ਕੋਲਕਾਤਾ, 27 ਮਾਰਚ (ਸ.ਬ.) ਪੁਲੀਸ ਨੇ ਅੱਜ ਦੱਸਿਆ ਕਿ ਪੱਛਮੀ ਬੰਗਾਲ ਦੇ ਭਾਟਪਾਰਾ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ...
ਅਜਨਾਲਾ, 27 ਮਾਰਚ (ਸ.ਬ.) ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਪੁਲੀਸ ਨੇ ਡਿਬਰੂਗੜ ਜੇਲ੍ਹ ਤੋਂ ਲਿਆ ਕੇ ਅੱਜ ਸਥਾਨਕ ਅਦਾਲਤ...
ਫਲੋਰੀਡਾ, 27 ਮਾਰਚ (ਸ.ਬ.) ਦੱਖਣੀ ਫਲੋਰੀਡਾ ਵਿੱਚ ਬੀਤੀ ਰਾਤ ਇੱਕ ਔਰਤ ਅਤੇ ਤਿੰਨ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਅਤੇ ਦੋ...
ਸ੍ਰੀਨਗਰ, 27 ਮਾਰਚ (ਸ.ਬ.) ਬੀਤੀ ਦੇਰ ਰਾਤ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਤੇ ਨਵਯੁਗ ਸੁਰੰਗ ਵਿੱਚ ਇੱਕ ਬੱਸ ਦੇ ਪਲਟਣ ਨਾਲ 12 ਯਾਤਰੀ ਜ਼ਖ਼ਮੀ ਹੋ ਗਏ।...
ਪੱਟੀ, 27 ਮਾਰਚ (ਸ.ਬ.) ਪੱਟੀ ਦੇ ਪਿੰਡ ਨੌਸ਼ਹਿਰਾ ਪੰਨੂਆ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਤੇ ਅੱਜ ਦਿਨ ਦਿਹਾੜੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 6 ਤੋਂ...
ਲਾਂਬੜਾਂ, 27 ਮਾਰਚ (ਸ.ਬ.) ਜਲੰਧਰ ਤੋਂ ਨਕੋਦਰ ਹਾਈਵੇਅ ਤੇ ਪਿੰਡ ਸਿੰਘਾਂ ਨੇੜੇ ਅੱਜ ਸਵੇਰੇ 8 ਵਜੇ ਕਰੀਬ ਐਕਟਿਵਾ ਦੀ ਟਰੱਕ ਨਾਲ ਟੱਕਰ ਹੋ ਗਈ। ਜਿਸ...
ਪਿਛਲੇ ਕੁੱਝ ਸਾਲਾਂ ਦੌਰਾਨ ਸਾਡੇ ਦੇ੪ ਦੀਆਂ ਮੁੱਖ ਸੜਕਾਂ ਤੇ ਟੋਲ ਨਾਕਿਆਂ ਦਾ ਜਿਵੇਂ ਜਾਲ ਜਿਹਾ ਬੁਣਿਆ ਗਿਆ ਹੈ ਅਤੇ ਪੂਰੇ ਦੇ੪ ਵਿੱਚ ਮੁੱਖ ਸੜਕਾਂ...
ਪੰਜਾਬ ਵਿੱਚ ਅਗਲੀਆਂ ਵਿਧਾਨਸਭਾ ਚੋਣਾਂ ਸਾਲ 2027 ਵਿੱਚ ਹੋਣ ਦੀ ਸੰਭਾਵਨਾ ਹੈ, ਪਰ ਇਹਨਾਂ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਵੱਲੋਂ ਹੁਣੇ ਤੋਂ ਤਿਆਰੀਆਂ ੪ੁਰੂ ਕਰ ਦਿਤੀਆਂ...
ਮੇਖ: ਆਪਣੇ ਕਾਰੋਬਾਰ ਵਿੱਚ ਕੁੱਝ ਕੁੱਝ ਨਵੀਂ ਯੋਜਨਾ ਉੱਤੇ ਕੰਮ ੪ੁਰੂ ਕਰ ਸਕਦੇ ਹੋ ਜਿਸਦੇ ਨਾਲ ਲਾਭ ਮਿਲੇਗਾ। ਰੁੱਝੇਵੇਂ ਦੇ ਕਾਰਨ ਤੁਸੀਂ ਆਪਣੇ ਪਰਿਵਾਰ ਦੇ...
ਚੰਡੀਗੜ੍ਹ, 26 ਮਾਰਚ (ਸ.ਬ.) ਪੰਜਾਬ ਵਿਧਾਨ ਸਭਾ ਵਿੱਚ ਅੱਜ ਵਿੱਤ ਮੰਤਰੀ ਵਲੋਂ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕੀਤਾ ਗਿਆ। ਇਸ ਵਾਰ ਪੇਸ਼ ਕੀਤੇ...