ਫ਼ਿਰਕੂ ਤਾਕਤਾਂ ਨਾਲ ਨਹੀਂ ਹੋ ਸਕਦਾ ਕੋਈ ਸਮਝੌਤਾ ਚੰਡੀਗੜ੍ਹ, 14 ਅਗਸਤ (ਸ.ਬ.) ਨਾਂਦੇੜ ਵਿਖੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ...
ਅੰਮ੍ਰਿਤਸਰ, 14 ਅਗਸਤ (ਸ.ਬ.) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ...
ਐਸ ਏ ਐਸ ਨਗਰ, 14 ਅਗਸਤ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਦੇ ਪਿਛਲੇ ਪਾਸੇ (ਜੈਮ ਪਬਲਿਕ ਸਕੂਲ ਦੇ ਸਾਮ੍ਹਣੇ ਵਾਲੀ ਥਾਂ ਤੇ ਸੜਕ...
ਐਸ ਏ ਐਸ ਨਗਰ, 14 ਅਗਸਤ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਜਨਮ ਦਿਹੜਾ ਸ਼ਰਧਾ ਭਾਵਨਾ ਨਾਲ...
ਸਿਰਫ ਇੱਕ ਮਿਲਖ ਅਫਸਰ ਹੋਣ ਕਾਰਨ ਸਮੇਂ ਤੇ ਨਹੀਂ ਹੁੰਦੇ ਕੰਮ, ਘੱਟੋ ਘੱਟ ਚਾਰ ਮਿਲਖ ਅਫਸਰ ਨਿਯੁਕਤ ਕਰਨ ਦੀ ਮੰਗ ਐਸ ਏ ਐਸ ਨਗਰ, 14 ਅਗਸਤ...
ਐਸ ਏ ਐਸ ਨਗਰ, 14 ਅਗਸਤ (ਸ.ਬ.) ਸੈਕਟਰ 110, ਮੁਹਾਲੀ ਦੇਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਇਥੋਂ ਦੇਵਸਨੀਕਾਂ ਵੱਲੋਂ ਟੀ. ਡੀ. ਆਈ. ਬਿਲਡਰ ਦੇ ਮੁੱਖ...
ਐਸ ਏ ਐਸ ਨਗਰ, 14 ਅਗਸਤ (ਸ.ਬ.) ਸਿਵਲ ਸਰਜਨ ਡਾ. ਸੰਗੀਤਾ ਜੈਨ ਵੱਲੋਂ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹਾ ਹਸਪਤਾਲ ਮੁਹਾਲੀ ਦਾ ਦੌਰਾ ਕੀਤਾ...
ਐਸ ਏ ਐਸ ਨਗਰ, 14 ਅਗਸਤ (ਸ.ਬ.) ਮੁਹਾਲੀ ਫੇਜ਼ ਇੱਕ ਕਮਿਊਨਿਟੀ ਸੈਂਟਰ ਦੇ ਕੋਲ ਅਣਪਛਾਤੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਤਿੰਨ ਤੋਂ ਚਾਰ ਦਿਨ...
ਐਸ ਏ ਐਸ ਨਗਰ, 14 ਅਗਸਤ (ਸ.ਬ.) ਵਾਤਾਵਰਨ ਬਚਾਓ ਕਮੇਟੀ ਫੇਜ਼-11 ਵਲੋਂ ਕੂੜੇ ਦੇ ਡੰਪ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ ਅੰਬ ਸਾਹਿਬ ਕਾਲੋਨੀ ਦੇ ਵਸਨੀਕਾਂ...
ਐਸ ਏ ਐਸ ਨਗਰ, 14 ਅਗਸਤ (ਸ.ਬ.) ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੇਵਾਵਾਂ ਨਿਭਾਅ ਚੁੱਕੇ ਅਤੇ ਅੱਜ ਕਲ੍ਹ ਮੁੱਖ ਮੰਤਰੀ...