Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

 

 

 

7 ਸਤੰਬਰ ਤੋਂ 13 ਸਤੰਬਰ ਤੱਕ

ਮੇਖ: ਇਸ ਹਫਤੇ ਵਿਉਪਾਰ ਵਿੱਚ ਬਦਲਾਵ ਦਾ ਵਿਚਾਰ ਬਣੇਗਾ। ਕਾਰੋਬਾਰ ਵਿੱਚ ਉੱਚ ਪੱਧਰੀ ਲੋਕਾਂ ਨਾਲ ਮੇਲ-ਜੋਲ ਅਤੇ ਧਨ ਲਾਭ ਦੇ ਯੋਗ ਹਨ। ਮਿਹਨਤ ਕਰਨ ਨਾਲ ਹਾਲਾਤ ਵਿੱਚ ਸੁਧਾਰ ਹੋਵੇਗਾ। ਕਿਸੇ ਮੰਗਲ ਕੰਮ ਤੇ ਧਨ ਦਾ ਖਰਚ ਜਿਆਦਾ ਹੋਵੇਗਾ। ਸੰਤਾਨ ਸਬੰਧੀ ਕੰਮਾਂ ਵਿੱਚ ਰੁਕਾਵਟਾਂ ਅਤੇ ਘਰੇਲੂ ਉਲਝਨਾਂ ਵੀ ਵੱਧਣਗੀਆਂ ਸਿਹਤ ਸਬੰਧੀ ਖਾਸ ਧਿਆਨ ਰੱਖਣ ਦੀ ਲੋੜ ਹੈ। ਸ਼ੁੱਭ ਕੰਮਾਂ ਵਿੱਚ ਮਾਨ ਇੱਜਤ ਵਧੇਗੀ।

ਬ੍ਰਿਖ : ਹਰ ਕੰਮ ਵਿੱਚ ਰੁਕਾਵਟਾਂ ਜਾਂ ਦੇਰੀ ਹੋਣ ਦੀ ਉਮੀਦ ਹੈ। ਮੁਸ਼ਿਕਲਾਂ ਦੇ ਬਾਵਜੂਦ ਗੁਜਾਰੇਲਾਇਕ ਧਨ ਪ੍ਰਾਪਤ ਹੋਵੇਗਾ। ਫਜੂਲ ਦੀ ਚਿੰਤਾ ਕਰਕੇ ਦਿਮਾਗੀ ਤਨਾਓ ਰਹੇਗਾ। ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ, ਗੁੱਸਾ ਜਿਆਦਾ ਅਤੇ ਗੈਰ ਜਰੂਰੀ ਕੰਮ ਤੇ ਧਨ ਦਾ ਖਰਚ ਜਿਆਦਾ ਹੋਵੇਗਾ। ਹਫਤੇ ਦੇ ਅਖੀਰ ਵਿੱਚ ਅਚਾਨਕ ਕਿਤੇ ਦੂਰ ਦੀ ਯਾਤਰਾ ਹੋਣ ਦੀ ਉਮੀਦ ਹੈ।

ਮਿਥੁਨ: ਇਸ ਹਫਤੇ ਦੂਰ ਦੀ ਯਾਤਰਾ ਦੇ ਯੋਗ ਹਨ। ਜਗ੍ਹਾ ਦੀ ਤਬਦੀਲੀ ਅਤੇ ਵਿਦੇਸ਼ੀ ਸਬੰਧਾਂ ਤੋਂ ਲਾਭ ਹੋਵੇਗਾ। ਆਮਦਨ ਦੇ ਸਾਧਨ ਗੁਜਾਰੇਯੋਗ ਬਣਦੇ ਰਹਿਣਗੇ। ਪਰਿਵਾਰ ਵਿੱਚ ਫਜੂਲ ਦਾ ਟਕਰਾਉ, ਲਾਭ ਤੇ ਰਸਤੇ ਵਿੱਚ ਰੁਕਾਵਟਾਂ ਅਤੇ ਦੇਰੀ ਦੀ ਸੰਭਾਵਨਾ ਬਣੀ ਰਹੇਗੀ। ਸਿਹਤ ਵੀ ਕੁੱਝ ਢਿੱਲੀ ਰਹੇਗੀ।

ਕਰਕ : ਕੁੱਝ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ। ਧਨ ਲਾਭ ਅਤੇ ਪਰਿਵਾਰਕ ਸੁੱਖ ਵਿੱਚ ਵਾਧਾ ਹੋਵੇਗਾ। ਕੋਈ ਵੀ ਜਰੂਰੀ ਫੈਸਲਾ ਜਲਦਬਾਜੀ ਵਿੱਚ ਨਾ ਲਓ। ਅਧਿਕਾਰੀ ਵਰਗ ਨਾਲ ਮਨ-ਮੁਟਾਵ ਅਤੇ ਫਜੂਲ ਦਾ ਤਨਾਉ ਰਹੇਗਾ। ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਔਰਤਾਂ ਨੂੰ ਕੋਈ ਗੁਪਤ ਰੋਗ ਹੋਣ ਦੇ ਇਸ਼ਾਰੇ ਹਨ। ਵਿਦਿਆਰਥੀ ਵਰਗ ਨੂੰ ਵਿਦਿਆ ਵਿੱਚ ਰੁਕਾਵਟਾਂ ਦਾ ਸਾਹਮਣਾ ਹੋਵੇਗਾ। ਮਿਹਨਤ ਅਤੇ ਸਮੇਂ ਦੀ ਸਹੀ ਵਰਤੋਂ ਕਰਨ ਨਾਲ ਹੀ ਲਾਭ ਮਿਲੇਗਾ।

ਸਿੰਘ : ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰ ਵਿੱਚ ਤਰੱਕੀ ਦੇ ਰਸਤੇ ਖੁੱਲਣਗੇ। ਘਰ ਵਿੱਚ ਕੋਈ ਸ਼ੁੱਭ ਕੰਮ ਵੀ ਹੋਵੇਗਾ। ਉੱਚ ਪੱਧਰੀ ਲੋਕਾਂ ਦੇ ਮੇਲ ਨਾਲ ਕੁੱਝ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ। ਪਰ ਹਫਤੇ ਦੇ ਅਖੀਰ ਵਿੱਚ ਵਧੇਰੇ ਗੁੱਸਾ, ਫਜੂਲ ਦਾ ਤਨਾਓ, ਸਿਹਤ ਖਰਾਬ ਅਤੇ ਕੋਈ ਖਾਸ ਦੋਸਤ ਨੁਕਸਾਨ ਦੇਣ ਦੀ ਕੋਸ਼ਿਸ਼ ਕਰੇਗਾ, ਚੌਕੰਨੇ ਰਹਿਣ ਦੀ ਲੋੜ ਹੈ।

ਕੰਨਿਆ: ਧਨ ਲਾਭ ਅਤੇ ਸੁੱਖ ਸਾਧਨਾਂ ਵਿੱਚ ਵਾਧਾ ਹੋਵੇਗਾ। ਪਰ ਸਰਕਾਰੀ ਕਰਮਚਾਰੀ ਨੂੰ ਤਬਦੀਲੀ ਵਜੋਂ ਚਿੰਤਾ ਬਣੀ ਰਹੇਗੀ। ਕਿਸੇ ਖਾਸ ਦੋਸਤ ਦੀ ਮਦਦ ਨਾਲ ਸੰਤਾਨ ਸਬੰਧੀ ਕਿਸੇ ਸਮੱਸਿਆ ਦਾ ਹੱਲ ਹੋਵੇਗਾ। ਪਰ ਸੁਭਾਅ ਵਿੱਚ ਵਧੇਰੇ ਗੁੱਸਾ ਅਤੇ ਚਿੜਚਿੜਾਪਨ ਰਹੇਗਾ। ਸੁਭਾਅ ਨੂੰ ਸ਼ਾਤ ਰੱਖਣ ਨਾਲ ਘਰੇਲੂ ਪਰੇਸ਼ਾਨੀਆਂ ਵਿੱਚ ਕਮੀ ਆਵੇਗੀ।

ਤੁਲਾ: ਇਸ ਹਫਤੇ ਵਿੱਚ ਕਾਰੋਬਾਰੀ ਉਤਾਰ-ਚੜ੍ਹਾਅ ਅਤੇ ਦੌੜ੍ਹ-ਭੱਜ ਵਧੇਰੇ ਰਹੇਗੀ। ਪਰੇਸ਼ਾਨੀ ਵਿੱਚ ਵਾਧਾ, ਵਧੇਰੇ ਫਜੂਲ ਖਰਚੀ ਅਤੇ ਪਰਿਵਾਰਕ ਮਤਭੇਦ ਵੱਧਣਗੇ। ਕਿਸੇ ਨਜਦੀਕੀ ਰਿਸ਼ਤੇਦਾਰ ਨਾਲ ਵਿਚਾਰਕ ਮਤਭੇਦ ਵੀ ਹੋਣਗੇ। ਹਫਤੇ ਦੇ ਅਖੀਰ ਵਿੱਚ ਆਮਦਨ ਦੇ ਸਾਧਨ ਬਣਦੇ ਰਹਿਣਗੇ। ਕੁੱਝ ਵਿਗੜੇ ਕੰਮ ਸੁਧਰਨਗੇ।

ਬ੍ਰਿਸ਼ਚਕ : ਹਫਤੇ ਦੇ ਸ਼ੁਰੂ ਵਿੱਚ ਆਮਦਨ ਘੱਟ ਅਤੇ ਖਰਚ ਜਿਆਦਾ ਹੋਣਗੇ। ਬੇਕਾਰ ਦੀ ਭੱਜ-ਦੌੜ੍ਹ ਅਤੇ ਦਿਮਾਗੀ ਤਨਾਓ ਬਣਿਆ ਰਹੇਗਾ। ਹਾਲਾਤ ਵਿੱਚ ਕੁੱਝ ਸੁਧਾਰ ਹੋਵੇਗਾ। ਵਿਉਪਾਰਕ ਖੇਤਰਾਂ ਵਿੱਚ ਵੀ ਹਾਲਾਤ ਦੇ ਅਨੁਕੂਲ ਹੋਣ ਦੇ ਯੋਗ ਬਣਨਗੇ। ਕਿਸੇ ਉੱਚ -ਪੱਧਰੀ ਅਧਿਕਾਰੀ ਨਾਲ ਮੇਲ-ਜੋਲ ਵੱਧਣਗੇ। ਉਤਸ਼ਾਹ ਨਾਲ ਕੀਤੇ ਕੰਮਾਂ ਵਿੱਚ ਕਾਮਯਾਬੀ ਦੇ ਆਸਾਰ ਹਨ।

ਧਨੁ: ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਧਰਮ-ਕਰਮ ਵਿੱਚ ਦਿਲਚਸਪੀ ਰਹੇਗੀ। ਪਰਿਵਾਰ ਵਿੱਚ ਕੋਈ ਸ਼ੁੱਭ ਕੰਮ ਵੀ ਹੋ ਸਕਦਾ ਹੈ। ਵਿਦੇਸ਼ ਸਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ, ਪਰਿਵਾਰ ਵਿੱਚ ਵਿਚਾਰਾਂ ਦਾ ਮਤਭੇਦ, ਬਣਦੇ ਕੰਮਾਂ ਵਿੱਚ ਰੁਕਾਵਟ, ਸਿਹਤ ਢਿੱਲੀ, ਦਿਮਾਗੀ ਤਨਾਉ ਅਤੇ ਸੱਟ ਲੱਗਣ ਦਾ ਡਰ ਰਹੇਗਾ।

ਮਕਰ: ਇਸ ਹਫਤੇ ਰੋਜਗਾਰ ਲਈ ਭੱਜ-ਦੌੜ੍ਹ ਜਿਆਦਾ ਰਹੇਗੀ। ਬੇਲੋੜ੍ਹੀ ਭੱਜ-ਦੌੜ੍ਹ ਜਿਆਦਾ, ਦਿਮਾਗੀ ਤਨਾਉ, ਘਰੇਲੂ ਉਲਝਨਾਂ ਅਤੇ ਵਧੇਰੇ ਸੰਘਰਸ਼ ਦੇ ਬਾਅਦ ਵੀ ਧਨ ਲਾਭ ਥੋੜਾ ਰਹੇਗਾ। ਫਿਰ ਵੀ ਸੁੱਖ ਸਾਧਨਾਂ ਤੇ ਖਰਚ ਜਿਆਦਾ ਹੋਵੇਗਾ। ਆਖਿਰ ਵਿੱਚ ਪਰਿਵਾਰ ਵਿੱਚ ਮਤਭੇਦ, ਸਿਹਤ ਖਰਾਬ, ਗੁੱਸਾ ਅਤੇ ਤੇਜੀ ਕਰਕੇ ਕਾਰੋਬਾਰ ਵਿੱਚ ਨੁਕਸਾਨ ਹੋਣ ਦਾ ਡਰ ਹੈ। ਗੁਪਤ ਦੁਸ਼ਮਣਾਂ ਕਰਕੇ ਸਰਕਾਰੀ ਖੇਤਰਾਂ ਵਿੱਚ ਰੁਕਾਵਟਾਂ ਆਉਣਗੀਆਂ।

ਕੁੰਭ: ਬਿਨਾਂ ਕਿਸੇ ਕਾਰਨ ਗੁੱਸਾ ਅਤੇ ਭੱਜ -ਦੌੜ੍ਹ ਜਿਆਦਾ ਰਹੇਗੀ। ਵਿਉਪਾਰ ਵਿੱਚ ਸੰਘਰਸ਼ ਵਾਲੇ ਹਾਲਾਤ ਹੋਣ ਕਰਕੇ ਦਿਮਾਗੀ ਤਨਾਉ ਰਹੇਗਾ। ਪਰਿਵਾਰਕ ਉਲਝਨਾਂ ਰਹਿਣਗੀਆਂ। ਅਖੀਰ ਵਿੱਚ ਹਾਲਾਤ ਵਿੱਚ ਥੋੜਾ ਸੁਧਾਰ ਹੋਵੇਗਾ। ਕੋਈ ਸ਼ੁੱਭ ਮੌਕੇ ਤੇ ਜਾਣ ਦਾ ਮੌਕਾ ਮਿਲੇਗਾ। ਪਰ ਵਾਹਨ ਆਦਿ ਸਾਵਧਾਨੀ ਨਾਲ ਚਲਾਉਣਾ ਚਾਹੀਦਾ ਹੈ, ਚੋਟ ਆਦਿ ਦਾ ਡਰ ਰਹੇਗਾ।

ਮੀਨ: ਵਧੇਰੇ ਸੰਘਰਸ਼ ਦੇ ਬਾਵਜੂਦ ਧਨ ਲਾਭ ਦਾ ਥੋੜਾ ਰਹੇਗਾ। ਜਿਆਦਾ ਸਮਾਂ ਫਜੂਲ ਦੇ ਕੰਮਾਂ ਵਿੱਚ ਬੀਤੇਗਾ। ਪੇਟ ਵਿੱਚ ਵਿਕਾਰ ਅਤੇ ਅੱਖਾਂ ਨੂੰ ਕਸ਼ਟ ਦਾ ਡਰ ਹੈ। ਕਿਸੇ ਨਵੇਂ ਮਿੱਤਰ ਨਾਲ ਮੇਲ ਹੋਵੇਗਾ। ਵਿੱਦਿਆ ਜਾਂ ਕਾਰੋਬਾਰ ਨੌਕਰੀ ਵਿੱਚ ਪਹਿਲਾਂ ਕੀਤੀਆਂ ਕੋਸ਼ਿਸ਼ਾਂ ਵਿੱਚ ਕਾਮਯਾਬੀ ਮਿਲੇਗੀ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ ਅਤੇ ਸੁੱਖ ਸਾਧਨ ਵੱਧਣਗੇ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਪੇਸ਼ੇਵਰ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਕੰਮਕਾਜੀ ਸਕਾਰਾਤਮਕਤਾ ਦਾ ਫਾਇਦਾ ਉਠਾਓਗੇ। ਕੰਮ ਧੰਦੇ ਵਿੱਚ ਬਲ ਮਿਲੇਗਾ। ਕੰਮ ਵਾਲੀ ਥਾਂ ਤੇ ਵੱਧ ਤੋਂ ਵੱਧ ਸਮਾਂ ਦਿਓਗੇ। ਲਾਭ ਤੇ ਧਿਆਨ ਰਹੇਗਾ। ਜ਼ਿੰਮੇਵਾਰੀਆਂ ਨਿਭਾਓਗੇ। ਮਹੱਤਵਪੂਰਨ ਮਾਮਲਿਆਂ ਵਿੱਚ ਤੇਜ਼ੀ ਆਵੇਗੀ। ਜ਼ਿਆਦਾ ਉਤਸ਼ਾਹ ਤੋਂ ਬਚੋਗੇ।

ਬ੍ਰਿਖ : ਪ੍ਰਸ਼ਾਸਨ ਵਿੱਚ ਪ੍ਰਬੰਧ ਪ੍ਰਭਾਵਸ਼ਾਲੀ ਰਹੇਗਾ। ਉੱਤਮ ਲੋਕਾਂ ਨਾਲ ਮੁਲਾਕਾਤ ਹੋਵੇਗੀ। ਕੰਮਕਾਜੀ ਕਾਰੋਬਾਰ ਵਿੱਚ ਮੌਕੇ ਵਧਣਗੇ। ਲਾਭ ਬਿਹਤਰ ਹੁੰਦਾ ਰਹੇਗਾ। ਲੈਣ-ਦੇਣ ਵਿੱਚ ਸਮਝਦਾਰੀ ਵਧੇਗੀ। ਬਹਿਸ ਅਤੇ ਵਿਰੋਧ ਤੋਂ ਬਚੋ। ਸਮਾਨਤਾ ਦੀ ਭਾਵਨਾ ਬਣਾ ਕੇ ਰੱਖੋ। ਜ਼ਿੰਮੇਵਾਰਾਂ ਨਾਲ ਤਾਲਮੇਲ ਹੋਵੇਗਾ। ਸਾਧਨਾਂ ਵਿੱਚ ਵਾਧਾ ਹੋਵੇਗਾ।

ਮਿਥੁਨ : ਕੈਰੀਅਰ ਦੇ ਕਾਰੋਬਾਰ ਵਿੱਚ ਤਰੱਕੀ ਦੇ ਮੌਕੇ ਵਧਣਗੇ। ਆਪਣੇ ਪੱਧਰ ਤੇ ਬਿਹਤਰ ਪ੍ਰਦਰਸ਼ਨ ਕਰੋਗੇ। ਪੇਸ਼ੇਵਰ ਮਦਦ ਕਰਨਗੇ। ਆਮਦਨ ਚੰਗੀ ਰਹੇਗੀ। ਨਿਵੇਸ਼ ਦੇ ਨੁਕਸਾਨ ਤੋਂ ਬਚਣ ਲਈ ਸਮਝਦਾਰੀ ਨਾਲ ਕੰਮ ਕਰੋ। ਵਪਾਰਕ ਕਾਰੋਬਾਰ ਵਿੱਚ ਵਾਧਾ ਹੋਵੇਗਾ।

ਕਰਕ : ਪੇਸ਼ੇਵਰ ਕੰਮਾਂ ਵਿੱਚ ਸਮਾਂ ਪ੍ਰਬੰਧਨ ਵਿੱਚ ਵਾਧਾ ਹੋਵੇਗਾ। ਨਵੇਂ ਅਤੇ ਰਚਨਾਤਮਕ ਕੰਮ ਕਰਨ ਬਾਰੇ ਸੋਚਦੇ ਰਹੋਗੇ। ਕੰਮਕਾਜੀ ਯਤਨਾਂ ਨੂੰ ਸਹਿਯੋਗ ਮਿਲੇਗਾ। ਵੱਖ-ਵੱਖ ਕੰਮਾਂ ਵਿੱਚ ਪਹਿਲਕਦਮੀ ਬਣਾ ਕੇ ਰੱਖੋਗੇ। ਲੀਡਰਸ਼ਿਪ ਸਮਰੱਥਾ ਵਧੇਗੀ। ਕੈਰੀਅਰ ਕਾਰੋਬਾਰ ਬਿਹਤਰ ਰਹੇਗਾ। ਹਰ ਕੋਈ ਸਰਗਰਮੀ ਤੋਂ ਪ੍ਰਭਾਵਿਤ ਹੋਵੇਗਾ।

ਸਿੰਘ : ਵੱਖ-ਵੱਖ ਕੰਮਾਂ ਵਿੱਚ ਤਿਆਰੀ ਅਤੇ ਸਮਝਦਾਰੀ ਨਾਲ ਅੱਗੇ ਵਧੋਗੇ। ਕੈਰੀਅਰ ਦੇ ਕਾਰੋਬਾਰ ਵਿੱਚ ਸਥਿਤੀ ਮਿਲੀ-ਜੁਲੀ ਰਹੇਗੀ। ਟੀਚੇ ਤੇ ਫੋਕਸ ਰੱਖੋ। ਨਿਵੇਸ਼ ਦੇ ਮਾਮਲਿਆਂ ਵਿੱਚ ਤੇਜ਼ੀ ਰਹੇਗੀ। ਵਿਦੇਸ਼ੀ ਮਾਮਲਿਆਂ ਵਿੱਚ ਤੇਜ਼ੀ ਆਵੇਗੀ। ਸੇਵਾ ਖੇਤਰ ਨਾਲ ਸਬੰਧਤ ਵਿਸ਼ਿਆਂ ਵਿੱਚ ਚੌਕਸੀ ਰੱਖੋਗੇ।

ਕੰਨਿਆ : ਪੇਸ਼ੇਵਰ ਜੀਵਨ ਵਿੱਚ ਲਾਭ ਪ੍ਰਤੀਸ਼ਤ ਚੰਗਾ ਰਹੇਗਾ। ਕੈਰੀਅਰ ਕਾਰੋਬਾਰ ਪ੍ਰਭਾਵਸ਼ਾਲੀ ਰਹੇਗਾ। ਆਤਮ ਵਿਸ਼ਵਾਸ ਵਧੇਗਾ। ਸਹਿਯੋਗੀ ਚੰਗਾ ਪ੍ਰਦਰਸ਼ਨ ਕਰਨਗੇ। ਕੰਮਾਂ ਵਿੱਚ ਸਫਲਤਾ ਮਿਲੇਗੀ।

ਤੁਲਾ : ਵਿੱਤੀ ਮਾਮਲਿਆਂ ਵਿੱਚ ਯਕੀਨੀ ਤੌਰ ਤੇ ਅੱਗੇ ਵਧੋਗੇ। ਆਕਰਸ਼ਕ ਪੇਸ਼ਕਸ਼ਾਂ ਪ੍ਰਾਪਤ ਹੋਣਗੀਆਂ। ਕੰਮਕਾਜ ਵਿੱਚ ਸ਼ੁਭਕਾਮਨਾਵਾਂ ਰਹੇਗੀ। ਪ੍ਰਭਾਵ ਨੂੰ ਬਰਕਰਾਰ ਰੱਖੋਗੇ। ਪੁਸ਼ਤੈਨੀ ਕਾਰੋਬਾਰ ਵਿੱਚ ਸਫਲਤਾ ਮਿਲੇਗੀ। ਮੁਨਾਫਾ ਪ੍ਰਤੀਸ਼ਤ ਉੱਚਾ ਰਹੇਗਾ। ਅਹਿਮ ਨਤੀਜੇ ਸਾਹਮਣੇ ਆਉਣਗੇ।

ਬ੍ਰਿਸ਼ਚਕ : ਕੈਰੀਅਰ ਕਾਰੋਬਾਰ ਚੰਗਾ ਰਹੇਗਾ। ਟੀਚੇ ਦੀ ਗਤੀ ਦਾ ਪਤਾ ਲੱਗੇਗਾ। ਲਾਭ ਦੇ ਮੌਕੇ ਸੁਧਰਣਗੇ। ਕੰਮ ਵਾਲੀ ਥਾਂ ਤੇ ਸਮਾਂ ਦਿਓ। ਵਪਾਰਕ ਮਾਮਲੇ ਸਕਾਰਾਤਮਕ ਰਹਿਣਗੇ। ਤੇਜ਼ੀ ਨਾਲ ਅੱਗੇ ਵਧੋਗੇ। ਪ੍ਰਬੰਧਨ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ। ਜਾਣਕਾਰੀ ਦਾ ਅਦਾਨ ਪ੍ਰਦਾਨ ਵਧੇਗਾ।

ਧਨੁ : ਆਪਣੇ ਹੀ ਲੋਕਾਂ ਦੀ ਸਲਾਹ ਮੰਨੋਗੇ। ਅਨਿਸ਼ਚਿਤਤਾ ਬਣੀ ਰਹਿ ਸਕਦੀ ਹੈ। ਕੈਰੀਅਰ ਕਾਰੋਬਾਰ ਆਮ ਰਹੇਗਾ। ਇਕਰਾਰਨਾਮਿਆਂ ਦੀ ਪਾਲਣਾ ਕਰੋਗੇ। ਸਰੋਤਾਂ ਤੇ ਜ਼ੋਰ ਦਿੱਤਾ ਜਾਵੇਗਾ। ਰੁਟੀਨ ਵਿੱਚ ਸੁਧਾਰ ਹੋਵੇਗਾ। ਸਮਝਦਾਰੀ ਨਾਲ ਕੰਮ ਅੱਗੇ ਵਧੇਗਾ। ਤੰਗੀ ਛੱਡ ਦਿਓ।

ਮਕਰ : ਉਦਯੋਗਾਂ ਨੂੰ ਕਾਰੋਬਾਰ ਸੰਬੰਧੀ ਗੱਲਬਾਤ ਵਿੱਚ ਸਫਲਤਾ ਮਿਲੇਗੀ। ਟੀਚੇ ਤੇ ਫੋਕਸ ਬਣਾ ਕੇ ਰੱਖੋਗੇ। ਨਜ਼ਦੀਕੀਆਂ ਦਾ ਸਹਿਯੋਗ ਮਿਲੇਗਾ। ਸਬੰਧਾਂ ਨੂੰ ਮਜ਼ਬੂਤ ਕਰੋਗੇ। ਪੇਸ਼ਾਵਰ ਕੰਮਾਂ ਵਿੱਚ ਰਫ਼ਤਾਰ ਬਣੇਗੀ। ਸੌਦੇ ਸਮਝੌਤੇ ਬਣ ਜਾਣਗੇ। ਬਿਹਤਰ ਪ੍ਰਦਰਸ਼ਨ ਕਰੋਗੇ। ਆਰਥਿਕ ਯਤਨਾਂ ਵਿੱਚ ਅੱਗੇ ਰਹੋਗੇ।

ਕੁੰਭ: ਕਾਰੋਬਾਰੀ ਕੰਮਾਂ ਦੇ ਚੰਗੇ ਨਤੀਜੇ ਮਿਲਣਗੇ। ਆਰਥਿਕ ਲਾਭ ਠੀਕ ਰਹੇਗਾ। ਸਹੀ ਗੱਲ ਕਰਦੇ ਰਹੋਗੇ। ਆਤਮ-ਵਿਸ਼ਵਾਸ ਮਜ਼ਬੂਤ ਰਹੇਗਾ। ਅਹੁਦੇ ਦੇ ਪ੍ਰਭਾਵ ਵਿੱਚ ਵਾਧਾ ਹੋਵੇਗਾ। ਸਾਰਿਆਂ ਦਾ ਸਹਿਯੋਗ ਰਹੇਗਾ। ਪੁਸ਼ਤੈਨੀ ਵਿਸ਼ਿਆਂ ਤੇ ਜ਼ੋਰ ਦਿਓਗੇ।

ਮੀਨ : ਵਪਾਰ ਵਿੱਚ ਸੁਖਾਵਾਂ ਵਾਧਾ ਹੋਵੇਗਾ। ਤਾਲਮੇਲ ਨਾਲ ਕੰਮ ਕਰੋਗੇ। ਵਿਚਾਰ ਤੁਹਾਨੂੰ ਵੱਡੇ ਬਣਾ ਦੇਣਗੇ। ਕੰਮਕਾਜ ਵਿੱਚ ਸਰਗਰਮੀ ਰਹੇਗੀ। ਲਗਨ ਬਣਾ ਕੇ ਰੱਖੋ। ਮਿਹਨਤੀ ਖੇਤਰਾਂ ਵਿੱਚ ਸਫਲਤਾ ਮਿਲੇਗੀ। ਕਾਰੋਬਾਰੀ ਬਿਹਤਰ ਹੋਣਗੇ। ਵਿੱਤੀ ਮਾਮਲਿਆਂ ਵਿੱਚ ਧੀਰਜ ਰੱਖੋਗੇ। ਖਰਚਿਆਂ ਤੇ ਕਾਬੂ ਰੱਖੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਸਰੀਰਕ ਸਿਹਤ ਚੰਗੀ ਰਹੇਗੀ। ਸੁਭਾਅ ਅਤੇ ਬਾਣੀ ਵਿੱਚ ਉਗਰਤਾ ਉਤੇ ਕਾਬੂ ਰੱਖੋ। ਸਹਿਕਰਮੀਆਂ ਦਾ ਸਹਿਯੋਗ ਤੁਹਾਨੂੰ ਮਿਲੇਗਾ। ਪੇਕਿਆਂ ਤੋਂ ਚੰਗੇ ਸਮਾਚਾਰ ਆ ਸਕਦੇ ਹਨ।

ਬ੍ਰਿਖ : ਕੋਸ਼ਿਸ਼ ਅਤੇ ਉਮੀਦ ਦੇ ਹਿਸਾਬ ਨਾਲ ਸਫਲਤਾ ਕੁੱਝ ਘੱਟ ਮਿਲੇਗੀ। ਕਾਰਜ ਦੀ ਭੱਜਦੌੜ ਦੇ ਕਾਰਨ ਰਿਸ਼ਤੇਦਾਰਾਂ ਦੇ ਪ੍ਰਤੀ ਘੱਟ ਧਿਆਨ ਦੇ ਸਕੋਗੇ। ਨੁਕਸਾਨਦਾਇਕ ਵਿਚਾਰਾਂ, ਗੱਲਾਂ ਅਤੇ ਕੰਮਾਂ ਤੋਂ ਦੂਰ ਰਹੋ। ਸਰਕਾਰੀ ਕੰਮਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ।

ਮਿਥੁਨ : ਕਾਰਜ ਦਾ ਫਲ ਵੀ ਤੁਹਾਨੂੰ ਉਮੀਦ ਅਨੁਸਾਰ ਮਿਲੇਗਾ। ਪੇਕਿਆਂ ਤੋਂ ਲਾਭਦਾਈ ਸਮਾਚਾਰ ਪ੍ਰਾਪਤ ਹੋਣਗੇ। ਅਭਿਆਸ ਵਿੱਚ ਵਿਦਿਆਰਥੀਆਂ ਦੀ ਰੁਚੀ ਰਹੇਗੀ। ਸਰਕਾਰੀ ਖੇਤਰ ਵਿੱਚ ਲਾਭ ਹੋਵੇਗਾ ਅਤੇ ਆਰਥਿਕ ਕੰਮਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ।

ਕਰਕ : ਵਪਾਰਕ ਜਾਂ ਵਪਾਰੀ ਖੇਤਰ ਵਿੱਚ ਤੁਹਾਨੂੰ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਹੋ ਸਕਦਾ ਹੈ। ਮਿੱਤਰ ਜਾਂ ਸਨੇਹੀਆਂ ਦੇ ਨਾਲ ਅਨਬਨ ਦੀ ਸੰਭਾਵਨਾ ਹੋ ਸਕਦੀ ਹੈ।

ਸਿੰਘ : ਮਨ ਵਿੱਚ ਦੁੱਖ ਅਤੇ ਅਸੰਤੋਸ਼ ਦੀਆਂ ਭਾਵਨਾਵਾਂ ਵੱਧ ਸਕਦੀਆਂ ਹਨ ਭਰੋਸਾ ਰੱਖੋ। ਅੱਖਾਂ ਵਿੱਚ ਦਰਦ ਹੋਣ ਦੀ ਸੰਭਾਵਨਾ ਹੈ। ਪਰਿਵਾਰਕ ਮਾਹੌਲ ਕੁੱਝ ਖਰਾਬ ਹੋ ਸਕਦਾ ਹੈ।

ਕੰਨਿਆ : ਕਿਸੇ ਵੀ ਕਾਰਜ ਨੂੰ ਕਰਨ ਲਈ ਤੁਰੰਤ ਫ਼ੈਸਲਾ ਲੈ ਲਓਗੇ। ਪਿਤਾ ਅਤੇ ਵੱਡਿਆਂ ਤੋਂ ਲਾਭ ਹੋਵੇਗਾ। ਸਮਾਜਿਕ ਰੂਪ ਨਾਲ ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ। ਬਾਣੀ ਅਤੇ ਸੁਭਾਅ ਵਿੱਚ ਉਗਰਤਾ ਅਪਣਾਓ। ਗੁੱਸੇ ਦੀ ਮਾਤਰਾ ਜਿਆਦਾ ਹੋ ਸਕਦੀ ਹੈ। ਆਪਣੀ ਸਿਹਤ ਦਾ ਧਿਆਨ ਰੱਖੋ।

ਤੁਲਾ: ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਤੁਹਾਡਾ ਵਿਚਾਰਕ ਪੱਧਰ ਉਤੇ ਮਨ ਮੁਟਾਉ ਹੋ ਸਕਦਾ ਹੈ। ਸੁਭਾਅ ਵਿੱਚ ਗੁੱਸੇ ਦੀ ਮਾਤਰਾ ਜਿਆਦਾ ਹੋ ਸਕਦੀ ਹੈ। ਧਾਰਮਿਕ ਕਾਰਜ ਵਿੱਚ ਪੈਸੇ ਦਾ ਖ਼ਰਚ ਹੋ ਸਕਦਾ ਹੈ।

ਬ੍ਰਿਸ਼ਚਕ : ਕਮਾਈ ਵਿੱਚ ਵੀ ਵਾਧਾ ਹੋ ਸਕਦਾ ਹੈ। ਦੋਸਤਾਂ ਤੋਂ ਲਾਭ ਹੋਵੇਗਾ ਅਤੇ ਉਨ੍ਹਾਂ ਦੇ ਪਿੱਛੇ ਖਰਚ ਵੀ ਹੋ ਸਕਦਾ ਹੈ। ਔਰਤ ਦੋਸਤਾਂ ਨਾਲ ਹੋਈ ਮੁਲਾਕਾਤ ਆਨੰਦਦਾਈ ਹੋ ਸਕਦੀ ਹੈ।

ਧਨੁ : ਉਚ ਅਧਿਕਾਰੀ ਤੁਹਾਡੇ ਉਤੇ ਖੁਸ਼ ਰਹਿਣਗੇ। ਤੁਹਾਡਾ ਹਰ ਕੰਮ ਸਫਲਤਾ ਪੂਰਵਕ ਪੂਰਾ ਹੋਵੇਗਾ। ਤੁਹਾਡੇ ਮਾਨ – ਸਨਮਾਨ ਵਿੱਚ ਵਾਧਾ ਹੋਵੇਗਾ। ਨੌਕਰੀ ਵਿੱਚ ਤਰੱਕੀ ਵੀ ਹੋ ਸਕਦੀ ਹੈ।

ਮਕਰ : ਮਨ ਉਤੇ ਚਿੰਤਾ ਅਤੇ ਪ੍ਰੇਸ਼ਾਨੀ ਨੂੰ ਹਾਵੀ ਨਾ ਹੋਣ ਦਿਓ। ਕਾਰੋਬਾਰ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਕਿਸਮਤ ਸਾਥ ਨਹੀਂ ਦੇ ਰਹੀ ਅਜਿਹਾ ਪ੍ਰਤੀਤ ਹੋ ਸਕਦਾ ਹੈ ਪਰੰਤੂ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ ਭਰੋਸਾ ਰੱਖੋ।

ਕੁੰਭ : ਵਿਵਹਾਰਕ ਜਾਂ ਸਮਾਜਿਕ ਕਾਰਜ ਲਈ ਬਾਹਰ ਜਾਣ ਦੇ ਕਾਰਨ ਵੀ ਹੋ ਸਕਦਾ ਹੈ। ਗੁੱਸੇ ਅਤੇ ਨਕਾਰਾਤਮਕ ਵਿਚਾਰਾਂ ਉਤੇ ਕਾਬੂ ਰੱਖੋ। ਨੌਕਰੀ ਜਾਂ ਕਾਰੋਬਾਰ ਵਿੱਚ ਅਨੁਕੂਲਤਾ ਰਹੇਗੀ ।

ਮੀਨ : ਯਾਤਰਾ ਦੀਆਂ ਸੰਭਾਵਨਾਵਾਂ ਹਨ। ਸਾਂਝੇਦਾਰੀ ਨਾਲ ਲਾਭ ਹੋਵੇਗਾ। ਵਾਹਨ ਸੁਖ ਮਿਲੇਗਾ। ਤੁਹਾਡੇ ਮਨੋਬਲ ਅਤੇ ਆਤਮ ਵਿਸ਼ਵਾਸ ਵਿੱਚ ਮਜ਼ਬੂਤੀ ਦਾ ਅਨੁਭਵ ਹੋਵੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਰੋਜੀ ਰੋਜਗਾਰ ਨੂੰ ਲੈ ਕੇ ਨਵੇਂ ਪ੍ਰਸਤਾਵ ਸਾਹਮਣੇ ਆਉਣਗੇ। ਨੌਕਰੀ ਵਿੱਚ ਤਬਦੀਲੀ ਦਾ ਯੋਗ ਹੈ। ਸਿਹਤ ਚੰਗੀ ਰਹੇਗੀ। ਵਾਹਨ ਸਾਵਧਾਨੀ ਨਾਲ ਚਲਾਓ।

ਬ੍ਰਿਖ : ਪ੍ਰਾਪਰਟੀ ਸਬੰਧੀ ਮਸਲਿਆਂ ਵਿੱਚ ਨਿਵੇਸ਼ ਲਈ ਸਮਾਂ ਹੁਣ ਅਨੁਕੂਲ ਨਹੀਂ ਹੈ। ਰੁਕਿਆ ਪੈਸਾ ਮਿਲਣ ਨਾਲ ਪ੍ਰਸੰਨਤਾ ਰਹੇਗੀ। ਆਪਣੇ ਕੰਮ ਨੂੰ ਕੱਲ ਉਤੇ ਟਾਲਣਾ ਨੁਕਸਾਨਦੇਹ ਸਾਬਤ ਹੋਵੇਗਾ। ਬੱਚਿਆਂ ਦੇ ਕੈਰੀਅਰ ਨੂੰ ਲੈ ਕੇ ਚਿੰਤਾ ਰਹੇਗੀ। ਕਰਜ ਲੈਣ ਤੋਂ ਬਚੋ। ਖਾਣ-ਪੀਣ ਦਾ ਧਿਆਨ ਰੱਖੋ।

ਮਿਥੁਨ : ਦਿਨ ਅਨੁਕੂਲ ਨਹੀਂ ਹੈ ਇਸ ਲਈ ਚੇਤੰਨ ਰਹੋ। ਕੰਮ ਦੇ ਸਿਲਸਿਲੇ ਵਿੱਚ ਰੁਝੇ ਰਹੋਗੇ। ਅਧਿਕਾਰੀ ਵਰਗ ਨਰਾਜ ਰਹੇਗਾ। ਕੰਮ ਵਿੱਚ ਲਾਪਰਵਾਹੀ ਦਾ ਰਵੱਈਆ ਛੱਡਣਾ ਹੀ ਚੰਗਾ ਹੋਵੇਗਾ। ਖਾਣ-ਪੀਣ ਦੀ ਲਾਪਰਵਾਹੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਵਾਹਨ ਸਾਵਧਾਨੀ ਨਾਲ ਚਲਾਓ।

ਕਰਕ : ਪਰਿਵਾਰ ਵਿੱਚ ਮਾੜੀ ਹਾਲਤ ਪੈਦਾ ਹੋ ਸਕਦੀ ਹੈ। ਸਭ ਨੂੰ ਨਾਲ ਲੈ ਕੇ ਚੱਲਣ ਵਿੱਚ ਹੀ ਭਲਾਈ ਹੈ। ਕਿਸੇ ਕਾਨੂੰਨੀ ਮਸਲੇ ਵਿੱਚ ਅਚਾਨਕ ਫਸ ਸਕਦੇ ਹੋ। ਕਿਸੇ ਉਤੇ ਅੱਖ ਬੰਦ ਕਰਕੇ ਵਿਸ਼ਵਾਸ਼ ਨਾ ਕਰੋ, ਨੁਕਸਾਨ ਹੋ ਸਕਦਾ ਹੈ।

ਸਿੰਘ : ਪ੍ਰਾਪਰਟੀ ਸਬੰਧੀ ਮਸਲਿਆਂ ਵਿੱਚ ਨਿਵੇਸ਼ ਨਾਲ ਵਿਵਾਦ ਦੀ ਹਾਲਤ ਪੈਦਾ ਹੋ ਸਕਦੀ ਹੈ। ਨੌਕਰੀ ਵਿੱਚ ਤਰੱਕੀ ਦੇ ਯੋਗ ਹਨ। ਪਰਿਵਾਰ ਵਿੱਚ ਕਿਸੇ ਮੈਂਬਰ ਦੀ ਬਿਮਾਰੀ ਚਿੰਤਾ ਵਿੱਚ ਪਾ ਸਕਦੀ ਹੈ। ਫਾਲਤੂ ਖਰਚ ਉਤੇ ਕਾਬੂ ਰੱਖੋ। ਵਾਹਨ ਸਾਵਧਾਨੀ ਨਾਲ ਚਲਾਓ।

ਕੰਨਿਆ : ਦਫ਼ਤਰ ਵਿੱਚ ਰੁਝੇਵਾਂ ਰਹੇਗਾ। ਆਪਣਾ ਕੰਮ ਪੈਂਡਿੰਗ ਨਾ ਰੱਖੋ। ਕੰਮ ਦੇ ਸੰਬੰਧ ਵਿੱਚ ਯਾਤਰਾ ਉਤੇ ਜਾਣਾ ਪੈ ਸਕਦਾ ਹੈ। ਬੱਚਿਆਂ ਦੀਆਂ ਆਦਤਾਂ ਪ੍ਰੇਸ਼ਾਨ ਕਰਨਗੀਆਂ। ਪਤਨੀ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਰਹੇਗੀ।

ਤੁਲਾ : ਕਿਤਿਉਂ ਰੁਕੇ ਹੋਏ ਪੈਸੇ ਦੀ ਪ੍ਰਾਪਤੀ ਹੋ ਸਕਦੀ ਹੈ। ਪਰਿਵਾਰ ਦੇ ਕਿਸੇ ਮੈਂਬਰ ਨਾਲ ਵਿਵਾਦ ਹੋ ਸਕਦਾ ਹੈ। ਦੂਰ ਦੀ ਯਾਤਰਾ ਦਾ ਪ੍ਰੋਗਰਾਮ ਅਜੇ ਨਾ ਬਣਾਓ। ਸਮਾਂ ਅਨੁਕੂਲ ਨਹੀਂ ਹੈ। ਖਾਣ-ਪੀਣ ਨੂੰ ਲੈ ਕੇ ਚੇਤੰਨ ਰਹੋ। ਵਾਹਨ ਚਲਾਉਣ ਦੇ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹੋ।

ਬ੍ਰਿਸਚਕ : ਕੈਰੀਅਰ ਸਬੰਧੀ ਮਾਮਲਿਆਂ ਲਈ ਸਮਾਂ ਠੀਕ ਨਹੀਂ ਹੈ। ਇਸ ਲਈ ਹੁਣ ਬਦਲਾਅ ਦਾ ਇਰਾਦਾ ਛੱਡਣਾ ਹੀ ਚੰਗਾ ਹੋਵੇਗਾ। ਆਪਣੀਆਂ ਗੁਪਤ ਗੱਲਾਂ ਕਿਸੇ ਨਾਲ ਨਾ ਕਰੋ। ਅਧਿਕਾਰੀ ਵਰਗ ਦੀ ਨਰਾਜਗੀ ਝੱਲਣੀ ਪੈ ਸਕਦੀ ਹੈ।

ਧਨੁ : ਪ੍ਰਾਪਰਟੀ ਸਬੰਧੀ ਮਾਮਲਿਆਂ ਲਈ ਸਮਾਂ ਅਨੁਕੂਲ ਨਹੀਂ ਹੈ। ਪੈਸੇ ਦੇ ਨਿਵੇਸ਼ ਦਾ ਇਰਾਦਾ ਛੱਡ ਦਿਓ ਤਾਂ ਹੀ ਚੰਗਾ ਹੋਵੇਗਾ। ਕਿਸੇ ਨਾਲ ਵਿਵਾਦ ਵਿੱਚ ਨਾ ਪਵੋ। ਆਪਣੇ ਕੰਮ ਉਤੇ ਧਿਆਨ ਦੇਣਾ ਹੀ ਚੰਗਾ ਹੈ। ਮੌਸਮ ਅਨੁਕੂਲ ਨਹੀਂ ਹੈ। ਖਾਣ-ਪੀਣ ਦਾ ਧਿਆਨ ਰੱਖੋ।

ਮਕਰ : ਮੌਸਮ ਵਿੱਚ ਬਦਲਾਅ ਬਿਮਾਰ ਕਰ ਸਕਦਾ ਹੈ। ਖਾਣ-ਪੀਣ ਦਾ ਧਿਆਨ ਰੱਖੋ। ਪ੍ਰਤੀਯੋਗੀ ਪ੍ਰੀਖਿਆ ਵਿੱਚ ਸਫਲਤਾ ਦੇ ਯੋਗ ਹਨ । ਕੈਰੀਅਰ ਸਬੰਧੀ ਆਕਰਸ਼ਕ ਮੌਕੇ ਮਿਲ ਸਕਦੇ ਹਨ। ਪਤਨੀ ਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਰਹੇਗੀ।

ਕੁੰਭ : ਪ੍ਰਾਪਰਟੀ ਸਬੰਧੀ ਵਿਵਾਦ ਨੂੰ ਲੈ ਕੇ ਕੋਰਟ ਕਚਹਰੀ ਦੇ ਚੱਕਰ ਲਗਾਉਣੇ ਪੈ ਸਕਦੇ ਹਨ। ਪਰਿਵਾਰ ਵਿੱਚ ਕਿਸੇ ਮੈਂਬਰ ਦੀ ਬਿਮਾਰੀ ਚਿੰਤਾ ਦਾ ਕਾਰਨ ਬਣੇਗੀ। ਆਪਣੇ ਪਿਆਰੇ ਮਿੱਤਰ ਦਾ ਵਿਛੋੜਾ ਦੁੱਖ ਦੇਵੇਗਾ।

ਮੀਨ : ਕੰਮ ਧੰਦੇ ਦੇ ਸਿਲਸਿਲੇ ਵਿੱਚ ਅਚਾਨਕ ਯਾਤਰਾ ਉਤੇ ਜਾਣਾ ਪੈ ਸਕਦਾ ਹੈ। ਕਿਸੇ ਅਜਨਬੀ ਦੀ ਗੱਲ ਉਤੇ ਭਰੋਸਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਖਾਣ-ਪੀਣ ਵਿੱਚ ਲਾਪਰਵਾਹੀ ਬਿਮਾਰ ਕਰ ਸਕਦੀ ਹੈ।

Continue Reading

Latest News

Trending