ਐਸ ਏ ਐਸ ਨਗਰ, 19 ਨਵੰਬਰ (ਸ.ਬ.) ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸਮੂਹ ਕਰਮਚਾਰੀਆਂ ਵਲੋਂ ਅੱਜ ਸੱਦੇ ਗਏ ਆਮ ਇਜਲਾਸ ਦੌਰਾਨ ਵਰਕਰ ਯੂਨੀਅਨ (ਰਜਿ.) ਮਿਲਕ ਪਲਾਂਟ...
ਐਸ ਏ ਐਸ ਨਗਰ, 19 ਨਵੰਬਰ (ਸ.ਬ.) ਕੇ. ਡੀ. ਸਿੰਘ ਬਾਬੂ ਇੰਨਡੋਰ ਸਟੇਡੀਅਮ, ਲਖਨਊੂ ਵਿਖੇ ਆਯੋਜਿਤ 39ਵੀਂ ਅੋਪਨ ਰਾਸ਼ਟਰੀ ਸਪਾਰਿੰਗ, ਪੂਮਸੇ ਤੇ ਸਪੀਡ ਕਿੱਕ (ਸੀਨੀਅਰ, ਜੂਨੀਅਰ,...
ਐਸ ਏ ਐਸ ਨਗਰ, 19 ਨਵੰਬਰ (ਸ.ਬ.) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350...
14 ਮਹਿਲਾ ਬਲਾਕ ਪ੍ਰਧਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਐਸ ਏ ਐਸ ਨਗਰ, 19 ਨਵੰਬਰ (ਸ.ਬ.) ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ...
ਐਸ ਏ ਐਸ ਨਗਰ, 19 ਨਵੰਬਰ (ਆਰਪੀ ਵਾਲੀਆ) ਮੁਹਾਲੀ ਵਿੱਚ ਲੁੱਟਾਂ-ਖੋਹਾਂ ਦੀ ਗਿਣਤੀ ਹਰ ਰੋਜ਼ ਵਧਦੀ ਜਾ ਰਹੀ ਹੈ ਅਤੇ ਆਏ ਦਿਨ ਕੋਈ ਨਾ ਕੋਈ ਔਰਤ...
ਐਸ ਏ ਐਸ ਨਗਰ, 19 ਨਵੰਬਰ (ਸ.ਬ.) ਸੀਨੀਅਰ ਸਿਟੀਜਨ ਹੈਲਪਏਜ ਐਸੋਸੀਏਸ਼ਨ ਫੇਜ਼ 6 ਮੁਹਾਲੀ ਵੱਲੋਂ, ਮੈਕਸ ਹਸਪਤਾਲ ਮੁਹਾਲੀ ਦੇ ਸਹਿਯੋਗ ਨਾਲ ਇਕ ਫਰੀ ਮੈਗਾ ਮੈਡੀਕਲ ਕੈਂਪ...
ਐਸ ਏ ਐਸ ਨਗਰ, 19 ਨਵੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਸz ਕਿਰਪਾਲ ਸਿੰਘ ਸਿਆਓ ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਯੂਨੀਅਨ...
ਚੰਡੀਗੜ੍ਹ, 19 ਨਵੰਬਰ (ਸ.ਬ.) ਸੁਮਨ ਕੁਮਾਰੀ ਨਿਸ਼ਕਾਮ ਸੇਵਾ ਐਜੂਕੇਸ਼ਨਲ ਟਰਸਟ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਚੰਡੀਗੜ੍ਹ ਦੀ ਮੇਅਰ ਸ੍ਰੀਮਤੀ ਡਾ....
ਐਸ ਏ ਐਸ ਨਗਰ, 19 ਨਵੰਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਦੀ ਮਾਰਕੀਟ ਵਿੱਚ ਇੱਕ ਗੱਡੀ ਦੀ ਟੱਕਰ ਲੱਗਣ ਕਾਰਨ ਇੱਕ ਮਹਿਲਾ ਜਖਮੀ ਹੋ ਗਈ।...
ਚੰਡੀਗੜ੍ਹ, 19 ਨਵੰਬਰ (ਸ.ਬ.) ਫੋਰਟਿਸ ਹਸਪਤਾਲ ਮੁਹਾਲੀ ਦੇ ਮਾਹਿਰ ਡਾ. ਜ਼ਫਰ ਅਹਿਮਦ ਇਕਬਾਲ ਨੇ ਕਿਹਾ ਹੈ ਕਿ ਫੇਫੜਿਆਂ ਦੀ ਬਿਮਾਰੀ ਸੀ ਓ ਪੀ ਡੀ (ਕ੍ਰੋਨਿਕ ਔਬਸਟ੍ਰਕਟਿਵ...