ਇੰਦੌਰ, 2 ਜੁਲਾਈ (ਸ.ਬ.) ਇੰਦੌਰ ਦੇ ਇਕ ਚਿਲਡਰਨ ਹੋਮ ਵਿੱਚ ਦੋ ਦਿਨਾਂ ਦੇ ਅੰਦਰ ਦੋ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ, ਜਦਕਿ 12...
ਫਾਜ਼ਿਲਕਾ, 2 ਜੁਲਾਈ (ਸ.ਬ.) ਫਾਜ਼ਿਲਕਾ ਵਿੱਚ ਬੀਤੀ ਦੇਰ ਰਾਤ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਬੀਓਪੀ ਸਾਦਕੀ ਨੇੜੇ ਸੀਮਾ ਸੁਰੱਖਿਆ...
ਪਠਾਨਕੋਟ, 2 ਜੁਲਾਈ (ਸ.ਬ.) ਥਾਣਾ ਨਰੋਟ ਦੇ ਐਸ. ਐਚ. ਓ. ਵਲੋਂ ਆਪਣੇ ਹੇਠ ਕੰਮ ਕਰ ਰਹੇ ਇਕ ਏ. ਐਸ. ਆਈ ਨਾਲ ਬੀਤੀ ਰਾਤ ਕੁੱਟਮਾਰ ਕੀਤੀ ਗਈ...
ਨਵੀਂ ਦਿੱਲੀ, 2 ਜੁਲਾਈ (ਸ.ਬ.) ਦਿੱਲੀ ਦੀ ਸਾਬਕਾ ਮਹਿਲਾ ਕਮਿਸ਼ਨ ਮੁਖੀ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਦਿਆਂ ਮੰਤਰੀਆਂ ਦੁਆਰਾ ਮਹਿਲਾ ਪੈਨਲ ਨੂੰ...
ਨਵੀਂ ਦਿੱਲੀ, 2 ਜੁਲਾਈ (ਸ.ਬ.) 18ਵੀਂ ਲੋਕ ਸਭਾ ਦੇ ਪਹਿਲੇ ਸੰਸਦ ਸੈਸ਼ਨ ਦਾ ਅੱਜ 7ਵਾਂ ਦਿਨ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੋਲਦਿਆਂ ਕਿਹਾ...
ਕਰਨਾਲ, 2 ਜੁਲਾਈ (ਸ.ਬ.) ਹਰਿਆਣਾ ਦੇ ਕਰਨਾਲ ਵਿੱਚ ਅੱਜ ਸਵੇਰੇ ਤਰਾਵੜੀ ਰੇਲਵੇ ਸਟੇਸ਼ਨ ਨੇੜੇ ਚੱਲਦੀ ਮਾਲ ਗੱਡੀ ਤੋਂ ਕਰੀਬ 10 ਡੱਬੇ ਡਿੱਗ ਗਏ। ਕੰਟੇਨਰ ਡਿੱਗਣ ਕਾਰਨ...
ਸ਼੍ਰੀਨਗਰ, 2 ਜੁਲਾਈ (ਸ.ਬ.) ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਪੁਲੀਸ ਨੇ ਇਹ ਜਾਣਕਾਰੀ...
ਪਾਰਟੀ ਅਤੇ ਸਰਕਾਰ ਵਲੋਂ ਕੀਤੀਆਂ ਭੁੱਲਾਂ ਦੀ ਮੁਆਫੀ ਮੰਗੀ ਅੰਮ੍ਰਿਤਸਰ, 1 ਜੁਲਾਈ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕਜੁਟ ਹੋਏ...
ਵਿਰੋਧੀ ਧਿਰ ਦੇ ਨੇਤਾ ਦੀਆਂ ਟਿੱਪਣੀਆਂ ਤੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਭੜਕੇ ਨਵੀਂ ਦਿੱਲੀ, 1 ਜੁਲਾਈ (ਸ.ਬ.) ਸੰਸਦ ਦੇ ਸੈਸ਼ਨ ਦੌਰਾਨ...
ਨਵੀਂ ਦਿੱਲੀ, 1 ਜੁਲਾਈ (ਸ.ਬ.) ਕਾਂਗਰਸ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਅੱਜ ਸੰਸਦ ਵਿਚ ਸਿੱਖਾਂ ਦੇ ਪਹਿਲੇ ਗੁਰੂ...