Connect with us

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

 

ਮੇਖ : ਸਿਹਤ ਠੀਕ ਰਹੇਗੀ। ਜੋ ਕੰਮ ਸੋਚੋਗੇ, ਉਹ ਪੂਰਾ ਹੋਵੇਗਾ। ਮਨ ਵਿੱਚ ਪ੍ਰਸੰਨਤਾ ਰਹੇਗੀ। ਬਿਜਨਸ ਵਿੱਚ ਲਾਭ ਹੋਵੇਗਾ। ਕੋਈ ਨਵਾਂ ਕੰਮ ਵੀ ਸ਼ੁਰੂ ਕਰ ਸਕਦੇ ਹੋ। ਪਰਿਵਾਰ ਵਿੱਚ ਮਾਂਗਲਿਕ ਕਾਰਜ ਦੀ ਯੋਜਨਾ ਬਣੇਗੀ। ਨਵਾਂ ਮਕਾਨ ਜਾਂ ਵਾਹਨ ਖਰੀਦਣ ਦੇ ਯੋਗ ਬਣ ਰਹੇ ਹਨ।

ਬ੍ਰਿਖ : ਸਿਹਤ ਉੱਤੇ ਧਿਆਨ ਦੇਣਾ ਪਵੇਗਾ। ਵਿਅਰਥ ਦੇ ਵਿਵਾਦ ਤੋਂ ਦੂਰ ਰਹੋ। ਨਵਾਂ ਕੰਮ ਸ਼ੁਰੂ ਕਰ ਸਕਦੇ ਹੋ, ਪਰ ਆਪਣੇ ਪਾਰਟਨਰ ਤੋਂ ਸੁਚੇਤ ਰਹੋ। ਪੈਸਿਆਂ ਦੇ ਲੈਣ ਦੇਣ ਵਿੱਚ ਧੋਖਾ ਮਿਲ ਸਕਦਾ ਹੈ। ਪਤਨੀ ਨਾਲ ਗੱਲ ਕਰਦੇ ਸਮੇਂ ਬਾਣੀ ਉੱਤੇ ਸੰਜਮ ਰੱਖੋ।

ਮਿਥੁਨ : ਕਿਸੇ ਜਰੂਰੀ ਕੰਮ ਕਰਕੇ ਲੰਮੀ ਯਾਤਰਾ ਉੱਤੇ ਜਾਣਾ ਪੈ ਸਕਦਾ ਹੈ। ਵਾਹਨ ਚਲਾਉਂਦੇ ਸਮੇਂ ਸੁਚੇਤ ਰਹੋ। ਕੋਈ ਜਰੂਰੀ ਕੰਮ ਅਟਕ ਸਕਦਾ ਹੈ, ਜਿਸ ਕਾਰਨ ਤੁਸੀਂ ਪ੍ਰੇਸ਼ਾਨ ਰਹੋਗੇ। ਕਿਸੇ ਵਾਕਫ਼ ਨਾਲ ਵਿਵਾਦ ਦੀ ਹਾਲਤ ਬਣ ਸਕਦੀ ਹੈ। ਮਨ ਸ਼ਾਂਤ ਰੱਖੋ।

ਕਰਕ : ਪਰਿਵਾਰ ਦੇ ਨਾਲ ਕਿਸੇ ਧਾਰਮਿਕ ਯਾਤਰਾ ਉੱਤੇ ਜਾਣ ਦੇ ਯੋਗ ਬਣ ਰਹੇ ਹਨ। ਕੋਈ ਵਿਅਕਤੀ ਵਿਸ਼ੇਸ਼ ਨਾਲ ਮੁਲਾਕਾਤ ਹੋਵੇਗੀ, ਜਿਸਦੀ ਮਦਦ ਨਾਲ ਆਉਣ ਵਾਲੇ ਸਮੇਂ ਵਿੱਚ ਆਰਥਿਕ ਲਾਭ ਹੋਵੇਗਾ। ਬਿਜਨਸ ਵਿੱਚ ਨਵਾਂ ਕੰਮ ਸ਼ੁਰੂ ਕਰਨ ਲਈ ਉੱਤਮ ਸਮਾਂ ਹੈ। ਕੋਈ ਵੱਡੀ ਡੀਲ ਮਿਲ ਸਕਦੀ ਹੈ। ਪਰਿਵਾਰ ਅਤੇ ਸਮਾਜ ਵਿੱਚ ਮਾਨ ਸਨਮਾਨ ਵਧੇਗਾ।

ਸਿੰਘ : ਕੋਈ ਵੱਡੀ ਖੁਸ਼ਖਬਰੀ ਮਿਲੇਗੀ। ਜੋ ਲੋਕ ਨੌਕਰੀ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਸਫਲਤਾ ਪ੍ਰਾਪਤ ਹੋਵੇਗੀ। ਸਿਹਤ ਠੀਕ ਰਹੇਗੀ। ਪਰਿਵਾਰ ਵਿੱਚ ਮਾਂਗਲਿਕ ਕੰਮਾਂ ਦੀ ਯੋਜਨਾ ਬਣੇਗੀ। ਪਰਿਵਾਰ ਦੇ ਮੈਬਰਾਂ ਵਿੱਚ ਆਪਸੀ ਮਤਭੇਦ ਦੂਰ ਹੋਣਗੇ। ਵਪਾਰ ਵਿੱਚ ਕੋਈ ਵੱਡੀ ਡੀਲ ਕਰੋਗੇ, ਜਿਸਦੇ ਨਾਲ ਆਰਥਿਕ ਲਾਭ ਹੋਵੇਗਾ।

ਕੰਨਿਆ: ਕੁੱਝ ਉਤਾਰ-ਚੜਾਵ ਦੇਖਣ ਨੂੰ ਮਿਲ ਸਕਦੇ ਹਨ। ਸਿਹਤ ਦਾ ਵਿਸ਼ੇਸ਼ ਖਿਆਲ ਰੱਖੋ। ਕੋਈ ਕੋਰਟ ਕੇਸ ਚੱਲ ਰਿਹਾ ਹੈ ਤਾਂ ਫੈਸਲਾ ਤੁਹਾਡੇ ਖਿਲਾਫ ਆ ਸਕਦਾ ਹੈ। ਵਿਰੋਧੀ ਸਰਗਰਮ ਰਹਿਣਗੇ। ਪਰਿਵਾਰ ਵਿੱਚ ਵਿਵਾਦ ਦੀ ਹਾਲਤ ਬਣ ਸਕਦੀ ਹੈ। ਆਪਣੀ ਬਾਣੀ ਉੱਤੇ ਸੰਜਮ ਰੱਖੋ।

ਤੁਲਾ : ਕਿਸੇ ਖਾਸ ਕੰਮ ਤੋਂ ਬਾਹਰ ਜਾਣਾ ਪੈ ਸਕਦਾ ਹੈ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਵਪਾਰ ਵਿੱਚ ਨੁਕਸਾਨ ਚੁੱਕਣਾ ਪੈ ਸਕਦਾ ਹੈ। ਪੈਸੇ ਦੇ ਲੈਣਦੇਣ ਵਿੱਚ ਕਿਸੇ ਉੱਤੇ ਭਰੋਸਾ ਨਾ ਕਰੋ। ਨੁਕਸਾਨ ਚੁੱਕਣਾ ਪੈ ਸਕਦਾ ਹੈ।

ਬ੍ਰਿਸ਼ਚਕ : ਸੋਚਿਆ ਹੋਇਆ ਹਰ ਕੰਮ ਪੂਰਾ ਹੋਵੇਗਾ। ਦੋਸਤਾਂ ਦਾ ਪੂਰਾ ਸਾਥ ਮਿਲੇਗਾ। ਪਰਿਵਾਰ ਦੇ ਨਾਲ ਬਾਹਰ ਘੁੰਮਣ ਜਾ ਸਕਦੇ ਹੋ। ਮਨ ਖੁਸ਼ ਰਹੇਗਾ। ਆਫਿਸ ਵਿੱਚ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ, ਜਿਸਦੇ ਨਾਲ ਪ੍ਰਮੋਸ਼ਨ ਦਾ ਰਸਤਾ ਵੀ ਸਾਫ ਹੋਵੇਗਾ।

ਧਨੁ : ਕੋਈ ਨਵਾਂ ਵਾਹਨ ਜਾਂ ਪ੍ਰਾਪਰਟੀ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਅਜੋਕਾ ਦਿਨ ਉੱਤਮ ਹੈ। ਸ਼ੁਰੂ ਕੀਤਾ ਗਿਆ ਨਵਾਂ ਕੰਮ ਸਫਲ ਹੋਵੇਗਾ। ਰੁਕਿਆ ਹੋਇਆ ਪੈਸਾ ਪ੍ਰਾਪਤ ਹੋਵੇਗਾ। ਕੋਈ ਵੱਡੀ ਡੀਲ ਕਰੋਗੇ। ਕਮਾਈ ਦੇ ਨਵੇਂ ਸਰੋਤ ਪੈਦਾ ਹੋਣਗੇ। ਪਰਿਵਾਰ ਅਤੇ ਸਮਾਜ ਵਿੱਚ ਸਨਮਾਨ ਵਧੇਗਾ।

ਧਨੁ : ਸਿਹਤ ਨੂੰ ਲੈ ਕੇ ਥੋੜ੍ਹੀ ਪਰੇਸ਼ਾਨੀ ਮਹਿਸੂਸ ਕਰ ਸਕਦੇ ਹਨ। ਇਸ ਕਾਰਨ ਕੁੱਝ ਆਰਥਿਕ ਪਰੇਸ਼ਾਨੀ ਵੀ ਆ ਸਕਦੀ ਹੈ। ਪਤਨੀ ਜਾਂ ਪਤੀ ਦਾ ਪੂਰਾ ਸਾਥ ਮਿਲੇਗਾ। ਬਿਜਨਸ ਵਿੱਚ ਕੋਈ ਵੱਡਾ ਰਿਸਕ ਨਾ ਲਓ। ਪਰਿਵਾਰ ਵਿੱਚ ਜੱਦੀ ਜਾਇਦਾਦ ਨੂੰ ਲੈ ਕੇ ਮਤਭੇਦ ਦੀ ਹਾਲਤ ਬਣੇਗੀ।

ਕੁੰਭ : ਬਿਜਨਸ ਅਤੇ ਪਰਿਵਾਰ ਦੀ ਚਿੰਤਾ ਸਤਾਏਗੀ। ਕੋਈ ਵੱਡਾ ਕੰਮ ਵਿਗੜ ਸਕਦਾ ਹੈ। ਵਿਰੋਧੀ ਸਰਗਰਮ ਹੋਣਗੇ। ਵਪਾਰ ਵਿੱਚ ਗਿਰਾਵਟ ਮਹਿਸੂਸ ਕਰੋਗੇ। ਵਾਦ-ਵਿਵਾਦ ਤੋਂ ਦੂਰ ਰਹੋ। ਪਰਿਵਾਰ ਦੇ ਲੋਕਾਂ ਨਾਲ ਵਿਵਾਦ ਹੋਵੇਗਾ।

ਮੀਨ : ਕੋਈ ਵੱਡੀ ਡੀਲ ਹੋਵੇਗੀ, ਜਿਸਦੇ ਨਾਲ ਵੱਡਾ ਕੰਮ ਮਿਲੇਗਾ ਅਤੇ ਆਰਥਿਕ ਲਾਭ ਹੋਵੇਗਾ। ਪਰਿਵਾਰ ਵਿੱਚ ਮਾਂਗਲਿਕ ਕਾਰਜ ਦੇ ਯੋਗ ਬਣਨਗੇ। ਪਰਿਵਾਰ ਦੇ ਨਾਲ ਕਿਤੇ ਬਾਹਰ ਘੁੰਮਣ-ਫਿਰਣ ਜਾ ਸਕਦੇ ਹੋ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

14 ਦਸੰਬਰ ਤੋਂ 20 ਦਸੰਬਰ ਤੱਕ

ਮੇਖ: ਇਸ ਹਫਤੇ ਕਾਰੋਬਾਰੀ ਰੁਝੇਵੇਂ ਵੱਧਣਗੇ। ਕਿਸੇ ਨਵੇਂ ਕੰਮ ਦੀ ਯੋਜਨਾ ਬਣੇਗੀ। ਵਿਦੇਸ਼ੀ ਰਿਸ਼ਤੇਦਾਰਾਂ ਤੋਂ ਲਾਭ ਅਤੇ ਵਿਦੇਸ਼ੀ ਕੰਮਾਂ ਵਿੱਚ ਤਰੱਕੀ ਹੋਵੇਗੀ। ਗੁੱਸਾ ਅਤੇ ਤੇਜੀ ਤੋਂ ਬਚੋ। ਧਨ ਸਬੰਧੀ ਕੰਮਾਂ ਵਿੱਚ ਕਾਮਯਾਬੀ ਮਿਲੇਗੀ।

ਬ੍ਰਿਖ : ਹਾਲਾਤ ਵਿੱਚ ਖਾਸ ਉਤਾਰ-ਚੜ੍ਹਾਅ ਪੈਦਾ ਹੋਣਗੇ। ਆਮਦਨ ਘੱਟ ਅਤੇ ਖਰਚ ਜਿਆਦਾ ਰਹਿਣਗੇ। ਨਜਦੀਕੀ ਬੰਧੂਆਂ ਨਾਲ ਮਨ-ਮੁਟਾਵ ਰਹੇਗਾ। ਫਜੂਲ ਦੇ ਵਾਦ-ਵਿਵਾਦ ਤੋਂ ਬਚੋ। ਪਤਨੀ ਜਾਂ ਸੰਤਾਨ ਵੱਲੋਂ ਕੋਈ ਪਰੇਸ਼ਾਨੀ ਆ ਸਕਦੀ ਹੈ। ਪੇਟ ਜਾਂ ਲੀਵਰ ਵਿੱਚ ਖਰਾਬੀ ਦੇ ਯੋਗ ਹਨ। ਕਾਰੋਬਾਰ ਵਿੱਚ ਬਦਲਾਵ ਦੀ ਯੋਜਨਾ ਵੀ ਬਣ ਸਕਦੀ ਹੈ।

ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਵਿਦੇਸ਼ ਸਬੰਧੀ ਕੰਮਾਂ ਵਿੱਚ ਤਰੱਕੀ ਅਤੇ ਵਿਦੇਸ਼ ਯਾਤਰਾ ਦੇ ਯੋਗ ਹਨ। ਕਿਸੇ ਖਾਸ ਕੰਮ ਨੂੰ ਸ਼ੁਰੂ ਕਰਨ ਲਈ ਵਧੇਰੇ ਮਿਹਨਤ ਕਰਨੀ ਪਵੇਗੀ। ਕਿਸੇ ਖਾਸ ਕੰਮ ਦੇ ਬਣ ਜਾਣ ਕਰਕੇ ਮਾਨ-ਇੱਜਤ ਵਿੱਚ ਵਾਧਾ ਅਤੇ ਖੁਸ਼ੀ ਮਿਲੇਗੀ। ਹਫਤੇ ਦੇ ਅਖੀਰ ਵਿੱਚ ਪਰਿਵਾਰ ਵਿੱਚ ਤਨਾਉ, ਸਿਹਤ ਢਿੱਲੀ, ਪੇਟ ਖਰਾਬ ਅਤੇ ਗੁਪਤ ਪਰੇਸ਼ਾਨੀ ਬਣੀ ਰਹੇਗੀ।

ਕਰਕ : ਕਾਰਜ ਖੇਤਰ ਵਿੱਚ ਸੰਘਰਸ਼ ਜਿਆਦਾ ਰਹੇਗਾ। ਕੈਰੀਅਰ ਅਤੇ ਕਾਰੋਬਾਰ ਦੇ ਸਬੰਧ ਵਿੱਚ ਕੁੱਝ ਯੋਜਨਾਵਾਂ ਬਣਨਗੀਆਂ। ਪਰਿਵਾਰ ਵਿੱਚ ਸ਼ੁੱਭ ਮੰਗਲ ਹੋਣਗੇ। ਨਵੇਂ- ਨਵੇਂ ਮਿੱਤਰਾਂ ਨਾਲ ਮੇਲ-ਜੋਲ ਫਾਇਦੇਮੰਦ ਰਹੇਗਾ। ਪਰਿਵਾਰਕ ਮਹੌਲ ਸੁੱਖਦ ਹੁੰਦੇ ਹੋਏ ਵੀ ਚਿੰਤਾ ਅਤੇ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਤੋਂ ਧੋਖਾ ਮਿਲਣ ਦੀ ਸੰਭਾਵਨਾ ਬਣੀ ਰਹੇਗੀ। ਸਾਂਝੇਦਾਰੀ ਦੇ ਕੰਮਾਂ ਵਿੱਚ ਹੁਸ਼ਿਆਰ ਰਹਿਣ ਦੀ ਲੋੜ ਹੈ। ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ।

ਸਿੰਘ : ਅਚਾਨਕ ਧਨ ਵਿੱਚ ਵਾਧਾ, ਵਿਦੇਸ਼ੀ ਰਿਸ਼ਤੇਦਾਰਾਂ ਤੋਂ ਲਾਭ ਅਤੇ ਪਰਿਵਾਰ ਵਿੱਚ ਬੇਲੋੜੇ ਝਗੜੇ, ਭੈਣ-ਭਰਾ ਨਾਲ ਮਤਭੇਦ, ਸਰੀਰਕ ਪੀੜ੍ਹਾ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ। ਹਫਤੇ ਦੇ ਅਖੀਰ ਵਿੱਚ ਹਾਲਾਤ ਕੁੱਝ ਸੁਧਰਨਗੇ।

ਕੰਨਿਆ: ਕਾਰੋਬਾਰੀ ਹਾਲਾਤ ਵਿੱਚ ਉਤਾਰ-ਚੜ੍ਹਾਅ ਰਹੇਗਾ। ਆਮਦਨ ਨਾਲੋਂ ਖਰਚ ਜਿਆਦਾ ਹੋਣਗੇ। ਪਰ ਭਾਈਵਾਲੀ ਦੇ ਕੰਮਾਂ ਵਿੱਚ ਇੱਛਾ ਮੁਤਾਬਕ ਲਾਭ ਨਹੀਂ ਹੋਵੇਗਾ। ਕਿਸੇ ਖਾਸ ਕੰਮ ਵਿੱਚ ਪਰਿਵਾਰਕ ਮਦਦ ਨਾਲ ਕਾਮਯਾਬੀ ਦੇ ਯੋਗ ਬਣਨਗੇ। ਭੈਣ-ਭਰਾ ਦਾ ਸੁੱਖ ਮਿਲੇਗਾ। ਫਿਰ ਵੀ ਬੇਲੋੜ੍ਹੀ ਦੌੜ੍ਹ-ਭੱਜ, ਮਾਨਸਿਕ ਤਨਾਉ, ਬਣਦੇ ਕੰਮਾਂ ਵਿੱਚ ਰੁਕਾਵਟਾਂ ਅਤੇ ਗੁਪਤ ਪਰੇਸ਼ਾਨੀ ਰਹੇਗੀ।

ਤੁਲਾ: ਪਹਿਲਾਂ ਕੀਤੀਆਂ ਕੋਸ਼ਿਸ਼ਾਂ ਵਿੱਚ ਲਾਭ ਹੋਵੇਗਾ। ਕਾਰੋਬਾਰ ਅਤੇ ਨੌਕਰੀ ਵਿੱਚ ਤਬਦੀਲੀ ਅਤੇ ਤਰੱਕੀ ਦੇ ਯੋਗ ਬਣਨਗੇ। ਸ਼ਾਸਕੀ ਕੰਮਾਂ ਵਿੱਚ ਕਾਮਯਾਬੀ ਮਿਲੇਗੀ। ਕੋਈ ਰੁਕਿਆ ਹੋਇਆ ਕੰਮ ਬਣੇਗਾ। ਵਿਦੇਸ਼ੀ ਰਿਸ਼ਤੇਦਾਰਾਂ ਨਾਲ ਮੇਲ ਲਾਭਕਾਰੀ ਹੋਵੇਗਾ। ਪਰ ਧਨ ਲਾਭ ਵਿੱਚ ਪਰੇਸ਼ਾਨੀ, ਪਰਿਵਾਰ ਵਿੱਚ ਫਜੂਲ ਦਾ ਤਨਾਉ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ।

ਬ੍ਰਿਸ਼ਚਕ : ਇਸ ਹਫਤੇ ਕੁੱਝ ਸੋਚੀਆਂ ਯੋਜਨਾਵਾਂ ਵਿੱਚ ਥੋੜੀ ਕਾਮਯਾਬੀ ਮਿਲੇਗੀ। ਕਿਸੇ ਨਵੇਂ ਕੰਮ ਨੂੰ ਅਮਲੀ ਰੂਪ ਦੇਣ ਨਾਲ ਫਾਇਦਾ ਹੋ ਸਕਦਾ ਹੈ। ਉਤਸ਼ਾਹ ਨਾਲ ਕੀਤੇ ਗਏ ਕੰਮਾਂ ਵਿੱਚ ਪੂਰੀ ਕਾਮਯਾਬੀ ਮਿਲੇਗੀ। ਹਰ ਕੰਮ ਵਿੱਚ ਰੁਕਾਵਟ, ਧਨ ਦਾ ਨੁਕਸਾਨ ਅਤੇ ਖਰਚ ਵੀ ਜਿਆਦਾ ਹੋਣਗੇ। ਪਰਿਵਾਰਕ ਸਹਿਯੋਗ ਨਾਲ ਮੁਸੀਬਤ ਤੋਂ ਕੁੱਝ ਰਾਹਤ ਮਿਲੇਗੀ। ਕਿਸੇ ਨਜਦੀਕੀ ਸਬੰਧੀ ਨਾਲ ਵਿਵਾਦ ਹੋ ਸਕਦਾ ਹੈ।

ਧਨੁ: ਘਰ ਪਰਿਵਾਰ ਵੱਲੋਂ ਕੋਈ ਨਾ ਕੋਈ ਚਿੰਤਾ ਬਣੀ ਰਹੇਗੀ। ਬੇਲੋੜ੍ਹੀ ਭੱਜ-ਦੌੜ੍ਹ, ਦਿਮਾਗੀ ਤਨਾਉ, ਪਿਤਾ-ਪੁੱਤਰ ਵਿੱਚ ਮਤਭੇਦ ਅਤੇ ਧਾਰਮਿਕ ਖੇਤਰ ਵਿੱਚ ਹਾਲਾਤ ਕੁੱਝ ਅਸਥਿਰ ਰਹਿਣਗੇ। ਬਾਅਦ ਵਿੱਚ ਅਚਾਨਕ ਕਿਸੇ ਕੰਮ ਵਿੱਚ ਦੇਰੀ ਹੋਣ ਨਾਲ ਗੁੱਸਾ ਅਤੇ ਉਤੇਜਨਾ ਵਧੇਗੀ। ਸਿਹਤ ਵੀ ਢਿੱਲੀ ਰਹੇਗੀ। ਸੰਤਾਨ ਸਬੰਧੀ ਕੋਈ ਗੁਪਤ ਚਿੰਤਾ ਵੀ ਹੋਵੇਗੀ। ਸੱਟ ਲੱਗਣ ਦਾ ਡਰ ਰਹੇਗਾ। ਆਪਣੇ ਵੀ ਪਰਾਏ ਵਰਗਾ ਵਰਤਾਓ ਕਰਨਗੇ।

ਮਕਰ : ਅਚਾਨਕ ਧਨ ਖਰਚ ਕਰਕੇ ਮਾਨਸਿਕ ਤਨਾਓ ਵੀ ਰਹੇਗਾ। ਪਰ ਸਿਹਤ ਸਬੰਧੀ ਪਰੇਸ਼ਾਨੀ ਬਣੀ ਰਹੇਗੀ। ਹਫਤੇ ਦੇ ਅਖੀਰ ਵਿੱਚ ਵਿਦੇਸ਼ੀ ਰਿਸ਼ਤੇਦਾਰਾਂ ਤੋਂ ਲਾਭ ਅਤੇ ਵਿਦੇਸ਼ ਯਾਤਰਾ ਦੀ ਯੋਜਨਾ ਵੀ ਬਣੇਗੀ। ਫਜੂਲ ਦੇ ਕੰਮਾਂ ਵਿੱਚ ਸਮਾਂ ਬੀਤੇਗਾ। ਮਨ ਅਸ਼ਾਂਤ ਅਤੇ ਅਸੰਤੁਸ਼ਟ ਰਹੇਗਾ।

ਕੁੰਭ: ਉੱਥਲ-ਪੁੱਥਲ ਅਤੇ ਸੰਘਰਸ਼ਪੂਰਨ ਹਾਲਾਤ ਦਾ ਸਾਮਨਾ ਕਰਨਾ ਪਵੇਗਾ। ਬਣਦੇ ਕੰਮਾਂ ਵਿੱਚ ਰੁਕਾਵਟਾਂ ਅਤੇ ਘਰੇਲੂ ਉਲਝਣਾਂ ਕਾਰਨ ਮਨ ਪਰੇਸ਼ਾਨ ਰਹੇਗਾ। ਸਰੀਰਕ ਪੀੜ੍ਹਾ ਅਤੇ ਬੇਲੋੜੀ ਦੌੜ-ਭੱਜ ਜਿਆਦਾ ਰਹੇਗੀ। ਪਰ ਵਧੇਰੇ ਸੰਘਰਸ਼ ਦੇ ਬਾਵਜੂਦ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਮਿਹਨਤ ਅਤੇ ਹਿੰਮਤ ਨਾਲ ਕੰਮ ਕਰਨ ਤੇ ਤਰੱਕੀ ਖਾਸ ਮੌਕੇ ਮਿਲਣਗੇ।

ਮੀਨ: ਇਸ ਹਫਤੇ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਘਰ-ਪਰਿਵਾਰ ਵਿੱਚ ਸ਼ੁੱਭ ਕੰਮ ਹੋਣਗੇ। ਕਿਸੇ ਨਵੇਂ ਕੰਮ ਦੀ ਯੋਜਨਾ ਵੀ ਬਣੇਗੀ। ਆਮਦਨ ਦੇ ਸਾਧਨ ਬਣਦੇ ਰਹਿਣਗੇ। ਵਪਾਰਕ ਖੇਤਰਾਂ ਵਿੱਚ ਰੁਝੇਵੇਂ ਵਧਣਗੇ। ਪਰਿਵਾਰਕ ਸੁੱਖਾਂ ਵਿੱਚ ਵਾਧਾ ਹੋਵੇਗਾ। ਕਿਸੇ ਨਜਦੀਕੀ ਰਿਸ਼ਤੇਦਾਰ ਤੋਂ ਧੋਖਾ ਮਿਲਣ ਦੀ ਸ਼ੰਕਾ ਬਣੀ ਰਹੇਗੀ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਜੋ ਕਾਰਜ ਤੁਸੀਂ ਕਰ ਰਹੇ ਹੋ, ਉਸ ਵਿੱਚ ਰੁਕਾਵਟ ਆ ਸਕਦੀ ਹੈ। ਵਿਰੋਧੀ ਤੁਹਾਡੀ ਕਾਰਜਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਵਪਾਰ ਵਿੱਚ ਗਿਰਾਵਟ ਹੋ ਸਕਦੀ ਹੈ। ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਮਤਭੇਦ ਹੋ ਸਕਦੇ ਹੋ।

ਬ੍ਰਿਖ : ਸਿਹਤ ਠੀਕ ਰਹੇਗੀ, ਤੁਹਾਨੂੰ ਕਿਸੇ ਲੰਮੀ ਯਾਤਰਾ ਉੱਤੇ ਜਾਣ ਦਾ ਮੌਕੇ ਮਿਲ ਸਕਦਾ ਹੈ। ਯਾਤਰਾ ਕਰਦੇ ਸਮਾਂ ਵਾਹਨ ਦੇ ਪ੍ਰਯੋਗ ਵਿੱਚ ਸਾਵਧਾਨੀ ਵਰਤੋ। ਦੋਸਤਾਂ ਤੋਂ ਆਰਥਿਕ ਸਹਿਯੋਗ ਪ੍ਰਾਪਤ ਹੋਵੇਗਾ। ਪਰਿਵਾਰ ਵਿੱਚ ਕਿਸੇ ਨਾਲ ਵਿਵਾਦ ਹੋ ਸਕਦਾ ਹੈ।

ਮਿਥੁਨ : ਤੁਹਾਡਾ ਮਨ ਬੇਚੈਨ ਰਹੇਗਾ ਅਤੇ ਸਿਹਤ ਵਿੱਚ ਗਿਰਾਵਟ ਮਹਿਸੂਸ ਹੋ ਸਕਦੀ ਹੈ। ਵਪਾਰ ਵਿੱਚ ਕੋਈ ਵੱਡੀ ਡੀਲ ਹੱਥ ਤੋਂ ਨਿਕਲਣ ਦਾ ਡਰ ਹੋ ਸਕਦਾ ਹੈ। ਪਤਨੀ ਨਾਲ ਵੀ ਮਤਭੇਦ ਹੋ ਸਕਦੇ ਹਨ, ਇਸ ਲਈ ਰਿਸ਼ਤਿਆਂ ਵਿੱਚ ਸੰਜਮ ਰੱਖੋ।

ਕਰਕ : ਤੁਹਾਨੂੰ ਕਿਸੇ ਲੰਮੀ ਯਾਤਰਾ ਉੱਤੇ ਜਾਣ ਦਾ ਮੌਕੇ ਮਿਲ ਸਕਦਾ ਹੈ, ਪਰ ਵਾਹਨ ਚਲਾਉਂਦੇ ਸਮੇਂ ਸੁਚੇਤ ਰਹੋ। ਜਾਣਕਾਰਾਂ ਨਾਲ ਵਾਦ-ਵਿਵਾਦ ਵੱਧ ਸਕਦਾ ਹੈ। ਵਪਾਰ ਵਿੱਚ ਘਾਟਾ ਹੋ ਸਕਦਾ ਹੈ, ਇਸ ਲਈ ਨਿਵੇਸ਼ ਤੋਂ ਪਹਿਲਾਂ ਪੂਰੀ ਤਰ੍ਹਾਂ ਸੋਚ-ਸਮਝ ਲਓ।

ਸਿੰਘ : ਆਰਥਿਕ ਨਜਰੀਏ ਨਾਲ ਦਿਨ ਵਧੀਆ ਰਹੇਗਾ। ਜੋ ਕਾਰਜ ਰੁਕੇ ਹੋਏ ਸਨ, ਉਹ ਹੁਣ ਪੂਰੇ ਹੋਣਗੇ। ਵਪਾਰ ਦੇ ਸਿਲਸਿਲੇ ਵਿੱਚ ਲੰਮੀ ਯਾਤਰਾ ਸੰਭਵ ਹੈ, ਅਤੇ ਜੱਦੀ ਜਾਇਦਾਦ ਵਿੱਚ ਹਿੱਸਾ ਮਿਲਣ ਦੇ ਯੋਗ ਬਣ ਰਹੇ ਹਨ।

ਕੰਨਿਆ : ਸਿਹਤ ਵਿਗੜ ਸਕਦੀ ਹੈ ਅਤੇ ਕਿਸੇ ਲੰਮੀ ਯਾਤਰਾ ਉੱਤੇ ਜਾਣ ਦਾ ਵੀ ਯੋਗ ਬਣੇਗਾ। ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਜੱਦੀ ਜਾਇਦਾਦ ਨੂੰ ਲੈ ਕੇ ਪਰਿਵਾਰ ਵਿੱਚ ਮਤਭੇਦ ਵੀ ਵੱਧ ਸਕਦੇ ਹਨ।

ਤੁਲਾ : ਕੋਈ ਅਗਿਆਤ ਡਰ ਮਨ ਵਿੱਚ ਬਣਿਆ ਰਹੇਗਾ। ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ ਅਤੇ ਪਰਿਵਾਰ ਵਿੱਚ ਕਿਸੇ ਦੀ ਸਿਹਤ ਵਿਗੜ ਸਕਦੀ ਹੈ।

ਬ੍ਰਿਸ਼ਚਕ : ਪਰਵਾਰਿਕ ਤਨਾਓ ਦਾ ਸਾਮਣਾ ਕਰਨਾ ਪੈ ਸਕਦਾ ਹੈ। ਕੋਈ ਪੁਰਾਣਾ ਵਿਵਾਦ ਫਿਰ ਤੋਂ ਸਾਹਮਣੇ ਆ ਸਕਦਾ ਹੈ, ਜਿਸ ਦੇ ਨਾਲ ਮਨ ਵਿੱਚ ਪਰੇਸ਼ਾਨੀ ਹੋਵੇਗੀ। ਵਪਾਰ ਵਿੱਚ ਤੁਹਾਨੂੰ ਕੋਈ ਨਵਾਂ ਫੈਸਲਾ ਲੈਣ ਵਿੱਚ ਜਲਦਬਾਜੀ ਨਹੀਂ ਕਰਨੀ ਚਾਹੀਦੀ। ਪਤਨੀ ਨਾਲ ਮਤਭੇਦ ਵੱਧ ਸਕਦੇ ਹਨ।

ਧਨੁ : ਕਿਸੇ ਆਪਣੇ ਦੀ ਸਿਹਤ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਮਾਤਾ-ਪਿਤਾ ਦੀ ਸਿਹਤ ਵਿਗੜ ਸਕਦੀ ਹੈ, ਅਤੇ ਵਪਾਰ ਵਿੱਚ ਰੁਕਾਵਟ ਵੀ ਆ ਸਕਦੀ ਹੈ। ਬਾਣੀ ਉੱਤੇ ਸੰਜਮ ਰੱਖਣਾ ਜਰੂਰੀ ਹੋਵੇਗਾ।

ਮਕਰ : ਕਿਸੇ ਆਪਣੇ ਦੀ ਸਿਹਤ ਦੇ ਕਾਰਨ ਮਾਨਸਿਕ ਪਰੇਸ਼ਾਨੀ ਹੋਵੇਗੀ। ਪਰਿਵਾਰ ਵਿੱਚ ਬਿਨਾਂ ਕਾਰਣ ਕੋਈ ਘਟਨਾ ਵਾਪਰ ਸਕਦੀ ਹੈ, ਜਿਸਦੇ ਨਾਲ ਮਾਹੌਲ ਠੀਕ ਨਹੀਂ ਰਹੇਗਾ।

ਕੁੰਭ : ਤੁਸੀਂ ਨਵਾਂ ਵਾਹਨ ਖਰੀਦ ਸਕਦੇ ਹੋ ਅਤੇ ਸਿਹਤ ਵਿੱਚ ਲਾਭ ਮਹਿਸੂਸ ਕਰੋਗੇ। ਵਪਾਰ ਵਿੱਚ ਦੋਸਤਾਂ ਦਾ ਸਹਿਯੋਗ ਮਿਲੇਗਾ ਅਤੇ ਕਾਰਜ ਖੇਤਰ ਵਿੱਚ ਕੋਈ ਵੱਡਾ ਕੰਮ ਮਿਲ ਸਕਦਾ ਹੈ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਮਿਲ ਸਕਦੀ ਹੈ ।

ਮੀਨ : ਤੁਹਾਡੇ ਸੋਚੇ ਹੋਏ ਕਾਰਜ ਪੂਰੇ ਹੋਣਗੇ, ਅਤੇ ਵਾਹਨ ਦੇ ਪ੍ਰਯੋਗ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਬਦਲਦੇ ਮੌਸਮ ਦੇ ਕਾਰਨ ਸਿਹਤ ਵਿੱਚ ਕੁੱਝ ਉਤਾਰ-ਚੜਾਵ ਹੋ ਸਕਦਾ ਹੈ। ਵਪਾਰ ਵਿੱਚ ਵੱਡੀ ਸਫਲਤਾ ਮਿਲ ਸਕਦੀ ਹੈ ਅਤੇ ਕੋਈ ਲੰਮੀ ਸਾਂਝ ਵੀ ਹੋ ਸਕਦੀ ਹੈ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਨਕਾਰਾਤਮਕ ਵਿਚਾਰ ਮਨ ਵਿੱਚ ਨਾ ਆਉਣ ਦਿਓ। ਖਾਣ- ਪੀਣ ਵਿੱਚ ਵੀ ਕਾਬੂ ਰੱਖੋ। ਉਤਮ ਅਧਿਕਾਰੀਆਂ ਦੀ ਕ੍ਰਿਪਾਦ੍ਰਸ਼ਟੀ ਤੁਹਾਡੇ ਉਤੇ ਰਹੇਗੀ। ਮਾਨਸਿਕ ਸ਼ਾਂਤੀ ਰਹੇਗੀ। ਰਚਨਾਤਮਕ ਖੇਤਰ ਵਿੱਚ ਮਾਨ – ਸਨਮਾਨ ਪ੍ਰਾਪਤ ਹੋਵੇਗਾ।

ਬ੍ਰਿਖ : ਨਵੇਂ ਕਾਰਜ ਦਾ ਸ਼ੁਭ ਆਰੰਭ ਕਰਨ ਲਈ ਸਮਾਂ ਅਨੁਕੂਲ ਹੈ। ਰਿਸ਼ਤੇਦਾਰਾਂ ਦੇ ਨਾਲ ਸਮਾਂ ਆਨੰਦਪੂਰਵਕ ਗੁਜ਼ਰੇਗਾ। ਧਾਰਮਿਕ ਕੰਮਾਂ ਵਿੱਚ ਖਰਚ ਹੋ ਸਕਦਾ ਹੈ। ਯਾਤਰਾ – ਸੈਰ ਦੇ ਯੋਗ ਹਨ ਅਤੇ ਦੋਸਤਾਂ ਵਲੋਂ ਉਪਹਾਰ ਆਦਿ ਮਿਲੇਗਾ।

ਮਿਥੁਨ : ਕੋਰਟ – ਕਚਹਿਰੀ ਦੇ ਵਿਸ਼ੇ ਵਿੱਚ ਨਾ ਪਓ। ਪਰਿਵਾਰ ਵਿੱਚ ਸੁੱਖ – ਸ਼ਾਂਤੀ ਬਣੀ ਰਹੇਗੀ। ਨਵੇਂ ਕਾਰਜ ਦੀ ਸ਼ੁਰੂਆਤ ਕਰ ਸਕੋਗੇ। ਵਪਾਰ ਨਾਲ ਸਬੰਧਤ ਕੰਮਾਂ ਲਈ ਲਾਭਕਾਰੀ ਮੌਕੇ ਮਿਲਣਗੇ। ਬਿਨਾਂ ਕਾਰਨ ਧਨ ਲਾਭ ਹੋਵੇਗਾ।

ਕਰਕ : ਨਵੇਂ ਮਿੱਤਰ ਵੀ ਬਨਣ ਦੀ ਸੰਭਾਵਨਾ ਹੈ। ਵਪਾਰਕ ਅਤੇ ਆਰਥਿਕ ਰੂਪ ਨਾਲ ਲਾਭ ਹੋਵੇਗਾ। ਮੁਕਾਬਲੇਬਾਜਾਂ ਦੇ ਨਾਲ ਵਾਦ – ਵਿਵਾਦ ਵਿੱਚ ਨਾ ਫਸੋ। ਫਿਰ ਵੀ ਦੁਪਹਿਰ ਤੋਂ ਬਾਅਦ ਸੰਭਲ ਕੇ ਚੱਲੋ।

ਸਿੰਘ : ਵਪਾਰ ਵਿੱਚ ਕਮਾਈ ਵਧਣ ਦੀ ਸੰਭਾਵਨਾ ਹੈ। ਪੈਸੇ ਦਾ ਖਰਚ ਜਿਆਦਾ ਨਹੀਂ ਹੋਵੇ ਇਸਦਾ ਧਿਆਨ ਰਖੋ। ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਦੂਰ ਰਹੋ। ਪਿਤਾ ਅਤੇ ਵੱਡਿਆਂ ਦੇ ਅਸ਼ੀਰਵਾਦ ਨਾਲ ਲਾਭ ਹੋਵੇਗਾ

ਕੰਨਿਆ : ਵਪਾਰ ਵਿੱਚ ਰੁਕਾਵਟ ਆਉਣ ਦੀ ਸੰਭਾਵਨਾ ਹੈ। ਅਚਾਨਕ ਪੈਸਾ ਖਰਚ ਦੇ ਯੋਗ ਹੋ। ਭਾਗੀਦਾਰਾਂ ਦੇ ਨਾਲ ਅੰਦਰੂਨੀ ਮੱਤਭੇਦ ਵੱਧ ਸਕਦਾ ਹੈ। ਅਧਿਕਾਰੀ ਤੁਹਾਡੇ ਕੰਮ ਤੋਂ ਸੰਤੋਸ਼ ਦਾ ਅਨੁਭਵ ਕਰਣਗੇ। ਆਰਥਿਕ ਨਜ਼ਰ ਨਾਲ ਲਾਭ ਹੋਵੇਗਾ।

ਤੁਲਾ: ਸਰਕਾਰ ਵਿਰੋਧੀ ਗੱਲਾਂ ਤੋਂ ਦੂਰ ਰਹੋ। ਰਿਸ਼ਤੇਦਾਰਾਂ ਦੇ ਨਾਲ ਕਲੇਸ਼ ਹੋ ਸਕਦਾ ਹੈ। ਸਮਸਿਆਵਾਂ ਤੋਂ ਛੁਟਕਾਰਾ ਮਿਲੇਗਾ। ਉਚ ਅਧਿਕਾਰੀ ਦੇ ਨਾਲ ਵਾਦ – ਵਿਵਾਦ ਵਿੱਚ ਨਾ ਫਸੋ।

ਬ੍ਰਿਸ਼ਚਕ : ਸਾਝੇਦਾਰੀ ਦੇ ਨਾਲ ਸੰਬੰਧ ਚੰਗੇ ਰਹਿਣਗੇ ਪਰ ਦੁਪਹਿਰ ਤੋਂ ਬਾਅਦ ਤੁਹਾਨੂੰ ਮੁਖਾਲਫਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ ਵਿੱਚ ਸ਼ਾਂਤੀ ਅਤੇ ਆਨੰਦ ਬਣਿਆ ਰਹੇਗਾ। ਸਹਿਕਰਮੀਆਂ ਦਾ ਸਹਿਯੋਗ ਮਿਲੇਗਾ। ਸਿਹਤ ਦਾ ਧਿਆਨ ਰੱਖੋ। ਬਿਨਾਂ ਕਾਰਣ ਖਰਚ ਹੋ ਸਕਦਾ ਹੈ।

ਧਨੁ : ਗ੍ਰਹਿਸਥੀ ਜੀਵਨ ਵਿੱਚ ਸੁਖ ਅਤੇ ਸ਼ਾਂਤੀ ਬਣੀ ਰਹੇਗੀ। ਸਰੀਰਕ ਸਿਹਤ ਬਣੀ ਰਹੇਗੀ। ਸੁਭਾਅ ਵਿੱਚ ਉਗਰਤਾ ਬਣੀ ਰਹੇਗੀ ਇਸ ਲਈ ਬਾਣੀ ਤੇ ਕਾਬੂ ਰੱਖੋ। ਦੋਸਤਾਂ ਅਤੇ ਸਨੇਹੀਆਂ ਦੇ ਨਾਲ ਸੈਰ ਸਪਾਟਾ ਹੋ ਸਕਦਾ ਹੈ।

ਮਕਰ : ਵਿਦਿਆਰਥੀ ਅਭਿਆਸ ਅਤੇ ਕੈਰੀਅਰ ਸਬੰਧੀ ਵਿਸ਼ਿਆਂ ਵਿੱਚ ਸਫਲਤਾ ਪ੍ਰਾਪਤ ਕਰ ਸਕਣਗੇ। ਉਚਿਤ ਕਾਰਣਾਂ ਉਤੇ ਪੈਸੇ ਦਾ ਖਰਚ ਹੋਵੇਗਾ । ਘਰ ਦੇ ਮਾਹੌਲ ਵਿੱਚ ਸੁਖ-ਸ਼ਾਂਤੀ ਬਣੀ ਰਹੇਗੀ। ਕਾਰੋਬਾਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ।

ਕੁੰਭ : ਪੈਸਾ ਅਤੇ ਮਾਨ ਸਨਮਾਨ ਵਿੱਚ ਨੁਕਸਾਨ ਨਾ ਹੋ, ਧਿਆਨ ਰੱਖੋ। ਦੁਪਹਿਰ ਤੋਂ ਬਾਅਦ ਤੁਹਾਡੇ ਸੁਭਾਅ ਵਿੱਚ ਭਾਵੁਕਤਾ ਵੱਧ ਸਕਦੀ ਹੈ। ਤੁਹਾਡੀ ਰਚਨਾਤਮਕ ਸਮਰੱਥਾ ਵਿੱਚ ਵਾਧਾ ਹੋਵੇਗਾ। ਵਿਦਿਆਰਥੀਆਂ ਲਈ ਸਮਾਂ ਅਨੁਕੂਲ ਹੈ।

ਮੀਨ : ਦੋਸਤਾਂ ਦੇ ਨਾਲ ਮੁਲਾਕਾਤ ਹੋਵੇਗੀ ਜੋ ਕਿ ਆਨੰਦਦਾਈ ਰਹੇਗੀ। ਕਾਰੋਬਾਰ ਅਤੇ ਵਪਾਰ ਵਿੱਚ ਵੀ ਮਾਹੌਲ ਅਨੁਕੂਲ ਰਹੇਗਾ। ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਹੋ ਸਕਦਾ ਹੈ। ਭਰਾਵਾਂ ਦੇ ਨਾਲ ਸੰਬੰਧਾਂ ਵਿੱਚ ਨਜ਼ਦੀਕੀ ਆਵੇਗੀ।

Continue Reading

Latest News

Trending