ਪਟਿਆਲਾ, 11 ਜੂਨ (ਸ਼ਬ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਬਾਰਨ ਤੇ ਨੰਦਪੁਰ ਕੇਸੋਂ ਵਿੱਚ ਛੱਪੜਾਂ ਦੀ ਸਫ਼ਾਈ ਦੇ...
ਐਸ ਏ ਐਸ ਨਗਰ, 11 ਜੂਨ (ਸ਼ਬ ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਮੁਹਿੰਮ ਤਹਿਤ ਸਿਹਤ ਜਾਗਰੂਕਤਾ ਅਤੇ ਜਾਂਚ ਕੈˆਪ...
ਵਾਸ਼ਿੰਗਟਨ, 11 ਜੂਨ (ਸ਼ਬ ਟੇਸਲਾ ਦੇ ਮੁਖੀ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ...
ਸੈਕਟਰ 69 ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ, ਇਲਾਕੇ ਦੀਆਂ ਸੜਕਾਂ ਵਾਸਤੇ 91-91 ਲੱਖ ਦੀਆਂ ਦੋ ਫਾਈਲਾਂ ਪਾਸ, ਸੀਵਰੇਜ, ਰੋਡ ਗਲੀਆਂ ਤੇ ਪਾਰਕਾਂ ਦੇ ਵੀ ਹੋਣਗੇ ਕੰਮ...
ਚੰਡੀਗੜ੍ਹ, 11 ਜੂਨ (ਸ਼ਬ ਪੰਜਾਬ ਵਿਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਸੂਬੇ ਦਾ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ...
ਸਾਡੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਬਣੀਆਂ ਮਾਰਕੀਟਾਂ ਵਿੱਚ ਬਣੀਆਂ ਪਾਰਕਿੰਗਾਂ ਵਿੱਚ ਵਾਹਨਾਂ ਦੇ ਖੜ੍ਹਾਉਣ ਲਈ ਕੋਈ ਨਿਯਮ ਕਾਇਦਾ ਲਾਗੂ ਨਾ ਹੋਣ ਕਾਰਨ ਮਾਰਕੀਟਾਂ ਵਿੱਚ...
ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਾਂ ਪਾਈਆਂ ਜਾਣੀਆਂ ਹਨ। ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 19...
ਵਿਆਹ ਦੇ ਨਾਮ ਤੇ ਲਾੜਿਆਂ ਵੱਲੋਂ ਧੋਖਾ ਕਰਨ ਦੀਆਂ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਹਨ, ਹੁਣ ਤਾਂ ਹਰ ਪਾਸੇ ਠੱਗ ਲਾੜੀਆਂ ਵੀ ਸੁਰਖੀਆਂ ਵਿੱਚ ਛਾਈਆਂ ਹੋਈਆਂ...
ਮੇਖ : ਤੁਹਾਨੂੰ ਮਿਹਨਤ ਨਾਲ ਹੀ ਸਫਲਤਾ ਮਿਲੇਗੀ। ਨੌਕਰੀ ਵਿੱਚ ਤੁਹਾਡਾ ਪ੍ਰਭਾਵ ਅਤੇ ਸਨਮਾਨ ਵਧੇਗਾ। ਬਿਜਨਸ ਕਰਨ ਵਾਲੇ ਲੋਕਾਂ ਲਈ ਦਿਨ ਵਧੀਆ ਰਹਿਣ ਵਾਲਾ ਹੈ। ਪਰਿਵਾਰ...
ਐਸ ਏ ਐਸ ਨਗਰ, 11 ਜੂਨ (ਸ਼ਬ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮਹਾਨ ਕ੍ਰਾਂਤੀਕਾਰੀ, ਬ੍ਰਹਮਬੇਤਾ, ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ...