ਮਾਜਰੀ ਵਿੱਚ ਅਕਾਲੀ ਦਲ ਨੂੰ ਮਿਲਿਆ ਬਹੁਮਤ, ਡੇਰਾਬਸੀ ਅਤੇ ਖਰੜ ਵਿਚ ਆਪ ਦੀ ਝੰਡੀ ਐਸ ਏ ਐਸ ਨਗਰ, 17 ਦਸੰਬਰ (ਸ਼ਬy) ਪੰਜਾਬ ਵਿੱਚ ਹੋਈਆਂ ਪੰਚਾਇਤ ਸੰਮਤੀ...
ਡਿਪਟੀ ਮੇਅਰ ਨੇ ਮੁਹਾਲੀ ਵਿੱਚ ਹੁੰਦੀ ਨਕਲੀ ਦੁੱਧ ਅਤੇ ਪਨੀਰ ਦੀ ਵਿਕਰੀ ਤੇ ਕਾਬੂ ਕਰਨ ਲਈ ਮੁੱਖ ਮੰਤਰੀ ੯ ਲਿਖਿਆ ਪੱਤਰ, ਸ੫ਤ ਕਾਰਵਾਈ ਦੀ ਮੰਗ ਐਸ...
20 ਜਥੇਬੰਦੀਆਂ ਹੋਈਆਂ ਸ਼ਾਮਿਲ, ਪਿੰਡਾਂ ਵਿੱਚ ਚੇਤਨਾ ਮਾਰਚ, ਝੰਡਾ ਮਾਰਚ ਕਰਨ ਦਾ ਹੋਇਆ ਫੈਸਲਾ ਐਸ ਏ ਐਸ ਨਗਰ, 17 ਦਸੰਬਰ (ਸ.ਬ.) ਬਿਜਲੀ ਸੋਧ ਬਿੱਲ 2025, ਬੀਜ...
ਚੰਡੀਗੜ੍ਹ, 17 ਦਸੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਜੰਗਲਾਤ ਹੇਠਲੇ ਰਕਬੇ ਨੂੰ ਵਧਾਉਣ ਲਈ 8 ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਵਿਕਸਿਤ ਕਰ ਰਹੀ ਹੈ। ਇਨ੍ਹਾਂ...
ਅਗਲੇ ਤਿੰਨ ਦਿਨ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ, 20 ਦਸੰਬਰ ਨੂੰ ਮੀਂਹ ਤੇ ਉਚੀਆਂ ਪਹਾੜੀਆਂ ਤੇ ਬਰਫ਼ਬਾਰੀ ਦੀ ਸੰਭਾਵਾਨਾ ਚੰਡੀਗੜ੍ਹ, 17 ਦਸੰਬਰ (ਸ.ਬ.) ਚੰਡੀਗੜ੍ਹ, ਮੁਹਾਲੀ, ਅੰਮ੍ਰਿਤਸਰ...
ਐਸ. ਏ ਐਸ. ਨਗਰ, 17 ਦਸੰਬਰ (ਸ.ਬ) ਹੈਲਪਏਜ ਵੈਲਫੇਅਰ ਸੋਸਾਇਟੀ (ਰਜਿ.) ਮੁਹਾਲੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੁਰੜੀ ਵੱਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਜਰਸੀਆਂ ਦੀ...
ਖਰੜ, 17 ਦਸੰਬਰ (ਸ.ਬ.) ਰੋਟਰੀ ਕਲੱਬ ਖਰੜ ਵੱਲੋਂ ਬੀਤੀ ਸ਼ਾਮ ਮੁੰਡੀ ਖਰੜ ਦੀ ਵਸਨੀਕ ਸਵਰਗੀ ਬਲਵਿੰਦਰ ਕੌਰ (85 ਸਾਲ) ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ।...
ਇਕ ਕਰੋੜ ਸਾਲਾਨਾ ਪੈਕੇਜ ਨਾਲ ਬਣਿਆ ਨਵਾਂ ਇਤਿਹਾਸ, ਔਸਤ ਪੈਕੇਜ ਰਿਹਾ 6.85 ਲੱਖ ਐਸ ਏ ਐਸ ਨਗਰ, 17 ਦਸੰਬਰ (ਸ.ਬ.) ਸੀ ਜੀ ਸੀ ਯੂਨੀਵਰਸਿਟੀ, ਮੁਹਾਲੀ ਵੱਲੋਂ...
ਐਸ ਏ ਐਸ ਨਗਰ, 17 ਦਸੰਬਰ (ਸ.ਬ.) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ- ਚੇਅਰਮੈਨ ਸ੍ਰੀ ਅਤੁਲ ਕਸਾਨਾ ਦੀ ਅਗਵਾਈ ਹੇਠ ਯੂਨੀਵਰਸਲ...
ਫੇਜ਼-11 ਵਿੱਚ ਤੋੜਫੋੜ ਦੀ ਕਾਰਵਾਈ ਦੀ ਨਿਖੇਧੀ ਕੀਤੀ ਐਸ ਏ ਐਸ ਨਗਰ, 17 ਦਸੰਬਰ (ਸ.ਬ.) ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ...