ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਵਲੋਂ ਨਾਅਰੇਬਾਜੀ

ਪੰਚਕੂਲਾ, 25 ਨਵੰਬਰ (ਸ.ਬ.) ਆਰੀਅਨਜ਼ ਗਰੁੱਪ ਆਫ਼ ਕਾਲਜ, ਰਾਜਪੁਰਾ ਦੇ ਸਹਿਯੋਗ ਨਾਲ ਸੰਸਥਾ ਏਜੰਟਸ ਅਰਾਊਂਡ ਵਰਲਡ ਨੇ ਪੰਚਕੂਲਾ ਵਿਖੇ ਮੈਗਾ ਏਜੰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਦਸਿਆ ਕਿ ਇਸ ਸਮਾਗਮ ਵਿੱਚ ਵੱਖ-ਵੱਖ ਦੇਸ਼ਾਂ ਨਾਲ ਸਬੰਧਤ 40 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਭਾਗ ਲਿਆ। ਭਾਰਤ ਤੋਂ ਵੱਖ-ਵੱਖ ਰਾਜਾਂ ਦੇ 250 ਤੋਂ ਵੱਧ ਇਮੀਗ੍ਰੇਸ਼ਨ ਏਜੰਟਾਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਸਾਰੇ ਏਜੰਟਾਂ ਨੂੰ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰਤੀਨਿਧੀਆਂ ਨਾਲ ਸਿੱਧੇ ਤੌਰ ਤੇ ਮਿਲਣ ਦਾ ਮੌਕਾ ਮਿਲਿਆ।

ਇਸ ਮੌਕੇ ਸ਼੍ਰੀ ਅੰਸ਼ੁਕ ਵਰਮਾ ਅਤੇ ਸ਼੍ਰੀਮਤੀ ਜਗਪ੍ਰੀਤ ਵਰਮਾ ਫਾਊਂਡਰ ਏਜੰਟਸ ਅਰਾਊਂਡ ਵਰਲਡ, ਏ. ਆਈ.ਬੀ.ਟੀ. ਗਲੋਬਲ, ਅਪਲਾਈ ਬੋਰਡ, ਹੈਰੀਓਟ ਵਾਟ ਯੂਨੀਵਰਸਿਟੀ, ਰੈੱਡ ਡੀਅਰ ਕਾਲਜ, ਰੀਮਿਟੈਕਸ, ਐਕਸੈਸ ਬਿਜ਼ਨਸ ਕਾਲਜ, ਕੀਸਟੋਨ ਕਾਲਜ, ਅਲਗੋਮਾ ਯੂਨੀਵਰਸਿਟੀ, ਐਵਲੋਨ ਕਾਲਜ, ਜਾਰਜੀਅਨ ਕੈਨੇਡਾ, ਐਲ.ਈ.ਸੀ. ਯੂਨੀਵਰਸਿਟੀ, ਯੂਨੀਵਰਸਿਟੀ ਕੈਨੇਡਾ ਵੈਸਟ, ਮਿਊਜ਼ੀਟੈਕਨਿਕ, ਬੀ.ਸੀ.ਈ.ਐਸ. ਐਡਮਿਸ਼ਨ ਐਬਰੋਡ ਪ੍ਰਾ. ਲਿਮਟਿਡ, ਲੌਇਲਿਸਟ ਕਾਲਜ ਆਫ ਅਪਲਾਈਡ ਆਰਟਸ ਐਂਡ ਟੈਕਨਾਲੋਜੀ, ਕੇਨਸਲੇ ਕਾਲਜ, ਹੋਟਲ ਐਂਡ ਟੂਰਿਜ਼ਮ ਮੈਨੇਜਮੈਂਟ ਇੰਸਟੀਚਿਊਟ ਸਵਿਟਜ਼ਰਲੈਂਡ, ਰਿਤੇਸ਼ ਵਾਟਸ, ਆਈ.ਸੀ.ਸੀ. ਆਰ. ਮੈਂਬਰ, ਕੈਨੇਡਾ, ਬਰਲਿਨ ਸਕੂਲ ਆਫ ਬਿਜ਼ਨਸ ਐਂਡ ਇਨੋਵੇਸ਼ਨ, ਏ. ਆਈ.ਬੀ.ਆਈ., ਆਸਟ੍ਰੇਲੀਅਨ ਇੰਸਟੀਚਿਊਟ ਆਫ ਬਿਜ਼ਨਸ ਇੰਟੈਲੀਜੈਂਸ, ਲਾਸੈਲ ਕਾਲਜ, ਪੀ.ਐਸ.ਬੀ. ਅਕੈਡਮੀ, ਯੂਨੀਟੈਕ ਐਸੋਸੀਏਟਸ, ਵਾਈਯੂਆਈ, ਯੋਰਕਵਿਲੇ ਯੂਨੀਵਰਸਿਟੀ, ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ, ਈਸੀਏ ਐਜੂਕੇਸ਼ਨ ਸੈਂਟਰ ਆਫ਼ ਆਸਟ੍ਰੇਲੀਆ, ਅਕੈਡਮੀ ਆਫ਼ ਲਰਨਿੰਗ, ਜਾਰਜੀਅਨ ਨੇ ਹਿਸਾ ਲਿਆ।

Leave a Reply

Your email address will not be published. Required fields are marked *