Connect with us

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

 

 

ਮੇਖ: ਸਰੀਰਿਕ ਸਿਹਤ ਚੰਗੀ ਰਹੇਗੀ। ਘਰ ਵਿੱਚ ਸੁਖ-ਸ਼ਾਂਤੀ ਦਾ ਮਾਹੌਲ ਰਹੇਗਾ। ਸੁਭਾਅ ਅਤੇ ਬਾਣੀ ਵਿੱਚ ਉਗਰਤਾ ਤੇ ਕਾਬੂ ਰੱਖਣ ਦੀ ਲੋੜ ਹੈ।

ਬ੍ਰਿਖ: ਸੰਤਾਨ ਦੇ ਵਿਸ਼ੇ ਵਿੱਚ ਤੁਹਾਨੂੰ ਚਿੰਤਾ ਰਹੇਗੀ। ਕੰਮ ਦੇ ਜਿਆਦਾ ਰੁਝਾਨ ਦੇ ਕਾਰਨ ਪਰਿਵਾਰ ਲਈ ਘੱਟ ਧਿਆਨ ਦੇ ਸਕੋਗੇ। ਬੁੱਧੀ ਵਿਵੇਕ ਵਿੱਚ ਵਾਧੇ ਦੇ ਯੋਗ ਹਨ।

ਮਿਥੁਨ: ਸਿਹਤ ਲਾਭ ਹੋਵੇਗਾ। ਕਿਸੇ ਵੀ ਕੰਮ ਨੂੰ ਦ੍ਰਿੜ ਮਨੋਬਲ ਅਤੇ ਆਤਮਵਿਸ਼ਵਾਸ ਦੇ ਨਾਲ ਕਰੋਗੇ ਅਤੇ ਉਸ ਵਿੱਚ ਸਫਲਤਾ ਵੀ ਪ੍ਰਾਪਤ ਕਰੋਗੇ।

ਕਰਕ: ਨਵੀਂ ਯੋਜਨਾ ਦੀ ਸ਼ੁਰੂਆਤ ਕਰਨ ਲਈ ਅਨੁਕੂਲ ਦਿਨ ਹੈ। ਆਰਥਿਕ ਵਿਸ਼ਿਆਂ ਵਿੱਚ ਸਾਵਧਾਨੀ ਵਰਤਨੀ ਜ਼ਰੂਰੀ ਹੈ।

ਦਲੇਰੀ ਵਿੱਚ ਵਿਸ਼ੇਸ਼ ਵਾਧਾ ਰਹੇਗਾ।

ਸਿੰਘ: ਆਲਸ ਵੀ ਜਿਆਦਾ ਰਹਿਣ ਦੇ ਯੋਗ ਹੈ। ਸਰੀਰਿਕ ਅਤੇ ਮਾਨਸਿਕ ਰੂਪ ਤੋਂ ਤੰਦਰੁਸਤੀ ਦਾ ਅਨੁਭਵ ਨਹੀਂ ਕਰ ਸਕੋਗੇ। ਨੀਤੀ-ਵਿਰੁੱਧ ਗੱਲਾਂ ਤੋਂ ਦੂਰ ਰਹੋ।

ਕੰਨਿਆ: ਖਾਣ-ਪੀਣ ਵਿੱਚ ਵੀ ਸਾਵਧਾਨੀ ਵਰਤੋ। ਪਿਤਾ ਅਤੇ ਵੱਡਿਆਂ ਤੋਂ ਫਾਇਦਾ ਹੋਵੇਗਾ। ਸਮਾਜਿਕ ਮਾਨ-ਸਨਮਾਨ ਵਿੱਚ ਵਾਧਾ ਹੋ ਸਕਦਾ ਹੈ।

ਤੁਲਾ: ਸਰੀਰਿਕ ਥਕਾਵਟ ਅਤੇ ਮਾਨਸਿਕ ਤਣਾਓ ਜਿਆਦਾ ਰਹੇਗਾ। ਧਾਰਮਿਕ ਕੰਮਾਂ ਦੇ ਪਿੱਛੇ ਪੈਸੇ ਦਾ ਖਰਚ ਹੋ ਸਕਦਾ ਹੈ। ਸਿਹਤ ਦਾ ਧਿਆਨ ਰਖੋ।

ਬ੍ਰਿਸ਼ਚਕ: ਪਰਿਵਾਰਿਕ ਮੈਬਰਾਂ ਦੇ

ਨਾਲ ਵਿਵਾਦ ਹੋ ਸਕਦਾ ਹੈ।

ਬੇਲੌੜਾ ਖਰਚ ਹੋਵੇਗਾ। ਸਿਹਤ ਖ਼ਰਾਬ

ਹੋਵੇਗੀ। ਮਨ ਵਿੱਚ ਪਛਤਾਵਾ

ਰਹੇਗਾ। ਨੀਤੀ-ਵਿਰੁੱਧ ਗੱਲਾਂ ਵੱਲ ਨਾ ਮੁੜਣ ਦੀ ਸਲਾਹ ਹੈ।

ਧਨੁ : ਸਰੀਰਿਕ ਅਤੇ ਮਾਨਸਿਕ ਰੂਪ ਤੋਂ ਪ੍ਰਸੰਨਤਾ ਰਹੇਗੀ। ਪਰਿਵਾਰਿਕ ਮੈਂਬਰਾਂ ਦੇ ਨਾਲ ਖੁਸ਼ੀ ਨਾਲ ਸਮਾਂ ਬਤੀਤ ਹੋਵੇਗਾ। ਦੋਸਤਾਂ ਜਾਂ ਸਨੇਹੀਆਂ ਵੱਲੋਂ ਤੁਹਾਨੂੰ ਤੋਹਫੇ ਮਿਲਣਗੇ।

ਮਕਰ: ਮਨੋਬਲ ਵਿੱਚ ਵੀ

ਵਿਸ਼ੇਸ਼ ਵਾਧਾ ਰਹੇਗਾ। ਦੁਰਘਟਨਾ ਤੋਂ ਬਚੋ। ਬਿਮਾਰੀ ਦੇ ਪਿੱਛੇ ਪੈਸਾ ਖਰਚ

ਹੋਵੇਗਾ। ਅਦਾਲਤੀ ਕੰਮਧੰਦਿਆਂ ਵਿੱਚ ਸਾਵਧਾਨੀਪੂਰਨ ਕਦਮ ਚੁੱਕਣ ਦੀ ਸਲਾਹ ਹੈ।

ਕੁੰਭ: ਵਪਾਰੀਆਂ ਨੂੰ ਵਪਾਰਕ ਧੰਦੇ ਵਿੱਚ ਕਮਾਈ ਜਿਆਦਾ ਹੋਵੇਗੀ। ਗ੍ਰਹਿਸਥਜੀਵਨ ਵਿੱਚ ਆਨੰਦ ਰਹੇਗਾ। ਨਵੀਂਆਂ ਚੀਜਾਂ ਦੀ ਖਰੀਦਦਾਰੀ ਹੋਵੇਗੀ। ਘਰ ਵਿੱਚ ਮਹਿਮਾਨਾਂ ਆ ਸਕਦੇ ਹਨ।

ਮੀਨ: ਯਾਤਰਾ-ਸੈਰ ਦੀਆਂ ਸੰਭਾਵਨਾਵਾਂ ਹਨ। ਵਾਹਨਸੁਖ

ਮਿਲੇਗਾ। ਜ਼ਮੀਨ, ਜਾਇਦਾਦ ਜਾਂ ਅਚੱਲ ਜਾਇਦਾਦ ਵਿੱਚ ਵੀ ਵਾਧੇ ਦੇ ਯੋਗ ਹਨ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਨਵੇਂ ਕੰਮ ਦੀ ਯੋਜਨਾ ਬਣਾ ਸਕਦੇ ਹੋ, ਪਰ ਸਿਹਤ ਵਿੱਚ ਥੋੜ੍ਹੀ ਪਰੇਸ਼ਾਨੀ ਮਹਿਸੂਸ ਹੋ ਸਕਦੀ ਹੈ। ਖਾਸਕਰ ਜੇਕਰ ਤੁਸੀਂ ਕਿਸੇ ਯਾਤਰਾ ਉੱਤੇ ਜਾ ਰਹੇ ਹੋ, ਤਾਂ ਸਾਵਧਾਨੀ ਵਰਤੋ। ਘਰ – ਪਰਿਵਾਰ ਵਿੱਚ ਤਾਲਮੇਲ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ।

ਬ੍ਰਿਖ : ਆਪਣੇ ਜੀਵਨ ਵਿੱਚ ਕੋਈ ਵੱਡਾ ਫੈਸਲਾ ਲੈ ਸਕਦੇ ਹੋ, ਖਾਸ ਕਰਕੇ ਸਿੱਖਿਆ ਜਾਂ ਕਾਰਜ ਖੇਤਰ ਨਾਲ ਸਬੰਧਤ। ਸਿਹਤ ਦੀ ਨਜ਼ਰ ਨਾਲ ਦਿਨ ਆਮ ਰਹੇਗਾ ਅਤੇ ਵਪਾਰ ਵਿੱਚ ਆਰਥਿਕ ਮਦਦ ਦੀ ਸੰਭਾਵਨਾ ਹੈ। ਜੇਕਰ ਕੋਈ ਰੁਕਿਆ ਹੋਇਆ ਪੈਸਾ ਹੈ, ਤਾਂ ਉਹ ਪ੍ਰਾਪਤ ਹੋ ਸਕਦਾ ਹੈ।

ਮਿਥੁਨ : ਕੋਈ ਵੱਡਾ ਫ਼ੈਸਲਾ ਲੈ ਸਕਦੇ ਹੋ, ਅਤੇ ਇਸ ਫ਼ੈਸਲੇ ਵਿੱਚ ਪਰਿਵਾਰ ਦੇ ਮੈਂਬਰ ਤੁਹਾਡੀ ਮਦਦ ਕਰਨਗੇ। ਕਾਰੋਬਾਰ ਵਿੱਚ ਇੱਕ ਨਵੀਂ ਸਾਂਝ ਬਣ ਸਕਦੀ ਹੈ, ਜੋ ਲਾਭਕਾਰੀ ਸਿੱਧ ਹੋ ਸਕਦੀ ਹੈ। ਨੌਕਰੀ ਵਿੱਚ ਅਧਿਕਾਰੀ ਵਰਗ ਤੁਹਾਡੀ ਮਿਹਨਤ ਤੋਂ ਖੁਸ਼ ਰਹੇਗਾ। ਨਵੇਂ ਵਾਹਨ ਦੀ ਖਰੀਦਦਾਰੀ ਹੋ ਸਕਦੀ ਹੈ।

ਕਰਕ : ਕਾਰਜ ਖੇਤਰ ਵਿੱਚ ਤੁਸੀਂ ਕੋਈ ਵੱਡਾ ਫ਼ੈਸਲਾ ਲੈ ਸਕਦੇ ਹੋ। ਆਰਥਿਕ ਹਾਲਤ ਥੋੜ੍ਹੀ ਕਮਜੋਰ ਰਹੇਗੀ, ਪਰ ਦੋਸਤਾਂ ਤੋਂ ਮਦਦ ਮਿਲ ਸਕਦੀ ਹੈ। ਪਰਿਵਾਰ ਵਿੱਚ ਸ਼ੁਭ ਕਾਰਜ ਹੋ ਸਕਦੇ ਹੋ, ਅਤੇ ਕੋਈ ਨਵਾਂ ਮਹਿਮਾਨ ਵੀ ਘਰ ਵਿੱਚ ਆ ਸਕਦਾ ਹੈ।

ਸਿੰਘ : ਜੇਕਰ ਤੁਸੀਂ ਕੋਈ ਵਿਸ਼ੇਸ਼ ਕਾਰਜ ਕਰਨ ਦੀ ਸੋਚ ਰਹੇ ਹੋ, ਤਾਂ ਉਸ ਕਾਰਜ ਵਿੱਚ ਸਫਲਤਾ ਮਿਲੇਗੀ। ਅਦਾਲਤ ਨਾਲ ਜੁੜੇ ਕਿਸੇ ਵਿਵਾਦ ਵਿੱਚ ਤੁਹਾਡੇ ਪੱਖ ਵਿੱਚ ਫ਼ੈਸਲਾ ਆ ਸਕਦਾ ਹੈ। ਕਾਰੋਬਾਰ ਵਿੱਚ ਆਰਥਿਕ ਲਾਭ ਮਿਲੇਗਾ ਅਤੇ ਨਵੇਂ ਪਾਰਟਨਰ ਦੇ ਨਾਲ ਸਮੱਝੌਤਾ ਕਰ ਸਕਦੇ ਹੋ।

ਕੰਨਿਆ : ਜੇਕਰ ਤੁਸੀਂ ਨੌਕਰੀ ਜਾਂ ਕਾਰੋਬਾਰ ਨਾਲ ਸਬੰਧਤ ਕੋਈ ਯਤਨ ਕਰ ਰਹੇ ਹੋ, ਤਾਂ ਸਫਲਤਾ ਮਿਲੇਗੀ। ਸਿਹਤ ਆਮ ਰਹੇਗੀ, ਮਾਤਾ-ਪਿਤਾ ਦੀ ਸਿਹਤ ਵਿੱਚ ਥੋੜ੍ਹੀ ਗਿਰਾਵਟ ਹੋ ਸਕਦੀ ਹੈ। ਵਪਾਰ ਵਿੱਚ ਕੋਈ ਵੱਡੀ ਮਦਦ ਮਿਲ ਸਕਦੀ ਹੈ।

ਤੁਲਾ : ਤੁਹਾਨੂੰ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਥੋੜ੍ਹੀ ਚਿੰਤਾ ਹੋ ਸਕਦੀ ਹੈ, ਅਤੇ ਇਸਦੇ ਲਈ ਤੁਹਾਨੂੰ ਕਿਸੇ ਤੋਂ ਮਦਦ ਲੈਣੀ ਪੈ ਸਕਦੀ ਹੈ। ਵਪਾਰ ਵਿੱਚ ਵੀ ਕੁੱਝ ਗਿਰਾਵਟ ਮਹਿਸੂਸ ਹੋ ਸਕਦੀ ਹੈ ਅਤੇ ਪਰਿਵਾਰ ਵਿੱਚ ਮਾਹੌਲ ਤਨਾਓਪੂਰਨ ਹੋ ਸਕਦਾ ਹੈ।

ਬ੍ਰਿਸ਼ਚਕ : ਵਪਾਰ ਵਿੱਚ ਨਵੇਂ ਪ੍ਰਯੋਗ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਨੁਕਸਾਨ ਹੋ ਸਕਦਾ ਹੈ। ਪਰਿਵਾਰ ਦੇ ਲੋਕ ਤੁਹਾਨੂੰ ਲੋੜੀਂਦਾ ਸਮਰਥਨ ਨਹੀਂ ਦੇਣਗੇ, ਪਰ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋ ਸਕਦੀ ਹੈ। ਪਤਨੀ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ।

ਧਨੁ : ਮੌਸਮ ਦਾ ਅਸਰ ਤੁਹਾਡੇ ਸਿਹਤ ਉੱਤੇ ਪੈ ਸਕਦਾ ਹੈ, ਅਤੇ ਕਾਰਜ ਸਥਾਨ ਉੱਤੇ ਅਧਿਕਾਰੀਆਂ ਨਾਲ ਵਿਵਾਦ ਹੋ ਸਕਦਾ ਹੈ। ਇਸ ਕਾਰਨ ਕਾਰਜ ਖੇਤਰ ਵਿੱਚ ਕੁੱਝ ਪਰੇਸ਼ਾਨੀ ਹੋ ਸਕਦੀ ਹੈ।

ਮਕਰ : ਤੁਸੀਂ ਕਿਸੇ ਵਿਸ਼ੇਸ਼ ਕੰਮ ਲਈ ਯਾਤਰਾ ਉੱਤੇ ਜਾ ਸਕਦੇ ਹੋ, ਅਤੇ ਇਸ ਯਾਤਰਾ ਵਿੱਚ ਸਫਲਤਾ ਮਿਲੇਗੀ। ਵਪਾਰ ਵਿੱਚ ਵੱਡਾ ਆਰਥਿਕ ਸਹਿਯੋਗ ਮਿਲਣ ਨਾਲ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਪਰਿਵਾਰ ਵਿੱਚ ਪਤਨੀ ਦੇ ਨਾਲ ਕਿਸੇ ਪ੍ਰਕਾਰ ਦਾ ਮਤਭੇਦ ਹੋ ਸਕਦਾ ਹੈ।

ਕੁੰਭ : ਅਧੂਰੇ ਕੰਮ ਪੂਰੇ ਹੋਣਗੇ, ਅਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ। ਕਾਰਜ ਖੇਤਰ ਵਿੱਚ ਬਦਲਾਵ ਲਈ ਤੁਸੀ ਕੋਈ ਵੱਡਾ ਫ਼ੈਸਲਾ ਲੈ ਸਕਦੇ ਹੋ, ਜੋ ਭਵਿੱਖ ਵਿੱਚ ਲਾਭਕਾਰੀ ਸਾਬਤ ਹੋਵੇਗਾ। ਪਰਿਵਾਰ ਵਿੱਚ ਵਾਦ-ਵਿਵਾਦ ਦਾ ਮਾਹੌਲ ਘੱਟ ਹੋਵੇਗਾ।

ਮੀਨ : ਜਲਦਬਾਜੀ ਵਿੱਚ ਕੰਮ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਵਪਾਰ ਵਿੱਚ ਸਾਥੀਆਂ ਤੋਂ ਆਰਥਿਕ ਮਦਦ ਮਿਲ ਸਕਦੀ ਹੈ, ਅਤੇ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਪਰਿਵਾਰ ਵਿੱਚ ਚੱਲ ਰਹੀਆਂ ਸਮਸਿਆਵਾਂ ਦਾ ਹੱਲ ਮਿਲੇਗਾ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

 

 

12 ਜਨਵਰੀ ਤੋਂ 18 ਜਨਵਰੀ ਤੱਕ

ਮੇਖ: ਹਾਲਾਤ ਵਿੱਚ ਸੁਧਾਰ ਦੇ ਯੋਗ ਹਨ। ਹੌਲੀ-ਹੌਲੀ ਆਰਥਿਕ ਖੇਤਰ ਵਿੱਚ ਕੁੱਝ ਤਬਦੀਲੀ ਅਤੇ ਲਾਭ ਦੇ ਯੋਗ ਬਣਨਗੇ। ਅਚਾਨਕ ਯਾਤਰਾ ਅਤੇ ਧਨ ਖਰਚ ਜਿਆਦਾ ਹੋਵੇਗਾ। ਪਰ ਵਿਦੇਸ਼ੀ ਰਿਸ਼ਤੇਦਾਰ ਤੋਂ ਲਾਭ ਅਤੇ ਰਾਜਸੀ ਕੰਮਾਂ ਵਿੱਚ ਕੁੱਝ ਕਾਮਯਾਬੀ ਮਿਲੇਗੀ। ਪਰ ਸਿਹਤ ਢਿੱਲੀ, ਪੇਟ ਖਰਾਬ ਅਤੇ ਗਲਾ ਖਰਾਬ ਹੋਣ ਦਾ ਡਰ ਹੈ।

ਬ੍ਰਿਖ : ਇਸ ਹਫਤੇ ਲਾਭ ਦੇ ਰਸਤੇ ਖੁੱਲਣਗੇ। ਵਪਾਰਕ ਖੇਤਰਾਂ ਵਿੱਚ ਰੁਝੇਵੇਂ ਵਧਣਗੇ। ਸੰਤਾਨ ਸੰਬੰਧੀ ਕੰਮਾਂ ਤੇ ਧਨ ਖਰਚ ਜਿਆਦਾ ਹੋਵੇਗਾ। ਪਰਿਵਾਰ ਵਿੱਚ ਅਚਾਨਕ ਤਨਾਉ, ਸਰੀਰਕ ਪੀੜ੍ਹਾ, ਖੂਨ ਦੀ ਕਮੀ ਆਦਿ ਕਾਰਨ ਪ੍ਰੇਸ਼ਾਨੀ ਹੋਵੇਗੀ। ਕਾਰੋਬਾਰ ਵਿੱਚ ਤਬਦੀਲੀ ਦੀ ਯੋਜਨਾ ਬਣੇਗੀ। ਪਰ ਖਾਸ ਸੋਚ ਵਿਚਾਰ ਅਤੇ ਪਰਿਵਾਰਕ ਮਦਦ ਤੋਂ ਬਾਅਦ ਫੈਸਲਾ ਲੈਣਾ ਸ਼ੁੱਭ ਹੋਵੇਗਾ।

ਮਿਥੁਨ : ਕਾਰੋਬਾਰ ਵਿੱਚ ਲੈਣ ਦੇਣ ਕਰਦੇ ਸਮੇਂ ਧਨ ਦਾ ਨੁਕਸਾਨ ਜਾਂ ਧੋਖਾ ਮਿਲਣ ਦੇ ਯੋਗ ਹਨ। ਹਰ ਕੰਮ ਵਿੱਚ ਰੁਕਾਵਟਾਂ ਦਾ ਸਾਮਨਾ ਹੋਵੇਗਾ। ਪਰਿਵਾਰ ਵਿੱਚ ਆਰਥਿਕ ਤੰਗੀ ਅਤੇ ਤਨਾਉ ਰਹੇਗਾ। ਆਖਿਰ ਵਿੱਚ ਮੁਸ਼ਿਕਲ ਹਾਲਾਤ ਦੇ ਬਾਵਜੂਦ ਗੁਜਾਰੇ ਲਈ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਸੰਤਾਨ ਦੇ ਕੰਮਾਂ ਵਿੱਚ ਹਾਲਾਤ ਕੁੱਝ ਬੇਚੈਨੀ ਵਾਲੇ ਬਣੇ ਰਹਿਣਗੇ। ਗੈਰ ਜਰੂਰੀ ਕੰਮਾਂ ਤੇ ਧਨ ਦਾ ਖਰਚ ਹੋਵੇਗਾ।

ਕਰਕ: ਕਾਰੋਬਾਰ ਵਿੱਚ ਖਾਸ ਲੋਕਾਂ ਨਾਲ ਮੇਲ ਜੋਲ ਵਧੇਗਾ। ਸੰਤਾਨ ਦੇ ਕਿਸੇ ਖਾਸ ਕੰਮ ਵਿੱਚ ਰੁਝੇ ਰਹੋਗੇ। ਧਾਰਮਿਕ ਅਤੇ ਸਮਾਜਿਕ ਕੰਮਾਂ ਵੱਲ ਰੁਝਾਨ ਵਧੇਗਾ। ਮਾਨ ਇੱਜਤ ਵਿੱਚ ਵਾਧਾ ਹੋਵੇਗਾ। ਸਿਹਤ ਖਰਾਬ, ਪਿਤਾ -ਪੁੱਤਰ ਨਾਲ ਝਗੜਾ ਅਤੇ ਕਾਨੂੰਨੀ ਪਰੇਸ਼ਾਨੀ ਹੋ ਸਕਦੀ ਹੈ। ਭਵਿੱਖ ਵਿੱਚ ਤਰੱਕੀ ਲਈ ਵਰਤ ਰੱਖਣਾ ਸ਼ੁੱਭਾ ਹੋਵੇਗਾ।

ਸਿੰਘ : ਪਿਤਾ-ਪੁੱਤਰ ਵਿੱਚ ਮਤਭੇਦ, ਸੰਤਾਨ ਸੰਬੰਧੀ ਪਰੇਸ਼ਾਨੀ ਅਤੇ ਸੰਤਾਨ ਦੇ ਭਵਿੱਖ ਸੰਬੰਧੀ ਚਿੰਤਾ ਰਹੇਗੀ। ਸਿਹਤ ਸੰਬੰਧੀ ਪਰੇਸ਼ਾਨੀ, ਬੇਲੋੜ੍ਹੀ ਦੌੜ-ਭੱਜ, ਫਜੂਲ ਖਰਚ ਅਤੇ ਯਾਤਰਾ, ਸੱਟ ਆਦਿ ਲੱਗਣ ਦਾ ਡਰ ਬਣਿਆ ਰਹੇਗਾ। ਖਾਸ ਧਿਆਨ ਰੱਖਣ ਦੀ ਲੋੜ ਹੈ।

ਕੰਨਿਆ: ਸਿਹਤ ਖਰਾਬ, ਪਰਿਵਾਰਕ ਉਲਝਣਾਂ ਅਤੇ ਵਪਾਰਕ ਪਰੇਸ਼ਾਨੀਆਂ ਵਿੱਚ ਵਾਧੇ ਦੇ ਯੋਗ ਹਨ। ਕਿਸੇ ਖਾਸ ਤੋਂ ਧੋਖਾ ਅਤੇ ਪਿਤਾ-ਪੁੱਤਰ ਵਿੱਚ ਮਤਭੇਦ ਵੱਧਣਗੇ। ਬੇਲੋੜੀ ਯਾਤਰਾ ਅਤੇ ਧਨ ਖਰਚ ਜਿਆਦਾ ਹੋਵੇਗਾ।

ਤੁਲਾ: ਆਮਦਨ ਨਾਲੋਂ ਖਰਚ ਜਿਆਦਾ ਹੋਣਗੇ। ਪਹਿਲਾਂ ਨਾਲੋਂ ਹਾਲਾਤ ਵਿੱਚ ਤਬਦੀਲੀ ਹੋਵੇਗੀ। ਪਿਤਾ-ਪੁੱਤਰ ਵਿੱਚ ਮਤਭੇਦ ਅਤੇ ਪਿਤਾ ਦਾ ਦੌਲਤ ਸੰਬੰਧੀ ਝਗੜਾ ਹੋਣ ਦੀ ਸ਼ੰਕਾ ਹੈ। ਕਿਸੇ ਖਾਸ ਤੋਂ ਧੋਖਾ ਮਿਲ ਸਕਦਾ ਹੈ। ਬੇਲ੍ਹੋੜੀ ਦੌੜ੍ਹ-ਭੱਜ ਅਤੇ ਮਾਨਸਿਕ ਤਨਾਓ ਵੀ ਰਹੇਗਾ।

ਬ੍ਰਿਸ਼ਚਕ: ਹਫਤੇ ਦੇ ਸ਼ੁਰੂ ਵਿੱਚ ਸੁਭਾਓ ਵਿੱਚ ਤੇਜ਼ੀ, ਗੁੱਸਾ ਜਿਆਦਾ ਰਹੇਗਾ। ਵਪਾਰ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਪਰ ਘਰੇਲੂ ਉਲਝਨਾਂ ਕਰਕੇ ਮਾਨਸਿਕ ਤਨਾਉ ਅਤੇ ਪਰੇਸ਼ਾਨੀ ਹੋਵੇਗੀ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ।

ਧਨੁ: ਇਸ ਹਫਤੇ ਪਰਿਵਾਰਕ ਸਮੱਸਿਆਵਾਂ ਅਤੇ ਪਿਤਾ-ਪੁੱਤਰ ਵਿੱਚ ਮਤਭੇਦ ਰਹੇਗਾ। ਪਿਤਾ ਦੀ ਸੰਪੱਤੀ ਸੰਬੰਧੀ ਝਗੜਾ ਹੋਣ ਦੇ ਯੋਗ ਹਨ। ਕਾਰੋਬਾਰੀ ਖੇਤਰ ਵਿੱਚ ਕਈ ਉਤਾਰ ਚੜਾਅ ਅਤੇ ਤਬਦੀਲੀ ਦੇ ਰਹਿੰਦੇ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਹਫਤੇ ਦੇ ਅਖੀਰ ਵਿੱਚ ਕਿਸੇ ਖਾਸ ਤੋਂ ਧੋਖਾ ਮਿਲਣ ਅਤੇ ਸੱਟ ਆਦਿ ਲੱਗਣ ਦਾ ਡਰ ਬਣਿਆ ਰਹੇਗਾ।

ਮਕਰ: ਇਸ ਹਫਤੇ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਅਰਾਮ ਘੱਟ ਅਤੇ ਧਨ ਸੰਬੰਧੀ ਪਰੇਸ਼ਾਨੀ, ਕਰਜ਼ ਆਦਿ ਲੈਣ ਦੀ ਲੋੜ ਪੈ ਸਕਦੀ ਹੈ। ਪਿਤਾ -ਪੁੱਤਰ ਦੇ ਸੰਬੰਧਾਂ ਵਿੱਚ ਤਨਾਓ ਰਹੇਗਾ। ਹਫਤੇ ਦੇ ਅਖੀਰ ਵਿੱਚ ਕਾਰੋਬਾਰੀ ਖੇਤਰ ਵਿੱਚ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਸਿਹਤ ਢਿੱਲੀ, ਸਿਰ ਦਰਦ, ਅੱਖਾਂ ਦਾ ਰੋਗ ਅਤੇ ਗੁਪਤ ਪਰੇਸ਼ਾਨੀ ਰਹੇਗੀ।

ਕੁੰਭ: ਹਫਤੇ ਦੇ ਸ਼ੁਰੂ ਵਿੱਚ ਬੇਲੋੜ੍ਹੀ ਦੌੜ੍ਹ-ਭੱਜ ਦੇ ਬਾਵਜੂਦ ਸੁੱਖ ਸਾਧਨਾਂ ਵਿੱਚ ਵਾਧਾ ਹੋਵੇਗਾ। ਕਾਰੋਬਾਰੀ ਹਾਲਾਤ ਸੁਧਰਨਗੇ। ਛੋਟੇ-ਛੋਟੇ ਕੰਮ ਨਿਪਟਾਉਣ ਨਾਲ ਲਾਭ ਹੋਵੇਗਾ। ਪਰ ਕੁੱਝ ਪਰਿਵਾਰਕ ਅਤੇ ਆਰਥਿਕ ਸਮੱਸਿਆ ਵੀ ਉਪਜੇਗੀ। ਹਫਤੇ ਦੇ ਅਖੀਰ ਵਿੱਚ ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ। ਫਿਰ ਵੀ ਪਿਤਾ-ਪੁੱਤਰ ਵਿੱਚ ਮਤਭੇਦ ਹੋਣ ਦੇ ਸੰਕੇਤ ਹਨ।

ਮੀਨ: ਇਸ ਹਫਤੇ ਕੁੱਝ ਮੱਧਮ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਪਰਿਵਾਰਕ ਸੁੱਖ ਵਿੱਚ ਵਾਧਾ। ਕਿਤੇ ਯਾਤਰਾ ਦਾ ਵੀ ਪ੍ਰੋਗਰਾਮ ਬਣ ਸਕਦਾ ਹੈ। ਕਾਰੋਬਾਰ ਵਿੱਚ ਲਾਭ ਅਤੇ ਸੋਚੀ ਹੋਈ ਯੋਜਨਾਵਾਂ ਵਿੱਚ ਕੁੱਝ ਕਾਮਯਾਬੀ ਮਿਲੇਗੀ। ਪਰਿਵਾਰਕ ਸੰਬੰਧਾਂ ਵਿੱਚ ਕੁੱਝ ਸੁਧਾਰ ਹੋਵੇਗਾ। ਵਿਦਿਆਰਥੀ ਵਰਗ ਅਤੇ ਔਰਤਾਂ ਲਈ ਸਮਾਂ ਅਨੁਕੂਲ ਹੋਵੇਗਾ।

 

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਸਿਹਤ ਸਬੰਧੀ ਸਮੱਸਿਆਵਾਂ ਘੱਟ ਹੋਣਗੀਆਂ ਅਤੇ ਪਰਿਵਾਰਿਕ ਜੀਵਨ ਵਿੱਚ ਮੁਸ਼ਕਿਲਾਂ ਬਣੀਆਂ ਰਹਿਣਗੀਆਂ। ਵਿਗੜੇ ਹੋਏ ਕਾਰਜ ਸੁਧਰਨ ਨਾਲ ਮਨ ਖੁਸ਼ ਰਹੇਗਾ। ਸਨਮਾਨ ਵਿੱਚ ਵਾਧਾ ਹੋਵੇਗਾ ਅਤੇ ਆਰਥਿਕ ਹਾਲਤ ਆਮ ਰਹੇਗੀ।

ਬ੍ਰਿਖ : ਪਾਰਟਨਰ ਦੀ ਸਿਹਤ ਨੂੰ ਲੈ ਕੇ ਕੁੱਝ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ, ਉਥੇ ਹੀ ਪਰਿਵਾਰ ਵਿੱਚ ਮਤਭੇਦ ਹੋ ਸਕਦੇ ਹਨ। ਆਰਥਿਕ ਮਾਮਲਿਆਂ ਵਿੱਚ ਕਿਸੇ ਤੋਂ ਮਦਦ ਦੀ ਲੋੜ ਪੈ ਸਕਦੀ ਹੈ। ਵਪਾਰ ਵਿੱਚ ਹਾਲਤ ਆਮ ਰਹੇਗੀ, ਪਰ ਨੌਕਰੀ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੈ।

ਮਿਥੁਨ : ਮਨ ਖੁਸ਼ ਰਹੇਗਾ ਅਤੇ ਕਿਸੇ ਪੁਰਾਣੇ ਜਾਣਕਾਰ ਨਾਲ ਮੁਲਾਕਾਤ ਹੋ ਸਕਦੀ ਹੈ। ਕਾਰਜ ਖੇਤਰ ਵਿੱਚ ਬਦਲਾਓ ਕਰਨ ਦਾ ਵਿਚਾਰ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਦੇ ਹੋ, ਤਾਂ ਦਿਨ ਵਧੀਆ ਰਹੇਗਾ।

ਕਰਕ : ਆਪਣੀ ਲਾਇਫਸਟਾਇਲ ਵਿੱਚ ਬਦਲਾਓ ਕਰ ਸਕਦੇ ਹਨ, ਜਿਸਦੇ ਨਾਲ ਜੀਵਨ ਵਿੱਚ ਤਾਜਗੀ ਆਵੇਗੀ। ਵਪਾਰ ਵਿੱਚ ਲਾਭ ਦੇ ਯੋਗ ਹੋ। ਵਪਾਰ ਵਿੱਚ ਹਾਲਤ ਲਾਭਕਾਰੀ ਰਹੇਗੀ।

ਸਿੰਘ : ਆਪਣੇ ਜੱਦੀ ਜਾਇਦਾਦ ਦਾ ਹਿੱਸਾ ਮਿਲ ਸਕਦਾ ਹੈ, ਜਿਸਦੇ ਨਾਲ ਮਨ ਖੁਸ਼ ਹੋਵੇਗਾ। ਪਰਿਵਾਰ ਵਿੱਚ ਚੱਲ ਰਹੇ ਮਤਭੇਦਾਂ ਦਾ ਸਮਾਧਾਨ ਹੋਵੇਗਾ। ਤੁਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ ਅਤੇ ਨੌਕਰੀ ਵਿੱਚ ਸਫਲਤਾ ਪ੍ਰਾਪਤ ਕਰੋਗੇ।

ਕੰਨਿਆ : ਕਾਰਜ ਖੇਤਰ ਵਿੱਚ ਹਾਲਤ ਬਹੁਤ ਚੰਗੇ ਨਹੀਂ ਰਹਿਣਗੇ, ਉਥੇ ਹੀ ਪਰਿਵਾਰ ਵਿੱਚ ਕੁੱਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸਿਹਤ ਦਾ ਧਿਆਨ ਰੱਖੋ ਅਤੇ ਲੰਮੀ ਯਾਤਰਾ ਦੇ ਦੌਰਾਨ ਸਾਵਧਾਨੀ ਵਰਤੋਂ।

ਤੁਲਾ : ਸਿਹਤ ਵਿੱਚ ਥੋੜ੍ਹੀ ਸਮੱਸਿਆ ਹੋ ਸਕਦੀ ਹੈ, ਇਸਲਈ ਮੌਸਮ ਦੇ ਹਿਸਾਬ ਨਾਲ ਧਿਆਨ ਰੱਖੋ। ਨਵੇਂ ਕਾਰਜ ਦੀ ਸ਼ੁਰੂਆਤ ਕਰਨ ਦਾ ਵਿਚਾਰ ਤੁਹਾਡੇ ਮਨ ਵਿੱਚ ਆ ਸਕਦਾ ਹੈ, ਪਰ ਕਿਸੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਨ ਤੋਂ ਬਚੋ। ਵਪਾਰ ਵਿੱਚ ਹਾਲਤ ਠੀਕ ਰਹੇਗੀ ਅਤੇ ਨੌਕਰੀ ਵਿੱਚ ਚੰਗੇ ਨਤੀਜੇ ਮਿਲ ਸਕਦੇ ਹਨ।

ਬ੍ਰਿਸ਼ਚਕ : ਨਵੇਂ ਕਾਰਜ ਲਈ ਤੁਹਾਨੂੰ ਦੋਸਤਾਂ ਤੋਂ ਮਦਦ ਮਿਲ ਸਕਦੀ ਹੈ, ਪਰ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮਤਭੇਦ ਹੋ ਸਕਦੇ ਹਨ। ਫੈਸਲਾ ਲੈਣ ਤੋਂ ਪਹਿਲਾਂ ਸੋਚ-ਵਿਚਾਰ ਕਰੋ। ਪਰਿਵਾਰ ਵਿੱਚ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਕੁੱਝ ਚਿੰਤਾ ਹੋ ਸਕਦੀ ਹੈ।

ਧਨੁ : ਕਿਸੇ ਨਵੇਂ ਕਾਰਜ ਦੀ ਯੋਜਨਾ ਉੱਤੇ ਕੰਮ ਕਰੋਗੇ ਅਤੇ ਦੋਸਤਾਂ ਤੋਂ ਸਹਿਯੋਗ ਮਿਲੇਗਾ। ਯਾਤਰਾ ਉੱਤੇ ਜਾਣ ਦਾ ਵੀ ਯੋਗ ਬਣ ਸਕਦਾ ਹੈ। ਸਿਹਤ ਦਾ ਧਿਆਨ ਰੱਖੋ। ਵਪਾਰ ਵਿੱਚ ਕੁੱਝ ਨਵਾਂ ਪ੍ਰਯੋਗ ਲਾਭਕਾਰੀ ਸਾਬਿਤ ਹੋਵੇਗਾ।

ਮਕਰ : ਆਪਣੀ ਗੱਲ ਦੂਜਿਆਂ ਨੂੰ ਠੀਕ ਤਰ੍ਹਾਂ ਨਹੀਂ ਕਹਿ ਸਕੋਗੇ। ਪੈਸਾ ਖਰਚ ਹੋ ਸਕਦਾ ਹੈ ਅਤੇ ਪਰਿਵਾਰ ਦੇ ਕਿਸੇ ਵਿਅਕਤੀ ਦੇ ਚਲੇ ਜਾਣ ਦਾ ਦੁੱਖ ਹੋਵੇਗਾ। ਸੋਚ-ਸਮਝ ਕੇ ਕਦਮ ਚੁੱਕਣ ਦੀ ਲੋੜ ਹੈ।

ਕੁੰਭ : ਨੌਕਰੀ ਵਿੱਚ ਸਫਲਤਾ ਮਿਲ ਸਕਦੀ ਹੈ ਅਤੇ ਤੁਹਾਡੀ ਕਾਰਜਸ਼ੈਲੀ ਤੋਂ ਅਧਿਕਾਰੀ ਖੁਸ਼ ਹੋਣਗੇ। ਵਪਾਰ ਵਿੱਚ ਹਾਲਤ ਆਮ ਰਹੇਗੀ। ਵਿਅਰਥ ਦੇ ਵਿਵਾਦਾਂ ਤੋਂ ਦੂਰ ਰਹੋ। ਭੂਮੀ ਸਬੰਧਿਤ ਵਿਵਾਦ ਹੋ ਸਕਦਾ ਹੈ, ਜਿਸਦੇ ਨਾਲ ਪੈਸਾ ਖਰਚ ਹੋ ਸਕਦਾ ਹੈ।

ਮੀਨ : ਆਪਣੇ ਵਿਚਾਰਾਂ ਨਾਲ ਲੋਕਾਂ ਦੀ ਧਾਰਨਾ ਨੂੰ ਬਦਲ ਸਕਦੇ ਹੋ ਅਤੇ ਵਿਰੋਧੀ ਵੀ ਤੁਹਾਡੇ ਕਾਰਜ ਤੋਂ ਸਹਿਮਤ ਹੋਣਗੇ। ਵਪਾਰ ਵਿੱਚ ਲਾਭ ਦੇ ਯੋਗ ਹਨ ਅਤੇ ਨੌਕਰੀ ਵਿੱਚ ਤਰੱਕੀ ਦੀ ਸੰਭਾਵਨਾ ਬਣ ਸਕਦੀ ਹੈ। ਦੁਸ਼ਮਨ ਵੀ ਤੁਹਾਡੀ ਕਾਰਜਸ਼ੈਲੀ ਦੀ ਸ਼ਲਾਘਾ ਕਰਨਗੇ।

Continue Reading

Latest News

Trending