ਐਸ ਏ ਐਸ ਨਗਰ, 25 ਜੂਨ (ਸ.ਬ.) ਆਗਾਮੀ ਬਰਸਾਤੀ ਮੌਸਮ ਦੇ ਸਨਮੁਖ ਡੇਂਗੂ ਬੁ੫ਾਰ ਦੀ ਰੋਕਥਾਮ ਲਈ ੭ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ ਹੋ ਗਈਆਂ ਹਨ।...
ਮੇਖ: ਆਪਣੀ ਮਨਪਸੰਦ ਚੀ੭ ਦੇ ਗੁਆਚਣ ਜਾਂ ਚੋਰੀ ਹੋਣ ਕਰਕੇ ਤੁਸੀਂ ਚਿੰਤਤ ਰਹੋਗੇ। ਪਰਿਵਾਰਕ ਮੈਂਬਰ ਤੁਹਾਡੀਆਂ ਗੱਲਾਂ ਦਾ ਸਤਿਕਾਰ ਕਰਨਗੇ ਅਤੇ ਤੁਹਾ੯ ਆਪਣੇ ਸਹੁਰਿਆਂ ਤੋਂ ਵੀ...
ਨਵੀਂ ਦਿੱਲੀ, 25 ਜੂਨ (ਸ.ਬ.) ਦਿੱਲੀ ਦੇ ਪ੍ਰੇਮ ਨਗਰ ਇਲਾਕੇ ਵਿੱਚ ਅੱਜ ਤੜਕੇ ਇਕ ਘਰ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ...
ਨਵੀਂ ਦਿੱਲੀ, 25 ਜੂਨ (ਸ.ਬ.) ਸਫਦਰਜੰਗ ਹਸਪਤਾਲ ਦੇ ਪੁਰਾਣੇ ਐਮਰਜੈਂਸੀ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ 10...
ਹੈਦਰਾਬਾਦ, 25 ਜੂਨ (ਸ.ਬ.) ਤੇਲੰਗਾਨਾ ਵਿੱਚ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੇ ਅੱਜ ਹਵਾਈ ਯਾਤਰੀ ਤੋਂ 58.8 ਲੱਖ ਰੁਪਏ ਦੀ...
ਲੁਧਿਆਣਾ, 25 ਜੂਨ (ਸ.ਬ.) ਥਾਣਾ ਲਾਡੋਵਾਲ ਅਧੀਨ ਆਉਂਦੀ ਹੰਬੜਾ ਪੁਲੀਸ ਚੌਕੀ ਦੇ ਇਲਾਕੇ ਵਿਚ ਬੀਤੀ ਦੇਰ ਰਾਤ ਇਕ ਸਾਬਣ ਦੀ ਫੈਕਟਰੀ ਵਿਚ ਅਚਾਨਕ ਸ਼ਾਰਟ ਸਰਕਟ ਨਾਲ...
ਲੁਧਿਆਣਾ, 25 ਜੂਨ (ਸ.ਬ.) ਲੁਧਿਆਣਾ ਵਿੱਚ ਬੀਤੀ ਰਾਤ ਸਮੇਂ ਇਕ ਵਿਅਕਤੀ ਨੇ ਥਾਣੇ ਵਿੱਚ ਦਾਖਲ ਹੋ ਕੇ ਮੁਲਾਜ਼ਮਾਂ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹੱਥ ਵਿਚ...
ਖਰਗੋਨ, 25 ਜੂਨ (ਸ.ਬ.) ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਇੱਕ ਉਸਾਰੀ ਵਾਲੀ ਥਾਂ ਤੇ ਖੇਡ ਰਹੀ ਦੋ ਸਾਲਾ ਬੱਚੀ ਦੀ ਆਵਾਰਾ ਕੁੱਤਿਆਂ ਦੇ ਹਮਲੇ...
ਜਲਾਲਾਬਾਦ, 25 ਜੂਨ (ਸ.ਬ.) ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਦੀ ਜਲਾਲਾਬਾਦ ਇਲਾਕੇ ਦੀ ਚੋਕੀ ਐਸ.ਐਸ. ਵਾਲਾ ਤੋਂ ਕਰੋੜਾਂ ਰੁਪਏ ਦੀ ਨਸ਼ੇ ਦੀ ਖੇਪ ਸਣੇ ਬੀ.ਐਸ.ਐਫ ਨੇ ਪਾਕਿਸਤਾਨੀ...
ਨਵੀਂ ਦਿੱਲੀ, 25 ਜੂਨ (ਸ.ਬ.) ਆਮ ਆਦਮੀ ਪਾਰਟੀ ਨੇ ਦਿੱਲੀ ਸਰਕਾਰ ਵਿੱਚ ਜਲ ਮੰਤਰੀ ਆਤਿਸ਼ੀ ਦਾ ਅਣਮਿੱਥੇ ਸਮੇਂ ਦਾ ਮਰਨ ਵਰਤ ਖ਼ਤਮ ਕਰਨ ਦਾ ਐਲਾਨ ਕਰ...