ਐਸ ਏ ਐਸ ਨਗਰ, 5 ਜੂਨ (ਸ.ਬ.) ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਹਰਿਆਵਲ ਪੰਜਾਬ ਮੁਹਾਲੀ ਅਤੇ ਮੈਸਰਜ਼ ਕਾਂਗਰਿਉਐਕਸ ਏਸ਼ੀਆ ਪੈਸੀਫਿਕ ਵਲੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਕੁਰਾਲੀ, 5 ਜੂਨ (ਸ.ਬ.) ਨੇੜਲੇ ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਬੂਟੇ ਲਗਾਏ ਗਏ। ਸਕੂਲ ਦੀ ਮੁੱਖ ਅਧਿਆਪਕ...
ਐਸ ਏ ਐਸ ਨਗਰ, 5 ਜੂਨ (ਸ.ਬ.) ਮੁਹਾਲੀ ਪੁਲੀਸ ਨੇ ਬੀਤੀ 20 ਮਈ ਨੂੰ 2 ਮੋਟਰ ਸਵਾਰ ਵਿਅਕਤੀਆਂ ਵਲੋਂ ਰਾਹਗੀਰਾਂ ਨੂੰ ਜਾਨੋ ਮਾਰਨ ਦਾ ਡਰਾਵਾ...
ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਨਿਆਂ ਕਰਨ ਦੀ ਮੰਗ ਕੀਤੀ ਐਸ ਏ ਐਸ ਨਗਰ, 5 ਜੂਨ (ਸ.ਬ.) ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਮੁਹਾਲੀ ਦੇ...
ਐਸ ਏ ਐਸ ਨਗਰ, 5 ਜੂਨ (ਸ.ਬ.) ਨੇੜਲੇ ਪਿੰਡ ਸੋਹਾਣਾ ਵਿੱਚ ਸਥਿਤ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ...
ਕੇਂਦਰ ਸਰਕਾਰ ਵਲੋਂ ਭਾਵੇਂ ਲਗਾਤਾਰ ਵੱਧਦੀ ਮਹਿੰਗਾਈ ਦਰ ਨੂੰ ਹੇਠਾਂ ਲਿਆਉਣ ਲਈ ਇੱਕ ਤੋਂ ਬਾਅਦ ਇੱਕ ਕਦਮ ਚੁੱਕੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ...
ਨਾਭਾ ਦੇ ਸਰਕਾਰੀ ਹਾਈ ਸਕੂਲ ਦੇ ਇੱਕ ਅਧਿਆਪਕ ਵੱਲੋਂ ਸਕੂਲ ਦੇ ਇੱਕ ਵਿਦਿਆਰਥੀ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ...
ਇਸ ਸਮੇਂ ਜੇਠ ਮਹੀਨਾ ਚੱਲ ਰਿਹਾ ਹੈ। ਜੇਠ ਮਹੀਨਾ ਭਰਪੂਰ ਗਰਮੀ ਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਹਰ ਸਾਲ ਗਰਮੀ ਬਹੁਤ ਪੈਂਦੀ ਹੈ। ਪਰ...
ਮੇਖ: ਕਾਰਜ ਖੇਤਰ ਵਿੱਚ ਤੁਹਾਡੇ ਵਿਚਾਰਾਂ ਦੀ ਤਾਰੀਫ ਹੋਵੇਗੀ। ਉੱਚ ਅਧਿਕਾਰੀ ਤੁਹਾਡੇ ਤੋਂ ਖੁ੪ ਰਹਿਣਗੇ ਅਤੇ ਤੁਹਾਡੇ ੪ੁਭਚਿੰਤਕਾਂ ਦੀ ਗਿਣਤੀ ਵੀ ਵੱਧ ਸਕਦੀ ਹੈ। ਤੁਹਾ੯...
ਥਾਂ ਥਾਂ ਤੇ ਲੱਗੀਆਂ ਹਨ ਜੰਗਲੀ ਝਾੜੀਆਂ, ਨਗਰ ਨਿਗਮ ਵਲੋਂ ਨਹੀਂ ਦਿੱਤਾ ਜਾਂਦਾ ਧਿਆਨ ਐਸ ਏ ਐਸ ਨਗਰ, 5 ਜੂਨ (ਸ਼ਬy) ਮਿਉਂਸਪਲ ਕੌਂਸਲਰ ਸzy...