ਵਪਾਰੀਆਂ ਦੇ ਮਸਲੇ ਵਿਭਾਗਾਂ ਨੂੰ ਮਾਰਕ ਕੀਤੇ ਐਸ ਏ ਐਸ ਨਗਰ, 25 ਜੂਨ (ਸ.ਬ.) ਪੰਜਾਬ ਟਰੇਡਰਜ਼ ਕਮਿਸ਼ਨ ਹਲਕਾ ਐਸ. ਏ. ਐਸ. ਨਗਰ ਦੀ ਅਹਿਮ ਮੀਟਿੰਗ ਫੇਜ਼-10...
ਐਸ ਏ ਐਸ ਨਗਰ, 25 ਜੂਨ (ਸ.ਬ.) ਮੁਹਾਲੀ ਦੇ ਫੇਜ਼-3ਬੀ2 ਵਿੱਚ ਸਥਿਤ ਇਕ ਜਿੰਮ ਵਿੱਚ ਕਸਰਤ ਕਰਨ ਦੌਰਾਨ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ...
ਬਨੂੜ, 25 ਜੂਨ (ਜਤਿੰਦਰ ਲੱਕੀ) ਬਨੂੜ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਸਿਆਸੀ ਰੇੜਕੇ ਦਰਮਿਆਨ ਸੱਤਾਧਾਰੀ ਧਿਰ ਦੇ ਛੇ ਕੌਂਸਲਰ ਇੱਕ ਪਲੇਟਫਾਰਮ ਤੇ...
ਐਸ ਏ ਐਸ ਨਗਰ, 25 ਜੂਨ (ਸ.ਬ.) ਬੀ ਐਸ ਐਨ ਐਲ ਚੰਡੀਗੜ੍ਹ ਵਲੋਂ ਭਾਰਤ ਨੈਟ ਉਦਮੀ ਸਕੀਮ ਆਰੰਭ ਕੀਤੀ ਗਈ ਹੈ ਜਿਸਦੇ ਤਹਿਤ 259 ਰੁਪਏ ਵਿੱਚ...
ਐਸ ਏ ਐਸ ਨਗਰ, 25 ਜੂਨ (ਸ.ਬ.) ਨਗਰ ਨਿਗਮ ਦੇ ਕੌਂਸਲਰ ਅਤੇ ਪੰਥਕ ਵਿਚਾਰ ਸz. ਪਰਮਜੀਤ ਸਿੰਘ ਕਾਹਲੋਂ ਨੇ ਭਾਰਤੀ ਜਨਤਾ ਪਾਰਟੀ ਉੱਪਰ ਇਲਜਾਮ ਲਗਾਇਆ ਹੈ...
ਐਸ ਏ ਐਸ ਨਗਰ, 25 ਜੂਨ (ਸ.ਬ.) ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਵੱਲੋਂ ਸਾਲਾਂ ਪਹਿਲਾ ਮੁਹਾਲੀ ਦੇ ਖਿਡਾਰੀਆਂ ਲਈ ਸਿੰਥੈਟਿਕ ਟ੍ਰੈਕ ਦਾ ਲਿਆ ਸੁਪਨਾ ਆਖਿਰ ਪੂਰਾ ਹੋਣ ਵਾਲਾ...
ਖਰੜ, 25 ਜੂਨ (ਸ.ਬ.) ਭਾਜਪਾ ਪੰਜਾਬ ਦੇ ਸੂਬਾ ਕੈਸ਼ੀਅਰ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਹੈ ਕਿ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ 25 ਜੂਨ 1975 ਦਾ ਦਿਨ...
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਐਸ ਏ ਐਸ ਨਗਰ, 25 ਜੂਨ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸਭਾ ਸੋਹਾਣਾ ਸੈਕਟਰ 77, ਮੁਹਾਲੀ ਦੇ ਪ੍ਰਧਾਨ ਸz....
ਐਸ ਏ ਐਸ ਨਗਰ, 25 ਜੂਨ (ਸ.ਬ.) ਦੇਸ਼ ਭਰ ਵਿੱਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਕਾਰਜਕਾਰੀ...
ਐਸ ਏ ਐਸ ਨਗਰ, 25 ਜੂਨ (ਪਵਨ ਰਾਵਤ ) ਮੁਹਾਲੀ ਦੇ ਫੇਜ਼-7 ਸਥਿਤ ਸਕੂਟਰ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋਂ ਪਾਰਕਿੰਗ ਲਈ ਰਾਖਵੀਆਂ ਥਾਵਾਂ ਤੇ ਗਮਲੇ, ਬੋਰਡ ਅਤੇ...