ਖੂਨਦਾਨ ਕੈਂਪ ਲਗਾਇਆ

ਚੰਡੀਗੜ੍ਹ, 23 ਨਵੰਬਰ (ਸ.ਬ.) ਸ੍ਰੀ ਸ਼ਿਵ ਕੰਵਰ ਮਹਾਂਸੰਘ ਚੈਰੀਟੇਬਲ ਟਰੱਸਟ ਦੇ ਵਲੋਂ ਸੈਕਟਰ 22 ਦੀ ਸ਼ਾਸਤਰੀ ਮਾਰਕੀਟ ਵਿੱਚ ਖੂਨਦਾਨ ਕਂੈਪ ਲਗਾਇਆ ਗਿਆ। ਇਸ ਮੌਕੇ ਚੰਡੀਗੜ੍ਹ ਦੇ ਐਸ ਐਸ ਪੀ ਕੁਲਦੀਪ ਚਹਿਲ ਮੁੱਖ ਮਹਿਮਾਨ ਸਨ।

ਸ੍ਰੀ ਸ਼ਿਵ ਕੰਵਰ ਮਹਾਂਸੰਘ ਚੈਰੀਟੇਬਲ ਟਰੱਸਟ ਦੇ ਮਂੈਬਰ ਪੁਨੀਤ ਕਪੂਰ ਬਾਵਾ ਨੇ ਦਸਅਿਾ ਕਿ ਟਰੱਸਟ ਵਲੋਂ ਹਰ ਸਾਲ ਖੂਨਦਾਨ ਕਂੈਪ ਲਗਾਇਆ ਜਾਂਦਾ ਹੈ। ਇਸ ਮੌਕੇ ਸੈਕਟਰ 22 ਚਂੌਕੀ ਇੰਚਾਰਜ ਸੁਰਿੰਦਰ ਕੁਮਾਰ ਵੀ ਹਾਜਿਰ ਮੌਜੁੂਦ ਸਨ।

Leave a Reply

Your email address will not be published. Required fields are marked *