ਐਸ ਏ ਐਸ ਨਗਰ, 30 ਅਗਸਤ (ਸ.ਬ.) ਮੁਹਾਲੀ ਪ੍ਰਸ਼ਾਸ਼ਨ ਵਲੋਂ ਇਮਾਰਤੀ ਅਤੇ ਹੋਰ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਨੂੰ ਤੇਜ਼ ਕਰਨ ਲਈ ਵੱਖ ਵੱਖ ਸੰਸਥਾਵਾਂ...
ਅੰਮ੍ਰਿਤਸਰ, 30 ਅਗਸਤ (ਸ.ਬ.) ਮਰਹੂਮ ਮੁੱਖ ਮੰਤਰੀ ਸz. ਬੇਅੰਤ ਸਿੰਘ ਕਤਲ ਕਾਂਡ ਵਿਚ ਸਜ਼ਾਜ਼ਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ...
ਰਾਂਚੀ, 30 ਅਗਸਤ (ਸ.ਬ.) ਝਾਰਖੰਡ ਮੁਕਤੀ ਮੋਰਚਾ ਛੱਡਣ ਦੇ 2 ਦਿਨ ਬਾਅਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਅੱਜ ਭਾਰਤੀ ਜਨਤਾ ਪਾਰਟੀ ਵਿੱਚ...
ਜੀਰਕਪੁਰ, 30 ਅਗਸਤ (ਜਤਿੰਦਰ ਲੱਕੀ) ਜ਼ੀਰਕਪੁਰ ਅੰਬਾਲਾ ਹਾਈਵੇ ਤੇ ਮੈਕ ਡੋਨਾਲਡ ਨੇੜੇ ਪੈਂਦੇ ਟੀ ਪੁਆਇੰਟ ਤੇ ਪਏ ਖੱਡਿਆਂ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਬੁਰੀ...
ਐਸ ਏ ਐਸ ਨਗਰ, 30 ਅਗਸਤ (ਸ.ਬ.) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲ੍ਹ੍ਹਾ ਮੁਹਾਲੀ ਦੀ ਮੀਟਿੰਗ ਸz. ਦਵਿੰਦਰ ਸਿੰਘ ਦੇਹ ਕਲਾਂ ਦੀ ਪ੍ਰਧਾਨਗੀ ਵਿੱਚ ਹੋਈ ਜਿਸ...
ਐਸ ਏ ਐਸ ਨਗਰ, 30 ਅਗਸਤ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲੇਜਿਸ ਵਲੋਂ ਜੰਮੂ ਕਸ਼ੀਰ ਤੋਂ ਆਪਣਾ 10 ਦਿਨਾਂ ਵਜ਼ੀਫਾ ਮੇਲਾ ਆਰੰਭ ਕੀਤਾ ਹੈ। ਕਾਲੇਜ ਦੇ...
ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਕੀਤੀ ਮੰਗ ਐਸ ਏ ਐਸ ਨਗਰ, 30 ਅਗਸਤ (ਸ.ਬ.) ਇਪਟਾ ਪੰਜਾਬ ਨੇ ਪੰਜਾਬ ਦੇ ਮੰਤਰੀਆਂ...
ਚੰਡੀਗੜ੍ਹ, 30 ਅਗਸਤ (ਸ.ਬ.) ਚੈਤਨਿਆ ਟੈਕਨੋ ਸਕੂਲ ਸੈਕਟਰ 44 ਵਿਖੇ ਕੌਮਾਂਤਰੀ ਖੇਡ ਦਿਵਸ ਮੌਕੇ ਦਰੋਣਾਚਾਰੀਆ ਅਵਾਰਡੀ ਸ੍ਰੀ ਸ਼ਿਵ ਸਿੰਘ ਦੀ ਅਗਵਾਈ ਵਿੱਚ ਬਾਕਸਿੰਗ ਮੁਕਾਬਲੇ...
ਐਸ ਏ ਐਸ ਨਗਰ, 30 ਅਗਸਤ (ਸ.ਬ.) ਵੈਟਰਨਰੀ ਅਫ਼ਸਰਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਪੇ-ਪੈਰਟੀ ਲਈ ਮੁਹਾਲੀ ਵਿਖੇ 1 ਸਤੰਬਰ ਨੂੰ ਸੂਬਾ ਪੱਧਰੀ ਰੋਸ ਧਰਨਾ...
ਐਸ ਏ ਐਸ ਨਗਰ, 30 ਅਗਸਤ (ਸ.ਬ.) ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕਾਲਜ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਹੇਠ...