Connect with us

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

 

ਮੇਖ: ਕਿਸੇ ਨਵੇਂ ਕੰਮ ਦੇ ਸਿਲਸਿਲੇ ਵਿੱਚ ਲੰਬੀ ਯਾਤਰਾ ਤੇ ਜਾ ਸਕਦੇ ਹੋ। ਕਾਰੋਬਾਰ ਵਿੱਚ ਵਿੱਤੀ ਮਦਦ ਦੀ ਲੋੜ ਪੈ ਸਕਦੀ ਹੈ, ਜਿਸ ਕਾਰਨ ਤੁਹਾਨੂੰ ਆਪਣੇ ਕਿਸੇ ਨਜ਼ਦੀਕੀ ਤੋਂ ਮਦਦ ਮੰਗਣੀ ਪੈ ਸਕਦੀ ਹੈ।

ਬ੍ਰਿਖ : ਤੁਹਾਡੇ ਮਨ ਵਿੱਚ ਇੱਕ ਨਵਾਂ ਉਤਸ਼ਾਹ ਦੇਖਣ ਨੂੰ ਮਿਲੇਗਾ। ਤੁਸੀਂ ਕੋਈ ਨਵਾਂ ਕੰਮ ਕਰਨ ਦਾ ਮਨ ਬਣਾ ਸਕਦੇ ਹੋ, ਜਿਸ ਕਾਰਨ ਤੁਸੀਂ ਆਪਣੇ ਸਹਿਕਰਮੀਆਂ ਨਾਲ ਸਲਾਹ ਕਰ ਸਕਦੇ ਹੋ।

ਮਿਥੁਨ: ਕਿਸੇ ਖਾਸ ਵਿਅਕਤੀ ਨਾਲ ਮੁਲਾਕਾਤ ਤੁਹਾਡੇ ਲਈ ਨਵੇਂ ਦਰਵਾਜ਼ੇ ਖੋਲ੍ਹੇਗੀ। ਆਪਣੇ ਕਾਰੋਬਾਰ ਵਿੱਚ ਵੱਡੇ ਬਦਲਾਅ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਭਵਿੱਖ ਵਿੱਚ ਲਾਭ ਦੇ ਮੌਕੇ ਮਿਲਣਗੇ।

ਕਰਕ: ਕੋਈ ਵੱਡਾ ਫੈਸਲਾ ਨਹੀਂ ਲੈਣਾ ਚਾਹੀਦਾ, ਨਹੀਂ ਤਾਂ ਨੁਕਸਾਨ ਉਠਾਉਣਾ ਪੈ ਸਕਦਾ ਹੈ। ਕਾਰੋਬਾਰ ਵਿੱਚ, ਆਪਣੇ ਜਾਣ-ਪਛਾਣ ਵਾਲੇ ਲੋਕਾਂ ਨਾਲ ਕੋਈ ਵੱਡਾ ਸੌਦਾ ਨਾ ਕਰੋ, ਨਹੀਂ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ।

ਸਿੰਘ : ਕਾਰੋਬਾਰ ਵਿੱਚ ਬਦਲਾਅ ਕਰਨਾ ਤੁਹਾਡੇ ਲਈ ਚੰਗਾ ਨਹੀਂ ਰਹੇਗਾ। ਜੇਕਰ ਕੋਈ ਨਵੀਂ ਯੋਜਨਾ ਤੁਹਾਡੇ ਦਿਮਾਗ ਵਿੱਚ ਹੈ ਤਾਂ ਉਸ ਲਈ ਸਹੀ ਸਮੇਂ ਦਾ ਇੰਤਜ਼ਾਰ ਕਰੋ।

ਕੰਨਿਆ: ਪਰਿਵਾਰਕ ਚਿੰਤਾਵਾਂ ਤੋਂ ਮੁਕਤ ਹੋ ਸਕਦੇ ਹੋ। ਕਾਰੋਬਾਰ ਵਿੱਚ ਕੋਈ ਵੱਡਾ ਬਦਲਾਅ ਹੋਵੇਗਾ। ਪਰਿਵਾਰਕ ਮੈਂਬਰ ਤੁਹਾਡੇ ਪੱਖ ਵਿੱਚ ਪੇਸ਼ ਹੋਣਗੇ। ਤੁਹਾਡਾ ਕੋਈ ਵੀ ਫੈਸਲਾ ਤੁਹਾਡੀ ਪਤਨੀ ਅਤੇ ਬੱਚਿਆਂ ਦੇ ਮਨਾਂ ਨੂੰ ਠੇਸ ਪਹੁੰਚਾ ਸਕਦਾ ਹੈ।

ਤੁਲਾ: ਕੋਈ ਖਾਸ ਫੈਸਲਾ ਤੁਹਾਡੇ ਜੀਵਨ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ। ਵਪਾਰ ਵਿੱਚ ਲਾਭ ਦੀ ਸੰਭਾਵਨਾ ਹੈ। ਤੁਸੀਂ ਭਵਿੱਖ ਲਈ ਇੱਕ ਵੱਡਾ ਫੰਡ ਨਿਵੇਸ਼ ਕਰ ਸਕਦੇ ਹੋ।

ਬ੍ਰਿਸ਼ਚਕ: ਕਾਰੋਬਾਰ ਵਿੱਚ ਕੋਈ ਵੱਡਾ ਜੋਖਮ ਨਾ ਉਠਾਓ। ਜੱਦੀ ਜਾਇਦਾਦ ਨੂੰ ਲੈ ਕੇ ਪਰਿਵਾਰ ਵਿੱਚ ਵਿਵਾਦ ਹੋ ਸਕਦਾ ਹੈ। ਤੁਹਾਨੂੰ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਕਿਤੇ ਬਾਹਰ ਜਾਣ ਦਾ ਮਨ ਹੋ ਸਕਦਾ ਹੈ।

ਧਨੁ: ਮਨ ਪਰੇਸ਼ਾਨ ਨਜ਼ਰ ਆਵੇਗਾ। ਕਿਸੇ ਨਾਲ ਗੱਲ ਕਰਦੇ ਸਮੇਂ ਸਾਵਧਾਨ ਰਹੋ। ਇਸ ਨਾਲ ਤੁਹਾਡਾ ਕੰਮ ਵਿਗੜ ਸਕਦਾ ਹੈ। ਕੁਝ ਵਿੱਤੀ ਸਮੱਸਿਆਵਾਂ ਪੈਦਾ ਹੋਣਗੀਆਂ। ਕਾਰੋਬਾਰ ਵਿੱਚ ਗਿਰਾਵਟ ਆਵੇਗੀ।

ਮਕਰ: ਦੋਸਤਾਂ ਨਾਲ ਸੈਰ ਲਈ ਬਾਹਰ ਜਾ ਸਕਦੇ ਹੋ। ਮਾਤਾ-ਪਿਤਾ ਲਈ ਕੁਝ ਖਾਸ ਕਰ ਸਕਦੇ ਹੋ, ਜਿਸ ਨਾਲ ਤੁਹਾਡੇ ਅਤੇ ਉਨ੍ਹਾਂ ਵਿਚਕਾਰ ਦੂਰੀ ਘੱਟ ਜਾਵੇਗੀ। ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਅਤੇ ਕਾਰੋਬਾਰ ਵਿੱਚ ਵੀ ਵੱਡੇ ਲਾਭ ਦੀ ਸੰਭਾਵਨਾ ਹੈ।

ਕੁੰਭ: ਘਰ ਵਿੱਚ ਕੋਈ ਨਵਾਂ ਮਹਿਮਾਨ ਆ ਸਕਦਾ ਹੈ, ਜਿਸਦੇ ਕਾਰਨ ਪਰਿਵਾਰ ਵਿੱਚ ਮਾਹੌਲ ਖੁਸ਼ਗਵਾਰ ਰਹੇਗਾ। ਕੁਝ ਪੁਰਾਣੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ।

ਮੀਨ: ਕਿਸੇ ਦੁਖਦਾਈ ਖਬਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰ ਵਿੱਚ ਕੋਈ ਬਦਲਾਅ ਨਾ ਕਰੋ ਅਤੇ ਨਾ ਹੀ ਕਿਸੇ ਅਣਜਾਣ ਵਿਅਕਤੀ ਨੂੰ ਵੱਡੀ ਰਕਮ ਉਧਾਰ ਦਿਓ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

 

ਮੇਖ: ਵਪਾਰੀਆਂ ਦੇ ਵਪਾਰ ਵਿੱਚ ਵਾਧਾ ਹੋਵੇਗਾ ਅਤੇ ਬਕਾਇਆ ਰਾਸ਼ੀ ਪ੍ਰਾਪਤ ਹੋਵੇਗੀ। ਪਿਤਾ ਅਤੇ ਬਜੁਰਗਾਂ ਵੱਲੋਂ ਲਾਭ ਮਿਲੇਗਾ। ਕਮਾਈ ਵਧੇਗੀ। ਪਰਿਵਾਰਕ ਮਾਹੌਲ ਆਨੰਦਮਈ ਰਹੇਗਾ।

ਬ੍ਰਿਖ: ਸਰੀਰ ਵਿੱਚ ਸਫੁਤਰੀ ਦੀ ਕਮੀ ਰਹੇਗੀ। ਤੀਰਥ ਯਾਤਰਾ ਉਤੇ ਜਾਣਾ ਪੈ ਸਕਦਾ ਹੈ। ਨੌਕਰੀ ਕਾਰੋਬਾਰ ਦੇ ਸਥਾਨ ਉਤੇ ਅਤੇ ਪਰਿਵਾਰ ਵਿੱਚ ਮਨ ਮੁਟਾਓ ਹੋਵੇਗਾ।

ਮਿਥੁਨ: ਬਹੁਤ ਜ਼ਿਆਦਾ ਕੰਮ ਦੇ ਬੋਝ ਨਾਲ ਥਕਾਣ ਅਤੇ ਮਾਨਸਿਕ ਬੇਚੈਨੀ ਰਹੇਗੀ। ਯਾਤਰਾ ਵਿੱਚ ਵਿਘਨ ਆਉਣ ਦੀ ਸੰਭਾਵਨਾ ਰਹੇਗੀ। ਨਵੇਂ ਕੰਮ ਸ਼ੁਰੂ ਨਾ ਕਰੋ। ਖਾਣ-ਪੀਣ ਵਿੱਚ ਧਿਆਨ ਰੱਖੋ।

ਕਰਕ: ਮਨੋਰੰਜਨ ਲਈ ਸਾਰੀ ਸਮੱਗਰੀ ਤੁਹਾਨੂੰ ਉਪਲੱਬਧ ਹੋਵੇਗੀ । ਸੁੰਦਰ ਵਸਤਰ, ਉਤਮ ਭੋਜਨ ਅਤੇ ਵਾਹਨ ਸੁਖ ਪ੍ਰਾਪਤ ਹੋਵੇਗਾ। ਉਲਟ ਲਿੰਗੀ ਪਾਤਰਾਂ ਵੱਲ ਜਿਆਦਾ ਖਿੱਚ ਹੋਵੇਗੀ।

ਸਿੰਘ: ਮੁਕਾਬਲੇਬਾਜਾਂ ਨੂੰ ਹਰਾ ਸਕੋਗੇ। ਕੰਮ ਵਿੱਚ ਜਸ ਮਿਲੇਗਾ। ਇਸਤਰੀ ਦੋਸਤਾਂ ਦੇ ਨਾਲ ਮੁਲਾਕਾਤ ਆਨੰਦ ਦੇਵੇਗੀ। ਸਹਿਕਰਮੀਆਂ ਦਾ ਸਹਿਯੋਗ ਪ੍ਰਾਪਤ ਕਰ ਸਕੋਗੇ। ਸਿਹਤ ਚੰਗੀ ਰਹੇਗੀ।

ਕੰਨਿਆ: ਇਸਤਰੀ ਦੋਸਤਾਂ ਦਾ ਸਹਿਯੋਗ ਜਿਆਦਾ ਮਿਲੇਗਾ । ਸਰੀਰਕ ਸਿਹਤ ਬਣੀ ਰਹੇਗੀ। ਤੁਸੀਂ ਧਾਰਮਿਕ ਪਰਉਪਕਾਰ ਦਾ ਕੰਮ ਕਰਕੇ ਧੰਨ ਅਨੁਭਵ ਕਰੋਗੇ।

ਤੁਲਾ: ਪਰਿਵਾਰਕ ਮੈਂਬਰਾਂ ਦੇ ਨਾਲ ਅਨਬਨ ਹੋਣ ਨਾਲ ਘਰ ਵਿੱਚ ਅਸ਼ਾਂਤੀ ਰਹੇਗੀ। ਸਥਾਈ ਜਾਇਦਾਦ, ਵਾਹਨ ਆਦਿ ਦੇ ਕਾਗਜਾਂ ਤੇ ਹਸਤਾਖਰ ਕਰਨ ਤੋਂ ਪਹਿਲਾਂ ਵਿਚਾਰ ਕਰਨ ਦੀ ਲੋੜ ਹੈ।

ਬ੍ਰਿਸ਼ਚਕ : ਵਿਦੇਸ਼ ਤੋਂ ਚੰਗੇ ਸਮਾਚਾਰ ਆਉਣਗੇ। ਨਵੇਂ ਕੰਮਾਂ ਦੀ ਸ਼ੁਰੂਆਤ ਕਰ ਸਕਦੇ ਹੋ। ਧੰਨ ਲਾਭ ਦਾ ਯੋਗ ਹੈ। ਪੂੰਜੀ ਨਿਵੇਸ਼ ਲਈ ਅਨੁਕੂਲ ਦਿਨ ਹੈ। ਸਰੀਰਕ ਅਤੇ ਮਾਨਸਿਕ ਸਿਹਤ ਬਣੀ ਰਹੇਗੀ। ਕਿਸਮਤ ਵਾਧਾ ਹੋਵੇਗਾ।

ਧਨੁ: ਵਿਦਿਆ ਪ੍ਰਾਪਤੀ ਵਿੱਚ ਵਿਦਿਆਰਥੀਆਂ ਨੂੰ ਰੁਕਾਵਟ ਆਵੇਗਾ। ਬੇਲੋੜਾ ਪੈਸਾ ਖਰਚ ਨਾ ਹੋਵੇ, ਇਸਦਾ ਧਿਆਨ ਰੱਖੋ । ਸਰੀਰਕ ਅਤੇ ਮਾਨਸਿਕ ਪੀੜ ਤੁਹਾਨੂੰ ਬੇਚੈਨ ਬਣਾਏਗੀ।

ਮਕਰ: ਕਿਸੇ ਤੀਰਥਯਾਤਰਾ ਉਤੇ ਜਾਓਗੇ। ਸਕੇ ਸਬੰਧੀਆਂ ਅਤੇ ਦੋਸਤਾਂ ਦੇ ਆਗਮਨ ਨਾਲ ਮਨ ਖੁਸ਼ ਰਹੇਗਾ। ਸਵਾਦਿਸ਼ਟ ਭੋਜਨ ਦਾ ਸਵਾਦ ਲੈਣ ਦਾ ਆਨੰਦ ਪ੍ਰਾਪਤ ਹੋਵੇਗਾ।

ਕੁੰਭ: ਪਰਿਵਾਰਕ ਮਾਹੌਲ ਵੀ ਬੇਚੈਨ ਰਹਿ ਸਕਦਾ ਹੈ। ਸਿਹਤ ਸਬੰਧੀ ਸ਼ਿਕਾਇਤ ਰਹਿ ਸਕਦੀ ਹੈ। ਕੋਰਟ- ਕਚਹਿਰੀ ਦੇ ਕੰਮਾਂ ਵਿੱਚ ਸੰਭਲ ਕੇ ਕਦਮ ਚੁੱਕੋ।

ਮੀਨ: ਇਸਤਰੀ ਮਿੱਤਰ ਤੁਹਾਡੀ ਤਰੱਕੀ ਵਿੱਚ ਸਹਾਇਕ ਬਣੇਗੀ। ਆਰਥਿਕ ਲਾਭ ਦੀ ਨਜ਼ਰ ਨਾਲ ਤੁਹਾਡਾ ਦਿਨ ਬਹੁਤ ਚੰਗਾ ਰਹੇਗਾ। ਸੰਤਾਨ ਦੀ ਤਰੱਕੀ ਹੋਵੇਗੀ। ਪਤਨੀ ਅਤੇ ਪੁੱਤ ਵੱਲੋਂ ਆਨੰਦ ਦਾ ਸਮਾਚਾਰ ਮਿਲੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾ੪ੀਫਲ

Published

on

By

 

 

ਮੇਖ: ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਰਹੇਗੀ। ਨਵੇਂ ਕਾਰਜ ਦੀ ੪ੁਰੂਆਤ ਨਾ ਕਰੋ ਬਾਣੀ ਅਤੇ ਸੁਭਾਅ ਉਤੇ ਕਾਬੂ ਰੱਖੋ। ਸਿਹਤ ਦਾ ਧਿਆਨ ਰੱਖੋ।

ਬ੍ਰਿਖ: ਆਰਥਿਕ ਲਾਭ ਹੋਵੇਗਾ। ਨਵੇਂ ਕਪੜੇ ਅਤੇ ਘਰ ਨਾਲ ਸਬੰਧਤ ਸਾਮਾਨ ਖਰੀਦਣ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ। ਮਾਨ੍ਰਸਨਮਾਨ ਮਿਲੇਗਾ।

ਮਿਥੁਨ : ਤੁਸੀਂ ਆਪਣੀ ਕਲਪਨਾ੪ਕਤੀ ਅਤੇ ਸ੍ਰਜਨ੪ਕਤੀ ੯ ਕੰਮ ਵਿੱਚ ਜੋੜ ਦਿਓਗੇ। ਸਰੀਰਕ ਅਤੇ ਮਾਨਸਿਕ ਰੂਪ ਨਾਲ ਸੁਚੇਤ ਰਹੋਗੇ। ਘਰ ਵਿੱਚ ੪ਾਂਤੀ ਦਾ ਮਾਹੌਲ ਬਣਿਆ ਰਹੇਗਾ। ਮੁਕਾਬਲੇਬਾਜਾਂ ਦੇ ਸਾਹਮਣੇ ਜਿੱਤ ਹੋਵੇਗੀ।

ਕਰਕ : ਸਰੀਰਕ ਅਤੇ ਮਾਨਸਿਕ ਰੂਪ ਨਾਲ ਪ੍ਰੇ੪ਾਨ ਹੋ ਸਕਦੇ ਹਨ। ਦੋਸਤਾਂ ਤੋਂ ਲਾਭ ਹੋਵੇਗਾ, ਸਰੀਰਕ ਸਫੂਤਰੀ ਦੀ ਕਮੀ ਹੋਵੇਗੀ। ਜਿਆਦਾ ਵਿਚਾਰ ਤੁਹਾਡੇ ਮਨ ੯ ਪ੍ਰੇ੪ਾਨ ਕਰ ਸਕਦੇ ਹਨ।

ਸਿੰਘ : ਵਿਦੇ੪ ਵਿੱਚ ਰਹਿਣ ਵਾਲਿਆਂ ਤੋਂ ਚੰਗੇ ਸਮਾਚਾਰ ਮਿਲਣਗੇ। ਧਨ ਲਾਭ ਹੋਵੇਗਾ। ਨਵੇਂ ਕੰਮ ਲਈ ਚੰਗਾ ਸਮਾਂ ਹੈ। ਸਰੀਰਕ ਸਿਹਤ ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।

ਕੰਨਿਆ :ਤੁਹਾਡੇ ਲਈ ਦਿਨ ੪ੁਭ ਫਲਦਾਈ ਹੈ। ਕੰਮ ਵਿੱਚ ਸਫਲਤਾ ਮਿਲੇਗੀ, ਧਨ ਲਾਭ ਹੋ ਸਕਦਾ ਹੈ। ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀ ੫ੁ੪ ਰਹੋਗੇ। ਜਿਆਦਾ ਖਰਚ ਹੋ ਸਕਦਾ ਹੈ। ਵਾਹਨ ਸੁਖ ਮਿਲੇਗਾ।

ਤੁਲਾ: ਕਪੜੇ ਗਹਿਣੇ ਅਤੇ ਮਨੋਰੰਜਨ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ। ਦੁਪਹਿਰ ਤੋਂ ਬਾਅਦ ਪਰਿਵਾਰ ਵਿੱਚ ਆਨੰਦਮਈ ਮਾਹੌਲ ਰਹੇਗਾ। ਕਾਰੋਬਾਰ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ।

ਬ੍ਰਿ੪ਚਕ: ਧਨਹਾਨੀ ਦਾ ਖਦ੪ਾ ਹੈ। ਗੁੱਸੇ ਉਤੇ ਕਾਬੂ ਰੱਖੋ। ਦੁਪਹਿਰ ਤੋਂ ਬਾਅਦ ਸਰੀਰਕ, ਮਾਨਸਿਕ ਸਿਹਤ ਦਾ ਧਿਆਨ ਰੱਖ ਸਕੋਗੇ। ਆਰਥਿਕ ਵਿ੪ਿਆਂ ਦਾ ਵਿਵਸਥਿਤ ਰੂਪ ਨਾਲ ਪ੍ਰਬੰਧ ਕਰ ਸਕੋਗੇ।

ਧਨੁ : ਪਰਿਵਾਰਕ ਜੀਵਨ ਵਿੱਚ ਆਨੰਦ ਦਾ ਮਾਹੌਲ ਰਹੇਗਾ। ਦੋਸਤਾਂ ਦੇ ਨਾਲ ਬਾਹਰ ਜਾਣਾ ਪਵੇਗਾ। ਵਪਾਰੀ ਵਰਗ ੯ ਵੀ ਲਾਭ ਹੋਵੇਗਾ। ਪਰ ਦੁਪਹਿਰ ਤੋਂ ਬਾਅਦ ਸਿਹਤ ਉਤੇ ਵਿ੪ੇ੪ ਧਿਆਨ ਦਿਓ।

ਮਕਰ :ਕਾਰੋਬਾਰ ਵਿੱਚ ਤਰੱਕੀ ਦੇ ਯੋਗ ਹਨ। ਵਪਾਰਕ ਖੇਤਰ ਵਿੱਚ ਵੀ ਅਨੁਕੂਲ ਮਾਹੌਲ ਰਹੇਗਾ । ਕਮਾਈ ਵਿੱਚ ਵਾਧਾ ਹੋਣ ਦਾ ਯੋਗ ਹਨ। ਵਪਾਰੀ ਵਰਗ ੯ ਵਪਾਰ ਤੋਂ ਲਾਭ ਹੋਵੇਗਾ।

ਕੁੰਭ : ਨਵੇਂ ਕੰਮ ਦੀ ੪ੁਰੂਆਤ ਕਰ ਸੱਕਦੇ ਹੋ। ਧਾਰਮਿਕ ਯਾਤਰਾ ਦਾ ਪ੍ਰਬੰਧ ਹੋਣ ਦੀ ਸੰਭਾਵਨਾ ਹੈ। ਕਾਰੋਬਾਰ ਵਿੱਚ ਲਾਭ ਦੇ ਮੌਕੇ ਮਿਲਣਗੇ। ਥੋੜ੍ਹਾ ਸੰਭਲ ਕੇ ਚੱਲਣਾ ਪਵੇਗਾ। ਸਿਹਤ ਦਾ ਧਿਆਨ ਰੱਖੋ। ਮਾਤਾ ਤੋਂ ਲਾਭ ਹੋਵੇਗਾ।

ਮੀਨ : ਸਿਹਤ ਦਾ ਧਿਆਨ ਰੱਖੋ। ਵਿਦੇ੪ ਵਿੱਚ ਸਥਿਤ ਮਿੱਤਰ ਅਤੇ ਸਨੇਹੀਆਂ ਦੇ ਸਮਾਚਾਰ ਤੁਹਾ੯ ਮਿਲਣਗੇ। ਵਪਾਰਕ ਥਾਂ ਤੇ ਸਹਿਯੋਗ ਮਿਲੇਗਾ। ਕਿਸੇ ਦੇ ਨਾਲ ਵਾਦ੍ਰ ਵਿਵਾਦ ਵਿੱਚ ਨਾ ਪਓ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ: ਪਰਿਵਾਰਕ ਰਿਸ਼ਤਿਆਂ ਵਿੱਚ ਸਦਭਾਵਨਾ ਬਣਾਉਣ ਵਿੱਚ ਸਫਲ ਹੋਵੋਗੇ। ਸ਼ਾਮ ਨੂੰ ਬੱਚਿਆਂ ਦੇ ਨਾਲ ਚੰਗਾ ਸਮਾਂ ਬਤੀਤ ਕਰੋਗੇ। ਕਈ ਦਿਨਾਂ ਤੋਂ ਲਟਕ ਰਹੇ ਕੰਮ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਅਧਿਆਪਕਾਂ ਦਾ ਸਹਿਯੋਗ ਮਿਲੇਗਾ। ਕਿਸੇ ਦੋਸਤ ਦੀ ਮਦਦ ਨਾਲ ਤੁਹਾਡੇ ਕੁਝ ਜ਼ਰੂਰੀ ਕੰਮ ਪੂਰੇ ਹੋਣਗੇ।

ਬ੍ਰਿਖ : ਜੇਕਰ ਤੁਸੀਂ ਕੋਈ ਜ਼ਰੂਰੀ ਕੰਮ ਪੂਰਾ ਕਰਨ ਬਾਰੇ ਸੋਚ ਰਹੇ ਹੋ, ਤਾਂ ਉਹ ਕੰਮ ਪੂਰਾ ਹੋ ਜਾਵੇਗਾ। ਇਸ ਨਾਲ ਤੁਹਾਡੇ ਰਿਸ਼ਤੇ ਮਿੱਠੇ ਹੋ ਜਾਣਗੇ। ਕੁਝ ਲੋਕ ਤੁਹਾਡੇ ਤੋਂ ਜ਼ਿਆਦਾ ਉਮੀਦ ਕਰ ਸਕਦੇ ਹਨ। ਤੁਸੀਂ ਉਨ੍ਹਾਂ ਦੀਆਂ ਉਮੀਦਾਂ ਤੇ ਵੀ ਖਰੇ ਉਤਰੋਗੇ। ਤੁਹਾਨੂੰ ਨਿਵੇਸ਼ ਦੇ ਸਬੰਧ ਵਿੱਚ ਕੁਝ ਚੰਗੀ ਸਲਾਹ ਮਿਲੇਗੀ।

ਮਿਥੁਨ: ਤੁਹਾਡਾ ਸਮਾਜਿਕ ਦਾਇਰਾ ਕਾਫੀ ਹੱਦ ਤੱਕ ਵਧ ਸਕਦਾ ਹੈ। ਵਪਾਰ ਦੇ ਖੇਤਰ ਵਿੱਚ ਤੁਹਾਨੂੰ ਲਾਭ ਦੀ ਪੂਰੀ ਉਮੀਦ ਹੈ। ਲੋੜਵੰਦਾਂ ਨੂੰ ਭੋਜਨ ਪ੍ਰਦਾਨ ਕਰੋ, ਤੁਹਾਨੂੰ ਜੀਵਨ ਵਿੱਚ ਲੋਕਾਂ ਦਾ ਸਹਿਯੋਗ ਮਿਲਦਾ ਰਹੇਗਾ। ਤੁਹਾਡੇ ਜੀਵਨ ਸਾਥੀ ਨਾਲ ਲੰਬੀ ਗੱਲਬਾਤ ਹੋਵੇਗੀ। ਇਸ ਨਾਲ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ। ਕੁਝ ਨਵੇਂ ਦੋਸਤ ਬਣਾਉਣ ਦੀ ਵੀ ਸੰਭਾਵਨਾ ਹੈ।

ਕਰਕ: ਤੁਹਾਨੂੰ ਕਿਸੇ ਕੰਮ ਲਈ ਥੋੜ੍ਹੀ ਭੱਜ-ਦੌੜ ਕਰਨੀ ਪੈ ਸਕਦੀ ਹੈ। ਨਵੇਂ ਕੰਮ ਵਿੱਚ ਤੁਹਾਡੀ ਰੁਚੀ ਵਧੇਗੀ। ਤੁਸੀਂ ਇੱਕ ਨਵੇਂ ਕੋਰਸ ਵਿੱਚ ਸ਼ਾਮਲ ਹੋਣ ਬਾਰੇ ਸੋਚ ਸਕਦੇ ਹੋ। ਤੁਹਾਨੂੰ ਆਪਣੀ ਸਿਹਤ ਪ੍ਰਤੀ ਥੋੜਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਨੂੰ ਪੈਸੇ ਉਧਾਰ ਦੇਣ ਨਾਲ ਤੁਹਾਡੀ ਵਿੱਤੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਤੁਹਾਨੂੰ ਕੋਈ ਵੀ ਫੈਸਲਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ।

ਸਿੰਘ : ਤੁਹਾਡੇ ਘਰ ਅਚਾਨਕ ਕੋਈ ਮਹਿਮਾਨ ਆ ਸਕਦਾ ਹੈ। ਤੁਹਾਨੂੰ ਆਪਣੇ ਜ਼ਰੂਰੀ ਸਮਾਨ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਇਸਦੀ ਅਚਾਨਕ ਲੋੜ ਪੈ ਸਕਦੀ ਹੈ। ਦਫ਼ਤਰ ਵਿੱਚ ਸਥਿਤੀ ਠੀਕ ਰਹੇਗੀ। ਦੋਸਤਾਂ ਦੇ ਨਾਲ ਸੈਰ-ਸਪਾਟੇ ਤੇ ਜਾਣ ਦੀ ਯੋਜਨਾ ਬਣੇਗੀ। ਤੁਸੀਂ ਕਿਸੇ ਪੁਰਾਣੇ ਮਾਮਲੇ ਨੂੰ ਲੈ ਕੇ ਥੋੜੇ ਚਿੰਤਤ ਹੋ ਸਕਦੇ ਹੋ, ਪਰ ਸ਼ਾਮ ਤੱਕ ਸਭ ਕੁਝ ਠੀਕ ਹੋ ਜਾਵੇਗਾ।

ਕੰਨਿਆ: ਆਰਥਿਕ ਤੌਰ ਤੇ ਲਾਭ ਹੋਵੇਗਾ। ਤੁਸੀਂ ਬੱਚਿਆਂ ਦੇ ਨਾਲ ਖੁਸ਼ੀ ਦੇ ਪਲ ਬਿਤਾਓਗੇ। ਤੁਹਾਡੇ ਸਕਾਰਾਤਮਕ ਵਿਚਾਰਾਂ ਤੋਂ ਖੁਸ਼ ਹੋ ਕੇ, ਤੁਹਾਡਾ ਬੌਸ ਤੁਹਾਨੂੰ ਕੋਈ ਉਪਯੋਗੀ ਵਸਤੂ ਗਿਫਟ ਕਰੇਗਾ। ਤੁਹਾਡੀ ਕਿਸੇ ਪੁਰਾਣੇ ਦੋਸਤ ਨਾਲ ਮੁਲਾਕਾਤ ਹੋਵੇਗੀ, ਜੋ ਭਵਿੱਖ ਵਿੱਚ ਲਾਭਦਾਇਕ ਰਹੇਗੀ। ਜੀਵਨ ਸਾਥੀ ਦੇ ਨਾਲ ਕਿਸੇ ਧਾਰਮਿਕ ਸਥਾਨ ਤੇ ਜਾਣ ਨਾਲ ਵਿਆਹੁਤਾ ਸਬੰਧਾਂ ਵਿੱਚ ਮਿਠਾਸ ਵਧੇਗੀ।

ਤੁਲਾ: ਕਿਸੇ ਖਾਸ ਵਿਅਕਤੀ ਨਾਲ ਅਚਾਨਕ ਮੁਲਾਕਾਤ ਤੁਹਾਡੇ ਕਰੀਅਰ ਦੀ ਦਿਸ਼ਾ ਵਿੱਚ ਬਦਲਾਅ ਲਿਆ ਸਕਦੀ ਹੈ। ਤੁਹਾਡੇ ਕੁਝ ਕੰਮ ਪੂਰੇ ਹੋਣੇ ਰੁਕ ਸਕਦੇ ਹਨ, ਪਰ ਉਹ ਕੰਮ ਵੀ ਸ਼ਾਮ ਤੱਕ ਪੂਰਾ ਹੋ ਜਾਵੇਗਾ। ਤੁਹਾਨੂੰ ਰੁਜ਼ਗਾਰ ਦੇ ਉਚਿਤ ਮੌਕੇ ਮਿਲਣਗੇ। ਤੁਹਾਨੂੰ ਕਿਸੇ ਵੀ ਕੰਮ ਵਿੱਚ ਜਲਦਬਾਜ਼ੀ ਤੋਂ ਬਚਣਾ ਚਾਹੀਦਾ ਹੈ। ਸਿਹਤ ਮਿਸ਼ਰਤ ਰਹੇਗੀ।

ਬ੍ਰਿਸ਼ਚਕ: ਦਫਤਰ ਦੇ ਕਿਸੇ ਕੰਮ ਲਈ ਤੁਹਾਨੂੰ ਵਿਦੇਸ਼ ਜਾਣਾ ਪੈ ਸਕਦਾ ਹੈ। ਕੁਝ ਲੋਕ ਤੁਹਾਡੀ ਮਦਦ ਕਰਨ ਲਈ ਤਿਆਰ ਹੋਣਗੇ। ਕਿਸੇ ਕੰਪਨੀ ਵੱਲੋਂ ਨੌਕਰੀ ਦੀ ਪੇਸ਼ਕਸ਼ ਆਵੇਗੀ। ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਤੁਹਾਡੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ, ਤੁਹਾਨੂੰ ਕਿਸੇ ਮਾਮਲੇ ਵਿੱਚ ਕੋਈ ਵੱਡਾ ਫੈਸਲਾ ਲੈਣਾ ਪੈ ਸਕਦਾ ਹੈ।

ਧਨੁ: ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲੇਗਾ। ਦੂਸਰਿਆਂ ਨੂੰ ਆਪਣੇ ਕੰਮ ਲਈ ਸਹਿਮਤ ਕਰਾਉਣ ਵਿੱਚ ਤੁਸੀਂ ਕਾਫੀ ਹੱਦ ਤੱਕ ਸਫਲ ਹੋਵੋਗੇ। ਕੁਝ ਮਹੱਤਵਪੂਰਨ ਫੈਸਲੇ ਤੁਹਾਨੂੰ ਲਾਭ ਪਹੁੰਚਾਉਣਗੇ। ਤੁਹਾਨੂੰ ਨਵੇਂ ਸਰੋਤਾਂ ਤੋਂ ਪੈਸਾ ਮਿਲੇਗਾ। ਸਿਹਤ ਦੇ ਲਿਹਾਜ਼ ਨਾਲ ਤੁਸੀਂ ਫਿੱਟ ਅਤੇ ਸਿਹਤਮੰਦ ਰਹੋਗੇ। ਤੁਸੀਂ ਕਿਸੇ ਕੰਮ ਲਈ ਕਿਸੇ ਦੋਸਤ ਦੇ ਘਰ ਜਾ ਸਕਦੇ ਹੋ।

ਮਕਰ: ਦੋਸਤਾਂ ਦੇ ਨਾਲ ਸਮਾਂ ਬਿਤਾਉਣ ਨਾਲ ਸਬੰਧਾਂ ਵਿੱਚ ਸੁਧਾਰ ਹੋਵੇਗਾ। ਤੁਹਾਨੂੰ ਕੁਝ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ ਦਾ ਹੱਲ ਲੱਭਣ ਵਿੱਚ ਕੁਝ ਮੁਸ਼ਕਲ ਹੋ ਸਕਦੀ ਹੈ। ਪਰਿਵਾਰਕ ਕੰਮਾਂ ਨੂੰ ਪੂਰਾ ਕਰਨ ਵਿੱਚ ਤੁਹਾਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਹਿਯੋਗ ਮਿਲੇਗਾ।

ਕੁੰਭ: ਜੇਕਰ ਤੁਹਾਡੇ ਜੀਵਨ ਸਾਥੀ ਨੂੰ ਕੁਝ ਸਫਲਤਾ ਮਿਲਦੀ ਹੈ, ਤਾਂ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਕਿਸੇ ਨਵੇਂ ਪ੍ਰੋਜੈਕਟ ਤੇ ਕੰਮ ਕਰਕੇ ਤੁਸੀਂ ਬਹੁਤ ਕੁਝ ਸਿੱਖੋਗੇ। ਮਾਪਿਆਂ ਨਾਲ ਖਰੀਦਦਾਰੀ ਕਰਨ ਜਾਵਾਂਗੇ। ਤੁਹਾਨੂੰ ਕਿਸੇ ਚੀਜ਼ ਤੇ ਛੋਟ ਮਿਲ ਸਕਦੀ ਹੈ। ਤੁਹਾਨੂੰ ਕਿਸੇ ਨਜ਼ਦੀਕੀ ਤੋਂ ਬਹੁਤ ਚੰਗੀ ਖ਼ਬਰ ਮਿਲੇਗੀ। ਤੁਹਾਨੂੰ ਕੁਝ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਸਫਲਤਾਪੂਰਵਕ ਪੂਰਾ ਕਰੋਗੇ।

ਮੀਨ: ਸਬਰ ਨਾਲ ਫੈਸਲੇ ਲੈਣ ਨਾਲ ਸਫਲਤਾ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹਣਗੀਆਂ। ਕਿਸੇ ਕੰਮ ਵਿੱਚ ਜੀਵਨ ਸਾਥੀ ਦੀ ਮਦਦ ਮਿਲਣ ਨਾਲ ਤੁਹਾਨੂੰ ਲਾਭ ਹੋਵੇਗਾ। ਤੁਹਾਨੂੰ ਆਪਣੇ ਭਵਿੱਖ ਬਾਰੇ ਥੋੜ੍ਹਾ ਸੋਚਣ ਦੀ ਲੋੜ ਹੈ। ਇਸ ਨਾਲ ਤੁਹਾਡੀਆਂ ਕਈ ਸਮੱਸਿਆਵਾਂ ਹੱਲ ਹੋ ਜਾਣਗੀਆਂ। ਕਾਰਜ ਖੇਤਰ ਵਿੱਚ ਵਿਸਥਾਰ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਰਿਸ਼ਤੇਦਾਰ ਘਰ ਆ ਸਕਦੇ ਹਨ।

Continue Reading

Latest News

Trending