ਭਾਰਤ ਵਿੱਚ ਪਿਛਲੇ 10 ਦਿਨਾਂ ਦੌਰਾਨ ਚਾਰ ਵਾਰ ਤੇਲ ਅਤੇ ਸੀ ਐਨ ਜੀ ਗੈਸ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪੈਟਰੋਲ, ਡੀਜ਼ਲ ਅਤੇ...
ਭਾਰਤ ਦੇ ਸੁਪਰੀਮ ਕੋਰਟ ਵੱਲੋਂ ਭਾਰਤ ਦੀਆਂ ਸੜਕਾਂ ਤੇ ਗਲੀਆਂ ਵਿੱਚ ਘੁੰਮ ਰਹੇ ਖਤਰਨਾਕ ਆਵਾਰਾ ਕੁੱਤਿਆਂ ਨੂੰ ਮਾਰਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ...
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਪਣੀ ਮਾਂ ਨੂੰ ਕਮਰਾ ਨਾ ਦੇਣ ਵਾਲੇ ਪੁੱਤਰ ਤੇ ਲਗਾਇਆ ਗਿਆ 50 ਹਜ਼ਾਰ ਜੁਰਮਾਨੇ ਦੀ ਖ਼ਬਰ ਨੇ ਸਭ ਦਾ ਧਿਆਨ...
ਮੇਖ : ਵਿੱਤੀ ਲਾਭ ਹੋਵੇਗਾ। ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਸਹਿਕਰਮੀਆਂ ਦਾ ਵੀ ਪੂਰਾ ਸਹਿਯੋਗ ਮਿਲੇਗਾ।...
ਵੋਟਰਾਂ ਵਿੱਚ ਨਹੀਂ ਦਿਖਿਆ ਉਤਸ਼ਾਹ, ਪਹਿਲਾਂ ਦੇ ਮੁਕਾਬਲੇ ਘੱਟ ਰਿਹਾ ਵੋਟਾਂ ਦਾ ਫੀਸਦੀ ਐਸ ਏ ਐਸ ਨਗਰ, 26 ਮਈ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ...
ਐਸ ਏ ਐਸ ਨਗਰ, 26 ਮਈ (ਸ.ਬ.) ਮੁਹਾਲੀ ਦੇ ਐਸ.ਡੀ.ਐਮ. ਅਤੇ ਨਗਰ ਨਿਗਮ ਮੁਹਾਲੀ ਦੇ ਵਾਰਡ ਨੰਬਰ 26 ਤੋਂ 50 ਲਈ ਰਿਟਰਨਿੰਗ ਅਫ਼ਸਰ ਸ੍ਰੀਮਤੀ ਦਮਨਦੀਪ ਕੌਰ...
ਐਸ ਏ ਐਸ ਨਗਰ, 26 ਮਈ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਅੱਜ ਆਪਣੇ ਪੁੱਤਰ ਸਰਬਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਸਮੇਤ ਨਗਰ ਨਿਗਮ ਮੁਹਾਲੀ ਚੋਣਾਂ...
ਐਸ ਏ ਐਸ ਨਗਰ, 26 ਮਈ (ਸ.ਬ.) ਫੇਜ਼ ਦੋ ਤੇ ਵਾਰਡ ਨੰਬਰ ਪੰਜ ਵਿੱਚ ਜਾਅਲੀ ਵੋਟਾਂ ਨੂੰ ਲੈ ਕੇ ਕਾਫੀ ਰੌਲਾ ਪਿਆ। ਮੌਕੇ ਤੇ ਪਹੁੰਚੇ ਭਾਜਪਾ...
ਭਾਰੀ ਗਰਮੀ ਕਾਰਨ ਘੱਟ ਰਿਹਾ ਵੋਟ ਪ੍ਰਤੀਸ਼ਤ ਚੰਡੀਗੜ੍ਹ, 26 ਮਈ (ਸ.ਬ.) ਪੰਜਾਬ ਵਿੱਚ ਅੱਠ ਨਗਰ ਨਿਗਮ, 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ...
ਐਸ ਏ ਐਸ ਨਗਰ, 26 ਮਈ (ਸ.ਬ.) ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਚੋਣਾਂ ਦੌਰਾਨ ਵੋਟਰਾਂ ਦੀ ਗੁਪਤਤਾ...