ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

ਮੇਖ : ਖਰਚਿਆ ਵਿੱਚ ਵਾਧਾ ਹੋਵੇਗਾ। ਆਰਥਿਕ ਖੇਤਰ ਵਿੱਚ ਪਰਿਵਾਰ ਦਾ ਸਹਿਯੋਗ ਮਿਲੇਗਾ। ਅਚਾਨਕ ਧਨ ਲਾਭ ਹੋ ਸਕਦਾ ਹੈ। ਭਾਈਚਾਰੇ ਵਿੱਚ ਆਪਸੀ ਪਿਆਰ ਵਿੱਚ ਵਾਧਾ ਹੋਵੇਗਾ।

ਬ੍ਰਿਖ : ਗੁੱਸੇ ਤੇ ਕਾਬੂ ਰੱਖੋ। ਆਮਦਨ ਵਿੱਚ ਵਾਧਾ ਹੋਵੇਗਾ। ਮੌਜ -ਮਸਤੀ ਅਤੇ ਮਨੋਰੰਜਨ ਕਰਨ ਲਈ ਦਿਨ ਚੰਗਾ ਹੈ। ਕਿਸੇ ਧਾਰਮਿਕ ਸਥਾਨ ਦੀ ਯਾਤਰਾ ਹੋ ਸਕਦੀ ਹੈ।

ਮਿਥੁਨ : ਦਿਨ ਵਪਾਰੀਆ ਲਈ ਚੰਗਾ ਰਹੇਗਾ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਤੁਹਾਡੇ ਮਨ ਵਿੱਚ ਕੋਈ ਨਵਾਂ ਕੰਮ ਕਰਨ ਦਾ ਵਿਚਾਰ ਆਵੇਗਾ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ।

ਕਰਕ : ਮਨੋਰੰਜਨ ਤੇ ਜ਼ਿਆਦਾ ਪੈਸਾ ਖਰਚ ਨਾ ਕਰੋ। ਪਰਿਵਾਰਿਕ ਪ੍ਰੋਗਰਾਮ ਵਿੱਚ ਤੁਸੀਂ ਸਾਰਿਆ ਦੀ ਖਿੱਚ ਦਾ ਕੇਂਦਰ ਰਹੋਗੇ। ਆਤਮ ਵਿਸ਼ਵਾਸ਼ ਵਧੇਗਾ। ਕਿਸੇ ਰਿਸ਼ਤੇਦਾਰ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੋਲ ਬਣਿਆ ਰਹੇਗਾ।

ਸਿੰਘ : ਸੁਸਤੀ ਅਤੇ ਥਕਾਵਟ ਦਾ ਅਨੁਭਵ ਹੋਵੇਗਾ। ਫਾਲਤੂ ਕੰਮਾਂ ਵਿੱਚ ਪੈਸਾ ਖਰਚ ਨਾ ਕਰੋ। ਪਰਿਵਾਰਿਕ ਰਿਸ਼ਤੇ ਨੂੰ ਹੋਰ ਮਜਬੂਤ ਬਣਾਉਣ ਦੀ ਕੋਸ਼ਿਸ਼ ਕਰੋ। ਮਨ ਪੇ੍ਰਸ਼ਾਨ ਰਹੇਗਾ। ਕਿਸੇ ਫਾਲਤੂ ਦੇ ਵਾਦ-ਵਿਵਾਦ ਵਿੱਚ ਪੈਣ ਤੋਂ ਬਚੋ। ਸਬਰ ਅਤੇ ਨਿਮਰਤਾ ਤੋਂ ਕੰਮ ਲਓ। ਵਪਾਰੀ ਵਰਗ ਨੂੰ ਲਾਭ ਹੋ ਸਕਦਾ ਹੈ।

ਕੰਨਿਆ : ਦਿਨ ਤੁਹਾਡੇ ਲਈ ਖਾਸ ਰਹੇਗਾ। ਕਿਸੇ ਵੱਡੀ ਕੰਪਨੀ ਤੋਂ ਨੌਕਰੀ ਦਾ ਆਫਰ ਮਿਲ ਸਕਦਾ ਹੈ।ੇ ਵਿਦਿਆਰਥੀਆਂ ਲਈ ਦਿਨ ਚੰਗਾ ਹੈ।

ਤੁਲਾ : ਵੱਡੀਆ ਯੋਜਨਾਵਾਂ ਅਤੇ ਵਿਚਾਰਾਂ ਦੇ ਮਾਧਿਅਮ ਤੋਂ ਕੋਈ ਤੁਹਾਡਾ ਧਿਆਨ ਆਕਰਸ਼ਤ ਕਰ ਸਕਦਾ ਹੈ। ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਤੋਂ ਜਾਂਚ- ਪੜਤਾਲ ਕਰ ਲਓ। ਕਿਸੇ ਉੱਚ ਅਧਿਕਾਰੀ ਨਾਲ ਮੇਲ ਜੋੋਲ ਹੋਣ ਕਰਕੇ ਰੁਕੇ ਹੋਏ ਕੰਮ ਪੂਰੇ ਹੋਣਗੇ।

ਬ੍ਰਿਸਚਿਕ : ਤੁਹਾਡੇ ਲਈ ਨਵੇਂ ਕੰਮ ਦੀ ਸ਼ੁਰੁਆਤ ਲਈ ਦਿਨ ਚੰਗਾ ਹੈ । ਕਾਰਜ ਖੇਤਰ ਵਿੱਚ ਤੁਸੀਂ ਲਗਾਤਾਰ ਤਰੱਕੀ ਕਰੋਗੇ। ਪਰਿਵਾਰਕ ਸਬੰਧਾਂ ਵਿੱਚ ਮਧੁਰਤਾ ਬਣੀ ਰਹੇਗੀ।

ਧਨੁ : ਦਿਨ ਤੁਹਾਡੇ ਲਈ ਸ਼ੁਭ ਹੈ। ਸੋਚ-ਸਮਝ ਕੇ ਹੀ ਕੋਈ ਫੈਸਲਾ ਲਓ। ਕਿਸੇ ਦੋਸਤ ਤੇ ਵਿਸ਼ਵਾਸ਼ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ। ਪਰਿਵਾਰ ਵਿੱਚ ਸੁਖ ਸ਼ਾਤੀ ਬਣੀ ਰਹੇਗੀ। ਸਿਹਤ ਦਾ ਧਿਆਨ ਰੱਖਣ ਦੀ ਜਰੂਰਤ ਹੈ।

ਮਕਰ : ਪਰਿਵਾਰ ਵਿੱਚ ਘਰੇਲੂ ਝਗੜੇ ਕਾਰਨ ਤੁਹਾਨੂੰ ਤਨਾਓ ਅਤੇ ਬੇਚੈਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਰਥਿਕ ਲੇਣ-ਦੇਣ ਕਰਦੇ ਸਮੇਂ ਸਾਵਧਾਨੀ ਬਰਤਣ ਦੀ ਜ਼ਰੂਰਤ ਹੈ। ਧਾਰਮਿਕ ਕੰਮਾਂ ਪ੍ਰਤੀ ਰੁਝਾਨ ਵਧੇਗਾ।

ਕੁੰਭ : ਆਮਦਨ ਵਿੱਚ ਵਾਧਾ ਹੋਵੇਗਾ। ਪਰਿਵਾਰਿਕ ਸੁੱਖ ਦੀ ਪ੍ਰਾਪਤੀ ਹੋਵੇਗੀ। ਵਪਾਰਿਕ ਖੇਤਰ ਵਿੱਚ ਤਰੱਕੀ ਦੇ ਯੋਗ ਹਨ।

ਮੀਨ : ਰੁਕੇ ਹੋਏ ਕੰਮ ਆਸਾਨੀ ਨਾਲ ਪੂਰੇ ਹੋਣਗੇ। ਮਨ ਖੁਸ਼ ਰਹੇਗਾ। ਵਿਦਿਆਰਥੀਆ ਲਈ ਦਿਨ ਚੰਗਾ ਹੈ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ। ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ।

Leave a Reply

Your email address will not be published.