Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

 

 

 

15 ਸਤੰਬਰ ਤੋਂ 21 ਸਤੰਬਰ ਤੱਕ

ਮੇਖ: ਮਾਨ-ਇੱਜਤ ਵਿੱਚ ਵਾਧਾ ਹੋਵੇਗਾ। ਉੱਚ-ਪੱਧਰੀ ਲੋਕਾਂ ਨਾਲ ਮੇਲ-ਜੋਲ ਵੱਧਣਗੇ। ਧਨ-ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਕਾਰੋਬਾਰ ਵਿੱਚ ਵਧੇਰੇ ਰੁਝੇਵੇਂ ਹੋਣ ਨਾਲ ਦਿਮਾਗੀ ਤਨਾਉ, ਸਿਹਤ ਢਿੱਲੀ, ਸਿਰ ਦਰਦ, ਸੰਤਾਨ ਸੰਬੰਧੀ ਚਿੰਤਾ ਰਹੇਗੀ। ਹਫਤੇ ਦੇ ਅਖੀਰ ਵਿੱਚ ਧਰਮ-ਕਰਮ ਵਿੱਚ ਦਿਲਚਸਪੀ ਅਤੇ ਸ਼ੁੱਭ ਕੰਮਾਂ ਤੇ ਖਰਚ ਹੋਵੇਗਾ। ਪਰਿਵਾਰਕ ਜੀਵਨ ਦਾ ਮਾਹੌਲ ਸੁਖਦ ਰਹੇਗਾ।

ਬ੍ਰਿਖ : ਮੇਲ-ਮਿਲਾਪ ਅਤੇ ਸ਼ੁੱਭ ਯਾਤਰਾ ਵੀ ਹੋਵੇਗੀ। ਨੌਕਰੀ ਕਾਰੋਬਾਰ ਵਿੱਚ ਸੰਘਰਸ਼ ਭਰੇ ਹਾਲਾਤਾਂ ਦਾ ਸਾਮਨਾ ਰਹੇਗਾ। ਉੱਚ ਅਧਿਕਾਰੀ ਦੀ ਮਦਦ ਨਾਲ ਕਿਸੇ ਸਰਕਾਰੀ ਉਲਝਨ ਦਾ ਹੱਲ ਮਿਲੇਗਾ। ਆਖਿਰ ਵਿੱਚ ਬੇਸ਼ੱਕ ਉਮੀਦ ਮੁਤਾਬਕ ਲਾਭ ਮਿਲਣ ਦੇ ਯੋਗ ਹਨ, ਪਰ ਧਨ ਦਾ ਖਰਚ ਜਿਆਦਾ ਹੋਵੇਗਾ। ਸੰਯਮ ਅਤੇ ਸੰਤੁਲਨ ਬਣਾਕੇ ਰੱਖਣਾ ਹੀ ਸ਼ੁੱਭ ਹੋਵੇਗਾ।

ਮਿਥੁਨ: ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਸੁੱਖ-ਸਾਧਨਾਂ ਵਿੱਚ ਵਾਧਾ ਹੋਵੇਗਾ। ਉੱਚ-ਪੱਧਰੀ ਲੋਕਾਂ ਨਾਲ ਮੇਲ-ਜੋਲ ਵਧਣਗੇ। ਕਿਤੇ ਦੂਰ ਦਰਾਜ ਦੀ ਯਾਤਰਾ ਅਤੇ ਵਿਦੇਸ਼ੀ ਸਬੰਧੀਆਂ ਤੋਂ ਲਾਭ ਦੇ ਯੋਗ ਹਨ। ਕਾਰੋਬਾਰ ਸਬੰਧੀ ਕਾਗਜਾਂ ਤੇ ਹਸਤਾਖਰ ਕਰਦੇ ਹੋਏ ਕਾਨੂੰਨੀ ਸਲਾਹ ਜਰੂਰ ਲੈ ਲਵੋ। ਪਰਿਵਾਰਕ ਮਹੌਲ ਨਾਲ ਮਨ ਥੋੜਾ ਉਦਾਸ ਰਹੇਗਾ। ਸੁਭਾਵ ਵਿੱਚ ਗੁੱਸਾ ਅਤੇ ਚਿੜਚਿੜਾਪਨ ਹੋਵੇਗਾ।

ਕਰਕ: ਇਸ ਹਫਤੇ ਰੋਜਾਨਾ ਦੇ ਕੰਮਾਂ ਵਿੱਚ ਤਰੱਕੀ ਹੋਵੇਗੀ। ਕਾਰੋਬਾਰ ਅਤੇ ਵਪਾਰ ਨੂੰ ਵਧਾਉਣ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਹੋਵੇਗੀ। ਉੱਚ ਪੱਧਰੀ ਲੋਕਾਂ ਨਾਲ ਮੇਲ -ਜੋਲ ਲਾਭਕਾਰੀ ਹੋਵੇਗਾ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ। ਸਿਹਤ ਸੰਬੰਧੀ ਪਰੇਸ਼ਾਨੀ ਹੋਵੇਗੀ। ਹਫਤੇ ਦੇ ਅਖੀਰ ਵਿੱਚ ਪਰਿਵਾਰਕ ਹਾਲਾਤ ਵਿੱਚ ਉਤਾਰ-ਚੜਾਅ ਰਹਿਣਗੇ। ਦੂਰ ਦੀ ਯਾਤਰਾ ਅਤੇ ਧਨ ਖਰਚ ਜਿਆਦਾ ਹੋਵੇਗਾ।

ਸਿੰਘ : ਇਸ ਹਫਤੇ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਪਰਿਵਾਰ ਵਿੱਚ ਸ਼ੁੱਭ ਅਤੇ ਧਾਰਮਿਕ ਕੰਮਾਂ ਤੇ ਧਨ ਖਰਚ ਜਿਆਦਾ ਹੋਵੇਗਾ। ਕਾਰੋਬਾਰ ਅਤੇ ਨੌਕਰੀ ਵਿੱਚ ਤਰੱਕੀ ਲਈ ਉੱਚ ਪੱਧਰੀ ਲੋਕਾਂ ਦੀ ਮਦਦ ਮਿਲੇਗੀ। ਪਰਿਵਾਰ ਵਿੱਚ ਸੁਖਦ ਮਾਹੌਲ ਬਣੇਗਾ। ਵਿਦੇਸ਼ੀ ਕੰਮਾਂ ਵਿੱਚ ਤਰੱਕੀ ਅਤੇ ਕਾਮਯਾਬੀ ਲਈ ਸੰਘਰਸ਼ ਕਰਨਾ ਪਵੇਗਾ। ਹਫਤੇ ਦੇ ਅਖੀਰ ਵਿੱਚ ਨੌਕਰੀ ਵਿੱਚ ਰੁਕਾਵਟਾਂ ਅਤੇ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਸੰਤਾਨ ਸੰਬੰਧੀ ਚਿੰਤਾ ਬਣੀ ਰਹੇਗੀ।

ਕੰਨਿਆ: ਹਫਤੇ ਦੇ ਸ਼ੁਰੂ ਵਿੱਚ ਆਮਦਨ ਘੱਟ ਅਤੇ ਖਰਚ ਜਿਆਦਾ ਰਹੇਗਾ। ਸਮਾਜ ਵਿੱਚ ਮਾਨ-ਇੱਜਤ ਵਿੱਚ ਵਾਧਾ ਹੋਵੇਗਾ। ਜਿਸ ਕਾਰਨ ਧਨ ਲਾਭ ਅਤੇ ਤਰੱਕੀ ਦੇ ਖਾਸ ਮੌਕੇ ਮਿਲਣਗੇ। ਪਰ ਲਾਭ ਵਿੱਚ ਕਮੀ ਰਹੇਗੀ। ਸੰਤਾਨ ਸੰਬੰਧੀ ਪਰੇਸ਼ਾਨੀ ਅਤੇ ਧਨ ਖਰਚ ਜਿਆਦਾ ਹੋਵੇਗਾ।

ਤੁਲਾ: ਹਫਤੇ ਦੇ ਸ਼ੁਰੂ ਵਿੱਚ ਕੁੱਝ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ। ਮਿਹਨਤ ਅਤੇ ਹਿੰਮਤ ਨਾਲ ਕੰਮ ਕਰਨ ਤੇ ਧਨ ਲਾਭ ਦੇ ਮੌਕੇ ਮਿਲਣਗੇ। ਪਰ ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ ਹੋਣ ਦੀ ਸ਼ੰਕਾ ਹੈ। ਅਚਾਨਕ ਧਨ ਖਰਚ ਜਿਆਦਾ ਅਤੇ ਪਰਿਵਾਰਕ ਪਰੇਸ਼ਾਨੀ ਬਣੀ ਰਹੇਗੀ। ਹਫਤੇ ਦੇ ਅਖੀਰ ਵਿੱਚ ਸਿਹਤ ਢਿੱਲੀ, ਅੱਖਾਂ ਦਾ ਰੋਗ, ਵਧੇਰੇ ਗੁੱਸਾ ਅਤੇ ਆਪਣੀ ਕਿਸੇ ਗਲਤੀ ਕਾਰਨ ਕੋਈ ਬਣਿਆ ਕੰਮ ਵਿਗੜਨ ਦੇ ਯੋਗ ਹਨ।

ਬ੍ਰਿਸ਼ਚਕ : ਸੁਭਾਅ ਵਿੱਚ ਗੁੱਸਾ ਅਤੇ ਤੇਜੀ ਜਿਆਦਾ ਰਹੇਗੀ। ਜਿਆਦਾ ਮਿਹਨਤ ਕਰਨ ਤੇ ਵੀ ਮਨ ਮੁਤਾਬਕ ਲਾਭ ਨਹੀਂ ਹੋਵੇਗਾ। ਹਾਲਾਂਕਿ ਵਪਾਰ ਵਿੱਚ ਤਰੱਕੀ ਦੇ ਮੌਕੇ ਹਾਸਲ ਹੋਣਗੇ। ਪਰ ਘਰੇਲੂ ਉਲਝਨਾਂ ਕਰਕੇ ਅੜਚਨਾਂ ਆਉਣਗੀਆਂ। ਕਿਸੇ ਵੱਲੋਂ ਧੋਖਾ ਮਿਲਨ ਦੀ ਸੰਭਾਵਨਾ ਹੈ। ਆਮਦਨ ਦੇ ਸਾਧਨ ਬਣਦੇ ਰਹਿਣਗੇ।

ਧਨੁ: ਹਫਤੇ ਦੇ ਪਹਿਲੇ ਦੋ ਦਿਨ ਸੰਘਰਸ਼ ਭਰੇ ਹੋਣਗੇ। ਕਿਸੇ ਨਾਲ ਵੀ ਬਿਨਾਂ ਕਿਸੇ ਕਾਰਨ ਉਲਝਨਾਂ ਜਾਂ ਕੋਈ ਲੜਾਈ ਝਗੜੇ ਵਿੱਚ ਦਖਲ ਅੰਦਾਜੀ ਕਰਨਾ ਪਰੇਸ਼ਾਨੀ ਕਾਰਕ ਹੋ ਸਕਦਾ ਹੈ, ਸਾਵਧਾਨੀ ਵਰਤੋਂ। ਹਾਲਾਤ ਵਿੱਚ ਕੁੱਝ ਬਦਲਾਵ ਅਤੇ ਸੁਧਾਰ ਦੇ ਯੋਗ ਬਣਨਗੇ। ਰੁਕਾਵਟਾਂ ਦੇ ਬਾਵਜੂਦ ਕਈ ਜਰੂਰੀ ਕੰਮ ਪੂਰੇ ਹੋਣਗੇ। ਸੁੱਖ ਸੁਵਿਧਾਵਾਂ ਵਿੱਚ ਵਾਧਾ ਅਤੇ ਪਰਿਵਾਰ ਵਿੱਚ ਸ਼ੁੱਭ ਮੰਗਲ ਕੰਮ ਹੋਣਗੇ। ਗੁੱਸਾ ਅਤੇ ਉਤੇਜਨਾ ਤੋਂ ਬਚੋ।

ਮਕਰ: ਇਸ ਹਫਤੇ ਮਿਲਿਆ ਜੁਲਿਆ ਪ੍ਰਭਾਵ ਹੋਵੇਗਾ। ਕਾਰੋਬਾਰ ਵਿੱਚ ਉਥਲ -ਪੁਥਲ, ਆਰਥਿਕ ਉਲਝਨਾਂ ਅਤੇ ਧਨ ਖਰਚ ਵੀ ਜਿਆਦਾ ਹੋਵੇਗਾ। ਮਨ ਅਸ਼ਾਤ ਅਤੇ ਗੁੱਸਾ ਜਿਆਦਾ ਰਹੇਗਾ। ਅਰਾਮ ਘੱਟ ਅਤੇ ਦੌੜ ਭੱਜ ਜਿਆਦਾ ਰਹੇਗੀ। ਹਫਤੇ ਦੇ ਅਖੀਰ ਵਿੱਚ ਫਜੂਲ ਦੇ ਕੰਮਾਂ ਤੇ ਧਨ ਖਰਚ, ਬੇਲੋੜਾ ਝਗੜਾ ਅਤੇ ਦੂਰ ਦੀ ਯਾਤਰਾ ਵੀ ਹੋਵੇਗੀ। ਕਿਸੇ ਖਾਸ ਤੋਂ ਧੋਖਾ ਮਿਲਣ ਦੀ ਸ਼ੰਕਾ ਹੈ, ਪਰ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ।

ਕੁੰਭ: ਹਫਤੇ ਦੇ ਸ਼ੁਰੂ ਤੋਂ ਵੱਖ-ਵੱਖ ਕੰਮਾਂ ਦੀਆਂ ਯੋਜਨਾਵਾਂ ਵਿੱਚ ਵਟਾਦਰਾਂ ਹੋਵੇਗਾ। ਸਿਹਤ ਕੁੱਝ ਢਿੱਲੀ ਰਹੇਗੀ। ਗੁੱਸਾ ਅਤੇ ਉਤਾਵਲੇਪਨ ਨਾਲ ਕੰਮ ਵਿਗੜਨ ਦੀ ਸੰਭਾਵਨਾ ਹੈ। ਅੰਦਰੂਨੀ ਉਲਝਨਾਂ ਉੱਭਰਨਗੀਆਂ। ਮਿਹਨਤ ਕਰਨ ਤੇ ਵੀ ਉਮੀਦ ਮੁਤਾਬਕ ਲਾਭ ਨਹੀਂ ਮਿਲੇਗਾ। ਅਖੀਰ ਵਿੱਚ ਹਾਲਾਤ ਵਿੱਚ ਕੁੱਝ ਸੁਧਾਰ ਹੋਵੇਗਾ ਅਤੇ ਸੋਚੇ ਹੋਏ ਕੰਮਾਂ ਵਿੱਚ ਲਾਭ ਦੀ ਉਮੀਦ ਵਧੇਗੀ।

ਮੀਨ: ਵਧੇਰੇ ਸੰਘਰਸ਼ ਤੋਂ ਬਾਅਦ ਹੀ ਧਨ ਲਾਭ ਮੱਧਮ ਰਹੇਗਾ। ਜਿਆਦਾ ਸਮਾਂ ਫਜੂਲ ਦੇ ਕੰਮਾਂ ਵਿੱਚ ਬੀਤੇਗਾ। ਅੱਖਾਂ ਨੂੰ ਤਕਲੀਫ ਦਾ ਡਰ ਹੈ। ਧਨ ਦਾ ਫਜੂਲ ਖਰਚ ਵਧੇਗਾ ਅਤੇ ਕਿਸੇ ਨਵੇਂ ਮਿੱਤਰ ਦੇ ਬਣਨ ਦੀ ਉਮੀਦ ਹੈ, ਜਿਸ ਦੀ ਮਦਦ ਨਾਲ ਕਈ ਉਲਝੇ ਕੰਮ ਸੁਲਝਣਗੇ। ਸੁੱਖ-ਸਾਧਨਾਂ ਵਿੱਚ ਵਾਧਾ ਹੋਵੇਗਾ। ਸਰਕਾਰੀ ਖੇਤਰਾਂ ਵਿੱਚ ਪਰੇਸ਼ਾਨੀ ਦੇ ਯੋਗ ਹਨ। ਕਿਸੇ ਨਜਦੀਕੀ ਰਿਸ਼ਤੇਦਾਰ ਨਾਲ ਮਨ-ਮੁਟਾਵ ਵੀ ਹੋ ਸਕਦਾ ਹੈ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

22 ਨਵੰਬਰ ਤੋਂ 28 ਨਵੰਬਰ ਤੱਕ

ਮੇਖ: ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰ ਪਰਿਵਾਰ ਵਿੱਚ ਮਨ-ਮੁਟਾਵ ਦਾ ਮਾਹੌਲ ਰਹੇਗਾ। ਸੁਭਾਅ ਵਿੱਚ ਤੇਜ਼ੀ, ਗੁੱਸਾ ਅਤੇ ਚਿੜਚਿੜਾਪਨ ਰਹੇਗਾ। ਬੇਲੋੜ੍ਹੀ ਯਾਤਰਾ, ਵਿਰੋਧੀ ਪੱਖ ਦਾ ਡਰ, ਜ਼ਮੀਨ-ਜਾਇਦਾਦ ਸੰਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਬ੍ਰਿਖ: ਆਮਦਨ ਘੱਟ ਅਤੇ ਖਰਚ ਜਿਆਦਾ ਹੋਣਗੇ। ਤਨਾਉ ਅਤੇ ਗੁੱਸਾ ਜਿਆਦਾ ਹੋਣ ਨਾਲ ਕੋਈ ਬਣਿਆ ਹੋਇਆ ਕੰਮ ਵਿਗੜ ਸਕਦਾ ਹੈ। ਕਿਸੇ ਨਜਦੀਕੀ ਭਾਈਚਾਰੇ ਨਾਲ ਤਕਰਾਰ ਦਾ ਡਰ ਅਤੇ ਨੌਕਰੀ ਵਿੱਚ ਅਫਸਰਾਂ ਨਾਲ ਮਤਭੇਦ ਹੋਣਗੇ। ਪਰਿਵਾਰ ਵਿੱਚ ਘਰੇਲੂ ਉਲਝਨਾਂ ਅਤੇ ਝੰਝਟਾਂ ਕਰਕੇ ਮਨ ਅਸ਼ਾਂਤ ਰਹੇਗਾ।

ਮਿਥੁਨ: ਪਰਿਵਾਰਕ ਅਸ਼ਾਂਤੀ ਵਧੇਗੀ। ਭਾਈਚਾਰੇ ਨਾਲ ਫਜੂਲ ਦੇ ਮਤਭੇਦ, ਧਨ ਦਾ ਫਜੂਲ ਖਰਚ, ਸਰੀਰਕ ਕਸ਼ਟ ਅਤੇ ਪਰਿਵਾਰਕ ਉਲਝਨਾਂ ਵੀ ਵੱਧਣਗੀਆਂ। ਕਿਸੇ ਖਾਸ ਤੋਂ ਧੋਖੇ ਦੀ ਸੰਭਾਵਨਾ ਬਣੀ ਰਹੇਗੀ। ਕਿਸੇ ਦੂਸਰੇ ਦੀ ਦਖਲਅੰਦਾਜੀ ਨਾਲ ਨੁਕਸਾਨ ਦਾ ਡਰ ਹੈ।

ਕਰਕ: ਮਾਨ-ਇੱਜਤ ਵਿੱਚ ਵਾਧਾ ਹੋਵੇਗਾ। ਨਵੇਂ ਕਾਰਜ ਖੇਤਰ ਦੀ ਤਲਾਸ਼ ਵਿੱਚ ਵਪਾਰ/ਕਾਰੋਬਾਰ ਵਿੱਚ ਸੰਘਰਸ਼ ਜਿਆਦਾ ਰਹੇਗਾ। ਪਰਿਵਾਰਕ ਸਹਾਇਤਾ ਲਈ ਕੋਸ਼ਿਸ਼ ਕਰਨੀ ਪਵੇਗੀ। ਕਿਸੇ ਨੂੰ ਵੀ ਉਧਾਰ ਨਾ ਦਿਉ, ਧੋਖਾ ਮਿਲ ਸਕਦਾ ਹੈ।

ਸਿੰਘ: ਇਸ ਹਫਤੇ ਮਿਲਿਆ- ਜੁਲਿਆ ਅਸਰ ਹੋਵੇਗਾ। ਵਧੇਰੇ ਮਿਹਨਤ ਕਰਨ ਨਾਲ ਤਰੱਕੀ ਦੇ ਰਾਹ ਖੁੱਲਣਗੇ। ਉੱਚ-ਪੱਧਰੀ ਲੋਕਾਂ ਨਾਲ ਮੇਲ-ਜੋਲ ਵਧੇਗਾ। ਰੁਕਾਵਟਾਂ ਅਤੇ ਔਕੜਾਂ ਦੇ ਬਾਵਜੂਦ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਰਹਿਣ-ਸਹਿਣ ਦੀ ਥਾਂ ਵਿੱਚ ਤਬਦੀਲੀ ਹੋ ਸਕਦੀ ਹੈ। ਹਫਤੇ ਦੇ ਅਖੀਰ ਵਿੱਚ ਵਿਦੇਸ਼ ਸਬੰਧੀ ਕੰਮਾਂ ਵਿੱਚ ਰੁਕਾਵਟਾਂ ਅਤੇ ਵਿਦੇਸ਼ੀ ਦੋਸਤਾਂ ਨਾਲ ਮਨ-ਮੁਟਾਵ ਹੋਣ ਦੀ ਸ਼ੰਕਾ ਹੈ। ਖਰਚ ਵੀ ਵੱਧ ਚੜ੍ਹ ਕੇ ਹੋਣਗੇ।

ਕੰਨਿਆ: ਕਾਰੋਬਾਰੀ ਅਤੇ ਸਰਕਾਰੀ ਕੰਮਾਂ ਵਿੱਚ ਕੁਝ ਰੁੱਕੇ ਹੋਏ ਕੰਮਾਂ ਵਿੱਚ ਤਰੱਕੀ ਹੋਵੇਗੀ। ਜਦਕਿ ਆਮਦਨ ਦੇ ਸਾਧਨ ਸਧਾਰਨ ਰਹਿਣਗੇ। ਸਮਾਜਿਕ ਅਤੇ ਧਾਰਮਿਕ ਕੰਮਾਂ ਵੱਲ ਰੁਝਾਨ ਰਹੇਗਾ। ਘਰ ਵਿੱਚ ਕਿਸੇ ਨਵੀਂ ਸਵਾਰੀ ਤੇ ਖਰਚ ਹੋਵੇਗਾ। ਹਫਤੇ ਦੇ ਅਖੀਰ ਵਿੱਚ ਘਰੇਲੂ ਹਾਲਾਤ ਵਿੱਚ ਕਈ ਉਤਾਰ-ਚੜ੍ਹਾਅ ਹੋਣਗੇ।

ਤੁਲਾ: ਇਸ ਹਫਤੇ ਬੇਸ਼ੱਕ ਹੌਸਲਾ ਬਣਿਆ ਰਹੇਗਾ। ਧਨ ਲਾਭ ਦੇ ਰਸਤੇ ਵਿੱਚ ਰੁਕਾਵਟਾਂ ਰਹਿਣਗੀਆਂ। ਕਿਸੇ ਖਾਸ ਕੰਮ ਵਿੱਚ ਸੰਘਰਸ਼ ਤੋਂ ਬਾਅਦ ਹੀ ਕਾਮਯਾਬੀ ਮਿਲੇਗੀ, ਮਾਨ-ਇੱਜ਼ਤ ਵਿੱਚ ਵਾਧਾ ਜ਼ਮੀਨ ਸਵਾਰੀ ਆਦਿ ਦੇ ਖਰੀਦਣ ਜਾਂ ਵੇਚਣ ਦੀ ਵੀ ਯੋਜਨਾ ਬਣੇਗੀ। ਸੰਤਾਨ ਚਿੰਤਾ, ਮਨ ਵਿੱਚ ਅਸ਼ਾਂਤੀ ਅਤੇ ਗੁੱਸਾ ਜ਼ਿਆਦਾ ਰਹੇਗਾ, ਉਧਾਰ ਲੈਣ ਦੀ ਕੋਸ਼ਿਸ਼ ਨਾ ਕਰਨਾ ਨੁਕਸਾਨ ਹੋਵੇਗਾ। ਚੰਗਾ ਵਰਤਾਉ ਰੱਖਦੇ ਹੋਏ ਕੰਮ ਕਰਨ ਨਾਲ ਲਾਭ ਦੇ ਮੌਕੇ ਮਿਲਣਗੇ। ਭੈਣ-ਭਰਾ ਦੀ ਸਹਾਇਤਾ ਨਾਲ ਹਾਲਾਤ ਸੁਧਰਨਗੇ।

ਬ੍ਰਿਸ਼ਚਕ: ਹਫਤੇ ਦੇ ਸ਼ੁਰੂ ਵਿੱਚ ਆਮਦਨ ਘੱਟ, ਆਲਸ ਵਿੱਚ ਵਾਧਾ ਅਤੇ ਫਜੂਲ ਖਰਚੀ ਵਧੇਗੀ। ਮਨੋਰੰਜਨ ਆਦਿ ਕੰਮਾਂ ਤੇ ਧਨ ਖਰਚ ਜ਼ਿਆਦਾ ਹੋਵੇਗਾ। ਧਨ ਦਾ ਲੈਣ- ਦੇਣ ਕਰਦੇ ਹੋਏ ਧੋਖਾ ਮਿਲਣ ਦੀ ਸੰਭਾਵਨਾ ਬਣੀ ਰਹੇਗੀ। ਸਰੀਰਕ ਪੀੜ੍ਹਾ, ਪੇਟ ਖਰਾਬ ਹੋ ਸਕਦਾ ਹੈ। ਘਰੇਲੂ ਸਮੱਸਿਆ ਉਭਰਦੀ-ਸਿਮਟਦੀ ਰਹੇਗੀ। ਕੁਝ ਘਰੇਲੂ ਝਗੜੇ ਮਾਨਸਿਕ ਤਨਾਉ ਦੀ ਵਜ੍ਹਾ ਬਣਨਗੇ।

ਧਨ: ਇਸ ਹਫਤੇ ਅਚਾਨਕ ਕੋਈ ਧਨ ਲਾਭ ਮਿਲੇਗਾ। ਕਾਰੋਬਾਰ ਦੇ ਹਾਲਾਤ ਮੱਧਮ ਰਹਿਣਗੇ। ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ। ਜਮੀਨ-ਵਾਹਨ ਆਦਿ ਦੇ ਖਰੀਦਣ-ਵੇਚਣ ਦੀ ਯੋਜਨਾ ਵੀ ਬਣੇਗੀ।ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਕੰਮ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਗੁਪਤ ਚਿੰਤਾ ਅਤੇ ਦਿਮਾਗੀ ਪ੍ਰੇਸ਼ਾਨੀ ਹੋਵੇਗੀ। ਆਮਦਨ ਦੇ ਵਸੀਲੇ ਸੀਮਤ ਰਹਿਣਗੇ। ਇਸਤਰੀ ਅਤੇ ਸੰਤਾਨ ਵੱਲੋਂ ਪੂਰੀ ਸਹਾਇਤਾ ਮਿਲੇਗੀ।

ਮਕਰ: ਹਫਤੇ ਦੇ ਪਹਿਲੇ ਦੋ ਦਿਨ ਸੰਘਰਸ਼ ਵਾਲੇ ਹੋਣਗੇ। ਕਿਸੇ ਨਾਲ ਬੇਲੋੜਾ ਝਗੜਾ ਕਰਨਾ ਨੁਕਸਾਨ ਦੇ ਸਕਦਾ ਹੈ। ਹਾਲਾਤ ਵਿੰਚ ਕੁਝ ਤਬਦੀਲੀ ਅਤੇ ਸੁਧਾਰ ਦੇ ਯੋਗ ਬਣਨਗੇ। ਔਕੜ੍ਹਾਂ ਦੇ ਬਾਵਜੂਦ ਖਾਸ ਕੰਮ ਪੂਰੇ ਹੋਣਗੇ। ਸੁੱਖ-ਸੁਵਿਧਾ ਵਿੱਚ ਵਾਧਾ ਅਤੇ ਪਰਿਵਾਰ ਵਿੱਚ ਸ਼ੁੱਭ ਕੰਮ ਹੋਣਗੇ। ਹਫਤੇ ਦੇ ਆਖੀਰ ਵਿੱਚ ਸੁਭਾਅ ਵਿੱਚ ਗੁੱਸੇ ਅਤੇ ਤੇਜ਼ੀ ਤੋਂ ਬਚੋ।

ਕੁੰਭ: ਸਿਹਤ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ। ਕਾਰੋਬਾਰ ਜਾਂ ਨੌਕਰੀ ਦੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਉਲਝਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮਦਨ ਨਾਲੋਂ ਖਰਚ ਜ਼ਿਆਦਾ ਰਹੇਗਾ। ਉਧਾਰ ਲੈਣ ਦੀ ਨੌਬਤ ਵੀ ਆ ਸਕਦੀ ਹੈ। ਆਪਣੀ ਖਰਚੀਲੀ ਆਦਤ ਤੇ ਕੰਟਰੋਲ ਕਰੋ ਇਸੇ ਵਿੱਚ ਭਲਾਈ ਹੈ। ਪਰਿਵਾਰਕ ਸਹਿਯੋਗ ਵਿੱਚ ਕੁਝ ਕਮੀ ਰਹੇਗੀ।

ਮੀਨ: ਬਣਦੇ ਕੰਮਾਂ ਵਿੱਚ ਬੇਲੋੜ੍ਹੀ ਅੜ੍ਹਚਨਾਂ ਹੋਣਗੀਆਂ। ਪਰਿਵਾਰ ਸੰਬੰਧੀ ਪ੍ਰੇਸ਼ਾਨੀ ਰਹੇਗੀ। ਬੇਲੋੜ੍ਹੀ ਦੌੜ੍ਹ-ਭੱਜ, ਮਾਨਸਿਕ ਤਨਾਓ ਅਤੇ ਕਿਸੇ ਰਿਸ਼ਤੇਦਾਰ ਨਾਲ ਲੜਾਈ- ਝਗੜੇ ਦੇ ਯੋਗ ਹਨ। ਵਿਦਿਆਰਥੀਆਂ ਦਾ ਪੜ੍ਹਾਈ ਵੱਲ ਰੁਝਾਨ ਘੱਟ ਰਹੇਗਾ। ਹਫਤੇ ਦੇ ਆਖੀਰ ਵਿੱਚ ਕੁਝ ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ। ਪਰ ਸਿਹਤ ਢਿੱਲੀ ਰਹੇਗੀ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਤੁਸੀਂ ਅੱਗੇ ਰਹੋਗੇ ਅਤੇ ਕੰਮ ਤੇ ਪ੍ਰਸ਼ੰਸਾ ਪ੍ਰਾਪਤ ਕਰੋਗੇ। ਕੋਈ ਵੀ ਵੱਡਾ ਫੈਸਲਾ ਲੈਣ ਤੋਂ ਬਚੋ। ਜੇਕਰ ਤੁਹਾਨੂੰ ਸ਼ਾਮ ਨੂੰ ਮਾਸਪੇਸ਼ੀਆਂ ਵਿੱਚ ਖਿਚਾਅ ਦਾ ਅਨੁਭਵ ਹੁੰਦਾ ਹੈ, ਤਾਂ ਗਰਮ ਕੰਪਰੈਸ ਲਗਾਓ। ਘਰ ਵਿੱਚ ਸਬੰਧਾਂ ਦੇ ਮਾਮਲੇ ਅੱਗੇ ਵਧ ਸਕਦੇ ਹਨ।

ਬ੍ਰਿਖ: ਉੱਚ ਅਧਿਕਾਰੀਆਂ ਨਾਲ ਸਬੰਧਾਂ ਵਿੱਚ ਸੁਧਾਰ ਹੋਵੇਗਾ, ਅਤੇ ਔਨਲਾਈਨ ਵਿਕਰੀ ਵਧੇਗੀ। ਮੀਟਿੰਗਾਂ ਲਈ ਏਜੰਡਾ ਜਲਦੀ ਸੈਟ ਕਰੋ। ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਕੈਰੀਅਰ ਸਲਾਹਕਾਰ ਨਾਲ ਗੱਲ ਕਰੋ। ਆਪਣੀ ਚਮੜੀ ਨੂੰ ਧੂੜ ਤੋਂ ਬਚਾਓ। ਤੁਸੀਂ ਆਪਣੇ ਪਰਿਵਾਰ ਨਾਲ ਇੱਕ ਚੰਗੀ ਸ਼ਾਮ ਬਿਤਾਓਗੇ।

ਮਿਥੁਨ : ਤੁਸੀਂ ਬਾਜ਼ਾਰ ਵਿੱਚ ਅਚਾਨਕ ਲਾਭ ਦੇਖ ਸਕਦੇ ਹੋ। ਆਪਣੀਆਂ ਯੋਜਨਾਵਾਂ ਸਾਰਿਆਂ ਨਾਲ ਸਾਂਝੀਆਂ ਨਾ ਕਰੋ। ਜੇਕਰ ਤੁਸੀਂ ਸ਼ੇਅਰਾਂ ਦਾ ਵਪਾਰ ਕਰਦੇ ਹੋ, ਤਾਂ ਇੱਕ ਸਟਾਪ-ਲਾਸ ਸੈਟ ਕਰੋ। ਆਪਣੇ ਸਾਥੀ ਨਾਲ ਮੁਲਤਵੀ ਯਾਤਰਾ ਪੂਰੀ ਹੋ ਜਾਵੇਗੀ।

ਕਰਕ : ਸਾਂਝੇਦਾਰੀ ਲਾਭਦਾਇਕ ਹੋਵੇਗੀ, ਪਰ ਕੰਮ ਤੇ ਕੋਈ ਰੁਕਾਵਟਾਂ ਪੈਦਾ ਕਰੇਗਾ। ਮਹੱਤਵਪੂਰਨ ਮਾਮਲਿਆਂ ਨੂੰ ਆਪਣੀ ਈਮੇਲ ਵਿੱਚ ਰੱਖੋ। ਆਪਣੇ ਜੀਵਨ ਸਾਥੀ ਅਤੇ ਪਰਿਵਾਰ ਵਿਚਕਾਰ ਇੱਕ ਪੁਲ ਬਣੋ। ਸ਼ਾਮ ਤੋਂ ਬਾਅਦ ਚਾਹ ਅਤੇ ਕੌਫੀ ਤੋਂ ਬਚੋ।

ਸਿੰਘ : ਤੁਹਾਡੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਜਾਵੇਗੀ, ਅਤੇ ਦੋਸਤਾਂ ਨਾਲ ਬਾਹਰ ਜਾਣ ਦੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਘਰ ਦੀ ਮੁਰੰਮਤ ਲਈ ਕੀਮਤ ਜਲਦੀ ਤੈਅ ਕਰੋ। ਵਿਆਹ ਦੇ ਰਿਸੈਪਸ਼ਨ ਤੇ ਘੱਟ ਤਲੇ ਹੋਏ ਖਾਣੇ ਖਾਓ। ਜੇਕਰ ਯੋਜਨਾਵਾਂ ਬਦਲਦੀਆਂ ਹਨ ਤਾਂ ਘਬਰਾਓ ਨਾ।

ਕੰਨਿਆ : ਪਿਆਰ ਦੇ ਰਿਸ਼ਤੇ ਹੋਰ ਨੇੜੇ ਆਉਣਗੇ, ਅਤੇ ਬਕਾਇਆ ਕੰਮ ਪੂਰੇ ਹੋ ਜਾਣਗੇ। ਜੇਕਰ ਤੁਸੀਂ ਨੌਕਰੀ ਲੱਭ ਰਹੇ ਹੋ, ਤਾਂ ਆਪਣਾ ਰੈਜ਼ਿਊਮੇ ਅਪਡੇਟ ਕਰੋ। ਹਰ ਨਵੇਂ ਵਿਅਕਤੀ ਦੀ ਸਲਾਹ ਤੇ ਤੁਰੰਤ ਕਾਰਵਾਈ ਨਾ ਕਰੋ। ਆਪਣੇ ਖਰਚਿਆਂ ਨੂੰ ਆਪਣੀ ਆਮਦਨ ਦੇ ਅਨੁਸਾਰ ਰੱਖੋ। ਸੌਣ ਦਾ ਸਮਾਂ ਨਿਰਧਾਰਤ ਕਰੋ।

ਤੁਲਾ : ਤੁਹਾਨੂੰ ਆਪਣੇ ਵਿੱਤ ਸੰਬੰਧੀ ਚੰਗੀ ਖ਼ਬਰ ਮਿਲੇਗੀ, ਅਤੇ ਦੁਪਹਿਰ ਨੂੰ ਨਵੇਂ ਆਰਡਰ ਆ ਸਕਦੇ ਹਨ। ਕਿਸੇ ਹੋਰ ਦੇ ਸ਼ਬਦਾਂ ਤੇ ਆਪਣੇ ਸਾਥੀ ਨਾਲ ਬਹਿਸ ਨਾ ਕਰੋ। ਆਪਣੀ ਮਾਂ ਨੂੰ ਚੈਕਅੱਪ ਲਈ ਨਾਲ ਲੈ ਜਾਓ। ਕੁਰਸੀ ਤੇ ਆਪਣੀ ਪਿੱਠ ਸਿੱਧੀ ਰੱਖ ਕੇ ਬੈਠੋ।

ਬ੍ਰਿਸਚਕ : ਹਿੰਮਤ ਅਤੇ ਸਖ਼ਤ ਮਿਹਨਤ ਤੁਹਾਡੇ ਲਈ ਕਿਸਮਤ ਲਿਆਏਗੀ। ਬਕਾਇਆ ਕੰਮ ਸ਼ੁਰੂ ਕਰਨ ਲਈ ਕਦਮ ਚੁੱਕੋ। ਦੂਜਿਆਂ ਦੇ ਕਹਿਣ ਦੇ ਆਧਾਰ ਤੇ ਆਪਣੇ ਸਾਥੀ ਤੇ ਸ਼ੱਕ ਨਾ ਕਰੋ। ਆਪਣੀ ਚਾਹ ਵਿੱਚ ਖੰਡ ਘਟਾਓ ਅਤੇ ਭੋਜਨ ਤੋਂ ਬਾਅਦ ਸੈਰ ਕਰੋ।

ਧਨੁ : ਬਕਾਇਆ ਕੰਮ ਅੱਗੇ ਵਧਣਗੇ, ਪਰ ਜ਼ਿੰਮੇਵਾਰੀਆਂ ਦਾ ਬੋਝ ਵੀ ਵਧੇਗਾ। ਪੇਸ਼ਕਾਰੀ ਦੇਣ ਤੋਂ ਪਹਿਲਾਂ ਅਭਿਆਸ ਕਰੋ। ਫਾਈਲਾਂ ਨੂੰ ਇੱਕ ਫੋਲਡਰ ਵਿੱਚ ਵਿਵਸਥਿਤ ਰੱਖੋ। ਹਰ ਚੀਜ਼ ਤੇ ਆਪਣੀ ਜ਼ਿੱਦ ਛੱਡ ਦਿਓ। ਘਰ ਵਿੱਚ ਪ੍ਰਾਰਥਨਾ ਤੁਹਾਡੇ ਮਨ ਨੂੰ ਸ਼ਾਂਤ ਕਰੇਗੀ।

ਮਕਰ : ਤੁਹਾਨੂੰ ਪੁਰਾਣੀਆਂ ਯੋਜਨਾਵਾਂ ਤੋਂ ਲਾਭ ਹੋਵੇਗਾ, ਪਰ ਤੁਹਾਡਾ ਮਨ ਭਟਕਿਆ ਰਹੇਗਾ। ਚੁੱਪ ਰਹਿਣ ਦੀ ਬਜਾਏ, ਆਪਣੇ ਸਾਥੀ ਨਾਲ ਸਾਫ਼-ਸਾਫ਼ ਗੱਲ ਕਰੋ। ਤੁਹਾਨੂੰ ਸਿਰ ਦਰਦ ਅਤੇ ਨੀਂਦ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਸੌਣ ਤੋਂ ਪਹਿਲਾਂ ਆਪਣਾ ਫ਼ੋਨ ਦੂਰ ਰੱਖੋ।

ਕੁੰਭ : ਜੋਖਮ ਭਰੀਆਂ ਗਤੀਵਿਧੀਆਂ ਤੋਂ ਬਚੋ। ਮਹਿਮਾਨਾਂ ਅਤੇ ਯਾਤਰਾ ਨਾਲ ਸਬੰਧਤ ਖਰਚੇ ਵਧਣਗੇ। ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਲਗਾਓ ਅਤੇ ਫ਼ੋਨ ਚੁੱਕਣ ਤੋਂ ਬਚੋ। ਛੋਟੇ ਪੈਮਾਨੇ ਤੇ ਨਵੇਂ ਪ੍ਰੋਜੈਕਟ ਸ਼ੁਰੂ ਕਰੋ।

ਮੀਨ : ਤੁਹਾਡੀ ਸਮਾਜਿਕ ਮਾਨਤਾ ਵਧੇਗੀ, ਅਤੇ ਪੁਰਾਣੇ ਮੁੱਦੇ ਹੱਲ ਹੋ ਜਾਣਗੇ। ਤੁਹਾਡਾ ਜੀਵਨ ਸਾਥੀ ਤੁਹਾਡੀਆਂ ਚਿੰਤਾਵਾਂ ਨੂੰ ਸਮਝੇਗਾ। ਬੱਚਤ ਲਈ ਹਰ ਮਹੀਨੇ ਇੱਕ ਆਟੋ ਟ੍ਰਾਂਸਫਰ ਸੈਟ ਕਰੋ। ਜ਼ਿਆਦਾ ਸੋਚਣ ਨਾਲ ਥਕਾਵਟ ਹੋਵੇਗੀ, ਇਸ ਲਈ ਦੁਪਹਿਰ ਨੂੰ ਥੋੜ੍ਹਾ ਆਰਾਮ ਕਰੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਘਰ ਜਾਂ ਕਾਰ ਖਰੀਦਣ ਦੀ ਸੰਭਾਵਨਾ ਹੈ, ਬਾਹਰਲੇ ਡੀਲਰ ਤੋਂ ਵੀ ਕਾਰ ਦਾ ਬੀਮਾ ਮੰਗੋ। ਦਫ਼ਤਰ ਵਿੱਚ ਮਿਹਨਤ ਬਾਰੇ ਚਰਚਾ ਹੋਵੇਗੀ। ਹਰ ਕੰਮ ਵਿੱਚ ਪੈਰ ਪਾਉਣਾ ਬੰਦ ਕਰ ਦਿਓ। ਜੇ ਤੁਹਾਡੇ ਸਾਥੀ ਨਾਲ ਕੋਈ ਉਲਝਣ ਹੈ, ਤਾਂ ਸਿੱਧੇ ਪੁੱਛੋ।

ਬ੍ਰਿਖ: ਕੰਮ ਤੇ ਆਪਣੇ ਬੌਸ ਤੋਂ ਸਪੱਸ਼ਟ ਸਲਾਹ ਲਓ, ਅੱਗੇ ਦਾ ਰਸਤਾ ਆਸਾਨ ਹੋ ਜਾਵੇਗਾ। ਜੇਕਰ ਤੁਸੀਂ ਕੋਈ ਵੱਡਾ ਇਲੈਕਟ੍ਰੀਕਲ ਉਪਕਰਨ ਖਰੀਦਦੇ ਹੋ, ਤਾਂ ਸਟਾਰ ਰੇਟਿੰਗ ਦੇਖੋ। ਆਪਣੇ ਪਿਤਾ ਦਾ ਕਹਿਣਾ ਮੰਨੋ। ਜੇ ਤੁਹਾਡੇ ਗੋਡਿਆਂ ਨੂੰ ਸੱਟ ਲੱਗਦੀ ਹੈ, ਤਾਂ ਲੰਬੇ ਸਮੇਂ ਲਈ ਪੈਰਾਂ ਨਾਲ ਪੈਰਾਂ ਨਾਲ ਨਾ ਬੈਠੋ।

ਮਿਥੁਨ : ਤੁਹਾਡੇ ਸ਼ਬਦ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਅਤੇ ਉਤਪਾਦ ਦੀ ਵਿਕਰੀ ਵਧੇਗੀ। ਬਾਹਰਲੇ ਲੋਕਾਂ ਦੀ ਗੱਲ ਕਰਕੇ ਆਪਣੇ ਪਾਰਟਨਰ ਨੂੰ ਗਲਤ ਨਾ ਸਮਝੋ। ਮਹਿਮਾਨ ਆ ਸਕਦੇ ਹਨ, ਇਸ ਲਈ ਭੁੱਖੇ ਰਹਿਣ ਦੀ ਗਲਤੀ ਨਾ ਕਰੋ।

ਕਰਕ : ਭਾਈਵਾਲੀ ਵਿੱਚ ਕੋਈ ਨਵਾਂ ਪ੍ਰੋਜੈਕਟ ਮਿਲ ਸਕਦਾ ਹੈ ਅਤੇ ਹਿੱਸੇਦਾਰੀ ਵਿੱਚ ਲਾਭ ਹੋਵੇਗਾ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਨਕਲੀ ਟੈਸਟਾਂ ਤੇ ਜ਼ੋਰ ਦਿਓ। ਰਸੋਈ ਅਤੇ ਪੌੜੀਆਂ ਵਿੱਚ ਸਾਵਧਾਨ ਰਹੋ। ਆਪਣੇ ਸਾਥੀ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰੋ।

ਸਿੰਘ : ਤੁਸੀਂ ਕੋਈ ਨਵਾਂ ਸਾਂਝਾ ਕੰਮ ਸ਼ੁਰੂ ਕਰਨ ਦੀ ਇੱਛਾ ਮਹਿਸੂਸ ਕਰੋਗੇ, ਪਰ ਬਿਨਾਂ ਪੜ੍ਹੇ ਕਿਸੇ ਕਾਗਜ਼ ਤੇ ਦਸਤਖਤ ਨਾ ਕਰੋ। ਘਰੇਲੂ ਖਰਚਿਆਂ ਨੂੰ ਲੈ ਕੇ ਕਿਸੇ ਪਿਆਰੇ ਨਾਲ ਝਗੜਾ ਹੋ ਸਕਦਾ ਹੈ। ਰੇਲਗੱਡੀ ਜਾਂ ਬੱਸ ਵਿਚ ਚੜ੍ਹਨ ਅਤੇ ਉਤਰਨ ਵੇਲੇ ਜਲਦੀ ਨਾ ਕਰੋ।

ਕੰਨਿਆ: ਵਿਰੋਧੀ ਹਾਰ ਜਾਣਗੇ ਅਤੇ ਦੋਸਤਾਂ ਦੇ ਨਾਲ ਨਵੇਂ ਕੰਮ ਦੀ ਸ਼ੁਰੂਆਤ ਹੋ ਸਕਦੀ ਹੈ। ਪੁਰਾਣੇ ਰਿਸ਼ਤੇ ਵਿੱਚ ਫਿਰ ਤੋਂ ਨੇੜਤਾ ਆਵੇਗੀ। ਸ਼ੇਅਰਾਂ ਵਿੱਚ ਥੋੜ੍ਹੀ ਜਿਹੀ ਰਕਮ ਹੀ ਨਿਵੇਸ਼ ਕਰੋ। ਜ਼ਿਆਦਾ ਸੋਚਣ ਤੋਂ ਬਚੋ, ਖੁੱਲ੍ਹੀ ਹਵਾ ਵਿਚ ਸੈਰ ਕਰੋ।

ਤੁਲਾ : ਅਚਾਨਕ ਕਿਸੇ ਨੂੰ ਮਿਲਣ ਨਾਲ ਤੁਹਾਡੀ ਸੋਚ ਬਦਲ ਜਾਵੇਗੀ। ਦਫ਼ਤਰ ਵਿੱਚ ਦਖ਼ਲਅੰਦਾਜ਼ੀ ਕਰਨ ਵਾਲੇ ਵਿਅਕਤੀ ਨੂੰ ਨਰਮੀ ਨਾਲ ਸੀਮਾਵਾਂ ਦੱਸੋ। ਤੁਹਾਨੂੰ ਮਾਂ ਦਾ ਪਿਆਰ ਮਿਲੇਗਾ ਅਤੇ ਯਾਤਰਾ ਦੀ ਯੋਜਨਾ ਬਣ ਸਕਦੀ ਹੈ। ਥਕਾਵਟ ਨੂੰ ਨਜ਼ਰਅੰਦਾਜ਼ ਨਾ ਕਰੋ।

ਬ੍ਰਿਸਚਕ: ਤੁਸੀਂ ਘਰ ਅਤੇ ਦਫਤਰ ਦੋਵਾਂ ਵਿੱਚ ਸਰਗਰਮ ਰਹੋਗੇ, ਅਧਿਕਾਰੀ ਤੁਹਾਡੇ ਫੈਸਲਿਆਂ ਤੋਂ ਖੁਸ਼ ਹੋਣਗੇ। ਤੁਹਾਡੇ ਸਾਥੀ ਦੀ ਕਹੀ ਗੱਲ ਤੋਂ ਨਿਰਾਸ਼ ਨਾ ਹੋਵੋ। ਗਲੇ ਦੇ ਦਰਦ ਲਈ ਸ਼ਹਿਦ ਅਤੇ ਅਦਰਕ ਦਾ ਸੇਵਨ ਕਰੋ। ਫਿਲਟਰ ਦੀ ਸੇਵਾ ਤੇ ਖਰਚਾ ਹੋਵੇਗਾ।

ਧਨੁ : ਪੁਰਾਣੇ ਸੰਪਰਕ ਕਮਾਈ ਦਾ ਰਾਹ ਖੋਲ੍ਹਣਗੇ ਅਤੇ ਤੁਹਾਨੂੰ ਬੋਨਸ ਮਿਲ ਸਕਦਾ ਹੈ। ਆਪਣੇ ਜੀਵਨ ਸਾਥੀ ਨਾਲ ਬੈਠੋ ਅਤੇ ਮਹੀਨਾਵਾਰ ਬਜਟ ਬਣਾਓ। ਭਰਾ ਅਤੇ ਭੈਣ ਦੇ ਨਾਲ ਅਚਾਨਕ ਯਾਤਰਾ ਹੋਵੇਗੀ। ਧਿਆਨ ਨਾਲ ਗੱਡੀ ਚਲਾਓ।

ਮਕਰ : ਅਚਾਨਕ ਮੁਦਰਾ ਲਾਭ ਹੋਵੇਗਾ, ਇਸਨੂੰ ਪਹਿਲਾਂ ਬਚਤ ਖਾਤੇ ਵਿੱਚ ਪਾਓ। ਦੋਸਤਾਂ ਦੇ ਨਾਲ ਯੋਜਨਾਵਾਂ ਅੱਗੇ ਵਧਣਗੀਆਂ। ਹੁਣ ਠੰਡੇ ਪਾਣੀ ਅਤੇ ਫਰਿੱਜ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰੋ, ਗਲੇ ਦੀ ਜਲਣ ਦਾ ਡਰ ਰਹਿੰਦਾ ਹੈ। ਆਪਣੀਆਂ ਭਾਵਨਾਵਾਂ ਨੂੰ ਆਪਣੇ ਪ੍ਰੇਮੀ ਅੱਗੇ ਖੁੱਲ੍ਹ ਕੇ ਪ੍ਰਗਟ ਕਰੋ।

ਕੁੰਭ : ਮਨ ਵਿੱਚ ਉਲਝਣ ਰਹੇਗੀ, ਪੂਰੀ ਗੱਲ ਜਾਣੇ ਬਿਨਾਂ ਕੋਈ ਫੈਸਲਾ ਨਾ ਲਓ। ਅਧਿਕਾਰੀ ਕੀਤੇ ਕੰਮ ਦਾ ਹਿਸਾਬ ਮੰਗ ਸਕਦੇ ਹਨ, ਰਿਕਾਰਡ ਤਿਆਰ ਰੱਖ ਸਕਦੇ ਹਨ। ਆਪਣੇ ਸਾਥੀ ਦੀ ਨਾਰਾਜ਼ਗੀ ਨੂੰ ਧਿਆਨ ਨਾਲ ਸੁਣੋ। ਇੱਕ ਛੋਟ ਤੇ ਪੁਰਾਣੇ ਸਟਾਕ ਨੂੰ ਹਟਾਓ।

ਮੀਨ : ਮਹੀਨਿਆਂ ਤੋਂ ਰੁਕਿਆ ਕੰਮ ਪੂਰਾ ਹੋਵੇਗਾ, ਪਰ ਖਰਚੇ ਵੀ ਵਧਣਗੇ। ਘਰ ਦੇ ਕੰਮਾਂ ਵਿੱਚ ਮਦਦ ਮੰਗਣ ਵਿੱਚ ਸੰਕੋਚ ਨਾ ਕਰੋ। ਜੇ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ, ਤਾਂ ਕਿਸੇ ਪੁਰਾਣੇ ਦੋਸਤ ਨੂੰ ਕਾਲ ਕਰੋ। ਫੈਸਲਿਆਂ ਵਿੱਚ ਸ਼ਾਂਤ ਰਹੋ।

Continue Reading

Latest News

Trending