Connect with us

Horscope

ਆਉਣ ਵਾਲੇ ਕੱਲ੍ਹ ਦਾ ਰਾ੪ੀਫਲ

Published

on

 

ਮੇਖ: ਕੰਮ ਦੇ ਖੇਤਰ ਵਿੱਚ ਅਧਿਕਾਰੀ ਦੇ ਨਾਲ ਜਾਂ ਵਪਾਰਕ ਖੇਤਰ ਵਿੱਚ ਵਪਾਰੀ ਦੇ ਨਾਲ ਮਤਭੇਦ ਹੋ ਸਕਦਾ ਹੈ। ਆਪਣੇ ਕੰਮ ਦੇ ਹੁਨਰ ਨਾਲ ਤੁਸੀਂ ਆਪਣੇ ਦੁ੪ਮਣਾਂ ਤੇ ਜਿੱਤ ਪ੍ਰਾਪਤ ਕਰੋਗੇ। ਤੁਸੀਂ ਕੋਈ ਨਵਾਂ ਕਾਰੋਬਾਰ ੪ੁਰੂ ਕਰਨ ਬਾਰੇ ਸੋਚ ਸਕਦੇ ਹੋ।

ਬ੍ਰਿਖ : ਰੁਕੇ ਹੋਏ ਕੰਮ ਦੀ ਚਿੰਤਾ ਨਾ ਕਰੋ, ਕੰਮ ਪੂਰਾ ਹੋ ਜਾਵੇਗਾ। ਕਿਸੇ ਕੰਮ ੯ ਲੈ ਕੇ ਕਰਮਚਾਰੀਆਂ ਨਾਲ ਵਿਵਾਦ ਹੋ ਸਕਦਾ ਹੈ। ਜਾਇਦਾਦ ਵਿੱਚ ਨਿਵੇ੪ ਕਰਨਾ ਲਾਭਦਾਇਕ ਰਹੇਗਾ। ਬਜੁਰਗਾਂ ਦੀ ਸਿਹਤ ਦੀ ਚਿੰਤਾ ਸਤਾਏਗੀ।

ਮਿਥੁਨ: ਕਰ੭ੇ ਦੀ ਚਿੰਤਾ ਵਧ ਸਕਦੀ ਹੈ। ਕਿਸਮਤ ਦੇ ਮੌਕੇ ਮਿਲ ਸਕਦੇ ਹਨ। ਆਰਥਿਕ ਸਥਿਤੀ ਵਿੱਚ ਸੁਧਾਰ ਦੀ ਸੰਭਾਵਨਾ ਰਹੇਗੀ। ਬੇਰੁ੭ਗਾਰਾਂ ੯ ਰੁ੭ਗਾਰ ਮਿਲ ਸਕਦਾ ਹੈ। ਵੱਡਿਆਂ ਦਾ ਅ੪ੀਰਵਾਦ ਲੈ ਕੇ ਘਰੋ ਤੁਰੋ।

ਕਰਕ: ਕਾਰੋਬਾਰੀਆਂ ਲਈ ਦਿਨ ਖਾਸ ਰਹੇਗਾ, ਕੋਈ ਖਾਸ ਡੀਲ ਫਾਈਨਲ ਹੋਵੇਗੀ। ਬੇਲੋੜਾ ਖਰਚਾ ਵਧ ਸਕਦਾ ਹੈ। ਨੌਕਰੀਪੇ੪ਾ ਲੋਕਾਂ ੯ ਆਪਣੀ ਸਿਹਤ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ।

ਸਿੰਘ : ਚੱਲ ਰਹੇ ਪ੍ਰੋਜੈਕਟਾਂ ਅਤੇ ਕੰਮਾਂ ਵਿੱਚ ਰੁਕਾਵਟ ਆ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਬਹਿਸ ਜਾਂ ਟਕਰਾਅ ਤੋਂ ਬਚੋ। ਨਿਵੇ੪ ਤੋਂ ਬਚਣਾ ਬਿਹਤਰ ਹੋਵੇਗਾ। ਕੋਈ ਵੀ ਲੈਣ੍ਰਦੇਣ ਕਰਨ ਤੋਂ ਪਹਿਲਾਂ ਸਾਰੇ ਦਸਤਾਵੇ੭ਾਂ ੯ ਧਿਆਨ ਨਾਲ ਪੜ੍ਹੋ।

ਕੰਨਿਆ: ਦ੮ਤਰ ਵਿੱਚ ਗੁੱਸੇ ਅਤੇ ਤਣਾਅ ਦੀ ਸਥਿਤੀ ਰਹੇਗੀ। ਪੈਸਿਆਂ ੯ ਲੈ ਕੇ ਪਰਿਵਾਰਕ ਮੈਂਬਰਾਂ ਨਾਲ ਵਿਵਾਦ ਹੋ ਸਕਦਾ ਹੈ। ਭਾਵਨਾਵਾਂ ਵਿੱਚ ਆ ਕੇ ਕੋਈ ਕੰਮ ਨਾ ਕਰੋ, ਨੁਕਸਾਨ ਹੋਵੇਗਾ।

ਤੁਲਾ: ਨਵੇਂ ਕੰਮ ਅਤੇ ਨਵੇਂ ਵਪਾਰਕ ਸੌਦੇ ਸਾਹਮਣੇ ਆ ਸਕਦੇ ਹਨ। ਸਮੱਸਿਆਵਾਂ ਨਾਲ ਨਜਿੱਠਣ ਲਈ ਦਿਨ ਚੰਗਾ ਰਹੇਗਾ। ਕੋਈ ਨਵੀਂ ਪੇ੪ਕ੪ ਵੀ ਮਿਲ ਸਕਦੀ ਹੈ। ਸੋਚ ਸਮਝ ਕੇ ਕੰਮ ੪ੁਰੂ ਕਰੋ, ਜਲਦੀ ਹੀ ਤੁਹਾਡਾ ਕੰਮ ਪੂਰਾ ਹੋ ਜਾਵੇਗਾ।

ਬ੍ਰਿ੪ਚਕ : ਨੌਕਰੀ ਬਦਲਣ ਦੀ ਸੋਚ ਰਹੇ ਲੋਕਾਂ ੯ ਨਵੇਂ ਮੌਕੇ ਮਿਲਣਗੇ। ਕਾਰੋਬਾਰ ਵਿਚ ਕੁਝ ਨਵੀਆਂ ਯੋਜਨਾਵਾਂ ਤੇ ਕੰਮ ੪ੁਰੂ ਹੋ ਸਕਦਾ ਹੈ। ਮਹੱਤਵਪੂਰਨ ਲੋਕਾਂ ਨਾਲ ਮੁਲਾਕਾਤ ਹੋ ਸਕਦੀ ਹੈ।

ਧਨੁ: ਦਿਨ ਤੁਹਾਡੇ ਲਈ ਬਹੁਤ ਫਾਇਦੇਮ ੰਦ ਹੈ। ਚੱਲ ਰਹੇ ਕੰਮਾਂ ਵਿੱਚ ਸੁਚੇਤ ਰਹੋ। ਕਾਰਜ ਖੇਤਰ ਵਿੱਚ ਪ੍ਰਭਾਵ ਅਤੇ ਵਡਿਆਈ ਦੇ ਮੌਕੇ ਮਿਲਣਗੇ, ਵਿਘਨ੍ਰਵਿਰੋਧ ਦੇ ਕਾਰਨ ਸੁਲਝੇ ਹੋਏ ਕੰਮ ਵੀ ਸਾਬਤ ਹੋਣਗੇ।

ਮਕਰ: ਯਾਤਰਾ ਨੂੰ ਟਾਲਣਾ ਠੀਕ ਰਹੇਗਾ। ਕਾਰੋਬਾਰੀ ਹਾਲਾਤ ਸੁਧਰਣਗੇ। ਘਰ ਵਿੱਚ ਮਹਿਮਾਨ ਆ ਸਕਦੇ ਹਨ। ਪੁਰਾਣੇ ਦੋਸਤਾਂ ਨਾਲ ਮੇਲਜੋਲ ਹੋ ਸਕਦਾ ਹੈ।

ਕੁੰਭ: ਤੁਸੀਂ ਆਪਣੀ ਫੈਸਲਾ ਲੈਣ ਦੀ ਯੋਗਤਾ ਦਾ ਲਾਭ ਲੈ ਸਕਦੇ ਹੋ। ਰੁਕੇ ਹੋਏ ਕੰਮ ਪੂਰੇ ਹੋਣਗੇ। ਜੇਕਰ ਤੁਹਾ੯ ਕਿਸੇ ਕੰਮ ਵਿੱਚ ਨਿਵੇ੪ ਕਰਨਾ ਹੈ ਤਾਂ ਇਸ ੯ ਖੁੱਲ੍ਹੇ ਦਿਲ ਨਾਲ ਕਰੋ, ਭਵਿੱਖ ਵਿੱਚ ਤੁਹਾ੯ ਪੂਰਾ ਲਾਭ ਮਿਲੇਗਾ। ਆਰਥਿਕ ਮਾਮਲੇ ਸੁਲਝ ਜਾਣਗੇ।

ਮੀਨ: ਕਿਸੇ ਨਵੇਂ ਦਫਤਰ ਵਿਚ ੪ਿਫਟ ਹੋਣ ਜਾਂ ਕਿਸੇ ਨਵੇਂ ਪ੍ਰੋਜੈਕਟ ਤੇ ਕੰਮ ੪ੁਰੂ ਕਰਨ ਲਈ ਦਿਨ ਅਨੁਕੂਲ ਨਹੀਂ ਹੈ। ਰੁਟੀਨ ਦੇ ਕੰਮਾਂ ਤੋਂ ਧਨ ਲਾਭ ਹੋ ਸਕਦਾ ਹੈ। ਤੁਸੀਂ ਕਰ੭ਾ ਲੈਣ ਦਾ ਮਨ ਬਣਾ ਸਕਦੇ ਹੋ। ਕਾਰੋਬਾਰੀ ਭਾਈਵਾਲ ਜਾਂ ਨ੭ਦੀਕੀ ਸਹਿਯੋਗੀ ਨਾਲ ਪਰੇ੪ਾਨੀ ਹੋ ਸਕਦੀ ਹੈ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

 

ਮੇਖ: ਸਿਹਤ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ, ਅਤੇ ਤੁਸੀ ਆਪਣੇ ਸਾਰੇ ਕੰਮ ਸਮੇਂ ਤੇ ਪੂਰੇ ਕਰ ਸਕੋਗੇ। ਵਪਾਰੀ ਵਰਗ ਲਈ ਦਿਨ ਫਾਇਦੇਮੰਦ ਰਹੇਗਾ, ਅਤੇ ਤੁਹਾਨੂੰ ਕਿਸੇ ਨਵੇਂ ਕੰਮ ਵਿੱਚ ਵੀ ਸਫਲਤਾ ਮਿਲੇਗੀ। ਆਰਥਿਕ ਹਾਲਤ ਮਜਬੂਤ ਰਹੇਗੀ ਅਤੇ ਤੁਸੀ ਕਿਸੇ ਕਰੀਬੀ ਨਾਲ ਮਿਲ ਸਕਦੇ ਹੋ।

ਬ੍ਰਿਖ : ਸਿਹਤ ਸਬੰਧੀ ਸਮਸਿਆਵਾਂ ਦਾ ਸਾਮਣਾ ਕਰ ਸਕਦੇ ਹੋ, ਇਸ ਲਈ ਆਪਣਾ ਧਿਆਨ ਰੱਖੋ। ਵਿਅਰਥ ਦੇ ਵਿਵਾਦਾਂ ਵਿੱਚ ਨਾ ਪਓ, ਖਾਸ ਕਰਕੇ ਕੰਮਕਾਜੀ ਰਿਸ਼ਤਿਆਂ ਵਿੱਚ ਸਾਵਧਾਨੀ ਵਰਤੋ। ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਥੀ ਤੋਂ ਸਲਾਹ ਲਓ, ਅਤੇ ਪਰਿਵਾਰ ਵਿੱਚ ਮਤਭੇਦਾਂ ਤੋਂ ਬਚਨ ਦੀ ਕੋਸ਼ਿਸ਼ ਕਰੋ।

ਮਿਥੁਨ : ਕਿਸੇ ਖਾਸ ਕੰਮ ਵਿੱਚ ਅਸਫਲਤਾ ਮਿਲਣ ਨਾਲ ਤੁਸੀਂ ਪ੍ਰੇਸ਼ਾਨ ਹੋ ਸਕਦੇ ਹੋ, ਪਰ ਜਲਦੀ ਹੀ ਹਾਲਤ ਠੀਕ ਹੋ ਜਾਵੇਗੀ। ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਇਸ ਲਈ ਨਵੇਂ ਨਿਵੇਸ਼ ਦੇ ਫੈਸਲੇ ਵਿੱਚ ਸੋਚ-ਸਮਝ ਕੇ ਕਦਮ ਵਧਾਓ।

ਕਰਕ : ਧਾਰਮਿਕ ਯਾਤਰਾ ਉੱਤੇ ਜਾਣ ਦਾ ਯੋਗ ਬਣ ਸਕਦਾ ਹੈ, ਅਤੇ ਤੁਸੀਂ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਕਰ ਸਕਦੇ ਹੋ, ਜਿਸਦੇ ਨਾਲ ਭਵਿੱਖ ਵਿੱਚ ਫਾਇਦਾ ਹੋਵੇਗਾ। ਵਪਾਰ ਵਿੱਚ ਕੋਈ ਨਵਾਂ ਕੰਮ ਸ਼ੁਰੂ ਕਰਨ ਲਈ ਦਿਨ ਸ਼ੁਭ ਹੈ, ਅਤੇ ਕਿਸੇ ਵੱਡੀ ਡੀਲ ਦਾ ਫਾਇਦਾ ਵੀ ਮਿਲ ਸਕਦਾ ਹੈ।

ਸਿੰਘ : ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਨੂੰ ਸਫਲਤਾ ਮਿਲ ਸਕਦੀ ਹੈ, ਅਤੇ ਸਿਹਤ ਵੀ ਆਮ ਰਹੇਗੀ। ਪਰਿਵਾਰ ਵਿੱਚ ਸ਼ੁਭ ਕਾਰਜ ਹੋਣ ਦੇ ਯੋਗ ਹਨ, ਜੋ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਾਉਣਗੇ। ਵਪਾਰ ਵਿੱਚ ਕਿਸੇ ਵੱਡੀ ਡੀਲ ਨਾਲ ਆਰਥਿਕ ਹਾਲਤ ਵਿੱਚ ਮਜਬੂਤੀ ਆਵੇਗੀ।

ਕੰਨਿਆ : ਕਾਨੂੰਨੀ ਮਾਮਲਿਆਂ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਵਪਾਰੀ ਵਰਗ ਨੂੰ ਬਹੁਤ ਜੋਖਮ ਚੁੱਕਣ ਤੋਂ ਬਚਨਾ ਚਾਹੀਦਾ ਹੈ, ਕਿਉਂਕਿ ਨੁਕਸਾਨ ਹੋ ਸਕਦਾ ਹੈ। ਪਰਿਵਾਰ ਵਿੱਚ ਵਿਵਾਦ ਦੀ ਹਾਲਤ ਬਣ ਸਕਦੀ ਹੈ, ਇਸਲਈ ਆਪਣੀ ਬਾਣੀ ਉੱਤੇ ਕਾਬੂ ਰੱਖੋ ਅਤੇ ਸ਼ਾਂਤੀ ਤੋਂ ਕੰਮ ਲਓ।

ਤੁਲਾ: ਕਿਸੇ ਖਾਸ ਕੰਮ ਲਈ ਯਾਤਰਾ ਉੱਤੇ ਜਾਣਾ ਪੈ ਸਕਦਾ ਹੈ, ਪਰ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਕਿਸੇ ਕਰੀਬੀ ਨੂੰ ਗੁਆਉਣ ਦਾ ਡਰ ਹੋ ਸਕਦਾ ਹੈ, ਇਸ ਲਈ ਆਪਣਿਆਂ ਨਾਲ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰੋ। ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਪਾਰਟਨਰ ਨਾਲ ਸਬੰਧਾਂ ਵਿੱਚ ਵੀ ਤਨਾਓ ਆ ਸਕਦਾ ਹੈ।

ਬ੍ਰਿਸ਼ਚਕ : ਤੁਹਾਡੀ ਮਿਹਨਤ ਦਾ ਨਤੀਜਾ ਮਿਲੇਗਾ ਅਤੇ ਸੋਚੇ ਹੋਏ ਕੰਮ ਪੂਰੇ ਹੋਣਗੇ। ਤੁਹਾਨੂੰ ਕੋਈ ਨਵਾਂ ਜਿੰਮਾ ਮਿਲ ਸਕਦਾ ਹੈ ਅਤੇ ਵਪਾਰ ਵਿੱਚ ਲਾਭ ਦੀ ਸੰਭਾਵਨਾ ਹੈ। ਪਰਿਵਾਰ ਵਿੱਚ ਮਾਂਗਲਿਕ ਕਾਰਜ ਹੋ ਸਕਦੇ ਹਨ, ਜੋ ਮਾਹੌਲ ਨੂੰ ਖੁਸ਼ਨੁਮਾ ਬਣਾਉਣਗੇ।

ਧਨੁ : ਨਵਾਂ ਵਾਹਨ, ਘਰ ਜਾਂ ਜਾਇਦਾਦ ਖਰੀਦਣ ਦਾ ਵਿਚਾਰ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਨਵਾਂ ਕਾਰਜ ਸ਼ੁਰੂ ਕਰਨ ਦਾ ਸੋਚ ਰਹੇ ਸੀ, ਤਾਂ ਉਹ ਸ਼ੁਰੂਆਤ ਕਰਨ ਦਾ ਠੀਕ ਸਮਾਂ ਹੈ। ਵਪਾਰ ਵਿੱਚ ਵੀ ਕਮਾਈ ਦੇ ਨਵੇਂ ਰਸਤੇ ਖੁੱਲ ਸਕਦੇ ਹਨ।

ਮਕਰ : ਆਰਥਿਕ ਹਾਲਤ ਵੀ ਸਿਹਤ ਦੀ ਵਜ੍ਹਾ ਨਾਲ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ। ਵਪਾਰ ਵਿੱਚ ਕੋਈ ਵੱਡਾ ਜੋਖਮ ਨਾ ਲਓ ਅਤੇ ਅਣਜਾਣ ਆਦਮੀਆਂ ਨੂੰ ਪੈਸਾ ਉਧਾਰ ਦੇਣ ਤੋਂ ਬਚੋ। ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ।

ਕੁੰਭ : ਵਪਾਰ ਜਾਂ ਪਰਿਵਾਰ ਦੇ ਮਾਮਲਿਆਂ ਨੂੰ ਲੈ ਕੇ ਚਿੰਤਤ ਰਹਿ ਸਕਦੇ ਹੋ। ਪੁਰਾਣੇ ਕੰਮਾਂ ਵਿੱਚ ਸਮੱਸਿਆ ਆ ਸਕਦੀ ਹੈ, ਅਤੇ ਵਿਰੋਧੀ ਸਰਗਰਮ ਹੋ ਸਕਦੇ ਹਨ। ਵਪਾਰ ਵਿੱਚ ਗਿਰਾਵਟ ਆ ਸਕਦੀ ਹੈ, ਇਸਲਈ ਕੋਈ ਵੱਡਾ ਨਿਵੇਸ਼ ਨਾ ਕਰੋ। ਪਰਿਵਾਰ ਦੇ ਲੋਕ ਤੁਹਾਡੇ ਨਾਲ ਵਧੀਆ ਵਿਵਹਾਰ ਨਹੀਂ ਕਰਨਗੇ, ਇਸ ਲਈ ਬਾਣੀ ਉੱਤੇ ਕਾਬੂ ਰੱਖੋ।

ਮੀਨ : ਵਪਾਰ ਵਿੱਚ ਕੋਈ ਵੱਡੀ ਡੀਲ ਮਿਲਣ ਦੀ ਸੰਭਾਵਨਾ ਹੈ, ਜਿਸਦੇ ਨਾਲ ਤੁਹਾਨੂੰ ਲਾਭ ਹੋ ਸਕਦਾ ਹੈ। ਸਿਹਤ ਠੀਕ ਰਹੇਗੀ, ਅਤੇ ਪਰਿਵਾਰ ਦੇ ਨਾਲ ਕਿਤੇ ਬਾਹਰ ਘੁੰਮਣ ਦਾ ਵੀ ਮੌਕਾ ਮਿਲ ਸਕਦਾ ਹੈ। ਕਿਸੇ ਨਵੀਂ ਸਾਂਝੀਦਾਰੀ ਦੀ ਸ਼ੁਰੂਆਤ ਹੋ ਸਕਦੀ ਹੈ, ਜੋ ਭਵਿੱਖ ਵਿੱਚ ਲਾਭਕਾਰੀ ਸਾਬਤ ਹੋਵੇਗੀ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

 

 

 

2 ਫਰਵਰੀ ਤੋਂ 8 ਫਰਵਰੀ ਤੱਕ

ਮੇਖ: ਦੂਰ ਦਰਾਜ ਦੀ ਯਾਤਰਾ ਅਤੇ ਵਿਦੇਸ਼ੀ ਕੰਮਾਂ ਵਿੱਚ ਤਰੱਕੀ ਅਤੇ ਵਿਦੇਸ਼ੀ ਸਬੰਧਾਂ ਵਿੱਚ ਲਾਭ ਦੇ ਯੋਗ ਹਨ। ਵਪਾਰ ਵਿੱਚ ਕਈ ਤਰ੍ਹਾਂ ਦੇ ਬਦਲਾਵ ਅਤੇ ਸੰਘਰਸ਼ ਦਾ ਮੁਕਾਬਲਾ ਰਹੇਗਾ। ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ ਅਤੇ ਸੱਟ ਲੱਗਣ ਦਾ ਡਰ ਰਹੇਗਾ।

ਬ੍ਰਿਖ : ਸੰਚਾਰ ਕਰਨ ਨਾਲ ਉਲਝਣਾਂ ਦੇ ਬਾਵਜੂਦ ਗੁਜਾਰੇ ਲਈ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਰੁਕਾਵਟਾਂ, ਸੰਤਾਨ ਸਬੰਧੀ ਚਿੰਤਾ ਅਤੇ ਸਿਹਤ ਵੀ ਕੁੱਝ ਢਿੱਲੀ ਰਹੇਗੀ। ਹਾਲਾਤ ਵਿੱਚ ਖਾਸ ਬਦਲਾਵ ਹੋਣਗੇ। ਖਰੀਦਨ ਜਾਂ ਵੇਚਣ ਦੇ ਕੰਮ ਵਿੱਚ ਲਾਭ ਮਿਲੇਗਾ। ਮਨ ਅਸ਼ਾਤ ਰਹੇਗਾ। ਜਲਦਬਾਜੀ ਵਿੱਚ ਆ ਕੇ ਕੋਈ ਫੈਸਲਾ ਨੁਕਸਾਨ ਦੇ ਸਕਦਾ ਹੈ।

ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਪਹਿਲਾਂ ਨਾਲੋਂ ਹਾਲਾਤ ਸੁਧਰਨਗੇ। ਕਿਸੇ ਨਵੇਂ ਕੰਮ ਦੀ ਯੋਜਨਾ ਬਣੇਗੀ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ। ਸਿਹਤ ਢਿੱਲੀ ਰਹੇਗੀ। ਘਰੇਲੂ ਉਲਝਣਾਂ ਵਧਣਗੀਆਂ। ਬੇਲੋੜੀ ਦੌੜ-ਭੱਜ, ਮਾਨਸਿਕ ਤਨਾਓ ਅਤੇ ਗੁਪਤ ਪਰੇਸ਼ਾਨੀ ਬਣੀ ਰਹੇਗੀ।

ਕਰਕ: ਮਾਨ-ਇੱਜ਼ਤ ਵਿੱਚ ਵਾਧਾ ਅਤੇ ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਵਾਰੀ ਆਦਿ ਦਾ ਲੈਣ ਦੇਣ ਵੀ ਹੋਵੇਗਾ। ਹਫਤੇ ਦੇ ਅਖੀਰ ਵਿੱਚ ਸਿਹਤ ਢਿੱਲੀ, ਗੁੱਸਾ ਜਿਆਦਾ ਹੋਣ ਨਾਲ ੋਕੋਈ ਬਣਿਆ ਕੰਮ ਵਿਗੜ ਸਕਦਾ ਹੈ। ਭਾਈਵਾਲੀ ਦੇ ਕੰਮਾਂ ਵਿੱਚ ਰੁਕਾਵਟਾਂ ਅਤੇ ਧਨ ਦਾ ਨੁਕਸਾਨ ਹੋਣ ਦੇ ਯੋਗ ਹਨ।

ਸਿੰਘ : ਆਮਦਨ ਦੇ ਸਾਧਨਾਂ ਵਿੱਚ ਰੁਕਾਵਟ, ਹਰ ਕੰਮ ਵਿੱਚ ਅੜ੍ਹਚਣਾਂ, ਵਧੇਰੇ ਧਨ ਖਰਚ ਅਤੇ ਵਧੇਰੇ ਮੁਸ਼ਕਲ ਹਾਲਾਤ ਰਹਿਣਗੇ। ਸਿਰ ਦਰਦ, ਅੱਖਾਂ ਦਾ ਰੋਗ, ਸੱਟ ਆਦਿ ਲੱਗਣ ਦਾ ਡਰ, ਸਰਕਾਰੀ ਖੇਤਰਾਂ ਵਿੱਚ ਧੋਖਾ ਮਿਲਣ ਦੀ ਸ਼ੰਕਾ ਹੈ। ਮਾਨਸਿਕ ਤਨਾਉ ਕਾਰਨ ਕੋਈ ਬਣਿਆ ਕੰਮ ਵਿਗੜ ਸਕਦਾ ਹੈ।

ਕੰਨਿਆ: ਘਰੇਲੂ ਉਲਝਣਾਂ ਅਤੇ ਗੁਪਤ ਪਰੇਸ਼ਾਨੀ ਕਾਰਨ ਮਨ ਪਰੇਸ਼ਾਨ ਰਹੇਗਾ। ਨਜ਼ਦੀਕੀ ਰਿਸ਼ਤੇਦਾਰਾਂ ਨਾਲ ਮਨ-ਮੁਟਾਵ ਅਤੇ ਕਿਸੇ ਖਾਸ ਤੋਂ ਧਨ ਸੰਬੰਧੀ ਝਗੜਾ ਹੋਵੇਗਾ। ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ ਅਤੇ ਗੁੱਸੇ ਕਾਰਨ ਪਰੇਸ਼ਾਨੀ ਹੋਵੇਗੀ। ਹਫਤੇ ਦੇ ਅਖੀਰ ਵਿੱਚ ਸੰਤਾਨ ਨਾਲ ਮਤਭੇਦ ਅਤੇ ਸੰਤਾਨ ਦੇ ਭਵਿੱਖ ਸੰਬੰਧੀ ਚਿੰਤਾ ਰਹੇਗੀ।

ਤੁਲਾ: ਦੂਰ ਦਾ ਸਫਰ, ਵਿਦੇਸ਼ੀ ਕੰਮਾਂ ਵਿੱਚ ਰੁਕਾਵਟਾਂ ਅਤੇ ਕਿਸੇ ਵਿਦੇਸ਼ੀ ਸੰਬੰਧੀ ਤੋਂ ਧੋਖਾ ਮਿਲਣ ਦੀ ਸੰਭਾਵਨਾ ਹੈ। ਸੰਤਾਨ ਸੰਬੰਧੀ ਕੁੱਝ ਕਾਰਜਾਂ ਵਿੱਚ ਤਰੱਕੀ ਅਤੇ ਅਚਾਨਕ ਕਿਸੇ ਖਾਸ ਬੁੱਧਜੀਵੀ ਦੇ ਮੇਲ ਨਾਲ ਨਵੀਂ ਦਿਸ਼ਾ ਵੱਲ ਵੱਧਣ ਦਾ ਮੌਕਾ ਮਿਲੇਗਾ।

ਬ੍ਰਿਸ਼ਚਕ: ਪਰਿਵਾਰ ਵਿੱਚ ਸੰਤਾਨ ਸੁੱਖ, ਪੜਾਈ ਅਤੇ ਕੈਰੀਅਰ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਕੁੱਝ ਕੰਮਾਂ ਵਿੱਚ ਕਾਮਯਾਬੀ ਮਿਲੇਗੀ। ਪਰਿਵਾਰ ਵਿੱਚ ਸ਼ੁੱਭ ਮੰਗਲ ਕਾਰਜ ਹੀ ਹੋਣਗੇ। ਕਾਰੋਬਾਰ ਵਿੱਚ ਅੜਚਨਾਂ, ਆਮਦਨ ਘੱਟ ਖਰਚ ਜਿਆਦਾ ਹੋਣਗੇ। ਵਿਦੇਸ਼ੀ ਸੰਬੰਧਾਂ ਤੋਂ ਲਾਭ ਦੇ ਯੋਗ ਹਨ।

ਧਨੁ: ਆਰਥਿਕ ਖੇਤਰ ਵਿੱਚ ਸੰਘਰਸ਼ ਦਾ ਸਾਮਣਾ ਕਰਨਾ ਪਵੇਗਾ। ਭਾਈਵਾਲੀ ਦੇ ਕੰਮਾਂ ਵਿੱਚ ਖਾਸ ਲਾਭ ਨਹੀਂ ਹੋਵੇਗਾ। ਹਫਤੇ ਦੇ ਅਖੀਰ ਵਿੱਚ ਸਰੀਰਕ ਪੀੜ੍ਹਾ, ਮਾਨਸਿਕ ਤਨਾਓ, ਸਿਰ ਦਰਦ ਅਤੇ ਸਰਕਾਰੀ ਖੇਤਰ ਵਿੱਚ ਮੁਸ਼ਕਲਾਂ ਰਹਿਣਗੀਆਂ। ਦੇਸ਼-ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ।

ਮਕਰ: ਧਨ ਲਾਭ ਦੇ ਰਸਤੇ ਵਿੱਚ ਰੁਕਾਵਟਾਂ ਰਹਿਣਗੀਆਂ। ਕਿਸੇ ਨਵੇਂ ਕੰਮ ਦੀ ਯੋਜਨਾ ਬਣੇਗੀ। ਕਿਸੇ ਖਾਸ ਕੰਮ ਲਈ ਨਵੇਂ-ਨਵੇਂ ਦੋਸਤਾਂ ਨਾਲ ਮੇਲ ਲਾਭਕਾਰੀ ਰਹੇਗਾ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ। ਸਿਹਤ ਖਰਾਬ, ਬੇਲੋੜੀ ਦੌੜ-ਭੱਜ, ਗੁਪਤ ਪਰੇਸ਼ਾਨੀ ਅਤੇ ਪਰਿਵਾਰ ਵਿੱਚ ਮਤਭੇਦ ਰਹਿਣਗੇ। ਆਲਸ ਵਿੱਚ ਵਾਧੇ ਕਾਰਨ ਕਈ ਕੰਮ ਅਧੂਰੇ ਰਹਿ ਜਾਣਗੇ।

ਕੁੰਭ: ਵਧੇਰੇ ਸੰਘਰਸ਼ ਤੋਂ ਬਾਅਦ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਭਾਈ-ਬੰਧੂਆਂ ਦਾ ਪੂਰਾ ਸਹਿਯੋਗ ਮਿਲੇਗਾ। ਸੰਤਾਨ ਅਤੇ ਉਸਦੇ ਕੈਰੀਅਰ ਸੰਬੰਧੀ ਚਿੰਤਾ ਬਣੀ ਰਹੇਗੀ। ਅਖੀਰ ਵਿੱਚ ਕਿਸੇ ਨਵੇਂ ਕੰਮ ਦੀ ਯੋਜਨਾ ਨੂੰ ਅਮਲੀ ਰੂਪ ਦੇਣ ਵਿੱਚ ਰੁਝੇ ਰਹੋਗੇ। ਸੁਭਾਵ ਵਿੱਚ ਤੇਜੀ ਅਤੇ ਗੁੱਸਾ ਵਧੇਰੇ ਆਉਣ ਨਾਲ ਪਰੇਸ਼ਾਨੀ ਹੋਵੇਗੀ। ਸਿਹਤ ਵੀ ਕੁੱਝ ਢਿੱਲੀ ਰਹੇਗੀ।

ਮੀਨ: ਸ਼ੁੱਭ ਅਤੇ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਵੀ ਮਿਲਣਗੇ। ਕਾਰੋਬਾਰ ਵਿੱਚ ਤਰੱਕੀ ਦੇ ਰਸਤੇ ਖੁੱਲਣਗੇ। ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ ਅਤੇ ਧਨ ਖਰਚ ਵੀ ਜਿਆਦਾ ਹੋਵੇਗਾ। ਨੌਕਰੀ ਵਿੱਚ ਅਫਸਰਾਂ ਨਾਲ ਚੰਗਾ ਵਿਹਾਰ ਕਰਨਾ ਲਾਭਕਾਰੀ ਹੋਵੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਮਾਤਾ ਪਿਤਾ ਵਿਚੋਂ ਕੋਈ ਤੁਹਾਨੂੰ ਧੰਨ ਦੀ ਬਚਤ ਕਰਨ ਦੇ ਲਈ ਲੈਕਚਰ ਦੇ ਸਕਦਾ ਹੈ। ਆਪਣੇ ਪਰਿਵਾਰ ਦੇ ਨਾਲ ਰੁਖਾ ਵਿਵਹਾਰ ਨਾ ਕਰੋ ਇਹ ਪਰਿਵਾਰਿਕ ਸ਼ਾਤੀ ਨੂੰ ਭੰਗ ਕਰ ਸਕਦਾ ਹੈ।

ਬ੍ਰਿਖ : ਪਿਆਰ ਦੇ ਮਾਮਲੇ ਵਿਚ ਗੁਲਾਮ ਦਾ ਕੰਮ ਨਾ ਕਰੋ। ਉਦਾਯੋਗਪਤੀ ਲੋਕਾਂ ਨਾਲ ਸਾਂਝੇਦਾਰੀ ਵਿਚ ਉਦਮ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਦੂਸਰਿਆਂ ਦੀ ਮਦਦ ਬਿਨਾਂ ਮਹੱਤਵਪੂਰਨ ਕੰਮਾਂ ਨੂੰ ਕਰ ਸਕਦੇ ਹੋ ਤਾਂ ਤੁਹਾਡੀ ਸੋਚ ਕਾਫੀ ਗਲਤ ਹੈ।

ਮਿਥੁਨ : ਆਪਣੇ ਪੈਸੇ ਨੂੰ ਨਿਵੇਸ਼ ਅਤੇ ਬਚਤ ਲਈ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਬਾਤ ਕਰਨ ਦੀ ਲੋੜ ਹੈ। ਉਨਾਂ ਦੀ ਸਲਾਹ ਤੁਹਾਡੀ ਆਰਥਿਕ ਸਥਿਤੀ ਨੂੰ ਸੁਧਾਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਤੁਹਾਨੂੰ ਪਰਿਵਾਰਿਕ ਮੈਂਬਰਾਂ ਨਾਲ ਥੋੜੀ ਦਿੱਕਤ ਹੋਵੇਗੀ।

ਕਰਕ : ਤੁਹਾਡਾ ਸਪਸ਼ਟ ਅਤੇ ਨਿਡਰ ਨਜ਼ਰੀਆ ਤੁਹਾਡੇ ਦੋਸਤ ਦੇ ਵਿਅਰਥ ਠੇਸ ਪਹੁੰਚਾ ਸਕਦਾ ਹੈ। ਨਵਾਂ ਆਰਥਿਕ ਸੌਦਾ ਆਖਰੀ ਰੂਪ ਲਵੇਗਾ ਅਤੇ ਪੈਸਾ ਤੁਹਾਡੇ ਵੱਲ ਆਵੇਗਾ। ਬੱਚੇ ਅਤੇ ਪਰਿਵਾਰ ਦਿਨ ਦਾ ਕੇਂਦਰ ਬਿੰਦੂ ਰਹਿਣਗੇ।

ਸਿੰਘ : ਪਰਿਵਾਰ ਦੇ ਮੈਂਬਰਾ ਦੀ ਲੋੜ ਨੂੰ ਤਰਜ਼ੀਹ ਦਿਓ। ਉਨ੍ਹਾਂ ਦੇ ਦੁੱਖ ਅਤੇ ਸੁੱਖ ਵਿਚ ਹਿੱਸਾ ਬਣੋ ਤਾਂ ਕਿ ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਤੁਸੀਂ ਵਾਕਾਈ ਉਨ੍ਹਾਂ ਦਾ ਖਿਆਲ ਰੱਖਦੇ ਹੋ।

ਕੰਨਿਆ : ਆਪਣੀਆਂ ਭਾਵਨਾਵਾਂ ਤੇ ਖਾਸ ਤੌਰ ਤੇ ਗੁੱਸੇ ਉੱਪਰ ਕਾਬੂ ਰੱਖੋ। ਆਰਥਿਕ ਤੌਰ ਤੇ ਸੁਧਾਰ ਤੈਅ ਹੈ। ਰਿਸ਼ਤੇੇਦਾਰ ਦੇ ਨਾਲ ਆਪਣੇ ਸੰਬੰਧਾਂ ਨੂੰ ਫਿਰ ਤੋਂ ਤਰੋਤਾਜ਼ਾ ਕਰਨ ਦਾ ਦਿਨ ਹੈ। ਉਦਯੋਗਪਤੀ ਲੋਕਾਂ ਨਾਲ ਸਾਂਝੇਦਾਰੀ ਵਿਚ ਉਦਮ ਹੈ।

ਤੁਲਾ: ਅਣਇੱਛਤ ਯਾਤਰਾਵਾਂ ਥਕਾਵਟ ਭਰੀਆਂ ਮਹਿਸੂਸ ਹੋਣਗੀਆਂ ਅਤੇ ਬੈਚੇਨੀ ਦਾ ਕਾਰਨ ਬਣ ਸਕਦੀ ਹੈ। ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਤਾਂ ਤੁਹਾਨੂੰ ਪੈਸਾ ਮਿਲਣ ਦੀ ਉਮੀਦ ਹੈ।

ਬ੍ਰਿਸ਼ਚਕ : ਬਹੁਤ ਜ਼ਿਆਦਾ ਤਣਾਅ ਅਤੇ ਚਿੰਤਾ ਕਰਨ ਦੀ ਆਦਤ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤੁਹਾਨੂੰ ਆਪਣਾ ਧਨ ਖਰਚ ਕਰਨ ਦੀ ਲੋੜ ਨਹੀਂ ਪਵੇਗੀ ਕਿਉਂ ਕਿ ਘਰ ਦਾ ਕੋਈ ਵੱਡਾ ਤੁਹਾਨੂੰ ਪੈਸੇ ਦੇ ਸਕਦਾ ਹੈ। ਇਕ ਮਜ਼ੇਦਾਰ ਸ਼ਾਮ ਦੇ ਲਈ ਦੋਸਤ ਤੁਹਾਨੂੰ ਤੁਹਾਡੇ ਘਰ ਬੁਲਾਉਣਗੇ।

ਧਨੁ: ਘਰ ਵਿਚ ਕੰਮ ਕਰਦੇ ਸਮੇਂ ਖਾਸ ਸਾਵਧਾਨੀ ਵਰਤੋ। ਘਰੇਲੂ ਚੀਜਾਂ ਨੂੰ ਲਾਪਰਵਾਹੀ ਨਾਲ ਇਸਤੇਮਾਲ ਕਰਨਾ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਪੈਸੇ ਨਾਲ ਜੁੜਿਆ ਮਾਮਲਾ ਹੱਲ ਹੋ ਸਕਦਾ ਹੈ ਅਤੇ ਤੁਹਾਨੂੰ ਧਨ ਲਾਭ ਹੋ ਸਕਦਾ ਹੈ।

ਮਕਰ : ਪਰੇਸ਼ਾਨੀਆਂ ਬਾਰੇ ਸੋਚਦੇ ਰਹਿਣਾ ਅਤੇ ਤਿਲ ਦੀ ਤਾੜ ਕਰਨ ਦੀ ਆਦਤ ਤੁਹਾਡੇ ਨੈਤਿਕ ਤਾਣੇ ਬਾਣੇ ਨੂੰ ਕਮਜ਼ੋਰ ਕਰ ਸਕਦੀ ਹੈ। ਦੋਸਤਾਂ ਦੀ ਮਦਦ ਨਾਲ ਆਰਥਿਕ ਪਰੇਸ਼ਾਨੀਆਂ ਹੱਲ ਹੋ ਜਾਣਗੀਆਂ। ਅਜਿਹਾ ਰਿਸ਼ਤੇਦਾਰ ਜੋ ਕਾਫੀ ਦੂਰ ਰਹਿੰਦਾ ਹੈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ।

ਕੁੰਭ : ਸਿਹਤ ਨਾਲ ਜੁੜੀ ਦਿੱਕਤ ਨੇੜੇ ਹੈ ਇਸ ਲਈ ਨਿਯਮਿਤ ਕਸਰਤ ਨੂੰ ਦਿਨ ਵਿਚ ਸ਼ਾਮਿਲ ਕਰੋ ਅਤੇ ਵਿਸ਼ਵਾਸ਼ ਰੱਖੋ ਕਿ ਪਹਿਲਾਂ ਤੋਂ ਸਾਵਧਾਨੀ ਵਰਤਣਾ ਇਲਾਜ ਤੋਂ ਬੇਹਤਰ ਹੈ। ਪੈਸੇ ਕਮਾਉਣ ਲਈ ਨਵੇਂ ਮੌਕੇ ਲਾਭ ਦੇਣਗੇ।

ਮੀਨ: ਆਪਣੇ ਦਫਤਰ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਉਹ ਕੰਮ ਕਰੋ ਜਿਸ ਨੂੰ ਤੁਸੀ ਵਾਕਾਈ ਪਸੰਦ ਕਰਦੇ ਹੋ। ਖਰਚਿਆਂ ਵਿਚ ਵਾਧਾ ਹੋਵੇਗਾ ਪਰੰਤੂ ਨਾਲ ਹੀ ਆਮਦਨੀ ਵਿਚ ਹੋਇਆ ਵਾਧਾ ਇਸ ਨੂੰ ਸੰਤੁਲਿਤ ਕਰ ਦੇਵੇਗਾ। ਆਪਣੇ ਪਰਿਵਾਰ ਦੇੇ ਮੈਂਬਰਾਂ ਦੀਆਂ ਲੋੜਾਂ ਦਾ ਧਿਆਨ ਰੱਖੋ ।

Continue Reading

Latest News

Trending