ਗਾਜ਼ੀਆਬਾਦ, 14 ਨਵੰਬਰ (ਸ.ਬ.) ਗਾਜ਼ੀਆਬਾਦ ਦੇ ਕੌਸ਼ਾਂਬੀ ਇਲਾਕੇ ਵਿੱਚ ਅੱਜ ਸਵੇਰੇ 7:32 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਸ਼੍ਰੀ ਸ਼੍ਰੀ ਰੈਜ਼ੀਡੈਂਸੀ ਦੇ ਪਿੱਛੇ ਖੜੀ ਇੱਕ...
ਨਾਸਿਕ, 14 ਨਵੰਬਰ (ਸ.ਬ.) ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹਰੀਸ਼ਚੰਦਰ ਚਵਾਨ ਦਾ ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਅੱਜ ਉਨ੍ਹਾਂ ਦੇ...
ਦੇਹਰਾਦੂਨ, 14 ਨਵੰਬਰ (ਸ.ਬ.) ਦੇਹਰਾਦੂਨ ਵਿੱਚ ਬੀਤੀ ਦੇਰ ਰਾਤ ਕਲੇਮਸਨਟਾਊਨ ਥਾਣਾ ਖੇਤਰ ਦੇ ਅਧੀਨ ਦਿੱਲੀ ਹਾਈਵੇਅ ਤੇ ਅਸ਼ਰੋਧੀ ਚੈਕ ਪੋਸਟ ਤੇ ਹਾਦਸਾ ਵਾਪਰਿਆ। ਸੇਲ ਟੈਕਸ...
ਜਾਇਦਾਦਾਂ ਢਾਹੁਣ ਦੇ ਮਾਮਲੇ ਵਿੱਚ ਪੂਰੇ ਦੇਸ਼ ਲਈ ਦਿਸ਼ਾ-ਨਿਰਦੇਸ਼ ਜਾਰੀ ਨਵੀਂ ਦਿੱਲੀ, 13 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਬੁਲਡੋਜ਼ਰ ਨਿਆਂ ਉੱਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ...
ਹੈਦਰਾਬਾਦ, 13 ਨਵੰਬਰ (ਸ.ਬ.) ਇਕ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ 20 ਯਾਤਰੀ ਟਰੇਨਾਂ ਨੂੰ ਰੱਦ ਕਰਨਾ ਪਿਆ। ਦੱਖਣੀ ਮੱਧ ਰੇਲਵੇ ਦੇ ਅਧਿਕਾਰੀਆਂ ਨੇ...
ਸ਼੍ਰੀਨਗਰ, 13 ਨਵੰਬਰ (ਸ.ਬ.) ਜੰਮੂ-ਕਸ਼ਮੀਰ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ...
ਚੇਨਈ, 13 ਨਵੰਬਰ (ਸ.ਬ.) ਚੇਨਈ ਦੇ ਇਕ ਸਰਕਾਰੀ ਹਸਪਤਾਲ ਵਿੱਚ ਅੱਜ ਸਵੇਰੇ ਇਕ ਨੌਜਵਾਨ ਨੇ ਕਰਮਚਾਰੀ ਦਾ ਰੂਪ ਧਾਰ ਕੇ ਡਾਕਟਰ ਤੇ 7 ਵਾਰ...
ਨੋਇਡਾ, 13 ਨਵੰਬਰ (ਸ.ਬ.) ਨੋਇਡਾ ਦੇ ਬਹਿਲੋਲਪੁਰ ਥਾਣਾ ਫੇਜ਼ 3 ਵਿੱਚ ਕਬਾੜ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਇੰਨੀ ਤੇਜ਼ੀ...
ਦੇਹਰਾਦੂਨ, 12 ਨਵੰਬਰ (ਸ.ਬ.) ਦੇਹਰਾਦੂਨ ਕੈਂਟ ਇਲਾਕੇ ਦੇ ਓਐਨਜੀਸੀ ਚੌਕ ਨੇੜੇ ਦੇਰ ਰਾਤ ਵੱਡਾ ਹਾਦਸਾ ਵਾਪਿਰਆ। ਇਨੋਵਾ ਕਾਰ ਦੇ ਪਹਿਲਾਂ ਕੰਟੇਨਰ ਅਤੇ ਫਿਰ ਦਰੱਖਤ ਨਾਲ...
ਰਾਏਪੁਰ, 12 ਨਵੰਬਰ (ਸ.ਬ.) ਮੁੰਬਈ ਪੁਲੀਸ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਅੱਜ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ...