ਸਰਬੱਤ ਦੇ ਭਲੇ ਲਈ ਲੰਗਰ ਲਗਾਇਆ

ਐਸ ਏ ਐਸ ਨਗਰ, 15 ਮਈ (ਸ.ਬ.) ਪਿੰਡ ਮਟੌਰ ਵਿੱਚ ਸਥਿਤ ਐਮ ਐਚ ਪ੍ਰਾਪਰਟੀ ਵਲੋਂ ਪਿੰਡ ਵਿੱਚ ਹਰ ਮਹੀਨੇ ਲਗਾਏ ਜਾਂਦੇ ਲੰਗਰ ਦੀ ਲੜੀ ਵਿੱਚ ਸਰਬੱਤ ਦੇ ਭਲੇ ਲਈ ਲੰਗਰ ਲਗਾਇਆ ਗਿਆ।

ਐਮ ਐਚ ਪ੍ਰਾਪਰਟੀ ਦੇ ਮਾਲਕ ਸz. ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਹਰ ਮਹੀਨੇ ਸਰਬਤ ਦੇ ਭਲੇ ਲਈ ਲੰਗਰ ਲਗਵਾਇਆ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਅਤੇ ਹੋਰ ਨੌਜਵਾਨਾਂ ਵਲੋਂ ਲੰਗਰ ਵਿੱਚ ਸੇਵਾ ਕੀਤੀ ਗਈ।