Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

 

24 ਅਗਸਤ ਤੋਂ 30 ਅਗਸਤ ਤੱਕ

ਮੇਖ: ਸ਼ੁਰੂ ਵਿੱਚ ਕਿਸੇ ਨਜਦੀਕੀ ਸਬੰਧੀ ਦੇ ਖਾਸ ਮੇਲ ਨਾਲ ਧਨ ਪ੍ਰਾਪਤੀ ਦੇ ਰਸਤੇ ਖੁੱਲਣਗੇ। ਜਮੀਨ-ਸਵਾਰੀ ਆਦਿ ਦੀ ਖਰੀਦੋ-ਫਰੋਖਤ ਕਰਦੇ ਹੋਏ ਖਾਸ ਸੁਚੇਤ ਰਹਿਣ ਦੀ ਲੋੜ ਹੈ। ਧਨ ਦਾ ਨੁਕਸਾਨ ਅਤੇ ਖਰਚ ਜਿਆਦਾ ਰਹਿਣਗੇ। ਮਨ ਵਿੱਚ ਨਿਰਾਸ਼ਾ ਦੀ ਭਾਵਨਾ ਵਧੇਗੀ। ਗੁਜਾਰੇਯੋਗ ਦੇ ਵਸੀਲੇ ਬਣਦੇ ਰਹਿਣਗੇ। ਉੱਚ-ਸਿੱਖਿਆ ਪ੍ਰਾਪਤੀ ਵਿੱਚ ਔਕੜਾਂ ਆਉਣਗੀਆਂ। ਸ਼ੁੱਭ ਕੰਮਾਂ ਵਿੱਚ ਆਉਣਾ-ਜਾਣਾ ਰਹੇਗਾ।

ਬ੍ਰਿਖ : ਫਜੂਲ ਦੀ ਭੱਜ-ਦੌੜ, ਨਜਦੀਕੀ ਬੰਧੂਆਂ ਨਾਲ ਤਨਾਓ ਜਿਆਦਾ ਹੋਵੇਗਾ। ਪਰਿਵਾਰ ਵਿੱਚ ਮਤਭੇਦ ਅਤੇ ਉਸ ਨਾਲ ਮਨ ਅਸ਼ਾਤ ਰਹੇਗਾ। ਆਖਿਰ ਵਿੱਚ ਆਰਾਮ ਘੱਟ, ਸੰਘਰਸ਼ ਜਿਆਦਾ। ਰਿਹਾਇਸ਼ੀ ਜਗ੍ਹਾ ਦਾ ਬਦਲਾਵ ਵੀ ਹੋ ਸਕਦਾ ਹੈ। ਸਿਹਤ ਕੁੱਝ ਨਰਮ ਰਹੇਗੀ। ਵਿਵਹਾਰਿਕ ਜੀਵਨ ਵਿੱਚ ਸ਼ੱਕ ਹੋਣ ਨਾਲ ਉਲਝਨਾਂ ਵੱਧਣਗੀਆਂ।

ਮਿਥੁਨ : ਉੱਚ-ਪੱਧਰੀ ਲੋਕਾਂ ਨਾਲ ਮੇਲ-ਜੋਲ ਵੱਧੇਗਾ। ਕਾਰੋਬਾਰ ਨੌਕਰੀ ਵਿੱਚ ਤਰੱਕੀ ਦੇ ਖਾਸ ਮੌਕੇ ਮਿਲਣਗੇ। ਸੰਤਾਨ ਦੇ ਭਵਿੱਖ ਸਬੰਧੀ ਪ੍ਰੇਸ਼ਾਨੀ ਬਣੀ ਰਹੇਗੀ। ਹਫਤੇ ਦੇ ਅਖੀਰ ਵਿੱਚ ਵਿਦੇਸ਼ੀ ਰਿਸ਼ਤੇਦਾਰਾਂ ਤੋਂ ਲਾਭ ਮਿਲਣ ਦੇ ਯੋਗ ਹਨ। ਸਿਹਤ ਢਿੱਲੀ, ਬਣਦੇ ਕੰਮਾਂ ਵਿੱਚ ਰੁਕਾਵਟਾਂ ਅਤੇ ਪਰਿਵਾਰਕ ਪ੍ਰੇਸ਼ਾਨੀ ਵੀ ਰਹੇਗੀ।

ਕਰਕ: ਸਿਹਤ ਸਬੰਧੀ ਪ੍ਰੇਸ਼ਾਨੀ ਹੋ ਸਕਦੀ ਹੈ। ਆਰਥਿਕ ਖੇਤਰ ਵਿੱਚ ਕੀਤੀਆਂ ਕੋਸ਼ਿਸ਼ਾਂ ਲਾਭਕਾਰੀ ਸਿੱਧ ਹੋਣਗੀਆਂ। ਸੰਤਾਨ ਸਬੰਧੀ ਕੁੱਝ-ਨਾ-ਕੁੱਝ ਚਿੰਤਾ ਬਣੀ ਰਹੇਗੀ। ਧਨ ਦਾ ਜਿਆਦਾ ਖਰਚ ਅਤੇ ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ ਹੋਵੇਗਾ। ਵਿਦੇਸ਼ੀ ਕੰਮਾਂ ਵਿੱਚ ਤਰੱਕੀ ਹੋਵੇਗੀ ਅਤੇ ਵਿਦੇਸ਼ ਜਾਣ ਦੀ ਯੋਜਨਾ ਵੀ ਬਣ ਸਕਦੀ ਹੈ। ਗੁੱਸਾ ਅਤੇ ਉਤੇਜਨਾ ਜਿਆਦਾ ਰਹੇਗੀ।

ਸਿੰਘ : ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰ ਸਬੰਧੀ ਪਰੇਸ਼ਾਨੀ ਅਤੇ ਮਾਨਸਿਕ ਤਨਾਉ ਬਣਿਆ ਰਹੇਗਾ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਰੀਰਕ ਪੀੜ੍ਹਾ, ਬੇਲੋੜ੍ਹਾ ਖਰਚ ਵੀ ਜਿਆਦਾ ਰਹੇਗਾ। ਹਫਤੇ ਦੇ ਅਖੀਰ ਵਿੱਚ ਧਨ ਦਾ ਲੈਣ-ਦੇਣ ਧਿਆਨ ਨਾਲ ਕਰਨ ਦੀ ਲੋੜ ਹੈ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਫਜੂਲ ਦੇ ਝਗੜੇ ਤੋਂ ਦੂਰ ਰਹੋ।

ਕੰਨਿਆ: ਇਸ ਹਫਤੇ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਆਮਦਨ ਦੇ ਸਾਧਨਾਂ ਵਿੱਚ ਵਾਧੇ ਦੇ ਨਾਲ-ਨਾਲ ਖਰਚ ਵੀ ਵੱਧਣਗੇ। ਦੂਰ ਦੀ ਯਾਤਰਾ, ਸਿਹਤ ਢਿੱਲੀ, ਸਿਰ ਦਰਦ, ਅੱਖਾਂ ਵਿੱਚ ਪੀੜ੍ਹਾ ਕਾਰਨ ਪ੍ਰੇਸ਼ਾਨੀ ਹੋਵੇਗੀ। ਵਧੇਰੇ ਗੁੱਸੇ ਨਾਲ ਕੋਈ ਬਣਿਆ ਕੰਮ ਵਿਗੜਨ ਦੇ ਯੋਗ ਹਨ। ਵਿਦੇਸ਼ ਸਬੰਧੀ ਕੰਮਾਂ ਵਿੱਚ ਧਨ ਖਰਚ ਜਿਆਦਾ ਹੋਵੇਗਾ। ਹਫਤੇ ਦੇ ਅਖੀਰ ਵਿੱਚ ਸੰਤਾਨ ਸਬੰਧੀ ਪੇ੍ਰਸ਼ਾਨੀ , ਨਜਦੀਕੀ ਰਿਸ਼ਤੇਦਾਰਾਂ ਨਾਲ, ਮਨ-ਮੁਟਾਵ ਅਤੇ ਬੇਲੋੜੀ ਦੌੜ-ਭੱਜ ਰਹੇਗੀ।

ਤੁਲਾ : ਇਸ ਹਫਤੇ ਉਲਝਣਾਂ ਦੇ ਬਾਵਜੂਦ ਹਿੰਮਤ ਵਿੱਚ ਵਾਧਾ ਅਤੇ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰ ਖਾਸ ਲਾਭ ਨਹੀਂ ਹੋਵੇਗਾ। ਖਰਚ ਵੀ ਵੱਧ-ਚੜ੍ਹ ਕੇ ਹੋਣਗੇ। ਸਰਕਾਰੀ ਖੇਤਰਾਂ ਵਿੱਚ ਪਰੇਸ਼ਾਨੀ ਪਰ ਵਿਦੇਸ਼ੀ ਕੰਮਾਂ ਵਿੱਚ ਤਰੱਕੀ ਅਤੇ ਲਾਭ ਦੇ ਯੋਗ ਬਣਨਗੇ। ਹਫਤੇ ਦੇ ਅਖੀਰ ਵਿੱਚ ਸਿਹਤ ਸਬੰਧੀ ਪਰੇਸ਼ਾਨੀ ਅਤੇ ਘਰੇਲੂ ਝਗੜੇ ਕਾਰਨ ਮਨ ਅਸ਼ਾਂਤ ਅਤੇ ਅਸੰਤੁਸ਼ਟ ਰਹੇਗਾ।

ਬ੍ਰਿਸ਼ਚਕ: ਵਿਦੇਸ਼ ਸਬੰਧੀ ਕੰਮਾਂ ਵਿੱਚ ਤਰੱਕੀ ਅਤੇ ਵਿਦੇਸ਼ੀ ਸਬੰਧੀਆਂ ਤੋਂ ਲਾਭ ਦੇ ਯੋਗ ਹਨ। ਮੁਸ਼ਕਿਲ ਭਰੇ ਘਰੇਲੂ ਹਾਲਾਤਾਂ ਦਾ ਸਾਮਨਾ ਰਹੇਗਾ। ਖਰਚ ਜਿਆਦਾ ਹੋਣ ਨਾਲ ਮਨ ਅਸ਼ਾਂਤ ਰਹੇਗਾ। ਸਿਹਤ ਢਿੱਲੀ, ਜਿਆਦਾ ਗੁੱਸਾ ਅਤੇ ਉਤੇਜਨਾ ਨਾਲ ਕੋਈ ਬਣਿਆ ਕੰਮ ਵਿਗੜ ਸਕਦਾ ਹੈ, ਸਾਵਧਾਨੀ ਵਰਤੋ।

ਧਨੁ: ਇਸ ਹਫਤੇ ਮਿਲੇ-ਜੁਲੇ ਅਸਰ ਹੋਣਗੇ। ਧਨ ਲਾਭ ਅਤੇ ਕੋਈ ਵਿਗੜਿਆ ਕੰਮ ਬਣੇਗਾ। ਪਰਿਵਾਰਕ ਆਮਦਨ ਦੇ ਸਾਧਨ ਵੱਧਣਗੇ। ਵਿਦੇਸ਼ ਸਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ, ਕੁੱਝ ਆਰਥਿਕ ਉਲਝਣਾਂ ਅਤੇ ਸੰਤਾਨ ਸਬੰਧੀ ਚਿੰਤਾ ਰਹੇਗੀ। ਫਜੂਲ ਦੇ ਵਾਦ-ਵਿਵਾਦ ਤੋਂ ਦੂਰ ਰਹੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਆਖਿਰ ਵਿੱਚ ਫਜੂਲ ਦੀ ਭੱਜ-ਦੌੜ ਰਹੇਗੀ, ਮਨ ਵਿੱਚ ਉਚਾਟਤਾ, ਆਰਾਮ ਘੱਟ ਅਤੇ ਬੇਚੈਨ ਰਹੇਗਾ। ਉਤੇਜਨਾ ਨਾਲ ਕੋਈ ਕੰਮ ਵਿਗੜ ਸਕਦਾ ਹੈ।

ਮਕਰ: ਇਸ ਹਫਤੇ ਕਾਰਜ ਖੇਤਰ ਵਿੱਚ ਰੁਝੇਵੇਂ ਬਣੇ ਰਹਿਣਗੇ। ਕਾਰੋਬਾਰੀ ਖੇਤਰਾਂ ਵਿੱਚ ਅਤੇ ਨੌਕਰੀ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਅਤੇ ਬਦਲਾਵ ਵਾਲੇ ਹਾਲਾਤ ਬਣਨਗੇ। ਸਾਂਝੇਦਾਰੀ ਦੇ ਕੰਮਾਂ ਵਿੱਚ ਮਨ-ਮੁਟਾਵ ਅਤੇ ਆਰਥਿਕ ਨੁਕਸਾਨ ਹੋਣ ਦਾ ਡਰ ਹੈ। ਆਖਿਰ ਵਿੱਚ ਸਿਹਤ ਸਬੰਧੀ ਪਰੇਸ਼ਾਨੀ, ਦਿਮਾਗੀ ਤਨਾਓ ਅਤੇ ਗੁਪਤ ਚਿੰਤਾ ਪਰੇਸ਼ਾਨ ਕਰੇਗੀ। ਆਲਸ ਵਿੱਚ ਵਾਧਾ ਹੋਵੇਗਾ।

ਕੁੰਭ: ਕਾਰੋਬਾਰ ਸਬੰਧੀ ਭੱਜ-ਦੌੜ ਜਿਆਦਾ ਰਹੇਗੀ। ਆਮਦਨ ਘੱਟ ਅਤੇ ਧਨ ਦਾ ਖਰਚ ਜਿਆਦਾ ਹੋਵੇਗਾ। ਪਰਿਵਾਰ ਵਿੱਚ ਮਤਭੇਦ ਅਤੇ ਆਪਣੇ ਵੀ ਪਰਾਏ ਵਰਗਾ ਵਰਤਾਓ ਕਰਨਗੇ। ਪਰਿਵਾਰਕ ਸਹਿਯੋਗ ਵਿੱਚ ਕਮੀ ਰਹੇਗੀ। ਕਿਸੇ ਨਜਦੀਕੀ ਰਿਸ਼ਤੇਦਾਰ ਕਰਕੇ ਧਨ ਦਾ ਨੁਕਸਾਨ ਅਤੇ ਮੁਸ਼ਕਿਲ ਹਾਲਾਤ ਦਾ ਸਾਮਣਾ ਕਰਨਾ ਪਵੇਗਾ। ਕਿਸੇ ਮੁਸ਼ਕਿਲ ਕੰਮ ਦੀ ਕਾਮਯਾਬੀ ਵਿੱਚ ਦੇਰੀ ਹੋਵੇਗੀ। ਘਰੇਲੂ ਸੁੱਖ ਵਿੱਚ ਕਮੀ ਦੇ ਯੋਗ ਹਨ। ਸਿਹਤ ਸਬੰਧੀ ਖਾਸ ਧਿਆਨ ਰੱਖਣ ਦੀ ਲੋੜ ਹੈ।

ਮੀਨ : ਕਾਰੋਬਾਰ ਦੀ ਨਜਰ ਨਾਲ ਇਹ ਹਫਤਾ ਸ਼ੁੱਭ ਰਹੇਗਾ। ਨਵੀਂ ਯੋਜਨਾ ਨੂੰ ਕਾਰਜ ਰੂਪ ਦੇਣ ਵਿੱਚ ਬਹੁਤ ਜਿਆਦਾ ਮਿਹਨਤ ਕਰਨ ਦੀ ਲੋੜ ਹੈ। ਸਰਕਾਰੀ ਕੰਮਾਂ ਵਿੱਚ ਕੁੱਝ ਰੁਕਾਵਟਾਂ ਤੋਂ ਬਾਅਦ ਹੀ ਕੁੱਝ ਕਾਮਯਾਬੀ ਮਿਲੇਗੀ। ਸਿਹਤ ਢਿੱਲੀ ਅਤੇ ਕਿਸੇ ਖਾਸ ਕੰਮ ਨੂੰ ਪੂਰਾ ਕਰਨ ਵਿੱਚ ਪਰਿਵਾਰਕ ਸਹਾਇਤਾ ਮਿਲੇਗੀ। ਧਾਰਮਿਕ ਕੰਮਾਂ ਤੇ ਖਰਚ ਅਤੇ ਕਿਸੇ ਤੀਰਥ ਯਾਤਰਾ ਦਾ ਪ੍ਰੋਗਰਾਮ ਵੀ ਬਣ ਸਕਦਾ ਹੈ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਆਮਦਨ ਅਤੇ ਖਰਚ ਦਾ ਸੰਤੁਲਨ ਬਣਿਆ ਰਹੇਗਾ। ਪੇਸ਼ੇਵਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਵੱਖ-ਵੱਖ ਯਤਨਾਂ ਨੂੰ ਗਤੀ ਮਿਲੇਗੀ। ਸਰਗਰਮ ਰਹੇਗਾ। ਕੁਸ਼ਲਤਾ ਵਧੇਗੀ।

ਬ੍ਰਿਖ : ਬਜ਼ੁਰਗਾਂ ਨਾਲ ਤਾਲਮੇਲ ਬਣਾ ਕੇ ਰੱਖੋ। ਸਮਾਰਟ ਕੰਮ ਕਰਦੇ ਰਹੋ। ਕੰਮਕਾਜੀ ਕਾਰੋਬਾਰ ਸਾਧਾਰਨ ਰਹੇਗਾ। ਤਾਰਕਿਕ ਗਤੀਵਿਧੀਆਂ ਵਧਣਗੀਆਂ। ਬਹਿਸ ਅਤੇ ਵਿਵਾਦ ਤੋਂ ਬਚੋ। ਪੇਸ਼ੇਵਰ ਯਤਨਾਂ ਨੂੰ ਗਤੀ ਮਿਲੇਗੀ।

ਮਿਥੁਨ: ਵਪਾਰੀਆਂ ਨੂੰ ਵਪਾਰ ਵਿੱਚ ਲਾਭ ਵਧੇਗਾ। ਦਫ਼ਤਰ ਵਿੱਚ ਕੰਮ ਦੀ ਗਤੀ ਬਿਹਤਰ ਰਹੇਗੀ। ਸੀਨੀਅਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। ਸਹਿਕਰਮੀਆਂ ਦਾ ਸਹਿਯੋਗ ਮਿਲੇਗਾ।

ਕਰਕ: ਆਰਥਿਕ ਸਥਿਤੀ ਵਿਗੜ ਸਕਦੀ ਹੈ। ਇਮਾਰਤ ਅਤੇ ਵਾਹਨ ਦੀ ਖਰੀਦਦਾਰੀ ਦੇ ਮੌਕੇ ਬਣ ਸਕਦੇ ਹਨ। ਕਾਰੋਬਾਰ ਸੁਚਾਰੂ ਰਹੇਗਾ। ਵੱਡਾ ਸੋਚਦੇ ਰਹੋ।

ਸਿੰਘ : ਦੌਲਤ ਵਿੱਚ ਵਾਧਾ ਹੋਵੇਗਾ। ਉਧਾਰ ਲੈਣ ਤੋਂ ਬਚੋ ਨਹੀਂ ਤਾਂ ਮੋੜਨਾ ਮੁਸ਼ਕਲ ਹੋਵੇਗਾ। ਤੁਹਾਡੇ ਪਿੱਛੇ ਚੱਲ ਰਹੀ ਸਾਜ਼ਿਸ਼ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਨੂੰ ਮਿਲੇਗੀ। ਕਾਰੋਬਾਰ ਵਿੱਚ ਸ਼ੁਭਕਾਮਨਾਵਾਂ ਰਹਿਣੀਆਂ।

ਕੰਨਿਆ: ਆਰਥਿਕ ਹਾਲਤ ਸੁਧਾਰਨ ਲਈ ਯਤਨ ਕਰਨੇ ਪੈਣਗੇ। ਨਿਵੇਸ਼ ਕਰਨ ਨਾਲ ਨੁਕਸਾਨ ਹੋ ਸਕਦਾ ਹੈ, ਪੈਸੇ ਦਾ ਲੈਣ-ਦੇਣ ਸਮਝਦਾਰੀ ਨਾਲ ਕਰੋ। ਧਿਆਨ ਨਾਲ ਗੱਡੀ ਚਲਾਓ।

ਤੁਲਾ: ਜੋਖਮ ਭਰੇ ਕੰਮਾਂ ਵਿੱਚ ਰੁਚੀ ਨਾ ਲਓ। ਸ਼ੇਅਰ ਬਾਜ਼ਾਰ ਅਤੇ ਸੱਟੇਬਾਜ਼ੀ ਤੋਂ ਨੁਕਸਾਨ ਹੋਵੇਗਾ। ਕਲਾ ਨੂੰ ਬਲ ਮਿਲੇਗਾ। ਸੋਚੋ ਕਿ ਵੱਡੇ ਪੇਸ਼ੇਵਰ ਤੇਜ਼ੀ ਨਾਲ ਅੱਗੇ ਵਧਣਗੇ। ਦਲੇਰ ਬਣੋ।

ਬ੍ਰਿਸ਼ਚਕ : ਮੁਕਾਬਲੇ ਵਿੱਚ ਸਬਰ ਰਹੇਗਾ। ਦੂਰ ਦੇਸ਼ ਦੇ ਕੰਮਾਂ ਵਿੱਚ ਸਰਗਰਮੀ ਰਹੇਗੀ। ਲੈਣ-ਦੇਣ ਵਿੱਚ ਸਪਸ਼ਟਤਾ ਵਧੇਗੀ। ਪੇਸ਼ੇਵਰ ਮਾਮਲਿਆਂ ਵਿੱਚ ਨਿਮਰਤਾ ਬਣਾਈ ਰੱਖੋ। ਉਦਯੋਗ ਅਤੇ ਕਾਰੋਬਾਰ ਦੇ ਕੰਮਾਂ ਤੇ ਜ਼ੋਰ ਰਹੇਗਾ।

ਧਨੁ: ਕੰਮ ਤੇ ਜ਼ਿਆਦਾ ਸਮਾਂ ਬਿਤਾਓ। ਉੱਦਮੀਆਂ ਲਈ ਮੌਕੇ ਵਧਣਗੇ। ਕਾਰੋਬਾਰ ਤੇ ਕੰਟਰੋਲ ਵਧੇਗਾ। ਵਪਾਰਕ ਕੰਮ ਕਰੇਗਾ। ਆਰਥਿਕ ਗਤੀਵਿਧੀਆਂ ਨੂੰ ਬਲ ਮਿਲੇਗਾ।

ਮਕਰ: ਕਾਰੋਬਾਰੀ ਪ੍ਰਭਾਵਸ਼ਾਲੀ ਬਣੇ ਰਹਿਣਗੇ। ਆਤਮ-ਵਿਸ਼ਵਾਸ ਉੱਚਾ ਰਹੇਗਾ। ਤਰੱਕੀ ਦੇ ਮੌਕੇ ਵਧਣਗੇ। ਵਪਾਰ ਵਿੱਚ ਸੁਧਾਰ ਹੋਵੇਗਾ। ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਅਨੁਕੂਲ ਮਾਹੌਲ ਤੋਂ ਉਤਸ਼ਾਹਿਤ ਰਹੋਗੇ। ਯੋਜਨਾਵਾਂ ਨੂੰ ਗਤੀ ਮਿਲੇਗੀ।

ਕੁੰਭ: ਰੁਕਾਵਟਾਂ ਆਪਣੇ ਆਪ ਦੂਰ ਹੋ ਜਾਣਗੀਆਂ। ਟੀਮ ਵਰਕ ਵਿੱਚ ਵਾਧਾ ਹੋਵੇਗਾ। ਸੰਪਰਕਾਂ ਦਾ ਲਾਭ ਮਿਲੇਗਾ। ਕੰਮਕਾਜੀ ਸਥਿਤੀਆਂ ਵਿੱਚ ਸੁਧਾਰ ਹੋਵੇਗਾ। ਲੰਬੀ ਮਿਆਦ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਆਵੇਗੀ। ਚੰਗੇ ਲਾਭ ਦੀ ਸੰਭਾਵਨਾ ਰਹੇਗੀ। ਪੇਸ਼ੇਵਰਾਂ ਤੋਂ ਸਹਿਯੋਗ ਮਿਲੇਗਾ।

ਮੀਨ: ਕੰਮ ਦੀ ਗਤੀ ਬਿਹਤਰ ਰਹੇਗੀ। ਨਜ਼ਦੀਕੀਆਂ ਦੀ ਸਲਾਹ ਨਾਲ ਕੰਮ ਕਰੋਗੇ। ਖਰਚੇ ਅਤੇ ਬਜਟ ਵੱਲ ਧਿਆਨ ਦਿਓ। ਵਪਾਰਕ ਕਾਰੋਬਾਰ ਵਿੱਚ ਚੌਕਸੀ ਰੱਖੋਗੇ। ਪੇਸ਼ੇਵਰ ਸਹਾਇਕ ਹੋਣਗੇ। ਚਲਾਕ ਤੋਂ ਸਾਵਧਾਨ ਰਹੋ। ਪ੍ਰਬੰਧਨ ਦੀ ਉਲੰਘਣਾ ਕਰਨ ਤੋਂ ਬਚੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਸਿਹਤ ਠੀਕ ਰਹੇਗੀ, ਅਤੇ ਪਰਿਵਾਰ ਵਿੱਚ ਮਾਂਗਲਿਕ ਕਾਰਜ ਦੇ ਯੋਗ ਬਣਨਗੇ| ਪਰਿਵਾਰ ਦੇ ਨਾਲ ਬਾਹਰ ਜਾਣ ਦਾ ਮੌਕਾ ਮਿਲੇਗਾ, ਜਿਸਦੇ ਨਾਲ ਆਪਸੀ ਸਬੰਧਾਂ ਵਿੱਚ ਸੁਧਾਰ ਹੋਵੇਗਾ|
ਬ੍ਰਿਖ : ਤੁਹਾਡਾ ਮਨ ਖੁਸ਼ ਰਹੇਗਾ ਅਤੇ ਵਪਾਰ ਵਿੱਚ ਲਾਭ ਹੋਵੇਗਾ| ਕਿਸੇ ਪਿਆਰੇ ਵਿਅਕਤੀ ਨਾਲ ਮਿਲਣ ਦਾ ਮੌਕਾ ਮਿਲੇਗਾ| ਆਰਥਿਕ ਹਾਲਤ ਮਜਬੂਤ ਹੋਵੇਗੀ| ਕੋਈ ਨਵਾਂ ਕਾਰਜ ਅਰੰਭ ਕਰਨ ਲਈ ਤਿਆਰ ਰਹੋਗੇ| ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ|
ਮਿਥੁਨ : ਪਰਿਵਾਰ ਵਿੱਚ ਕਿਸੇ ਦੁਖਦ ਸਮਾਚਾਰ ਦਾ ਸਾਮਣਾ ਕਰਨਾ ਪੈ ਸਕਦਾ ਹੈ| ਜੇਕਰ ਤੁਸੀਂ ਨਵਾਂ ਕਾਰਜ ਸ਼ੁਰੂ ਕਰਨ ਦਾ ਵਿਚਾਰ ਕਰ ਰਹੇ ਹੋ, ਤਾਂ ਆਪਣੇ ਸਾਥੀਆਂ ਤੋਂ ਸੁਚੇਤ ਰਹੋ| ਆਪਸੀ ਮਤਭੇਦ ਵੱਧ ਸਕਦੇ ਹਨ|
ਕਰਕ : ਕਿਸੇ ਵਿਸ਼ੇਸ਼ ਕਾਰਜ ਦੇ ਨਾਂ ਹੋਣ ਨਾਲ ਪ੍ਰੇਸ਼ਾਨ ਹੋ ਸਕਦੇ ਹੋ, ਅਤੇ ਕਿਸੇ ਜਾਣਕਾਰ ਨਾਲ ਵਾਦ-ਵਿਵਾਦ ਹੋ ਸਕਦਾ ਹੈ| ਵਪਾਰ ਵਿੱਚ ਘਾਟਾ ਚੁੱਕਣਾ ਪੈ ਸਕਦਾ ਹੈ, ਇਸ ਲਈ ਵੱਡੇ ਨਿਵੇਸ਼ ਤੋਂ ਪਹਿਲਾਂ ਸੋਚ-ਵਿਚਾਰ ਜਰੂਰ ਕਰੋ| ਪਰਿਵਾਰ ਵਿੱਚ ਆਪਣਿਆਂ ਦਾ ਸਾਥ ਮਿਲੇਗਾ|
ਸਿੰਘ : ਕਿਸੇ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਲਾਭ ਹੋਵੇਗਾ| ਵਪਾਰ ਵਿੱਚ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ ਅਤੇ ਕੋਈ ਵੱਡੀ ਡੀਲ ਜਾਂ ਪਾਰਟਨਰਸ਼ਿਪ ਤੁਹਾਡੇ ਪੱਖ ਵਿੱਚ ਹੋ ਸਕਦੀ ਹੈ| ਪਰਿਵਾਰ ਵਿੱਚ ਆਪਸੀ ਸਹਿਯੋਗ ਅਤੇ ਸਨਮਾਨ ਵਧੇਗਾ|
ਕੰਨਿਆ : ਆਪਸੀ ਮਤਭੇਦ ਖ਼ਤਮ ਹੋਣਗੇ, ਜਿਸਦੇ ਨਾਲ ਘਰ ਦਾ ਮਾਹੌਲ ਹਲਕਾ-ਫੁਲਕਾ ਰਹੇਗਾ| ਵਪਾਰ ਵਿੱਚ ਕੋਈ ਵੱਡੀ ਡੀਲ ਸਮਝੌਤਾ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ, ਜਿਸਦੇ ਨਾਲ ਤੁਹਾਡੀ ਆਰਥਕ ਹਾਲਤ ਮਜਬੂਤ ਹੋਵੋਗੇ| ਕੋਈ ਨਵਾਂ ਕਾਰਜ ਸ਼ੁਰੂ ਕਰਨ ਲਈ ਵੀ ਦਿਨ ਸ਼ੁਭ ਹੈ|
ਤੁਲਾ : ਵਿਰੋਧੀ ਸਰਗਰਮ ਹੋ ਸਕਦੇ ਹਨ, ਇਸਲਈ ਆਪਣੇ ਕੰਮਾਂ ਵਿੱਚ ਸਾਵਧਾਨੀ ਰੱਖੋ| ਵਪਾਰ ਵਿੱਚ ਜੋਖਮ ਲੈਣ ਤੋਂ ਬਚੋ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ| ਪਰਿਵਾਰ ਵਿੱਚ ਵਾਦ-ਵਿਵਾਦ ਹੋ ਸਕਦਾ ਹੈ, ਪਰ ਤੁਹਾਨੂੰ ਸ਼ਾਂਤ ਰਹਿਣਾ ਪਵੇਗਾ| ਬਾਣੀ ਉੱਤੇ ਸੰਜਮ ਰੱਖੋ ਅਤੇ ਕਿਸੇ ਨਾਲ ਬਹਿਸ ਕਰਣ ਤੋਂ ਬਚੋ|
ਬ੍ਰਿਸ਼ਚਕ : ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਪਾਰਟਨਰ ਦੇ ਨਾਲ ਮਤਭੇਦ ਹੋ ਸਕਦੇ ਹਨ| ਪਰ ਪਰਿਵਾਰ ਦਾ ਸਾਥ ਮਿਲੇਗਾ ਅਤੇ ਪਤਨੀ ਨਾਲ ਸੰਬੰਧ ਚੰਗੇ ਰਹਿਣਗੇ|
ਧਨੁ : ਪਰਿਵਾਰ ਵਿੱਚ ਤੁਹਾਡਾ ਸਨਮਾਨ ਵਧੇਗਾ, ਅਤੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ| ਇਹ ਦਿਨ ਤੁਹਾਡੇ ਲਈ ਖੁਸ਼ੀਆਂ ਨਾਲ ਭਰਿਆ ਰਹੇਗਾ, ਅਤੇ ਤੁਸੀ ਆਪਣੇ ਸਾਥੀ ਦੇ ਨਾਲ ਬਾਹਰ ਘੁਮਣ ਜਾ ਸਕਦੇ ਹੋ|
ਮਕਰ : ਕੋਈ ਨਵਾਂ ਕਾਰਜ ਸ਼ੁਰੂ ਕਰ ਸਕਦੇ ਹੋ| ਵਪਾਰ ਵਿੱਚ ਆਰਥਿਕ ਹਾਲਤ ਮਜਬੂਤ ਹੋਵੇਗੀ, ਅਤੇ ਕਮਾਈ ਦੇ ਨਵੇਂ ਸਰੋਤ ਖੁੱਲਣਗੇ| ਪਰਿਵਾਰ ਵਿੱਚ ਆਪਸੀ ਸੰਬੰਧ ਮਧੁਰ ਹੋਣਗੇ, ਅਤੇ ਕਿਸੇ ਪੁਰਾਣੇ ਮਤਭੇਦ ਦਾ ਹੱਲ ਨਿਕਲ ਸਕਦਾ ਹੈ| ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ|
ਕੁੰਭ : ਵਪਾਰ ਵਿੱਚ ਕੋਈ ਵੱਡਾ ਜੋਖਮ ਨਾ ਲਓ, ਕਿਉਂਕਿ ਇਸਤੋਂ ਨੁਕਸਾਨ ਹੋ ਸਕਦਾ ਹੈ| ਜੱਦੀ ਜਾਇਦਾਦ ਨੂੰ ਲੈ ਕੇ ਪਰਿਵਾਰ ਵਿੱਚ ਮਤਭੇਦ ਹੋ ਸਕਦੇ ਹਨ|
ਮੀਨ : ਤੁਹਾਡੇ ਕਿਸੇ ਪੁਰਾਣੇ ਕਾਰਜ ਵਿੱਚ ਅਸਫਲਤਾ ਹੋ ਸਕਦੀ ਹੈ, ਜਿਸਦੇ ਨਾਲ ਮਨੋਬਲ ਪ੍ਰਭਾਵਿਤ ਹੋ ਸਕਦਾ ਹੈ| ਵਿਰੋਧੀ ਸਰਗਰਮ ਹੋਣਗੇ, ਅਤੇ ਵਪਾਰ ਵਿੱਚ ਗਿਰਾਵਟ ਮਹਿਸੂਸ ਹੋਵੇਗੀ| ਵਾਹਨ ਦੇ ਵਰਤੋਂ ਵਿੱਚ ਵੀ ਸਾਵਧਾਨੀ ਵਰਤੋ, ਤਾਂਕਿ ਕੋਈ ਦੁਰਘਟਨਾ ਨਾ ਹੋਵੇ|

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਨਵੇਂ ਮਿੱਤਰ ਬਣਨਗੇ , ਜਿਨ੍ਹਾਂ ਦੀ ਦੋਸਤੀ ਭਵਿੱਖ ਲਈ ਲਾਭਦਾਇਕ ਸਾਬਤ ਹੋਵੇਗੀ। ਮਾਂਗਲਿਕ ਮੌਕਿਆਂ ਵਿੱਚ ਜਾਣਾ ਪਵੇਗਾ । ਦੋਸਤਾਂ ਦੇ ਨਾਲ ਸੈਰ ਸਪਾਟੇ ਦੀ ਯੋਜਨਾ ਬਣੇਗੀ। ਸੰਤਾਨ ਅਤੇ ਪਤਨੀ ਵੱਲੋਂ ਸ਼ੁਭ ਸਮਾਚਾਰ ਮਿਲੇਗਾ।

ਬ੍ਰਿਖ : ਪਰਿਵਾਰਕ ਮਾਮਲੇ ਵਿੱਚ ਡੂੰਘੀ ਰੁਚੀ ਲੈ ਕੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰੇ ਕਰੋਗੇ। ਮਾਤਾ ਦੇ ਨਾਲ ਜਿਆਦਾ ਨਜ਼ਦੀਕੀ ਦਾ ਅਨੁਭਵ ਕਰੋਗੇ।

ਮਿਥੁਨ: ਨਵੇਂ ਪ੍ਰਬੰਧ ਹੱਥ ਵਿੱਚ ਲੈ ਸਕੋਗੇ। ਲੰਬੀ ਦੂਰੀ ਦੀ ਯਾਤਰਾ ਹੋਵੇਗੀ। ਅਧਿਆਤਮ ਵਿੱਚ ਰੁਚੀ ਵਧੇਗੀ। ਸਿਹਤ ਦਾ ਖਿਆਲ ਰੱਖੋ।

ਕਰਕ: ਸਹਿਕਰਮੀਆਂ ਦੇ ਨਾਲ ਮਨ ਮੁਟਾਓ ਜਾਂ ਵਿਵਾਦ ਹੋ ਸਕਦਾ ਹੈ। ਰੱਬ ਦੀ ਅਰਾਧਨਾ, ਜਪ ਅਤੇ ਅਧਿਆਤਮਕਤਾ ਤੁਹਾਨੂੰ ਸ਼ਾਂਤੀ ਦਾ ਅਨੁਭਵ ਕਰਾਉਣਗੀਆਂ।

ਸਿੰਘ: ਵਪਾਰਕ ਖੇਤਰ ਵਿੱਚ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ। ਮੌਜ ਸ਼ੌਕ ਦੇ ਸਾਧਨ ਅਤੇ ਵਾਹਨ ਦੀ ਖਰੀਦਦਾਰੀ ਕਰੋਗੇ। ਮੌਜਮਸਤੀ ਅਤੇ ਮਨੋਰੰਜਨ ਦੀਆਂ ਗੱਲਾਂ ਵਿੱਚ ਸਮਾਂ ਬਤੀਤ ਹੋਵੇਗਾ।

ਕੰਨਿਆ: ਦੈਨਿਕ ਕੰਮਾਂ ਵਿੱਚ ਥੋੜ੍ਹੀ ਰੁਕਾਵਟ ਆਵੇਗੀ। ਜਿਆਦਾ ਮਿਹਨਤ ਕਰਨ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਵਾਦ-ਵਿਵਾਦ ਵਿੱਚ ਨਾ ਪੈਣਾ।

ਤੁਲਾ: ਢਿੱਡ ਸੰਬੰਧੀ ਬਿਮਾਰੀਆਂ ਦੀ ਸ਼ਿਕਾਇਤ ਰਹੇਗੀ। ਵਿਦਿਆਰਥੀਆਂ ਦੀ ਪੜਾਈ ਵਿੱਚ ਮੁਸ਼ਕਿਲਾਂ ਆਉਣਗੀਆਂ। ਬਿਨਾਂ ਕਾਰਣ ਪੈਸਾ ਖਰਚ ਆ ਸਕਦਾ ਹੈ।

ਬ੍ਰਿਸ਼ਚਕ : ਯਾਤਰਾ ਲਈ ਵਰਤਮਾਨ ਸਮਾਂ ਅਨੁਕੂਲ ਨਹੀਂ ਹੈ। ਜਮੀਨ- ਜਾਇਦਾਦ ਨਾਲ ਸੰਬੰਧਿਤ ਚਰਚਾਵਾਂ ਵਿੱਚ ਸਾਵਧਾਨੀ ਰੱਖਣ ਦੀ ਲੋੜ ਹੈ। ਪਾਣੀ ਤੋਂ ਸੰਭਲਨਾ ਪਵੇਗਾ।

ਧਨੁ: ਭਰਾਵਾਂ ਦਾ ਸੁਭਾਅ ਜਿਆਦਾ ਸਹਿਯੋਗਪੂਰਣ ਅਤੇ ਪ੍ਰੇਮਪੂਰਣ ਰਹੇਗਾ। ਮੁਕਾਬਲੇਬਾਜਾਂ ਨੂੰ ਹਰਾ ਸਕੋਗੇ। ਮਨ ਆਨੰਦ ਦਾ ਅਨੁਭਵ ਕਰੋਗੇ। ਲਘੂ ਯਾਤਰਾ ਹੋਵੇਗੀ। ਸਿਹਤ ਬਣੀ ਰਹੇਗੀ।

ਮਕਰ: ਅਰਥਹੀਣ ਪੈਸਾ ਖਰਚ ਹੋ ਸਕਦਾ ਹੈ। ਦੇਰੀ ਨਾਲ ਕਾਰਜ ਪੂਰੇ ਹੋਣਗੇ। ਮਹਤਵਪੂਰਣ ਫ਼ੈਸਲਾ ਲੈਣਾ ਹਿਤਕਾਰੀ ਨਹੀਂ ਹੈ। ਪਰਿਵਾਰਕ ਮੈਬਰਾਂ ਦੇ ਨਾਲ ਗਲਤਫਹਿਮੀ ਟਾਲਣ ਦੀ ਕੋਸ਼ਿਸ਼ ਕਰਨੀ ਪਵੇਗੀ।

ਕੁੰਭ: ਦੋਸਤਾਂ, ਸਕੇ ਸੰਬੰਧੀਆਂ ਤੋਂ ਤੋਹਫੇ ਮਿਲਣਗੇ। ਸਰੀਰਕ, ਮਾਨਸਿਕ ਰੂਪ ਨਾਲ ਪ੍ਰਸੰਨ ਰਹੋਗੇ। ਨੌਕਰੀ ਕਾਰੋਬਾਰ ਵਿੱਚ ਵੀ ਅਨੁਕੂਲ ਹਾਲਾਤ ਰਹਿਣਗੇ। ਗ੍ਰਹਿਸਥ ਜੀਵਨ ਵਿੱਚ ਪਰਮਾਤਮਾ ਦਾ ਅਨੁਭਵ ਕਰੋਗੇ। ਦੁਰਘਟਨਾ ਤੋਂ ਸੁਚੇਤ ਰਹੋ।

ਮੀਨ : ਸਿਹਤ ਦੇ ਮਾਮਲੇ ਵਿੱਚ ਧਿਆਨ ਰੱਖੋ। ਰਿਸ਼ਤੇਦਾਰਾਂ ਦੇ ਨਾਲ ਕਿਸੇ ਪ੍ਰਕਾਰ ਦੇ ਸੰਘਰਸ਼ ਤੋਂ ਦੂਰ ਰਹੋ। ਕਿਸੇ ਦੇ ਨਾਲ ਗਲਤਫਹਿਮੀ ਹੋਣ ਨਾਲ ਲੜਾਈ ਹੋ ਸਕਦੀ ਹੈ। ਦੁਰਘਟਨਾ ਤੋਂ ਬਚੋ।

Continue Reading

Latest News

Trending