਖਣਾ ਹੋਵੇਗਾ।
ਕੁੰਭ: ਖੇਤ ਵਿੱਚ ਕੋਈ ਵੀ ਕੰਮ ਜਲਦਬਾ੭ੀ ਵਿੱਚ ਨਾ ਕਰੋ, ਨਹੀਂ ਤਾਂ ਕੋਈ ਗਲਤੀ ਹੋ ਸਕਦੀ ਹੈ, ਇਸ ਲਈ ਹਰ ਕੰਮ ਸੋਚ੍ਰਸਮਝ ਕੇ ਕਰੋ। ਕਾਰੋਬਾਰ ਵਿੱਚ ਉਤਰਾਅ੍ਰਚੜ੍ਹਾਅ ਰਹੇਗਾ, ਫਿਰ ਵੀ ਤੁਹਾ੯ ਆਪਣੇ ਮੁਕਾਬਲੇਬਾ੭ਾਂ ਤੋਂ ਵੱਧ ਲਾਭ ਦੇ ਮੌਕੇ ਮਿਲਣਗੇ।
ਮੀਨ: ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਕੋਈ ਜੋਖਮ ਲੈਣ ਬਾਰੇ ਸੋਚ ਰਹੇ ਹੋ, ਤਾਂ ਉਸ ਲਈ ਦਿਨ ਚੰਗਾ ਰਹੇਗਾ। ਇਸ ਵਿੱਚ ਤੁਹਾ੯ ਆਪਣੇ ਭੈਣ੍ਰਭਰਾ ਦਾ ਸਹਿਯੋਗ ਵੀ ਮਿਲੇਗਾ। ਤੁਹਾਡੇ ਖਰਚੇ ੭ਿਆਦਾ ਰਹਿਣਗੇ, ਆਮਦਨ ਘੱਟ ਹੋਵੇਗੀ, ਫਿਰ ਵੀ ਤੁਹਾਡੀ ਆਰਥਿਕ ਸਥਿਤੀ ਆਮ ਰਹੇਗੀ। ਜੇਕਰ ਤੁਸੀਂ ਕੋਈ ਵੱਡਾ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਪਰਿਵਾਰ ਵਾਲਿਆਂ ਦੀ ਸਲਾਹ ੭ਰੂਰ ਲਓ, ਤੁਹਾ੯ ਇਸ ਵਿੱਚ ਸਫਲਤਾ ਮਿਲੇਗੀ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
2 ਫਰਵਰੀ ਤੋਂ 8 ਫਰਵਰੀ ਤੱਕ
ਮੇਖ: ਦੂਰ ਦਰਾਜ ਦੀ ਯਾਤਰਾ ਅਤੇ ਵਿਦੇਸ਼ੀ ਕੰਮਾਂ ਵਿੱਚ ਤਰੱਕੀ ਅਤੇ ਵਿਦੇਸ਼ੀ ਸਬੰਧਾਂ ਵਿੱਚ ਲਾਭ ਦੇ ਯੋਗ ਹਨ। ਵਪਾਰ ਵਿੱਚ ਕਈ ਤਰ੍ਹਾਂ ਦੇ ਬਦਲਾਵ ਅਤੇ ਸੰਘਰਸ਼ ਦਾ ਮੁਕਾਬਲਾ ਰਹੇਗਾ। ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ ਅਤੇ ਸੱਟ ਲੱਗਣ ਦਾ ਡਰ ਰਹੇਗਾ।
ਬ੍ਰਿਖ : ਸੰਚਾਰ ਕਰਨ ਨਾਲ ਉਲਝਣਾਂ ਦੇ ਬਾਵਜੂਦ ਗੁਜਾਰੇ ਲਈ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਰੁਕਾਵਟਾਂ, ਸੰਤਾਨ ਸਬੰਧੀ ਚਿੰਤਾ ਅਤੇ ਸਿਹਤ ਵੀ ਕੁੱਝ ਢਿੱਲੀ ਰਹੇਗੀ। ਹਾਲਾਤ ਵਿੱਚ ਖਾਸ ਬਦਲਾਵ ਹੋਣਗੇ। ਖਰੀਦਨ ਜਾਂ ਵੇਚਣ ਦੇ ਕੰਮ ਵਿੱਚ ਲਾਭ ਮਿਲੇਗਾ। ਮਨ ਅਸ਼ਾਤ ਰਹੇਗਾ। ਜਲਦਬਾਜੀ ਵਿੱਚ ਆ ਕੇ ਕੋਈ ਫੈਸਲਾ ਨੁਕਸਾਨ ਦੇ ਸਕਦਾ ਹੈ।
ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਪਹਿਲਾਂ ਨਾਲੋਂ ਹਾਲਾਤ ਸੁਧਰਨਗੇ। ਕਿਸੇ ਨਵੇਂ ਕੰਮ ਦੀ ਯੋਜਨਾ ਬਣੇਗੀ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ। ਸਿਹਤ ਢਿੱਲੀ ਰਹੇਗੀ। ਘਰੇਲੂ ਉਲਝਣਾਂ ਵਧਣਗੀਆਂ। ਬੇਲੋੜੀ ਦੌੜ-ਭੱਜ, ਮਾਨਸਿਕ ਤਨਾਓ ਅਤੇ ਗੁਪਤ ਪਰੇਸ਼ਾਨੀ ਬਣੀ ਰਹੇਗੀ।
ਕਰਕ: ਮਾਨ-ਇੱਜ਼ਤ ਵਿੱਚ ਵਾਧਾ ਅਤੇ ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਵਾਰੀ ਆਦਿ ਦਾ ਲੈਣ ਦੇਣ ਵੀ ਹੋਵੇਗਾ। ਹਫਤੇ ਦੇ ਅਖੀਰ ਵਿੱਚ ਸਿਹਤ ਢਿੱਲੀ, ਗੁੱਸਾ ਜਿਆਦਾ ਹੋਣ ਨਾਲ ੋਕੋਈ ਬਣਿਆ ਕੰਮ ਵਿਗੜ ਸਕਦਾ ਹੈ। ਭਾਈਵਾਲੀ ਦੇ ਕੰਮਾਂ ਵਿੱਚ ਰੁਕਾਵਟਾਂ ਅਤੇ ਧਨ ਦਾ ਨੁਕਸਾਨ ਹੋਣ ਦੇ ਯੋਗ ਹਨ।
ਸਿੰਘ : ਆਮਦਨ ਦੇ ਸਾਧਨਾਂ ਵਿੱਚ ਰੁਕਾਵਟ, ਹਰ ਕੰਮ ਵਿੱਚ ਅੜ੍ਹਚਣਾਂ, ਵਧੇਰੇ ਧਨ ਖਰਚ ਅਤੇ ਵਧੇਰੇ ਮੁਸ਼ਕਲ ਹਾਲਾਤ ਰਹਿਣਗੇ। ਸਿਰ ਦਰਦ, ਅੱਖਾਂ ਦਾ ਰੋਗ, ਸੱਟ ਆਦਿ ਲੱਗਣ ਦਾ ਡਰ, ਸਰਕਾਰੀ ਖੇਤਰਾਂ ਵਿੱਚ ਧੋਖਾ ਮਿਲਣ ਦੀ ਸ਼ੰਕਾ ਹੈ। ਮਾਨਸਿਕ ਤਨਾਉ ਕਾਰਨ ਕੋਈ ਬਣਿਆ ਕੰਮ ਵਿਗੜ ਸਕਦਾ ਹੈ।
ਕੰਨਿਆ: ਘਰੇਲੂ ਉਲਝਣਾਂ ਅਤੇ ਗੁਪਤ ਪਰੇਸ਼ਾਨੀ ਕਾਰਨ ਮਨ ਪਰੇਸ਼ਾਨ ਰਹੇਗਾ। ਨਜ਼ਦੀਕੀ ਰਿਸ਼ਤੇਦਾਰਾਂ ਨਾਲ ਮਨ-ਮੁਟਾਵ ਅਤੇ ਕਿਸੇ ਖਾਸ ਤੋਂ ਧਨ ਸੰਬੰਧੀ ਝਗੜਾ ਹੋਵੇਗਾ। ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ ਅਤੇ ਗੁੱਸੇ ਕਾਰਨ ਪਰੇਸ਼ਾਨੀ ਹੋਵੇਗੀ। ਹਫਤੇ ਦੇ ਅਖੀਰ ਵਿੱਚ ਸੰਤਾਨ ਨਾਲ ਮਤਭੇਦ ਅਤੇ ਸੰਤਾਨ ਦੇ ਭਵਿੱਖ ਸੰਬੰਧੀ ਚਿੰਤਾ ਰਹੇਗੀ।
ਤੁਲਾ: ਦੂਰ ਦਾ ਸਫਰ, ਵਿਦੇਸ਼ੀ ਕੰਮਾਂ ਵਿੱਚ ਰੁਕਾਵਟਾਂ ਅਤੇ ਕਿਸੇ ਵਿਦੇਸ਼ੀ ਸੰਬੰਧੀ ਤੋਂ ਧੋਖਾ ਮਿਲਣ ਦੀ ਸੰਭਾਵਨਾ ਹੈ। ਸੰਤਾਨ ਸੰਬੰਧੀ ਕੁੱਝ ਕਾਰਜਾਂ ਵਿੱਚ ਤਰੱਕੀ ਅਤੇ ਅਚਾਨਕ ਕਿਸੇ ਖਾਸ ਬੁੱਧਜੀਵੀ ਦੇ ਮੇਲ ਨਾਲ ਨਵੀਂ ਦਿਸ਼ਾ ਵੱਲ ਵੱਧਣ ਦਾ ਮੌਕਾ ਮਿਲੇਗਾ।
ਬ੍ਰਿਸ਼ਚਕ: ਪਰਿਵਾਰ ਵਿੱਚ ਸੰਤਾਨ ਸੁੱਖ, ਪੜਾਈ ਅਤੇ ਕੈਰੀਅਰ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਕੁੱਝ ਕੰਮਾਂ ਵਿੱਚ ਕਾਮਯਾਬੀ ਮਿਲੇਗੀ। ਪਰਿਵਾਰ ਵਿੱਚ ਸ਼ੁੱਭ ਮੰਗਲ ਕਾਰਜ ਹੀ ਹੋਣਗੇ। ਕਾਰੋਬਾਰ ਵਿੱਚ ਅੜਚਨਾਂ, ਆਮਦਨ ਘੱਟ ਖਰਚ ਜਿਆਦਾ ਹੋਣਗੇ। ਵਿਦੇਸ਼ੀ ਸੰਬੰਧਾਂ ਤੋਂ ਲਾਭ ਦੇ ਯੋਗ ਹਨ।
ਧਨੁ: ਆਰਥਿਕ ਖੇਤਰ ਵਿੱਚ ਸੰਘਰਸ਼ ਦਾ ਸਾਮਣਾ ਕਰਨਾ ਪਵੇਗਾ। ਭਾਈਵਾਲੀ ਦੇ ਕੰਮਾਂ ਵਿੱਚ ਖਾਸ ਲਾਭ ਨਹੀਂ ਹੋਵੇਗਾ। ਹਫਤੇ ਦੇ ਅਖੀਰ ਵਿੱਚ ਸਰੀਰਕ ਪੀੜ੍ਹਾ, ਮਾਨਸਿਕ ਤਨਾਓ, ਸਿਰ ਦਰਦ ਅਤੇ ਸਰਕਾਰੀ ਖੇਤਰ ਵਿੱਚ ਮੁਸ਼ਕਲਾਂ ਰਹਿਣਗੀਆਂ। ਦੇਸ਼-ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ।
ਮਕਰ: ਧਨ ਲਾਭ ਦੇ ਰਸਤੇ ਵਿੱਚ ਰੁਕਾਵਟਾਂ ਰਹਿਣਗੀਆਂ। ਕਿਸੇ ਨਵੇਂ ਕੰਮ ਦੀ ਯੋਜਨਾ ਬਣੇਗੀ। ਕਿਸੇ ਖਾਸ ਕੰਮ ਲਈ ਨਵੇਂ-ਨਵੇਂ ਦੋਸਤਾਂ ਨਾਲ ਮੇਲ ਲਾਭਕਾਰੀ ਰਹੇਗਾ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ। ਸਿਹਤ ਖਰਾਬ, ਬੇਲੋੜੀ ਦੌੜ-ਭੱਜ, ਗੁਪਤ ਪਰੇਸ਼ਾਨੀ ਅਤੇ ਪਰਿਵਾਰ ਵਿੱਚ ਮਤਭੇਦ ਰਹਿਣਗੇ। ਆਲਸ ਵਿੱਚ ਵਾਧੇ ਕਾਰਨ ਕਈ ਕੰਮ ਅਧੂਰੇ ਰਹਿ ਜਾਣਗੇ।
ਕੁੰਭ: ਵਧੇਰੇ ਸੰਘਰਸ਼ ਤੋਂ ਬਾਅਦ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਭਾਈ-ਬੰਧੂਆਂ ਦਾ ਪੂਰਾ ਸਹਿਯੋਗ ਮਿਲੇਗਾ। ਸੰਤਾਨ ਅਤੇ ਉਸਦੇ ਕੈਰੀਅਰ ਸੰਬੰਧੀ ਚਿੰਤਾ ਬਣੀ ਰਹੇਗੀ। ਅਖੀਰ ਵਿੱਚ ਕਿਸੇ ਨਵੇਂ ਕੰਮ ਦੀ ਯੋਜਨਾ ਨੂੰ ਅਮਲੀ ਰੂਪ ਦੇਣ ਵਿੱਚ ਰੁਝੇ ਰਹੋਗੇ। ਸੁਭਾਵ ਵਿੱਚ ਤੇਜੀ ਅਤੇ ਗੁੱਸਾ ਵਧੇਰੇ ਆਉਣ ਨਾਲ ਪਰੇਸ਼ਾਨੀ ਹੋਵੇਗੀ। ਸਿਹਤ ਵੀ ਕੁੱਝ ਢਿੱਲੀ ਰਹੇਗੀ।
ਮੀਨ: ਸ਼ੁੱਭ ਅਤੇ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਵੀ ਮਿਲਣਗੇ। ਕਾਰੋਬਾਰ ਵਿੱਚ ਤਰੱਕੀ ਦੇ ਰਸਤੇ ਖੁੱਲਣਗੇ। ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ ਅਤੇ ਧਨ ਖਰਚ ਵੀ ਜਿਆਦਾ ਹੋਵੇਗਾ। ਨੌਕਰੀ ਵਿੱਚ ਅਫਸਰਾਂ ਨਾਲ ਚੰਗਾ ਵਿਹਾਰ ਕਰਨਾ ਲਾਭਕਾਰੀ ਹੋਵੇਗਾ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਮਾਤਾ ਪਿਤਾ ਵਿਚੋਂ ਕੋਈ ਤੁਹਾਨੂੰ ਧੰਨ ਦੀ ਬਚਤ ਕਰਨ ਦੇ ਲਈ ਲੈਕਚਰ ਦੇ ਸਕਦਾ ਹੈ। ਆਪਣੇ ਪਰਿਵਾਰ ਦੇ ਨਾਲ ਰੁਖਾ ਵਿਵਹਾਰ ਨਾ ਕਰੋ ਇਹ ਪਰਿਵਾਰਿਕ ਸ਼ਾਤੀ ਨੂੰ ਭੰਗ ਕਰ ਸਕਦਾ ਹੈ।
ਬ੍ਰਿਖ : ਪਿਆਰ ਦੇ ਮਾਮਲੇ ਵਿਚ ਗੁਲਾਮ ਦਾ ਕੰਮ ਨਾ ਕਰੋ। ਉਦਾਯੋਗਪਤੀ ਲੋਕਾਂ ਨਾਲ ਸਾਂਝੇਦਾਰੀ ਵਿਚ ਉਦਮ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਦੂਸਰਿਆਂ ਦੀ ਮਦਦ ਬਿਨਾਂ ਮਹੱਤਵਪੂਰਨ ਕੰਮਾਂ ਨੂੰ ਕਰ ਸਕਦੇ ਹੋ ਤਾਂ ਤੁਹਾਡੀ ਸੋਚ ਕਾਫੀ ਗਲਤ ਹੈ।
ਮਿਥੁਨ : ਆਪਣੇ ਪੈਸੇ ਨੂੰ ਨਿਵੇਸ਼ ਅਤੇ ਬਚਤ ਲਈ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਬਾਤ ਕਰਨ ਦੀ ਲੋੜ ਹੈ। ਉਨਾਂ ਦੀ ਸਲਾਹ ਤੁਹਾਡੀ ਆਰਥਿਕ ਸਥਿਤੀ ਨੂੰ ਸੁਧਾਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਤੁਹਾਨੂੰ ਪਰਿਵਾਰਿਕ ਮੈਂਬਰਾਂ ਨਾਲ ਥੋੜੀ ਦਿੱਕਤ ਹੋਵੇਗੀ।
ਕਰਕ : ਤੁਹਾਡਾ ਸਪਸ਼ਟ ਅਤੇ ਨਿਡਰ ਨਜ਼ਰੀਆ ਤੁਹਾਡੇ ਦੋਸਤ ਦੇ ਵਿਅਰਥ ਠੇਸ ਪਹੁੰਚਾ ਸਕਦਾ ਹੈ। ਨਵਾਂ ਆਰਥਿਕ ਸੌਦਾ ਆਖਰੀ ਰੂਪ ਲਵੇਗਾ ਅਤੇ ਪੈਸਾ ਤੁਹਾਡੇ ਵੱਲ ਆਵੇਗਾ। ਬੱਚੇ ਅਤੇ ਪਰਿਵਾਰ ਦਿਨ ਦਾ ਕੇਂਦਰ ਬਿੰਦੂ ਰਹਿਣਗੇ।
ਸਿੰਘ : ਪਰਿਵਾਰ ਦੇ ਮੈਂਬਰਾ ਦੀ ਲੋੜ ਨੂੰ ਤਰਜ਼ੀਹ ਦਿਓ। ਉਨ੍ਹਾਂ ਦੇ ਦੁੱਖ ਅਤੇ ਸੁੱਖ ਵਿਚ ਹਿੱਸਾ ਬਣੋ ਤਾਂ ਕਿ ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਤੁਸੀਂ ਵਾਕਾਈ ਉਨ੍ਹਾਂ ਦਾ ਖਿਆਲ ਰੱਖਦੇ ਹੋ।
ਕੰਨਿਆ : ਆਪਣੀਆਂ ਭਾਵਨਾਵਾਂ ਤੇ ਖਾਸ ਤੌਰ ਤੇ ਗੁੱਸੇ ਉੱਪਰ ਕਾਬੂ ਰੱਖੋ। ਆਰਥਿਕ ਤੌਰ ਤੇ ਸੁਧਾਰ ਤੈਅ ਹੈ। ਰਿਸ਼ਤੇੇਦਾਰ ਦੇ ਨਾਲ ਆਪਣੇ ਸੰਬੰਧਾਂ ਨੂੰ ਫਿਰ ਤੋਂ ਤਰੋਤਾਜ਼ਾ ਕਰਨ ਦਾ ਦਿਨ ਹੈ। ਉਦਯੋਗਪਤੀ ਲੋਕਾਂ ਨਾਲ ਸਾਂਝੇਦਾਰੀ ਵਿਚ ਉਦਮ ਹੈ।
ਤੁਲਾ: ਅਣਇੱਛਤ ਯਾਤਰਾਵਾਂ ਥਕਾਵਟ ਭਰੀਆਂ ਮਹਿਸੂਸ ਹੋਣਗੀਆਂ ਅਤੇ ਬੈਚੇਨੀ ਦਾ ਕਾਰਨ ਬਣ ਸਕਦੀ ਹੈ। ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਤਾਂ ਤੁਹਾਨੂੰ ਪੈਸਾ ਮਿਲਣ ਦੀ ਉਮੀਦ ਹੈ।
ਬ੍ਰਿਸ਼ਚਕ : ਬਹੁਤ ਜ਼ਿਆਦਾ ਤਣਾਅ ਅਤੇ ਚਿੰਤਾ ਕਰਨ ਦੀ ਆਦਤ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤੁਹਾਨੂੰ ਆਪਣਾ ਧਨ ਖਰਚ ਕਰਨ ਦੀ ਲੋੜ ਨਹੀਂ ਪਵੇਗੀ ਕਿਉਂ ਕਿ ਘਰ ਦਾ ਕੋਈ ਵੱਡਾ ਤੁਹਾਨੂੰ ਪੈਸੇ ਦੇ ਸਕਦਾ ਹੈ। ਇਕ ਮਜ਼ੇਦਾਰ ਸ਼ਾਮ ਦੇ ਲਈ ਦੋਸਤ ਤੁਹਾਨੂੰ ਤੁਹਾਡੇ ਘਰ ਬੁਲਾਉਣਗੇ।
ਧਨੁ: ਘਰ ਵਿਚ ਕੰਮ ਕਰਦੇ ਸਮੇਂ ਖਾਸ ਸਾਵਧਾਨੀ ਵਰਤੋ। ਘਰੇਲੂ ਚੀਜਾਂ ਨੂੰ ਲਾਪਰਵਾਹੀ ਨਾਲ ਇਸਤੇਮਾਲ ਕਰਨਾ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਪੈਸੇ ਨਾਲ ਜੁੜਿਆ ਮਾਮਲਾ ਹੱਲ ਹੋ ਸਕਦਾ ਹੈ ਅਤੇ ਤੁਹਾਨੂੰ ਧਨ ਲਾਭ ਹੋ ਸਕਦਾ ਹੈ।
ਮਕਰ : ਪਰੇਸ਼ਾਨੀਆਂ ਬਾਰੇ ਸੋਚਦੇ ਰਹਿਣਾ ਅਤੇ ਤਿਲ ਦੀ ਤਾੜ ਕਰਨ ਦੀ ਆਦਤ ਤੁਹਾਡੇ ਨੈਤਿਕ ਤਾਣੇ ਬਾਣੇ ਨੂੰ ਕਮਜ਼ੋਰ ਕਰ ਸਕਦੀ ਹੈ। ਦੋਸਤਾਂ ਦੀ ਮਦਦ ਨਾਲ ਆਰਥਿਕ ਪਰੇਸ਼ਾਨੀਆਂ ਹੱਲ ਹੋ ਜਾਣਗੀਆਂ। ਅਜਿਹਾ ਰਿਸ਼ਤੇਦਾਰ ਜੋ ਕਾਫੀ ਦੂਰ ਰਹਿੰਦਾ ਹੈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ।
ਕੁੰਭ : ਸਿਹਤ ਨਾਲ ਜੁੜੀ ਦਿੱਕਤ ਨੇੜੇ ਹੈ ਇਸ ਲਈ ਨਿਯਮਿਤ ਕਸਰਤ ਨੂੰ ਦਿਨ ਵਿਚ ਸ਼ਾਮਿਲ ਕਰੋ ਅਤੇ ਵਿਸ਼ਵਾਸ਼ ਰੱਖੋ ਕਿ ਪਹਿਲਾਂ ਤੋਂ ਸਾਵਧਾਨੀ ਵਰਤਣਾ ਇਲਾਜ ਤੋਂ ਬੇਹਤਰ ਹੈ। ਪੈਸੇ ਕਮਾਉਣ ਲਈ ਨਵੇਂ ਮੌਕੇ ਲਾਭ ਦੇਣਗੇ।
ਮੀਨ: ਆਪਣੇ ਦਫਤਰ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਉਹ ਕੰਮ ਕਰੋ ਜਿਸ ਨੂੰ ਤੁਸੀ ਵਾਕਾਈ ਪਸੰਦ ਕਰਦੇ ਹੋ। ਖਰਚਿਆਂ ਵਿਚ ਵਾਧਾ ਹੋਵੇਗਾ ਪਰੰਤੂ ਨਾਲ ਹੀ ਆਮਦਨੀ ਵਿਚ ਹੋਇਆ ਵਾਧਾ ਇਸ ਨੂੰ ਸੰਤੁਲਿਤ ਕਰ ਦੇਵੇਗਾ। ਆਪਣੇ ਪਰਿਵਾਰ ਦੇੇ ਮੈਂਬਰਾਂ ਦੀਆਂ ਲੋੜਾਂ ਦਾ ਧਿਆਨ ਰੱਖੋ ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਆਪਣੇ ਦਫਤਰ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਉਹ ਕੰਮ ਕਰੋ ਜਿਸ ਨੂੰ ਤੁਸੀਂ ਵਾਕਾਈ ਪਸੰਦ ਕਰਦੇ ਹੋ। ਉਧਾਰ ਮੰਗਣ ਵਾਲੇ ਲੋਕਾਂ ਨੂੰ ਨਜ਼ਰਅੰਦਾਜ਼ ਕਰੋ। ਪਰਿਵਾਰਿਕ ਜਿੰਮੇੇਵਾਰੀਆਂ ਦਾ ਬੋਝ ਵਧੇਗਾ ਜੋ ਤੁਹਾਨੂੰ ਤਣਾਓ ਦੇ ਸਕਦੀਆਂ ਹਨ। ਸਾਵਧਾਨ ਰਹੋੋ ਤੁਹਾਡੇ ਨਾਲ ਕੋਈ ਛੇੜਖਾਨੀ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਕੰਮ ਤੇੇ ਧਿਆਨ ਦਿਉ ਤਾਂ ਕਾਮਯਾਬੀ ਮਿਲੇਗੀ।
ਬ੍ਰਿਖ : ਭਾਵਨਾਵਾਂ ਦੀ ਰਫਤਾਰ ਤੇਜ਼ ਹੋਵੇਗੀ। ਤੁਹਾਡਾ ਵਿਵਹਾਰ ਆਸ ਪਾਸ ਦੇ ਲੋਕਾਂ ਵਿਚ ਉਲਝਣ ਪੈਦਾ ਕਰੇਗਾ। ਜੇਕਰ ਤੁਸੀਂ ਤੁਰੰਤ ਨਤੀਜਾ ਚਾਹੋਗੇ ਤਾਂ ਉਦਾਸੀ ਤੁਹਾਨੂੰ ਘੇਰ ਸਕਦੀ ਹੈ। ਸ਼ਾਮ ਦੇ ਸਮੇਂ ਆਪਣੇ ਜੀਵਨਸਾਥੀ ਦੇ ਨਾਲ ਬਾਹਰ ਖਾਣਾ ਜਾਂ ਫਿਲਮ ਦੇਖਣਾ ਤੁਹਾਨੂੰ ਸਕੂਨ ਦੇਵੇਗਾ ਅਤੇ ਖੁਸ਼ਮਿਜ਼ਾਜ ਬਣਾ ਕੇ ਰੱਖਗਾ।
ਮਿਥੁਨ : ਆਪਣੇ ਕੰਮ ਨਾਲ ਕੰਮ ਰੱਖਣਾ ਬੇਹਤਰ ਹੋਵੇਗਾ। ਦੂਜਿਆਂ ਦੇ ਕੰਮ ਵਿੱਚ ਘੱਟ ਤੋਂ ਘੱਟ ਦਖਲ਼ ਦਿਓ। ਤੁਹਾਡਾ ਮਜ਼ਾਕੀਆ ਸੁਭਾਅ ਸਮਾਜਿਕ ਮੇਲ ਜੋਲ ਦੀ ਜਗਾਹ ਉੱਤੇ ਤੁਹਾਡੀ ਲੋਕਪ੍ਰਿਯਤਾ ਵਿਚ ਵਾਧਾ ਕਰੇਗਾ।
ਕਰਕ : ਬਹੁਤ ਜ਼ਿਆਦਾ ਕੰਮ ਕਰਨ ਤੋਂ ਬਚੋ ਕਿਉਂ ਕਿ ਇਹ ਤੁਹਾਨੂੰ ਤਨਾਓ ਅਤੇ ਥਕਾਵਟ ਦੇਵੇਗਾ। ਵਪਾਰ ਵਿਚ ਲਾਭ ਕਈ ਵਪਾਰੀਆਂ ਦੇ ਚਿਹਰੇ ਤੇ ਖੁਸ਼ੀ ਲਿਆ ਸਕਦਾ ਹੈ। ਅਜਿਹਾ ਲਗਦਾ ਹੈ ਕਿ ਪਰਿਵਾਰਿਕ ਮੋਰਚਿਆਂ ਤੇ ਤੁਸੀ ਜ਼ਿਆਦਾ ਖੁਸ਼ ਨਹੀਂ ਹੋ ਅਤੇ ਕੁਝ ਅੜਚਣਾ ਦਾ ਸਾਹਮਣਾ ਕਰ ਰਹੇ ਹੋ।
ਸਿੰਘ : ਤੁਸੀ ਖੁਦ ਨੂੰ ਬਿਮਾਰ ਮਹਿਸੂਸ ਕਰ ਸਕਦੇ ਹੋ। ਕੁਝ ਦਿਨਾਂ ਤੋਂ ਕੰਮਕਾਜ ਨੇ ਤੁਹਾਨੂੰ ਥਕਾ ਦਿੱਤਾ ਹੈ। ਪੈਸਾ ਤੁਹਾਡੇ ਲਈ ਮਹੱਤਰਵੂਰਨ ਤੱਥ ਹੈ ਪਰੰਤੂ ਧੰਨ ਨੂੰ ਲੈ ਕੇ ਸੰਜੀਦਾ ਨਾ ਹੋ ਜਾਓ ਕਿ ਤੁਹਾਡੇ ਰਿਸ਼ਤਿਆਂ ਨੂੰ ਖਰਾਬ ਕਰ ਦੇਵੇ। ਕੰਮਕਾਰ ਵਿਚ ਤੁਸੀ ਆਪਣੇ ਕੰਮ ਵਿਚ ਪ੍ਰਗਤੀ ਦੇਖੋਗੇ।
ਕੰਨਿਆ : ਪੁਰਾਣੇ ਨਿਵੇਸ਼ਾਂ ਦੇ ਚਲਦੇ ਤਨਖਾਹ ਵਿਚ ਵਾਧਾ ਨਜ਼ਰ ਆ ਰਿਹਾ ਹੈ। ਰਿਸ਼ਤੇਦਾਰਾਂ ਦੇ ਨਾਲ ਛੋਟੀ ਯਾਤਰਾ ਤੁਹਾਡੇ ਭੱਜਦੌੜ ਭਰੇ ਦਿਨ ਵਿਚ ਆਰਾਮ ਅਤੇ ਸਕੂਨ ਦੇਣ ਵਾਲੀ ਸਾਬਿਤ ਹੋਵੇਗੀ। ਤੁਹਾਡਾ ਸਾਥੀ ਤੁਹਾਡੇ ਬਾਰੇ ਚੰਗਾ ਸੋਚਦਾ ਹੈ।
ਤੁਲਾ : ਆਪਣੇ ਦਫਤਰ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਉਹ ਕੰਮ ਕਰੋ ਜਿਸ ਨੂੰ ਤੁਸੀ ਵਾਕਾਈ ਪਸੰਦ ਕਰਦੇ ਹੋ। ਆਰਥਿਕ ਤੌਰ ਤੇ ਸੁਧਾਰ ਦੇ ਚਲਦੇ ਤੁਸੀਂ ਆਸਾਨੀ ਨਾਲ ਕਾਫੀ ਸਮੇਂ ਤੋਂ ਲੰਬੇ ਬਿਲ ਅਤੇ ਉਧਾਰ ਚੁਕਾ ਸਕੋਗੇ। ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਦੋਸਤ ਤੋਂ ਮਿਲੀ ਚੰਗੀ ਖਬਰ ਦੇ ਨਾਲ ਦਿਨ ਦੀ ਸ਼ੁਰੂਆਤ ਹੋਵੇਗੀ।
ਬ੍ਰਿਸ਼ਚਕ : ਖਾਸ ਲੋਕ ਅਜਿਹੀ ਕਿਸੇ ਵੀ ਯੋਜਨਾ ਵਿਚ ਪੈਸੇ ਲਗਾਉਣ ਲਈ ਤਿਆਰ ਹੋਣਗੇ ਜਿਸ ਤੋਂ ਸੰਭਾਵਨਾ ਨਜ਼ਰ ਆਵੇ ਅਤੇ ਵਿਸ਼ੇਸ਼ ਹੋਵੇ। ਜੇਕਰ ਤੁਸੀਂ ਪਾਰਟੀ ਕਰਨ ਦੀ ਸੋਚ ਰਹੇ ਹੋ ਤਾਂ ਆਪਣੇ ਚੰਗੇ ਦੋਸਤਾਂ ਨੂੰ ਬੁਲਾਓ। ਅਜਿਹੇ ਕਈ ਲੋਕ ਹੋਣਗੇ ਜੋ ਤੁਹਾਡਾ ਉਤਸ਼ਾਹ ਵਧਾਉਣਗੇ।
ਧਨੁ : ਕੁਝ ਲੋਕਾਂ ਨੂੰ ਜਮੀਨ ਨਾਲ ਜੁੜੇ ਕਿਸੇ ਮਸਲੇ ਨੂੰ ਲੈ ਕੇ ਪੈਸਾ ਖਰਚਾ ਕਰਨਾ ਪੈ ਸਕਦਾ ਹੈ। ਤੁਹਾਡਾ ਗਿਆਨ ਅਤੇ ਵਧੀਆ ਹਾਸਾ ਤੁਹਾਡੇ ਚਾਰੇ ਪਾਸੇ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ।
ਮਕਰ : ਖਾਣ ਪੀਣ ਸਮੇਂ ਸਾਵਧਾਨ ਰਹੋ। ਲਾਪਰਵਾਹੀ ਬਿਮਾਰੀ ਦੀ ਵਜਾ ਬਣ ਸਕਦੀ ਹੈ। ਤੁਸੀ ਦੂਜਿਆਂ ਤੇ ਕੁਝ ਜ਼ਿਆਦਾ ਖਰਚ ਕਰ ਸਕਦੇ ਹੋ। ਕਿਸੇ ਦਿਲਚਸਪ ਇਨਸਾਨ ਨਾਲ ਮਿਲਣ ਦੀ ਸੰਭਾਵਨਾ ਹੈ। ਆਪਣੇ ਪੇਸ਼ੇਵਰ ਹੁਨਰਾਂ ਨੂੰ ਵਧਾਕੇ ਆਪਣੇ ਕੈਰੀਅਰ ਵਿਚ ਨਵੇਂ ਦਰਵਾਜ਼ੇ ਖੋਲ ਸਕਦੇ ਹੋ।
ਕੁੰਭ : ਭਾਵਨਾਵਾਂ ਤੇ ਨਿਯੰਤਰਣ ਰੱਖਣ ਦੀ ਲੋੜ ਹੈ। ਆਪਣੇ ਪੈਸੇ ਨੂੰ ਨਿਵੇਸ਼ ਅਤੇ ਬਚਤ ਲਈ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਬਾਤ ਕਰਨ ਦੀ ਲੋੜ ਹੈ। ਉਨ੍ਹਾਂ ਦੀ ਸਲਾਹ ਤੁਹਾਡੀ ਆਰਥਿਕ ਸਥਿਤੀ ਨੂੰ ਸੁਧਾਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਰਿਸ਼ਤੇਦਾਰਾਂ ਤੋਂ ਅਚਾਨਕ ਤੋਹਫਾ ਮਿਲ ਸਕਦਾ ਹੈ।
ਮੀਨ : ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਤਾਂ ਤੁਹਾਨੂੰ ਪੈਸਾ ਮਿਲਣ ਦੀ ਉਮੀਦ ਹੈ। ਕੰਮਕਾਰ ਵਿਚ ਤੁਸੀ ਆਪਣੇ ਕੰਮ ਵਿਚ ਪ੍ਰਗਤੀ ਦੇਖੋਗੇ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
Editorial1 month ago
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ