13 ਅਪzzੈਲ ਤੋਂ 19 ਅਪzzੈਲ ਤੱਕ ਮੇਖ: ਇਸ ਹਫਤੇ ਆਪਣੀ ਮਿਹਨਤ ਅਤੇ ਹੌਸਲੇ ਨਾਲ ਤਰੱਕੀ ਦੇ ਮੌਕੇ ਹਾਸਿਲ ਕਰੋਗੇ। ਪਰਿਵਾਰ ਵਿੱਚ ਸ਼ੁੱਭ ਮੰਗਲ ਕੰਮ ਵੀ...
ਦੋਵੇਂ ਗੈਂਗਸਟਰਾਂ ਗੋਲੀ ਲੱਗਣ ਕਾਰਨ ਜਖਮੀ ਡੇਰਾਬਸੀ, 12 ਅਪ੍ਰੈਲ (ਜਤਿੰਦਰ ਲੱਕੀ) ਪੰਜਾਬ ਪੁਲੀਸ ਵਲੋਂ ਡੇਰਾਬੱਸੀ ਦੇ ਨਜਦੀਕ ਲਾਲ ਰੇਲਵੇ ਕਰਾਸਿੰਗ ਨੇੜੇ ਗੋਲਡੀ ਬਰਾੜ ਦੇ ਦੋ...
ਭਾਰਤ, ਪਾਕਿਸਤਾਨ, ਤਾਜਿਕਸਤਾਨ, ਟੋਂਗਾ ਅਤੇ ਪਾਪੂਆ ਨਿਊ ਗਿਨੀ ਵਿੱਚ ਮਹਿਸੂਸ ਹੋਏ ਝਟਕੇ ਨਵੀਂ ਦਿੱਲੀ, 12 ਅਪ੍ਰੈਲ (ਸ.ਬ.) ਦੁਨੀਆ ਦੇ ਕਈ ਦੇਸ਼ਾਂ ਵਿੱਚ ਅੱਜ ਭੂਚਾਲ...
10 ਕੈਡਿਟਾਂ ਨੇ ਆਲ ਇੰਡੀਆ ਰੈਂਕਿੰਗ ਵਿੱਚ ਸ਼ਿਖਰਲੇ-100 ਵਿੱਚ ਸਥਾਨ ਹਾਸਲ ਕੀਤਾ ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ...
ਡਾ. ਭੀਮ ਰਾਓ ਅੰਬੇਦਕਰ ਵਿਦਵਾਨ, ਫਿਲਾਸਫਰ ਅਤੇ ਦੇਸ਼ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ, ਉਹ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਵਿਸ਼ਿਆ ਤੇ ਡੂੰਘੀ ਸਮਝ ਰਖਦੇ ਸਨ।...
ਦੇਵਪ੍ਰਯਾਗ, 12 ਅਪ੍ਰੈਲ (ਸ.ਬ.) ਟਿਹਰੀ ਵਿੱਚ ਇਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਫਰੀਦਾਬਾਦ ਤੋਂ ਚਮੋਲੀ ਦੇ ਗੌਚਰ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ...
ਰਾਏਪੁਰਾ, 12 ਅਪ੍ਰੈਲ (ਸ.ਬ.) ਬੀਤੇ ਦਿਨ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ ਇੱਕ ਵਿਅਕਤੀ ਦੀ ਲਾਸ਼ ਅੱਜ ਸਵੇਰੇ ਧਰਮਪੁਰਾ ਅਤੇ ਰੁਕਨਪੁਰਾ ਪਿੰਡਾਂ ਵਿਚਕਾਰੋਂ ਲੰਘਦੀ ਨਹਿਰ ਵਿੱਚੋਂ...
ਕੈਲਗਰੀ, 12 ਅਪ੍ਰੈਲ (ਸ.ਬ.) ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ-ਪੂਰਬੀ ਕੈਲਗਰੀ ਵਿਚ ਬੀਤੀ ਦੇਰ ਰਾਤ ਗੋਲੀਆਂ ਚੱਲਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ...
ਗਯਾ, 12 ਅਪ੍ਰੈਲ (ਸ.ਬ.) ਬਿਹਾਰ ਦੇ ਗਯਾ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਇੱਕ ਅਪਾਹਜ ਨੌਜਵਾਨ ਦੀ ਛਾਤੀ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ।...
ਉਚੇਰੀ ਸਿੱਖਿਆ ਤੇ ਸਿਹਤ ਸੁਵਿਧਾਵਾਂ ਲਈ ਕੀਤੀ ਜਾਵੇਗੀ ਇਮਾਰਤ ਦੀ ਉਸਾਰੀ ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਗੁਰੂਦੁਆਰਾ ਕਲਗੀਧਰ ਫੇਜ਼ 4 ਦੇ ਸਾਮ੍ਹਣੇ ਵਾਲੀ...