ਚੰਡੀਗੜ੍ਹ, 11 ਜੂਨ (ਸ਼ਬ ਪੰਜਾਬ ਵਿਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਸੂਬੇ ਦਾ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ...
ਐਸ ਏ ਐਸ ਨਗਰ, 11 ਜੂਨ (ਸ਼ਬ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮਹਾਨ ਕ੍ਰਾਂਤੀਕਾਰੀ, ਬ੍ਰਹਮਬੇਤਾ, ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ...
ਡਾਕੂਮੈˆਟਰੀ ਨੂੰ ਲੈ ਕੇ ਬੀਬੀਸੀ ਨੂੰ ਦਿੱਤੀ ਚਿਤਾਵਨੀ ਮਾਨਸਾ, 11 ਜੂਨ (ਸ਼ਬ ਸਿੱਧੂ ਪਰਿਵਾਰ ਵਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ 32ਵਾਂ ਜਨਮਦਿਨ ਅੱਜ ਪਿੰਡ...
ਐਸ ਏ ਐਸ ਨਗਰ, 11 ਜੂਨ (ਸ਼ਬ ਗੀਤਕਾਰ ਅਤੇ ਗਾਇਕ ਅਲਫਾਜ਼ ਦੇ ਮਾਤਾ ਜੀ ਬੀਬੀ ਪਰਮਜੀਤ ਕੌਰ ਦਾ ਕੁੱਝ ਦਿਨ ਬਿਮਾਰ ਰਹਿਣ ਤੋਂ ਬਾਅਦ ਦੇਹਾਂਤ...
ਲੁਧਿਆਣਾ, 11 ਜੂਨ (ਸ਼ਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ...
ਐਸ ਏ ਐਸ ਨਗਰ, 11 ਜੂਨ (ਸ਼ਬ ਗਊ ਗ੍ਰਾਸ ਸੇਵਾ ਸਮਿਤੀ ਚਲਾਏ ਜਾ ਰਹੇ ਗਊ ਹਸਪਤਾਲ ਅਤੇ ਗਊਸ਼ਾਲਾ, ਫੇਜ਼ 1, ਮੁਹਾਲੀ ਵਿਖੇ ਜੇਠ ਮਾਹ ਦੀ ਪੂਰਨਮਾਸ਼ੀ...
ਵਾਤਾਵਰਣ ਦੀ ਸੁਰੱਖਿਆ ਸੰਭਾਲ ਅਤੇ ਹਰਿਆਵਲ ਵਾਸਤੇ ਸੰਗਤਾਂ ਨੂੰ ਬੂਟੇ ਵੰਡੇ ਐਸ ਏ ਐਸ ਨਗਰ, 11 ਜੂਨ (ਸ਼ਬ ਦਸਮੇਸ਼ ਵੈਲਫੇਅਰ ਕੌਂਸਲ (ਰਜਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ...
ਗਿੱਦੜਬਾਹਾ, 11 ਜੂਨ (ਸ਼ਬ ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਵਿੱਚ, ਪਤੀ ਤੋਂ ਬਾਅਦ, ਬਜ਼ੁਰਗ ਮਾਂ ਜਸਵਿੰਦਰ ਕੌਰ ਦੀ ਵੀ ਬੀਤੀ ਦੇਰ ਰਾਤ 12 ਵਜੇ ਦੇ ਕਰੀਬ...
ਜੰਮੂ, 11 ਜੂਨ (ਸ਼ਬ ਅੱਜ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਦੀ ਲੌਬੀ ਵਿੱਚ ਅੱਗ ਲੱਗਣ ਕਾਰਨ ਫਰਨੀਚਰ ਅਤੇ ਕੁਝ ਪੁਰਾਣੀਆਂ ਤਸਵੀਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ।...
ਅੰਮ੍ਰਿਤਸਰ, 11 ਜੂਨ (ਸ਼ਬ ਅੰਮ੍ਰਿਤਸਰ ਦੇ ਵੇਰਕਾ ਚੌਕ ਬਾਈਪਾਸ ਨੇੜੇ ਇੱਕ ਟੈਕਸਟਾਈਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ...