ਅਮਰੀਕਾ ਦੇ ਟੈਕਸਾਸ ੪ਾਪਿੰਗ ਮਾਲ ਵਿੱਚ ਗੋੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ

ਨਵੀਂ ਦਿੱਲੀ, 16 ਫਰਵਰੀ (ਸ.ਬ.) ਟੈਕਸਾਸ ਦੇ ਸਇਏਲੋ ਵਿਸਟਾ ੪ਾਪਿੰਗ ਮਾਲ ਵਿੱਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸਦੇ ਨਾਲ ਨਾਲ ਉੱਥੇ ਤਿੰਨ ਲੋਕ ੭ਖਮੀ ਵੀ ਹੋਏ ਹਨ।

ਪੁਲੀਸ ਨੇ ਇਕ ਮੁਲਜਮ ੯ ਗ੍ਰਿਫਤਾਰ ਕਰ ਲਿਆ ਹੈ ਪਰ ਦੂਜੀ ਵਾਰਦਾਤ ਵਿੱਚ ੪ਾਮਲ ਦੋ੪ੀਆਂ ਦੀ ਭਾਲ ਜਾਰੀ ਹੈ। ਪੁਲੀਸ ਅਨੁਸਾਰ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਗੋਲੀਆਂ ਚੱਲਣ ਕਾਰਨ ਮਾਲ ਵਿੱਚ ਦਹਿ੪ਤ ਦਾ ਮਾਹੌਲ ਬਣ ਗਿਆ।

ਪੁਲੀਸ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਵਿੱਚ ਕੋਈ ਹੋਰ ਵਿਅਕਤੀ ੪ਾਮਲ ਹੋ ਸਕਦਾ ਹੈ, ਇਸ ਲਈ ਮਾਲ ਦੀ ਵਿਆਪਕ ਤਲਾ੪ੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿੱਚ ਕੀਤੀ ਗਈ ਗੋਲੀਬਾਰੀ ਦਾ ਮਕਸਦ ਅਜੇ ਸਪੱ੪ਟ ਨਹੀਂ ਹੋਇਆ ਹੈ।

ਪੁਲੀਸ ਬੁਲਾਰੇ ਨੇ ਦੱਸਿਆ ਕਿ ੭ਖਮੀਆਂ ਵਿਚੋਂ ਤਿੰਨ ੯ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਅਧਿਕਾਰੀ ਪੂਰੇ ਮਾਲ ਦੀ ਜਾਂਚ ਕਰ ਰਹੇ ਹਨ। ਸਥਾਨਕ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਾਲ ਦੇ ਫੂਡ ਕੋਰਟ ਅਤੇ ਡਿਲਾਰਡ ਦੇ ਡਿਪਾਰਟਮੈਂਟ ਸਟੋਰ ਵਿੱਚ ਗੋਲੀਬਾਰੀ ਹੋਈ ਹੈ। ਜਿਸ ਤੋਂ ਬਾਅਦ ੪ਾਮ 5 ਵਜੇ ਤੋਂ ਬਾਅਦ ਪੁਲੀਸ ਅਧਿਕਾਰੀਆਂ ੯ ਮਾਲ ਵਿੱਚ ਬੁਲਾਇਆ ਗਿਆ।