ਐਸ ਏ ਐਸ ਨਗਰ, 18 ਫਰਵਰੀ (ਸ.ਬ.) ਲਾਇਨਜ਼ ਕਲੱਬ ਮੁਹਾਲੀ ਅਤੇ ਲਿੳ ਕਲੱਬ ਮੁਹਾਲੀ ਸਮਾਇਲਿੰਗ ਵੱਲੋਂ ਪ੍ਰਧਾਨ ਅਮਿਤ ਨਰੂਲਾ ਦੀ ਪ੍ਰਧਾਨਗੀ ਹੇਠ ਐਮਿਟੀ ਯੂਨੀਵਰਸਿਟੀ ਪੰਜਾਬ...
27 ਫਰਵਰੀ ਨੂੰ ਚੰਡੀਗੜ੍ਹ ਵਿਖੇ 11 ਵਜੇ ਹੋਵੇਗੀ ਤਿੰਨਾਂ ਫੋਰਮਾਂ ਦੀ ਮੀਟਿੰਗ ਸ਼ੰਭੂ, 18 ਫਰਵਰੀ (ਜਤਿੰਦਰ ਲੱਕੀ) ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਸ਼ੰਭੂ...
ਐਸ ਏ ਐਸ ਨਗਰ, 18 ਫਰਵਰੀ (ਸ.ਬ.) 28ਵੀਂ ਪੰਜਾਬ ਸਟੇਟ ਕਮ ਅੰਤਰ ਜਿਲਾ ਸਪਾਰਿੰਗ ਅਤੇ ਮੂਏ ਓਪਨ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਗੁਰੂ ਨਾਨਕ ਵੀ. ਬੀ....
ਬੇਸਹਾਰਾ ਬੱਚਿਆਂ ਲਈ ਸਰਕਾਰ ਵਲੋਂ 15.95 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ ਚੰਡੀਗੜ੍ਹ, 18 ਫਰਵਰੀ (ਸ.ਬ.) ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ...
ਚੰਡੀਗੜ੍ਹ, 18 ਫਰਵਰੀ (ਸ.ਬ.) ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਦਿੱਤੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਪਿਛਲੇ ਕਰੀਬ ਡੇਢ ਮਹੀਨੇ...
ਅੰਮ੍ਰਿਤਸਰ, 18 ਫਰਵਰੀ (ਸ.ਬ.) ਅੰਮ੍ਰਿਤਸਰ ਦੇ ਗੁਮਟਾਲਾ ਵਿਖੇ ਅੱਜ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਇਕ ਨਿੱਜੀ ਸਕੂਲ ਦੀ ਬੱਸ ਨੇ ਸਕੂਲ ਦੇ ਹੀ ਵਿਦਿਆਰਥੀ...
ਤਰਨਤਾਰਨ, 18 ਫਰਵਰੀ (ਸ.ਬ.) ਪੱਟੀ ਦੇ ਐਸਡੀਐਮ ਪ੍ਰੀਤਇੰਦਰ ਸਿੰਘ ਬੈਂਸ ਦੀ ਸਰਕਾਰੀ ਗੱਡੀ ਅੱਜ ਤਰਨਤਾਰਨ ਪੱਟੀ ਰੋਡ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ...
ਝਬਾਲ, 18 ਫਰਵਰੀ (ਸ.ਬ.) ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਨਜ਼ਦੀਕ ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ ਤੇ ਸਥਿਤ ਅੱਪਰਬਾਰੀ ਦੁਆਬ ਨਹਿਰ ਦੇ ਕੋਲ ਬੀਤੀ ਦੇਰ ਰਾਤ...
ਐਸ ਏ ਐਸ ਨਗਰ, 18 ਫਰਵਰੀ (ਸ਼ਬy) ਮਿਉਂਸਪਲ ਕੌਂਸਲਰ ਸzy ਹਰਜੀਤ ਸਿੰਘ ਭੋਲੂ ਨੇ ਕਿਹਾ ਹੈ ਕਿ ਗਮਾਡਾ ਵਲੋਂ ਸੈਕਟਰ 78੍ਰ79 ਵਿੱਚ ਖਾਲੀ ਪਏ...
ਕੁਰਾਲੀ, 18 ਫਰਵਰੀ (ਸ਼ਬy) ਕੁਰਾਲੀ ਦੇ ਵਾਰਡ ਨੰਬਰ 10 ਦੀ ਐਮ ਡੀ ਕਲੋਨੀ ਦੀ ਵਸਨੀਕ ਅਰਵਿੰਦਰ ਕੌਰ (ਪੁੱਤਰੀ ਤਰਲੋਚਨ ਸਿੰਘ) ਨੇ ਬੀ ਫਾਰਮੈਸੀ ਦੀ...