ਬੀਕਾਨੇਰ, 13 ਅਕਤੂਬਰ (ਸ.ਬ.) ਜੈਪੁਰ- ਰਾਜਸਥਾਨ ਦੇ ਬੀਕਾਨੇਰ ਵਿੱਚ ਰਾਏਸਰ ਨੇੜੇ ਅੱਜ ਇੱਕ ਕਾਰ ਅਤੇ ਟਰੱਕ ਵਿਚਕਾਰ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ...
ਮੇਰਠ, 13 ਅਕਤੂਬਰ (ਸ.ਬ.) ਮੇਰਠ ਪੁਲੀਸ ਨੇ ਅੱਜ ਸਵੇਰੇ ਦੋ ਕੁੜੀਆਂ ਨਾਲ ਬਲਾਤਕਾਰ ਦੇ ਦੋਸ਼ੀ ਇੱਕ ਮੁਲਜ਼ਮ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ। ਇਹ ਮੁਕਾਬਲਾ ਸਰੂਰਪੁਰ...
ਕਾਨਪੁਰ, 13 ਅਕਤੂਬਰ (ਸ.ਬ.) ਕਾਨਪੁਰ ਵਿੱਚ ਗੈਸ ਚੁੱਲ੍ਹੇ ਤੇ ਖਾਣਾ ਬਣਾ ਰਹੀ ਇੱਕ ਔਰਤ ਨੂੰ ਅੱਗ ਲੱਗ ਗਈ ਅਤੇ ਉਹ ਸੜਨ ਲੱਗ ਪਈ। ਆਪਣੀ ਮਾਂ ਨੂੰ...
ਨਵੀਂ ਦਿੱਲੀ, 11 ਅਕਤੂਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਪਹਿਰ ਨੂੰ ਦਿੱਲੀ ਦੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਵਿਖੇ ਖੇਤੀਬਾੜੀ ਖੇਤਰ ਲਈ ਦੋ ਵੱਡੀਆਂ ਯੋਜਨਾਵਾਂ...
ਨਵੀਂ ਦਿੱਲੀ, 11 ਅਕਤੂਬਰ (ਸ.ਬ.) ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਰੋਬਾਰੀ ਅਨਿਲ ਅੰਬਾਨੀ ਦੇ ਰਿਲਾਇੰਸ ਸਮੂਹ ਦੇ ਇੱਕ ਕਾਰਜਕਾਰੀ ਨੂੰ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ...
ਚੰਡੀਗੜ੍ਹ, 11 ਅਕਤੂਬਰ (ਸ.ਬ.) ਨਵੀਂ ਦਿੱਲੀ ਵਿੱਚ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਦੀ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰਾਂ ਨੂੰ ਦਾਖਲੇ ਤੋਂ ਇਨਕਾਰ ਕਰਨ ਤੇ...
ਚੇਨਈ, 11 ਅਕਤੂਬਰ (ਸ.ਬ.) ਮਦੁਰਾਈ ਤੋਂ ਅੱਜ 76 ਯਾਤਰੀਆਂ ਨੂੰ ਲੈ ਕੇ ਆ ਰਹੀ ਇੰਡੀਗੋ ਦੀ ਉਡਾਣ ਦੇ ਪਾਇਲਟ ਨੂੰ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਵਿੰਡਸ਼ੀਲਡ...
ਨਵੀਂ ਦਿੱਲੀ, 10 ਅਕਤੂਬਰ (ਸ.ਬ.) ਭਾਰਤ ਸਰਕਾਰ ਵਲੋਂ ਉਜ਼ਬੇਕਿਸਤਾਨ ਅਤੇ ਰੂਸ ਵਿੱਚ ਵਪਾਰਕ ਸੰਮੇਲਨਾਂ ਲਈ ਭੇਜਿਆ ਗਿਆ 30 ਡੈਲੀਗੇਟਾਂ ਦਾ ਵਫਦ ਅੱਜ ਰੂਸ ਲਈ ਰਵਾਨਾ ਹੋ...
ਨਵੀਂ ਦਿੱਲੀ, 10 ਅਕਤੂਬਰ (ਸ.ਬ.) ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਕਥਿਤ ਜ਼ਹਿਰੀਲੀ ਖੰਘ ਦੀ ਦਵਾਈ ਪੀਣ ਨਾਲ ਹੋਈਆਂ ਬੱਚਿਆਂ ਦੀ ਮੌਤ ਮਾਮਲੇ ਦੀ...
ਰੋਹਤਕ, 10 ਅਕਤੂਬਰ (ਸ.ਬ.) ਰੋਹਤਕ ਨੇੜੇ ਪਿੰਡ ਖਰਕੜਾ ਨਜ਼ਦੀਕ 152ਡੀ ਫਲਾਈਓਵਰ ਉੱਤੇ ਤੇਜ਼ ਰਫ਼ਤਾਰ ਕਾਰ ਸੜਕ ਕੰਢੇ ਖੜੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਤਿੰਨ ਵਿਅਕਤੀਆਂ...