Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਤੁਹਾਡੇ ਲਈ ਕਾਰਜ ਸਫਲਤਾ ਅਤੇ ਉਚ ਅਧਿਕਾਰੀਆਂ ਦੀ ਕ੍ਰਿਪਾਦ੍ਰਸ਼ਟੀ ਦੇ ਕਾਰਨ ਪ੍ਰਸੰਨਤਾ ਭਰਿਆ ਦਿਨ ਰਹੇਗਾ। ਵਪਾਰੀਆਂ ਨੂੰ ਵਪਾਰ ਵਿੱਚ ਵਾਧਾ ਅਤੇ ਸਫਲਤਾ ਮਿਲੇਗੀ। ਘਰ ਵਿੱਚ ਮਹਿਮਾਨ ਆ ਸਕਦੇ ਹਨ।
ਬ੍ਰਿਖ : ਸਰੀਰ ਵਿੱਚ ਥਕਾਣ ਅਤੇ ਆਲਸ ਨਾਲ ਮਨ ਵਿੱਚ ਅਸ਼ਾਂਤੀ ਦਾ ਅਨੁਭਵ ਹੋ ਸਕਦਾ ਹੈ। ਬਾਣੀ ਅਤੇ ਗੁੱਸੇ ਉਤੇ ਕਾਬੂ ਰੱਖੋ ਨਹੀਂ ਤਾਂ ਕੰਮ ਵਿਗੜ ਸਕਦਾ ਹੈ। ਵਿਦੇਸ਼ੀ ਵਪਾਰ ਨਾਲ ਜੁੜੇ ਹੋਏ ਲੋਕਾਂ ਨੂੰ ਸਫਲਤਾ ਅਤੇ ਲਾਭ ਮਿਲੇਗਾ।
ਮਿਥੁਨ : ਤੁਹਾਡੀ ਸਿਹਤ ਵਿਗੜ ਸਕਦੀ ਹੈ। ਅਧਿਆਤਮਕਤਾ ਲਈ ਕੁੱਝ ਸਮਾਂ ਕੱਢੋ। ਦਫ਼ਤਰ ਵਿੱਚ ਸਹਿਕਰਮੀਆਂ ਵਲੋਂ ਸਹਿਯੋਗ ਮਿਲੇਗਾ।
ਕਰਕ : ਜੀਵਨਸਾਥੀ ਅਤੇ ਔਲਾਦ ਦੇ ਵਿਸ਼ੇ ਵਿੱਚ ਚਿੰਤਾ ਰਹੇਗੀ। ਸਮਾਜਿਕ ਸਨਮਾਨ ਅਤੇ ਪ੍ਰਸਿੱਧੀ ਮਿਲੇਗੀ। ਉਤਮ ਵਿਵਾਹਕ ਨਾਲ ਸੁਖ ਦੀ ਪ੍ਰਾਪਤੀ ਹੋਵੇਗੀ।
ਸਿੰਘ : ਘਰ ਵਿੱਚ ਸ਼ਾਂਤੀ ਅਤੇ ਆਨੰਦ ਦਾ ਮਾਹੌਲ ਰਹੇਗਾ ਅਤੇ ਸੁਖਮਈ ਪ੍ਰਸੰਗ ਬਣਨਗੇ। ਤੁਸੀਂ ਜੋ ਵੀ ਕਾਰਜ ਕਰੋਗੇ ਉਸ ਵਿੱਚ ਜਸ ਪ੍ਰਾਪਤ ਹੋਵੇਗਾ। ਸਿਹਤ ਚੰਗੀ ਰਹੇਗੀ। ਖ਼ਰਚ ਉਤੇ ਕਾਬੂ ਰੱਖੋ। ਅਨੀਂਦਰਾ ਸਤਾਏਗੀ। ਮਾਨ-ਸਨਮਾਨ ਦਾ ਧਿਆਨ ਰੱਖੋ। ਦੁਸ਼ਮਨਾਂ ਉਤੇ ਜਿੱਤ ਪ੍ਰਾਪਤ ਹੋਵੇਗੀ।
ਕੰਨਿਆ : ਮਿੱਤਰਾਂ ਅਤੇ ਸਨੇਹੀਆਂ ਦੇ ਨਾਲ ਕਿਤੇ ਘੁੱਮਣ ਜਾ ਸੱਕਦੇ ਹੋ। ਆਰਥਿਕ ਰੂਪ ਨਾਲ ਤੁਹਾਨੂੰ ਲਾਭ ਹੋਵੇਗਾ। ਤੁਸੀਂ ਜਿਆਦਾ ਕਲਪਨਾਸ਼ੀਲ ਬਣੋਗੇ। ਤੁਹਾਡੇ ਵੱਲੋਂ ਪਰਉਪਕਾਰ ਦਾ ਕਾਰਜ ਹੋ ਸਕਦਾ ਹੈ।
ਤੁਲਾ: ਪ੍ਰੇਸ਼ਾਨੀਆਂ ਦੇ ਕਾਰਨ ਮਨ ਕੁੱਝ ਪ੍ਰੇਸ਼ਾਨ ਹੋ ਸਕਦਾ ਹੈ। ਪਰਿਵਾਰਕ ਮਾਹੌਲ ਵੀ ਚੰਗਾ ਰਹੇਗਾ। ਆਰਥਿਕ ਕਾਰਜ ਵੀ ਸੁਖਸਾਂਦ ਨਾਲ ਸੰਪੰਨ ਹੋਣਗੇ। ਜਮੀਨ, ਮਕਾਨ ਦੇ ਦਸਤਾਵੇਜਾਂ ਨੂੰ ਸੰਭਾਲ ਕੇ ਰੱਖੋ। ਜਨਤਕ ਬੇਇੱਜ਼ਤੀ ਤੋਂ ਬਚੋ।
ਬ੍ਰਿਸ਼ਚਕ : ਭਰਾਵਾਂ ਦੇ ਨਾਲ ਚੰਗੇ ਸੰਬੰਧ ਰਹਿਣਗੇ। ਸਰੀਰਕ ਅਤੇ ਮਾਨਸਿਕ ਰੂਪ ਨਾਲ ਪ੍ਰਸੰਨਤਾ ਦਾ ਅਨੁਭਵ ਹੋਵੇਗਾ । ਕਿਸੇ ਛੋਟੇ ਧਾਰਮਿਕ ਥਾਂ ਤੇ ਜਾਣ ਦਾ ਸਫਲ ਪ੍ਰਬੰਧ ਹੋਵੇਗਾ। ਧਨ ਲਾਭ ਦੇ ਯੋਗ ਹਨ।
ਧਨੁ : ਫਾਲਤੂ ਦੇ ਖਰਚ ਤੇ ਰੋਕ ਲਗਾਉਣੀ ਪਵੇਗੀ। ਪਰਿਵਾਰ ਵਿੱਚ ਝਗੜੇ ਨਾ ਹੋਣ, ਇਸਦਾ ਧਿਆਨ ਰੱਖੋ। ਰਿਸ਼ਤੇਦਾਰਾਂ ਦੇ ਮੈਂਬਰਾਂ ਦੇ ਵਿਚਾਲੇ ਦੀ ਗਲਤਫਹਿਮੀ ਨੂੰ ਦੂਰ ਰੱਖੋ। ਕੋਰਟ -ਕਚਹਿਰੀ ਸਬੰਧੀ ਕੰਮਾਂ ਵਿੱਚ ਸਾਵਧਾਨੀ ਰੱਖੋ।
ਮਕਰ : ਆਰਥਿਕ ਲਾਭ ਦੀ ਪ੍ਰਾਪਤੀ ਹੋਵੇਗੀ। ਯਾਤਰਾ ਦੀ ਖਾਸ ਤੌਰ ਤੇ ਧਾਰਮਿਕ ਯਾਤਰਾ ਦੀਆਂ ਸੰਭਾਵਨਾਵਾਂ ਹਨ। ਦੰਪਤੀ ਜੀਵਨ ਦਾ ਸੁਖ ਅਤੇ ਆਨੰਦ ਮਿਲੇਗਾ।
ਕੁੰਭ : ਵਪਾਰਕ ਕੰਮਾਂ ਵਿੱਚ ਦਖਲਅੰਦਾਜੀ ਵੱਧ ਸਕਦੀ ਹੈ। ਖਰਚ ਸਾਧਾਰਨ ਤੋਂ ਜਿਆਦਾ ਹੋ ਸਕਦੇ ਹਨ। ਧਾਰਮਿਕ, ਸਮਾਜਿਕ ਕੰਮਾਂ ਵਿੱਚ ਰੁੱਝੇਵੇਂ ਵੱਧ ਸਕਦੇ ਹਨ।
ਮੀਨ :ਨੌਕਰੀ ਅਤੇ ਵਪਾਰ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ। ਮਾਨਸਿਕ ਰੂਪ ਨਾਲ ਪ੍ਰਸੰਨਤਾ ਬਣੀ ਰਹੇਗੀ। ਮਾਤਾ-ਪਿਤਾ ਦਾ ਸਹਿਯੋਗ ਮਿਲੇਗਾ। ਸਮਾਜਿਕ ਖੇਤਰ ਵਿੱਚ ਤੁਹਾਡੀ ਪ੍ਰਸਿੱਧੀ ਵਧੇਗੀ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
24 ਨਵੰਬਰ ਤੋਂ 30 ਨਵੰਬਰ ਤੱਕ
ਮੇਖ: ਕਿਸੇ ਨਵੇਂ ਕਾਰੋਬਾਰ ਵਿੱਚ ਵਿਵਾਦ ਹੋ ਸਕਦਾ ਹੈ। ਕੋਈ ਛੋਟੀ ਜਿਹੀ ਗਲਤੀ ਨਾਲ ਨੁਕਸਾਨ ਹੋਵੇਗਾ, ਸਾਵਧਾਨੀ ਵਰਤੋ। ਰੋਜਾਨਾ ਕੰਮਾਂ ਵਿੱਚ ਤਰੱਕੀ, ਧਨ ਲਾਭ ਅਤੇ ਵਿਉਪਾਰ ਵਿੱਚ ਵਾਧਾ ਹੋਵੇਗਾ। ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਸਹਿਯੋਗ ਪੂਰਾ ਮਿਲੇਗਾ। ਪਰ ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ, ਸੁਭਾਵ ਵਿੱਚ ਤੇਜੀ ਅਤੇ ਸੱਟ ਲੱਗਣ ਦਾ ਡਰ ਹੈ ਸਚੇਤ ਰਹੋ।
ਬ੍ਰਿਖ : ਆਸ ਮੁਤਾਬਕ ਸਫਲਤਾ ਨਹੀਂ ਮਿਲੇਗੀ। ਮਾਨਸਿਕ ਤਨਾਉ, ਮਨ ਅਸ਼ਾਂਤ ਅਤੇ ਅਸੰਤੁਸ਼ਟ ਰਹੇਗਾ। ਨਜਦੀਕੀ ਰਿਸ਼ਤੇਦਾਰਾਂ ਨਾਲ ਮਤਭੇਦ ਰਹਿਣਗੇ। ਸੰਤਾਨ ਅਤੇ ਉਸਦੇ ਕੈਰੀਅਰ ਸੰਬੰਧੀ ਚਿੰਤਾ ਰਹੇਗੀ। ਚੋਟ ਆਦਿ ਦਾ ਡਰ ਰਹੇਗਾ।
ਮਿਥੁਨ: ਇਸ ਹਫਤੇ ਨਵੀਆਂ ਯੋਜਨਾਵਾਂ ਬਣਨਗੀਆਂ। ਉਮੀਦਾਂ ਵਿੱਚ ਕਾਮਯਾਬੀ ਅਤੇ ਕੁੱਝ ਰੁਕੇ ਹੋਏ ਕੰਮਾਂ ਵਿੱਚ ਸਿੱਧੀ ਹੋਵੇਗੀ। ਪਰਿਵਾਰ ਵਿੱਚ ਸ਼ੁੱਭ ਮੰਗਲ ਕੰਮ ਹੋਣਗੇ। ਰਾਜਨੀਤਿਕ ਅਤੇ ਧਾਰਮਿਕ ਵਿਚਾਰਾਂ ਦਾ ਮੇਲ ਹੋਵੇਗਾ, ਪਰ ਹਫਤੇ ਦੇ ਅਖੀਰ ਵਿੱਚ ਜਮੀਨ ਵਾਹਨ ਆਦਿ ਖਰੀਦਣ ਵੇਚਣ ਦੀ ਯੋਜਨਾ ਵੀ ਬਣੇਗੀ। ਸੰਤਾਨ ਦੇ ਕੈਰੀਅਰ ਸੰਬੰਧੀ ਚਿੰਤਾ ਅਤੇ ਦੁਸ਼ਮਣ ਵੀ ਸਰਗਰਮ ਰਹਿਣਗੇ।
ਕਰਕ: ਨਜਦੀਕੀ ਰਿਸ਼ਤੇਦਾਰਾਂ ਨਾਲ ਤਨਾਓ ਅਤੇ ਮਤਭੇਦ ਰਹੇਗਾ। ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਅਤੇ ਸੰਘਰਸ਼ ਜਿਆਦਾ ਰਹੇਗਾ। ਸੱਟ ਆਦਿ ਲੱਗਣ ਦਾ ਡਰ ਅਤੇ ਕਿਸੇ ਖਾਸ ਤੋਂ ਧੋਖਾ ਮਿਲਣ ਦੀ ਸ਼ੰਕਾ ਬਣੀ ਰਹੇਗੀ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਿਹਤ ਸੰਬੰਧੀ ਖਾਸ ਧਿਆਨ ਰੱਖਣ ਦੀ ਲੋੜ ਹੈ।
ਸਿੰਘ : ਵਧੇਰੇ ਸੰਘਰਸ਼ ਤੋਂ ਬਾਅਦ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਗੁੱਸਾ ਜਿਆਦਾ, ਤੇਜੀ ਹੋਣ ਕਰਕੇ ਕੋਈ ਬਣਿਆ ਕੰਮ ਵਿਗੜ ਸਕਦਾ ਹੈ। ਸਿਹਤ ਸੰਬੰਧੀ ਖਾਸ ਧਿਆਨ ਰੱਖਣ ਦੀ ਲੋੜ੍ਹ ਹੈ।
ਕੰਨਿਆ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਆਰਥਿਕ ਖੇਤਰ ਵਿੱਚ ਉਤਾਰ ਚੜਾਅ ਰਹਿਣਗੇ। ਭਾਈਵਾਲੀ ਦੇ ਕੰਮਾਂ ਵਿੱਚ ਇੱਛਾ ਮੁਤਾਬਕ ਲਾਭ ਵਿੱਚ ਕਮੀ ਰਹੇਗੀ। ਕਾਰੋਬਾਰ ਵਿੱਚ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਹਫਤੇ ਦੇ ਅਖੀਰ ਵਿੱਚ ਸੰਤਾਨ ਸੰਬੰਧੀ ਪਰੇਸ਼ਾਨੀ ਅਤੇ ਮਾਨਸਿਕ ਤਨਾਉ ਰਹੇਗਾ। ਗੁਪਤ ਪਰੇਸ਼ਾਨੀ ਕਾਰਨ ਮਨ ਉਦਾਸ ਰਹੇਗਾ।
ਤੁਲਾ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰ ਮਾਨਸਿਕ ਤਨਾਉ ਅਤੇ ਘਰੇਲੂ ਉਲਝਨਾਂ ਕਾਰਨ ਪਰੇਸ਼ਾਨੀ ਰਹੇਗੀ। ਹਰ ਕੰਮ ਵਿੱਚ ਰੁਕਾਵਟਾਂ ਹੋਣਗੀਆਂ। ਪਰ ਹਫਤੇ ਦੇ ਅਖੀਰ ਵਿੱਚ ਕਿਸੇ ਸ਼ੁੱਭ ਕੰਮ ਤੇ ਧਨ ਖਰਚ ਜਿਆਦਾ ਹੋਵੇਗਾ। ਵਿਰੋਧੀ ਪੱਖ ਨੁਕਸਾਨ ਦੇਣ ਦੀ ਤਾਕ ਵਿੱਚ ਰਹੇਗਾ, ਖਾਸ ਚੌਕੰਨੇ ਰਹਿਣ ਦੀ ਲੋੜ ਹੈ।
ਬ੍ਰਿਸ਼ਚਕ : ਸਿਹਤ ਸੰਬੰਧੀ ਕਈ ਪਰੇਸ਼ਾਨੀਆਂ, ਸੰਘਰਸ਼ ਅਤੇ ਉਤਾਰ-ਚੜਾਉ ਦਾ ਸਾਹਮਨਾ ਰਹੇਗਾ। ਸਿਹਤ ਢਿੱਲੀ, ਸੁਭਾਓ ਵਿੱਚ ਤੇਜੀ, ਗੁੱਸਾ ਕਰਕੇ ਕੋਈ ਬਣਿਆ ਹੋਇਆ ਕੰਮ ਵਿਗੜ ਸਕਦਾ ਹੈ। ਸੰਤਾਨ ਦਾ ਖਾਸ ਸਹਿਯੋਗ ਪ੍ਰਾਪਤ ਹੋਵੇਗਾ। ਗੁਜਾਰੇਲਾਇਕ ਆਮਦਨ ਦੇ ਸਾਧਨ ਬਣਦੇ ਰਹਿਣਗੇ।
ਧਨੁ: ਇਸ ਹਫਤੇ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਕਾਰੋਬਾਰ ਵਿੱਚ ਵਧੇਰੇ ਦੌੜ-ਭੱਜ ਰਹੇਗੀ। ਧਨ ਲਾਭ ਸਧਾਰਨ ਰਹੇਗਾ। ਨੌਕਰੀ ਵਿੱਚ ਅਫਸਰਾਂ ਅਤੇ ਰਿਸ਼ਤੇਦਾਰਾਂ ਨਾਲ ਮਨ-ਮੁਟਾਵ ਰਹੇਗਾ, ਪਰ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਹਫਤੇ ਦੇ ਅਖੀਰ ਵਿੱਚ ਸੁਭਾਅ ਵਿੱਚ ਤੇਜੀ ਅਤੇ ਮਾਨਸਿਕ ਤਨਾਉ ਬਣਿਆ ਰਹੇਗਾ। ਪਿਤਾ ਦੀ ਦੌਲਤ ਸੰਬੰਧੀ ਮਤਭੇਦ ਬਣਿਆ ਰਹੇਗਾ। ਹਿੰਮਤ ਅਤੇ ਹੌਂਸਲੇ ਨਾਲ ਕੰਮ ਕਰਨ ਤੇ ਧਨ ਲਾਭ ਦੇ ਯੋਗ ਬਣਨਗੇ।
ਮਕਰ: ਹਫਤੇ ਦੇ ਸ਼ੁਰੂ ਵਿੱਚ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣ ਦੇ ਬਾਵਜੂਦ ਇੱਛਾ ਮੁਤਾਬਕ ਲਾਭ ਨਹੀਂ ਹੋ ਪਾਵੇਗਾ। ਪਰ ਕੁੱਝ ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਸਮਾਜ ਵਿੱਚ ਮਾਨ ਇੱਜਤ ਵਧੇਗਾ। ਪਰਿਵਾਰਕ ਮਹੌਲ ਪਹਿਲਾਂ ਨਾਲੋਂ ਬਿਹਤਰ ਹੋਣਗੇ। ਵਿਰੋਧੀ ਪੱਖ ਨੁਕਸਾਨ ਦੇਣ ਦੀ ਤਾਂਘ ਵਿੱਚ ਰਹਿਣਗੇ। ਧਨ ਖਰਚ ਵੀ ਜਿਆਦਾ ਹੋਵੇਗਾ। ਹਫਤੇ ਦੇ ਅਖੀਰ ਵਿੱਚ ਵਿਦੇਸ਼ੀ ਕੰਮਾਂ ਵਿੱਚ ਕਾਮਯਾਬੀ ਲਈ ਖਾਸ ਮਿਹਨਤ ਅਤੇ ਸੰਘਰਸ਼ ਕਰਨਾ ਪਵੇਗਾ।
ਕੁੰਭ: ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰ ਵਿੱਚ ਰੁਝੇਵੇਂ ਵੱਧਣਗੇ, ਬੜੀ ਮੁਸ਼ਕਲ ਨਾਲ ਗੁਜਾਰੇ ਯੋਗ ਧਨ ਪ੍ਰਾਪਤੀ ਦੇ ਵਸੀਲੇ ਬਣਨਗੇ। ਖਰਚ ਜਿਆਦਾ ਹੋਣ ਨਾਲ ਮਨ ਪਰੇਸ਼ਾਨ ਰਹੇਗਾ। ਹਿੰਮਤ ਅਤੇ ਮਿਹਨਤ ਕਰਨ ਨਾਲ ਹਾਲਾਤ ਵਿੱਚ ਸੁਧਾਰ ਹੋਵੇਗਾ, ਪਰ ਸੰਤਾਨ ਦੇ ਕੈਰੀਅਰ ਸੰਬੰਧੀ ਚਿੰਤਾ ਅਤੇ ਕਿਸੇ ਖਾਸ ਖੇਤਰ ਵਿੱਚ ਚੁਣੌਤੀ ਦਾ ਸਾਮਨਾ ਰਹੇਗਾ। ਪਰਿਵਾਰਕ ਸਹਿਯੋਗ ਹੀ ਕਾਰਜ ਸਿੱਧਿ ਦੇ ਇਸ਼ਾਰੇ ਹਨ, ਪਰ ਧਨ ਦਾ ਫਜੂਲ ਖਰਚ ਜਿਆਦਾ ਹੋਵੇਗਾ।
ਮੀਨ: ਸਿਹਤ ਵਿੱਚ ਗੜਬੜ ਅਤੇ ਬਣਦੇ ਕੰਮਾਂ ਵਿੱਚ ਰੁਕਾਵਟਾਂ ਰਹਿਣਗੀਆਂ, ਕਾਰੋਬਾਰ ਵਿੱਚ ਥੋੜੀ ਕਾਮਯਾਬੀ ਮਿਲੇਗੀ। ਕਾਰੋਬਾਰ ਜਾਂ ਹੋਰ ਕੰਮਾਂ ਵਿੱਚ ਧਨ ਦਾ ਖਰਚ ਜਿਆਦਾ ਹੋਵੇਗਾ। ਕਾਰੋਬਾਰ ਵਿੱਚ ਬਦਲਾਵ ਦਾ ਵਿਚਾਰ ਵੀ ਬਣੇਗਾ। ਪਰਿਵਾਰਕ ਮਦਦ ਨਾ ਮਿਲਣ ਕਰਕੇ ਕੰਮ ਵਿੱਚ ਰੁਕਾਵਟਾਂ ਰਹਿਣਗੀਆਂ। ਸਿਹਤ ਵਿੱਚ ਖਰਾਬੀ ਅਤੇ ਫਜੂਲ ਦੀ ਚਿੰਤਾ ਰਹੇਗੀ। ਸਮਾਜ ਵਿੱਚ ਇੱਜਤ ਬਣਾਏ ਰੱਖਣ ਲਈ ਮਿਹਨਤ ਅਤੇ ਸੰਘਰਸ਼ ਵਧੇਰੇ ਕਰਨਾ ਪਵੇਗਾ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਕਾਰੋਬਾਰੀ ਕੰਮਾਂ ਵਿੱਚ ਬਹੁਤ ਸਮਝਦਾਰੀ ਅਤੇ ਸਾਵਧਾਨੀ ਨਾਲ ਫੈਸਲੇ ਲਓ ਕਿਉਂਕਿ ਇਸ ਸਮੇਂ ਹਾਲਾਤ ਕੁਝ ਪ੍ਰਤੀਕੂਲ ਹਨ। ਸਰਕਾਰੀ ਕੰਮਾਂ ਵਿੱਚ ਵਿਘਨ ਵੀ ਆ ਸਕਦਾ ਹੈ। ਨੌਕਰੀ ਨਾਲ ਸਬੰਧਤ ਕੋਈ ਮਹੱਤਵਪੂਰਨ ਸਰਕਾਰੀ ਯਾਤਰਾ ਰੱਦ ਹੋਣ ਕਾਰਨ ਕੁਝ ਨਿਰਾਸ਼ਾ ਹੋਵੇਗੀ।
ਬ੍ਰਿਖ : ਵਪਾਰਕ ਗਤੀਵਿਧੀਆਂ ਵਿੱਚ ਸਫਲਤਾ ਲਈ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ। ਹਾਲਾਂਕਿ, ਕਰਮਚਾਰੀਆਂ ਦਾ ਸਹਿਯੋਗ ਸਿਸਟਮ ਨੂੰ ਸਹੀ ਰੱਖੇਗਾ। ਨੌਕਰੀਪੇਸ਼ਾ ਲੋਕਾਂ ਨੂੰ ਮਨਚਾਹੀ ਜ਼ਿੰਮੇਵਾਰੀ ਮਿਲਣ ਨਾਲ ਤਣਾਅ ਤੋਂ ਰਾਹਤ ਮਿਲੇਗੀ।
ਮਿਥੁਨ: ਕਾਰੋਬਾਰ ਵਿੱਚ ਮੁਸ਼ਕਲਾਂ ਆਉਣਗੀਆਂ, ਪਰ ਸਮਝਦਾਰੀ ਨਾਲ ਹੱਲ ਹੋ ਜਾਵੇਗਾ। ਜਿਸ ਨਾਲ ਆਰਥਿਕ ਸਥਿਤੀ ਆਮ ਵਾਂਗ ਹੋ ਜਾਵੇਗੀ। ਨਿਵੇਸ਼ ਲਈ ਸਮਾਂ ਅਨੁਕੂਲ ਨਹੀਂ ਹੈ। ਨੌਕਰੀਪੇਸ਼ਾ ਲੋਕਾਂ ਲਈ ਅੱਜ ਦਾ ਦਿਨ ਬਹੁਤ ਚੁਣੌਤੀਪੂਰਨ ਰਹੇਗਾ।
ਕਰਕ: ਮੰਦੀ ਦੇ ਸਮੇਂ ਵਿੱਚ ਵਪਾਰਕ ਕੰਮਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਨਵੇਂ ਕੰਮਾਂ ਵੱਲ ਧਿਆਨ ਦੇਣਾ ਹੋਵੇਗਾ। ਅਧਿਕਾਰੀਆਂ ਨਾਲ ਸਹੀ ਤਾਲਮੇਲ ਹੋਣਾ ਜ਼ਰੂਰੀ ਹੈ। ਤੁਹਾਨੂੰ ਕੋਈ ਜ਼ਰੂਰੀ ਕੰਮ ਵੀ ਮਿਲ ਸਕਦਾ ਹੈ।
ਸਿੰਘ : ਕਰਮਚਾਰੀਆਂ ਦੀਆਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਨਾ ਕਰੋ। ਨਹੀਂ ਤਾਂ ਤੁਹਾਡੇ ਕਿਸੇ ਵੀ ਕਾਰੋਬਾਰੀ ਅਭਿਆਸ ਨੂੰ ਲੀਕ ਕੀਤਾ ਜਾ ਸਕਦਾ ਹੈ। ਜਨਤਕ ਸੇਵਾ ਕਰਨ ਵਾਲੇ ਸਰਕਾਰੀ ਕੰਮਾਂ ਵਿੱਚ ਸਾਵਧਾਨ ਰਹੋ, ਕਿਸੇ ਤਰ੍ਹਾਂ ਦੀ ਮਾਨਹਾਨੀ ਦੀ ਸੰਭਾਵਨਾ ਹੈ।
ਕੰਨਿਆ: ਇਸ ਸਮੇਂ, ਸਿਰਫ ਮੌਜੂਦਾ ਕਾਰੋਬਾਰ ਤੇ ਧਿਆਨ ਦਿਓ। ਵਿਸਤਾਰ ਯੋਜਨਾਵਾਂ ਨੂੰ ਲਾਗੂ ਕਰਨਾ ਉਚਿਤ ਨਹੀਂ ਹੈ। ਕਿਸੇ ਵੀ ਨਵੀਂ ਤਕਨੀਕ ਆਦਿ ਦੀ ਵਰਤੋਂ ਨਾਲ ਸਬੰਧਤ ਕੰਮ ਕਰਨ ਦੇ ਢੰਗ ਤੇ ਚਰਚਾ ਹੋਵੇਗੀ। ਦਫ਼ਤਰ ਵਿੱਚ ਆਪਣੀਆਂ ਫਾਈਲਾਂ ਅਤੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖੋ।
ਤੁਲਾ: ਜਾਇਦਾਦ ਦੀ ਖਰੀਦ-ਵੇਚ ਨਾਲ ਜੁੜੇ ਕੰਮ ਵਿੱਚ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰੋ। ਨੈਟਵਰਕਿੰਗ ਅਤੇ ਵਿਕਰੀ ਨਾਲ ਜੁੜੇ ਕਾਰੋਬਾਰ ਵਿੱਚ ਚੰਗੇ ਮੌਕੇ ਮਿਲਣਗੇ। ਖਾਤਿਆਂ ਵਿੱਚ ਵੀ ਪਾਰਦਰਸ਼ਤਾ ਬਣਾਈ ਰੱਖੋ।
ਬ੍ਰਿਸ਼ਚਕ : ਕਾਰੋਬਾਰ ਦੇ ਸਾਰੇ ਕੰਮ ਸੁਚਾਰੂ ਢੰਗ ਨਾਲ ਪੂਰੇ ਹੋਣਗੇ। ਪਰ ਸਟਾਫ਼ ਨਾਲ ਜੁੜੀ ਸਮੱਸਿਆ ਹੋਵੇਗੀ। ਸਾਰੇ ਫੈਸਲੇ ਆਪ ਹੀ ਲਓ। ਮੀਡੀਆ ਅਤੇ ਸੰਪਰਕ ਸਰੋਤਾਂ ਦੀ ਹੋਰ ਵਰਤੋਂ ਕਰੋ। ਵਿੱਤੀ ਸਮੱਸਿਆ ਬਣੀ ਰਹੇਗੀ।
ਧਨੁ: ਕਾਰੋਬਾਰ ਵਿਚ ਜੋਖਮ ਨਾ ਲਓ। ਕਿਸੇ ਤੇ ਵੀ ਭਰੋਸਾ ਨਾ ਕਰੋ। ਤੁਹਾਡੇ ਨਾਲ ਧੋਖਾ ਹੋਣ ਵਰਗੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਦਫ਼ਤਰੀ ਕੰਮਾਂ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਸੁਭਾਅ ਨੂੰ ਬਹੁਤ ਸਹਿਜ ਰੱਖੋ।
ਮਕਰ: ਬਿਜਲਈ ਵਸਤੂਆਂ ਨਾਲ ਸਬੰਧਤ ਕਾਰੋਬਾਰ ਵਿੱਚ ਘਾਟੇ ਵਰਗੀ ਸਥਿਤੀ ਪੈਦਾ ਹੋ ਰਹੀ ਹੈ। ਧਿਆਨ ਰੱਖੋ। ਭਾਈਵਾਲੀ ਦੇ ਕਾਰੋਬਾਰ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ, ਛੋਟੀਆਂ-ਮੋਟੀਆਂ ਗਲਤਫਹਿਮੀਆਂ ਰਿਸ਼ਤੇ ਵਿੱਚ ਦਰਾਰ ਪੈਦਾ ਕਰ ਸਕਦੀਆਂ ਹਨ। ਨੌਕਰੀਪੇਸ਼ਾ ਲੋਕਾਂ ਤੇ ਕੰਮ ਦਾ ਦਬਾਅ ਰਹੇਗਾ।
ਕੁੰਭ: ਵਪਾਰ ਵਿੱਚ ਜਿਆਦਾ ਮਿਹਨਤ ਹੋਵੇਗੀ। ਇਹ ਸੰਭਵ ਹੈ ਕਿ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ, ਆਪਣੇ ਸਿਧਾਂਤਾਂ ਨਾਲ ਕੁਝ ਸਮਝੌਤਾ ਕਰਨਾ ਪਏਗਾ। ਨੌਕਰੀ ਵਿੱਚ ਵਾਧੂ ਕੰਮ ਦਾ ਬੋਝ ਤੁਹਾਡੇ ਉੱਤੇ ਪੈ ਸਕਦਾ ਹੈ।
ਮੀਨ: ਕੋਈ ਵੀ ਕਾਰੋਬਾਰੀ ਫੈਸਲਾ ਧਿਆਨ ਨਾਲ ਲੈਣ ਦੀ ਲੋੜ ਹੈ। ਘਰ ਦੇ ਸੀਨੀਅਰ ਵਿਅਕਤੀ ਦੀ ਸਲਾਹ ਅਤੇ ਮਾਰਗਦਰਸ਼ਨ ਦੀ ਪਾਲਣਾ ਕਰੋ। ਇਸ ਸਮੇਂ ਸ਼ੇਅਰਾਂ ਵਰਗੀਆਂ ਗਤੀਵਿਧੀਆਂ ਵਿੱਚ ਪੈਸਾ ਲਗਾਉਣਾ ਠੀਕ ਨਹੀਂ ਹੈ। ਨੌਕਰੀ ਵਿੱਚ ਮਾਹੌਲ ਅਤੇ ਹਾਲਾਤ ਤੁਹਾਡੇ ਪੱਖ ਵਿੱਚ ਰਹਿਣਗੇ।
Horscope
ਆਉਣ ਵਾਲੇ ਕੱਲ੍ਹ ਦਾ ਰਾ੪ੀਫਲ
ਮੇਖ: ਮਾਨਸਿਕ ਤਨਾਓ ਮਹਿਸੂਸ ਕਰੋਗੇ। ਸਰੀਰਕ ਪਰੇ੪ਾਨੀ ਵੀ ਰਹੇਗੀ। ਕਿਸੇ ਕੰਮ ਵਿੱਚ ਮਨ ਨਹੀਂ ਲੱਗੇਗਾ। ਬਿਜਨਸ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਪੈ ਸਕਦਾ ਹੈ। ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤੋ। ਕੋਈ ਨਵਾਂ ਕੰਮ ੪ੁਰੂ ਨਾ ਕਰੋ।
ਬ੍ਰਿਖ : ਯਾਤਰਾ ਦੇ ਯੋਗ ਹਨ। ਘਰ ਤੋਂ ਬਾਹਰ ਰਹਿੰਦੇ ਸਮੇਂ ਆਪਣੀ ਸਿਹਤ ਦਾ ਖਿਆਲ ਰੱਖੋ। ਕੰਮ ਦੀ ਬਹੁਤਾਤ ਦਾ ਅਸਰ ਤੁਹਾਡੀ ਸਿਹਤ ਉੱਤੇ ਪੈ ਸਕਦਾ ਹੈ। ਸਰੀਰਕ ਰੂਪ ਤੋਂ ਕਮਜੋਰ ਮਹਿਸੂਸ ਕਰੋਗੇ। ਕਿਸੇ ਗੱਲ ੯ ਲੈ ਕੇ ਮਨ ਬੇਚੈਨ ਰਹੇਗਾ। ਬਿਜਨਸ ਵਿੱਚ ਨੁਕਸਾਨ ਚੁੱਕਣਾ ਪੈ ਸਕਦਾ ਹੈ।
ਮਿਥੁਨ : ਕਿਸੇ ਵਿਵਾਦ ਵਿੱਚ ਫਸ ਸਕਦੇ ਹੋ। ਪਰਿਵਾਰ ਵਿੱਚ ਕਲੇ੪ ਦੀ ਹਾਲਤ ਬਣ ਸਕਦੀ ਹੈ। ਬਿਜਨਸ ਵਿੱਚ ਪਾਰਟਨਰ ਨਾਲ ਕਿਸੇ ਗੱਲ ਉੱਤੇ ਮਨ ਮੁਟਾਵ ਹੋ ਸਕਦਾ ਹੈ। ਬਿਜਨਸ ਵਿੱਚ ਕੋਈ ਰਿਸਕ ਨਾ ਲਓ। ਨਵਾਂ ਕੰਮ ੪ੁਰੂ ਕਰਨ ਲਈ ਹੁਣ ਸਮਾਂ ਠੀਕ ਨਹੀਂ ਹੈ।
ਕਰਕ : ਬਿਜਨਸ ਵਿੱਚ ਸੋਚ੍ਰਸਮਝਕੇ ਫੈਸਲਾ ਕਰੋ, ਨਹੀਂ ਤਾਂ ਨੁਕਸਾਨ ਚੁੱਕਣਾ ਪੈ ਸਕਦਾ ਹੈ। ਲੰਮੀ ਯਾਤਰਾ ਦੇ ਯੋਗ ਹਨ। ਯਾਤਰਾ ਦੇ ਦੌਰਾਨ ਸਿਹਤ ਦਾ ਖਿਆਲ ਰੱਖੋ। ਪਰਵਾਰਿਕ ਮਤਭੇਦਾਂ ਤੋਂ ਤੁਸੀਂ ਦੂਰ ਰਹੋ। ਆਪਣੀ ਬਾਣੀ ਉੱਤੇ ਸੰਜਮ ਰੱਖੋ। ਕੋਈ ਨਵਾਂ ਕੰਮ ੪ੁਰੂ ਨਾ ਕਰੋ।
ਸਿੰਘ : ਮਨ ਵਿੱਚ ਪ੍ਰਸੰਨਤਾ ਦਾ ਭਾਵ ਆਵੇਗਾ। ਸਿਹਤ ਠੀਕ ਰਹੇਗੀ। ਰੱਬ ਦੀ ਭਗਤੀ ਵਿੱਚ ਮਨ ਲੱਗੇਗਾ। ਕਿਸੇ ਵੱਡੇ ਵਿਅਕਤੀ ਦਾ ਮਾਰਗਦਰ੪ਨ ਮਿਲੇਗਾ, ਜਿਸਦੇ ਨਾਲ ਅੱਗੇ ਚਲਕੇ ਫਾਇਦਾ ਹੋਵੇਗਾ। ਪਰਿਵਾਰ ਵਿੱਚ ੪ੁਭ ਕੰਮ ਦੇ ਯੋਗ ਬਣਨਗੇ।
ਕੰਨਿਆ : ਨਵੀਂ ਪ੍ਰਾਪਰਟੀ ਜਾਂ ਨਵਾਂ ਵਾਹਨ ਖਰੀਦ ਸਕਦੇ ਹੋ। ਘਰ ਵਿੱਚ ਪਰਿਵਾਰਿਕ ਪ੍ਰੋਗਰਾਮ ਦੀ ਚਰਚਾ ਚੱਲੇਗੀ। ਕਿਸੇ ਨਵੇਂ ਕੰਮ ਦੀ ਯੋਜਨਾ ਵੀ ਬਣ ਸਕਦੀ ਹੈ, ਜਿਸ ਵਿੱਚ ਪਰਿਵਾਰ ਦੇ ਲੋਕਾਂ ਦਾ ਪੂਰਾ ਸਹਿਯੋਗ ਮਿਲੇਗਾ।
ਤੁਲਾ : ਸਿਹਤ ਉੱਤੇ ਵਿ੪ੇ੪ ਧਿਆਨ ਰੱਖੋ। ਖਾਣ੍ਰਪੀਣ ਉੱਤੇ ਕੰਟਰੋਲ ਰੱਖੋ। ਕਿਸੇ ੯ ਵੱਡੀ ਰਾ੪ੀ ਉਧਾਰ ਨਾ ਦਿਓ। ਵਪਾਰ ਵਿੱਚ ਪਾਰਟਨਰ ਦੇ ਕਾਰਨ ਨੁਕਸਾਨ ਚੁੱਕਣਾ ਪੈ ਸਕਦਾ ਹੈ। ਪਰਿਵਾਰ ਵਿੱਚ ਵਿਵਾਦ ਦੀ ਹਾਲਤ ਬਣ ਸਕਦੀ ਹੈ, ਪਰ ਤੁਸੀ ਬਾਣੀ ਉੱਤੇ ਸੰਜਮ ਰੱਖੋ।
ਬ੍ਰਿ੪ਚਕ : ਸਿਹਤ ਉੱਤੇ ਧਿਆਨ ਦੇਣ ਦੀ ੭ਰੂਰਤ ਹੈ। ਕੰਮ ਦੀ ਬਹੁਤਾਤ ਦਾ ਅਸਰ ਸਿਹਤ ਉੱਤੇ ਪੈ ਸਕਦਾ ਹੈ। ਮਾਨਸਿਕ ਤਨਾਓ ਮਹਿਸੂਸ ਕਰੋਗੇ। ਲੰਮੀ ਯਾਤਰਾ ਕਰਨ ਨਾਲ ਵੀ ਸਰੀਰਕ ਥਕਾਵਟ ਰਹੇਗੀ। ਕਿਸੇ ਵਿਵਾਦ ਦੀ ਹਾਲਤ ਬਣ ਸਕਦੀ ਹੈ। ਮਨ ੯ ੪ਾਂਤ ਰੱਖੋ।
ਧਨੁ : ਧਾਰਮਿਕ ਯਾਤਰਾ ਉੱਤੇ ਜਾਣ ਦੇ ਯੋਗ ਬਣ ਰਹੇ ਹਨ। ਮਨ ਖੁ੪ ਰਹੇਗਾ। ਪਰਿਵਾਰ ਵਿੱਚ ਮਾਂਗਲਿਕ ਕਾਰਜ ਦੀ ਯੋਜਨਾ ਬਣੇਗੀ। ਰੱਬ ਦੀ ਭਗਤੀ ਵਿੱਚ ਮਨ ਲੱਗੇਗਾ। ਸਿਹਤ ਵਿੱਚ ਨਰਮਾਈ ਮਹਿਸੂਸ ਹੋ ਸਕਦੀ ਹੈ। ਬਿਜਨਸ ਵਿੱਚ ਹੱਥ ਆਇਆ ਕੰਮ ਫਿਸਲ ਸਕਦਾ ਹੈ। ਨਵਾਂ ਵਾਹਨ ਜਾਂ ਮਕਾਨ ਖਰੀਦ ਸਕਦੇ ਹੋ।
ਮਕਰ : ਯਾਤਰਾ ਉੱਤੇ ਜਾ ਸਕਦੇ ਹਨ। ਵਾਹਨ ਚਲਾਉਣ ਵਿੱਚ ਸਾਵਧਾਨੀ ਵਰਤੋ। ਪਰਿਵਾਰ ਵਿੱਚ ਕਿਸੇ ਗੱਲ ੯ ਲੈ ਕੇ ਮਤਭੇਦ ਦਾ ਸਾਮਣਾ ਕਰਨਾ ਪੈ ਸਕਦਾ ਹੈ। ਵਪਾਰ ਵਿੱਚ ਪੁਰਾਣੇ ਸਾਥੀਆਂ ਤੋਂ ਧੋਖਾ ਮਿਲ ਸਕਦਾ ਹੈ। ਕਾਰਜ ਖੇਤਰ ਵਿੱਚ ਰੁਕਾਵਟ ਆਵੇਗੀ। ਬਣਿਆ ਕਾਰਜ ਵਿਗੜ ਸਕਦਾ ਹੈ।
ਕੁੰਭ : ਸਿਹਤ ਵਿੱਚ ਮੁਨਾ੮ਾ ਹੋਵੇਗਾ। ਵਪਾਰ ਵਿੱਚ ਵੀ ਸਫਲਤਾ ਮਿਲੇਗੀ। ਆਰਥਿਕ ਹਾਲਤ ਮਜਬੂਤ ਹੋਵੇਗੀ। ਵਪਾਰ ਵਿੱਚ ਸਫਲਤਾ ਮਿਲੇਗੀ। ਆਰਥਿਕ ਹਾਲਤ ਮਜਬੂਤ ਹੋਵੇਗੀ। ਕਾਰਜ ਖੇਤਰ ਵਿੱਚ ਨਵੇਂ ਸੰਬੰਧ ਸਥਾਪਤ ਹੋਣਗੇ। ਨੌਕਰੀ ਵਾਲਿਆਂ ੯ ਪਦਉੱਨਤੀ ਮਿਲ ਸਕਦੀ ਹੈ। ਪਰਿਵਾਰ ਅਤੇ ਸਮਾਜ ਵਿੱਚ ਸਨਮਾਨ ਵਧੇਗਾ।
ਮੀਨ : ਕਿਸੇ ਖਾਸ ੪ਖਸ ਨਾਲ ਮੁਲਾਕਾਤ ਹੋਵੇਗੀ, ਜਿਸਦੇ ਨਾਲ ਮਨ ਵਿੱਚ ਪ੍ਰਸੰਨਤਾ ਰਹੇਗੀ। ਆਫਿਸ ਵਿੱਚ ਕੰਮ ਦੀ ਤਾਰੀਫ ਹੋਵੇਗੀ। ਮਾਨ੍ਰਸਨਮਾਨ ਵਧੇਗਾ। ਕਿਸੇ ਵਾਕ੮ ਦੇ ਕਾਰਨ ਨੁਕਸਾਨ ਚੁੱਕਣਾ ਪੈ ਸਕਦਾ ਹੈ। ਪਤਨੀ ਦੇ ਸਿਹਤ ਦੀ ਚਿੰਤਾ ਬਣੀ ਰਹੇਗੀ। ਕੋਈ ਨਵਾਂ ਕੰਮ ਮਿਲ ਸਕਦਾ ਹੈ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਸੁਪਰੀਮ ਕੋਰਟ ਵੱਲੋਂ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ਖਾਰਜ