Connect with us

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

 

ਮੇਖ: ਕੰਮਕਾਜ ਵਿੱਚ ਮਨਚਾਹੇ ਨਤੀਜੇ ਮਿਲਣਗੇ। ਰੁਕਾਵਟਾਂ ਆਪਣੇ ਆਪ ਦੂਰ ਹੋ ਜਾਣਗੀਆਂ। ਟੀਮ ਵਰਕ ਵਿੱਚ ਵਾਧਾ ਹੋਵੇਗਾ। ਸੰਪਰਕਾਂ ਦਾ ਲਾਭ ਮਿਲੇਗਾ। ਕੰਮਕਾਜੀ ਸਥਿਤੀਆਂ ਵਿੱਚ ਸੁਧਾਰ ਹੋਵੇਗਾ। ਲੰਬੀ ਮਿਆਦ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਆਵੇਗੀ। ਚੰਗੇ ਲਾਭ ਦੀ ਸੰਭਾਵਨਾ ਰਹੇਗੀ। ਪੇਸ਼ੇਵਰਾਂ ਤੋਂ ਸਹਿਯੋਗ ਮਿਲੇਗਾ।

ਬ੍ਰਿਖ : ਆਰਥਿਕ ਲਾਭ ਵਧੇਗਾ। ਕਾਰੋਬਾਰੀ ਪ੍ਰਭਾਵਸ਼ਾਲੀ ਬਣੇ ਰਹਿਣਗੇ। ਆਤਮ-ਵਿਸ਼ਵਾਸ ਉੱਚਾ ਰਹੇਗਾ। ਤਰੱਕੀ ਦੇ ਮੌਕੇ ਵਧਣਗੇ। ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ। ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਅਨੁਕੂਲ ਮਾਹੌਲ ਤੋਂ ਉਤਸ਼ਾਹਿਤ ਰਹੋਗੇ। ਯੋਜਨਾਵਾਂ ਨੂੰ ਗਤੀ ਮਿਲੇਗੀ।

ਮਿਥੁਨ: ਦਫ਼ਤਰ ਵਿੱਚ ਜ਼ਿੰਮੇਵਾਰ ਵਿਵਹਾਰ ਰੱਖਣ ਨਾਲ ਤੁਸੀਂ ਆਪਣੇ ਕੈਰੀਅਰ ਅਤੇ ਕਾਰੋਬਾਰ ਵਿੱਚ ਸੁਧਾਰ ਕਰ ਸਕੋਗੇ। ਆਮਦਨ ਅਤੇ ਖਰਚ ਦਾ ਸੰਤੁਲਨ ਬਣਿਆ ਰਹੇਗਾ। ਪੇਸ਼ੇਵਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਵੱਖ-ਵੱਖ ਯਤਨਾਂ ਨੂੰ ਗਤੀ ਮਿਲੇਗੀ। ਸਰਗਰਮ ਰਹੇਗਾ। ਕੁਸ਼ਲਤਾ ਵਧੇਗੀ।

ਕਰਕ: ਪੇਸ਼ੇਵਰ ਮਾਮਲਿਆਂ ਨੂੰ ਲੰਬਿਤ ਰੱਖਣ ਤੋਂ ਬਚੋ। ਕੰਮ ਦੀ ਗਤੀ ਬਿਹਤਰ ਰਹੇਗੀ। ਨਜ਼ਦੀਕੀਆਂ ਦੀ ਸਲਾਹ ਨਾਲ ਕੰਮ ਕਰੋਗੇ। ਖਰਚੇ ਅਤੇ ਬਜਟ ਵੱਲ ਧਿਆਨ ਦਿਓ। ਵਪਾਰਕ ਕਾਰੋਬਾਰ ਵਿੱਚ ਚੌਕਸੀ ਰੱਖੋਗੇ। ਅਜਨਬੀਆਂ ਤੇ ਭਰੋਸਾ ਨਾ ਕਰੋ।

ਸਿੰਘ : ਵਪਾਰੀ ਆਰਥਿਕ ਵਪਾਰਕ ਖੇਤਰ ਵਿੱਚ ਵਧੀਆ ਕੋਸ਼ਿਸ਼ਾਂ ਬਰਕਰਾਰ ਰੱਖਣਗੇ। ਜੋਖਮ ਭਰੇ ਕੰਮਾਂ ਵਿੱਚ ਰੁਚੀ ਨਾ ਲਓ। ਸ਼ੇਅਰ ਬਾਜ਼ਾਰ ਅਤੇ ਸੱਟੇਬਾਜੀ ਤੋਂ ਨੁਕਸਾਨ ਹੋਵੇਗਾ। ਕਲਾ ਨੂੰ ਬਲ ਮਿਲੇਗਾ। ਵੱਡੇ ਪੇਸ਼ੇਵਰ ਤੇਜ਼ੀ ਨਾਲ ਅੱਗੇ ਵਧਣਗੇ।

ਕੰਨਿਆ: ਨੌਕਰੀ ਕਰਨ ਵਾਲੇ ਲੋਕਾਂ ਨੂੰ ਆਕਰਸ਼ਕ ਪੇਸ਼ਕਸ਼ਾਂ ਮਿਲਣਗੀਆਂ। ਕੰਮ ਤੇ ਜ਼ਿਆਦਾ ਸਮਾਂ ਬਿਤਾਓ। ਉੱਦਮੀਆਂ ਲਈ ਮੌਕੇ ਵਧਣਗੇ। ਕਾਰੋਬਾਰ ਤੇ ਕੰਟਰੋਲ ਵਧੇਗਾ। ਵਪਾਰਕ ਕੰਮ ਬਣੇਗਾ। ਆਰਥਿਕ ਗਤੀਵਿਧੀਆਂ ਨੂੰ ਬਲ ਮਿਲੇਗਾ।

ਤੁਲਾ: ਆਰਥਿਕ ਮਾਮਲੇ ਆਮ ਵਾਂਗ ਰਹਿਣਗੇ। ਮੁਕਾਬਲੇ ਵਿੱਚ ਸਬਰ ਰਹੇਗਾ। ਤੁਹਾਨੂੰ ਦੂਜੇ ਦੇਸ਼ਾਂ ਤੋਂ ਨਵਾਂ ਮੌਕਾ ਮਿਲੇਗਾ। ਲੈਣ-ਦੇਣ ਵਿੱਚ ਸਪਸ਼ਟਤਾ ਵਧੇਗੀ। ਪੇਸ਼ੇਵਰ ਮਾਮਲਿਆਂ ਵਿੱਚ ਨਿਮਰਤਾ ਬਣਾ ਕੇ ਰੱਖੋ। ਉਦਯੋਗ ਅਤੇ ਕਾਰੋਬਾਰ ਦੇ ਕੰਮਾਂ ਤੇ ਜ਼ੋਰ ਰਹੇਗਾ।

ਬ੍ਰਿਸ਼ਚਕ : ਪ੍ਰਤਿਭਾ ਦੇ ਆਧਾਰ ਤੇ ਆਰਥਿਕ ਹਾਲਤ ਸੁਧਾਰਨ ਲਈ ਯਤਨ ਕਰਨੇ ਪੈਣਗੇ। ਨਿਵੇਸ਼ ਕਰਨ ਨਾਲ ਨੁਕਸਾਨ ਹੋ ਸਕਦਾ ਹੈ, ਪੈਸੇ ਦਾ ਲੈਣ-ਦੇਣ ਸਮਝਦਾਰੀ ਨਾਲ ਕਰੋ। ਧਿਆਨ ਨਾਲ ਗੱਡੀ ਚਲਾਓ।

ਧਨੁ: ਭੌਤਿਕ ਚੀਜ਼ਾਂ ਤੇ ਖਰਚ ਕਰਨਾ ਪਵੇਗਾ ਜਿਸ ਕਾਰਨ ਆਰਥਿਕ ਸਥਿਤੀ ਵਿਗੜ ਸਕਦੀ ਹੈ। ਇਮਾਰਤ ਅਤੇ ਵਾਹਨ ਦੀ ਖਰੀਦਦਾਰੀ ਦੇ ਮੌਕੇ ਬਣਾਏ ਜਾ ਰਹੇ ਹਨ। ਕੈਰੀਅਰ ਦਾ ਕਾਰੋਬਾਰ ਸੁਚਾਰੂ ਰਹੇਗਾ।

ਮਕਰ: ਕਾਰਜ ਸਥਾਨ ਤੇ ਸਫਲਤਾ ਮਿਲੇਗੀ। ਦਫ਼ਤਰ ਵਿੱਚ ਉਪਲਬਧ ਸਾਧਨਾਂ ਵੱਲ ਧਿਆਨ ਦਿਓ। ਦੌਲਤ ਵਿੱਚ ਵਾਧਾ ਹੋਵੇਗਾ। ਉਧਾਰ ਲੈਣ ਤੋਂ ਬਚੋ ਨਹੀਂ ਤਾਂ ਮੋੜਨਾ ਮੁਸ਼ਕਲ ਪਵੇਗਾ। ਤੁਹਾਡੇ ਪਿੱਛੇ ਚੱਲ ਰਹੀ ਸਾਜ਼ਿਸ਼ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਨੂੰ ਮਿਲੇਗੀ। ਤੁਹਾਡੇ ਕਾਰੋਬਾਰ ਵਿੱਚ ਸ਼ੁਭਕਾਮਨਾਵਾਂ ਰਹਿਣਗੀਆਂ।

ਕੁੰਭ: ਕਾਰੋਬਾਰ ਵਿੱਚ ਜ਼ਿਆਦਾ ਉਤਸ਼ਾਹ ਤੋਂ ਬਚੋ। ਲੋਨ ਲੈਣ-ਦੇਣ ਵਿੱਚ ਨਾ ਪਓ। ਬਜ਼ੁਰਗਾਂ ਨਾਲ ਤਾਲਮੇਲ ਬਣਾ ਕੇ ਰੱਖੋਗੇ। ਸਮਾਰਟ ਕੰਮ ਕਰਦੇ ਰਹੋ। ਕੰਮਕਾਜੀ ਕਾਰੋਬਾਰ ਸਾਧਾਰਨ ਰਹੇਗਾ। ਤਾਰਕਿਕ ਗਤੀਵਿਧੀਆਂ ਵਧਣਗੀਆਂ। ਬਹਿਸ ਅਤੇ ਵਿਵਾਦ ਤੋਂ ਬਚੋ। ਪੇਸ਼ੇਵਰ ਯਤਨਾਂ ਨੂੰ ਗਤੀ ਮਿਲੇਗੀ।

ਮੀਨ: ਕੰਮਕਾਜ ਵਿੱਚ ਆਰਥਿਕ ਕੰਮਾਂ ਨੂੰ ਅੱਗੇ ਵਧਾਓਗੇ। ਵਪਾਰੀਆਂ ਨੂੰ ਵਪਾਰ ਵਿੱਚ ਲਾਭ ਵਧੇਗਾ। ਦਫ਼ਤਰ ਵਿੱਚ ਕੰਮ ਦੀ ਗਤੀ ਬਿਹਤਰ ਰਹੇਗੀ। ਸੀਨੀਅਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। ਦਫਤਰ ਵਿੱਚ ਸਹਿਕਰਮੀਆਂ ਦਾ ਸਹਿਯੋਗ ਮਿਲੇਗਾ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

 

 

10 ਨਵੰਬਰ ਤੋਂ 16 ਨਵੰਬਰ ਤੱਕ

ਮੇਖ: ਇਸ ਹਫਤੇ ਸੰਤਾਨ ਸਬੰਧੀ ਚਿੰਤਾ ਅਤੇ ਧਨ ਦਾ ਫਜੂਲ ਖਰਚ ਹੋਵੇਗਾ। ਬੇਸ਼ੱਕ ਪਰਿਵਾਰਕ ਹਾਲਾਤ ਠੀਕ ਰਹਿਣਗੇ, ਪਰ ਸਾਂਝੇਦਾਰੀ ਦੇ ਕੰਮਾਂ ਵਿੱਚ ਫਾਇਦੇ ਦੀ ਜਗ੍ਹਾ ਨੁਕਸਾਨ ਦਾ ਡਰ ਹੈ। ਕਿਸੇ ਦੂਸਰੇ ਤੇ ਵਿਸ਼ਵਾਸ ਕਰਕੇ ਕੰਮ ਕਰਨ ਨਾਲ ਬਣਦੇ ਕੰਮ ਵਿਗੜ ਸਕਦੇ ਹਨ। ਭਾਈ-ਬੰਧੂਆਂ ਨਾਲ ਅਨਬਨ ਹੋ ਸਕਦੀ ਹੈ। ਗੁਪਤ ਦੁਸ਼ਮਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਦਿਮਾਗੀ ਤਨਾਓ, ਸਿਰ ਦਰਦ ਅਤੇ ਸਵਾਰੀ ਆਦਿ ਤੋਂ ਸੱਟ ਲੱਗਣ ਦਾ ਡਰ ਹੈ।

ਬ੍ਰਿਖ : ਇਸ ਹਫਤੇ ਆਰਥਿਕ ਖੇਤਰ ਵਿੱਚ ਬੇਲੋੜੇ ਕੰਮਾਂ ਵਿੱਚ ਹੀ ਉਲਝੇ ਰਹੋਗੇ। ਪਰ ਕਿਸੇ ਖਾਸ ਬੁੱਧੀਜੀਵੀ ਦੇ ਸਹਿਯੋਗ ਨਾਲ ਸਮੱਸਿਆ ਦਾ ਸਮਾਧਾਨ ਹੋਵੇਗਾ। ਸਿਹਤ ਕੁੱਝ ਢਿੱਲੀ ਰਹੇਗੀ। ਹਫਤੇ ਦੇ ਅਖੀਰ ਸਥਾਨ ਪਰਿਵਰਤਨ ਦੀ ਪਰੇਸ਼ਾਨੀ ਵੀ ਰਹੇਗੀ। ਸਾਵਧਾਨੀ ਵਰਤੋ।

ਮਿਥੁਨ: ਇਸ ਹਫਤੇ ਮਿਲੇ ਜੁਲੇ ਅਸਰ ਹੋਣਗੇ। ਘਰ ਪਰਿਵਾਰ ਵਿੱਚ ਕਿਸੇ ਖਾਸ ਕੰਮ ਨੂੰ ਲੈ ਕੇ ਖੁਸ਼ੀ ਦੇ ਮੌਕੇ ਮਿਲਣਗੇ। ਧਨ ਲਾਭ ਅਤੇ ਵਾਹਨ ਆਦਿ ਸੁੱਖ ਮਿਲਣਗੇ। ਕਿਸੇ ਖਾਸ ਬੰਧੂ ਵੱਲੋਂ ਸਹਿਯੋਗ ਦੇਣ ਨਾਲ ਲਾਭ ਮਿਲੇਗਾ। ਆਖਿਰ ਵਿੱਚ ਫਜੂਲ ਦੇ ਕੰਮਾਂ ਵਿੱਚ ਸਮਾਂ ਬੀਤੇਗਾ, ਸਿਹਤ ਵਿੱਚ ਗੜਬੜ, ਗੁਪਤ ਚਿੰਤਾ ਅਤੇ ਦਿਮਾਗੀ ਤਨਾਉ ਬਣਿਆ ਰਹੇਗਾ। ਸਥਾਨ-ਬਦਲਾਵ ਦੀ ਵੀ ਯੋਜਨਾ ਬਣੇਗੀ।

ਕਰਕ: ਜਮੀਨ ਮਕਾਨ ਆਦਿ ਦਾ ਲੈਣ ਦੇਣ, ਆਮਦਨ ਦੇ ਸਾਧਨਾਂ ਵਿੱਚ ਵਾਧਾ, ਧਾਰਮਿਕ ਕੰਮਾਂ ਵੱਲ ਰੁਝਾਨ ਅਤੇ ਉਤਸ਼ਾਹ ਵਿੱਚ ਵਾਧਾ ਹੋਵੇਗਾ। ਸਿਹਤ ਸੰਬੰਧੀ ਪਰੇਸ਼ਾਨੀ, ਬਲੋੜੀ ਦੌੜ ਭੱਜ, ਧਨ ਖਰਚ ਜਿਆਦਾ ਅਤੇ ਫਜੂਲ ਦੇ ਝਗੜੇ ਕਾਰਨ ਪਰੇਸ਼ਾਨੀ ਦੇ ਯੋਗ ਹਨ। ਪਿਤਾ ਦੀ ਸੰਪੱਤੀ ਸੰਬੰਧੀ ਝਗੜਾ ਹੋਣ ਦੀ ਸ਼ੰਕਾ ਹੈ।

ਸਿੰਘ : ਬਣਦੇ ਕੰਮਾਂ ਵਿੱਚ ਰੁਕਾਵਟਾਂ ਹੋ ਸਕਦੀਆਂ ਹਨ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਵਾਰੀ ਆਦਿ ਦਾ ਲੈਣ ਦੇਣ ਕਰਨ ਦੀ ਵੀ ਯੋਜਨਾ ਬਣੇਗੀ। ਹਫਤੇ ਦੇ ਅਖੀਰ ਵਿੱਚ ਬੇਲੋੜੀ ਯਾਤਰਾ ਅਤੇ ਖਰਚ ਵੀ ਵੱਧ ਚੜ੍ਹ ਕੇ ਹੋਣਗੇ।

ਕੰਨਿਆ: ਨਵੀਂ ਪਰੇਸ਼ਾਨੀ ਉਪਜੇਗੀ। ਖਾਸ ਮਿਹਨਤ ਅਤੇ ਪਰਿਵਾਰਕ ਮਦਦ ਅਤੇ ਕੋਸ਼ਿਸ਼ ਨਾਲ ਕਿਸੇ ਸਮੱਸਿਆ ਦੇ ਹੱਲ ਹੋਣ ਦੇ ਯੋਗ ਹਨ। ਗੁੱਸਾ ਅਤੇ ਤੇਜੀ ਵਧੇਗੀ।

ਤੁਲਾ: ਇਸ ਹਫਤੇ ਵਪਾਰਕ ਖੇਤਰਾਂ ਵਿੱਚ ਉਲਝਨਾਂ ਦਾ ਸਾਹਮਣਾ ਕਰਨਾ ਪਵੇਗਾ। ਲੈਣ ਦੇਣ ਦੇ ਕੰਮਾਂ ਵਿੱਚ ਖਾਸ ਚੌਕੰਨੇ ਰਹਿਣ ਦੀ ਲੋੜ ਹੈ। ਖਰਚ ਵੀ ਵੱਧ ਚੜ੍ਹ ਕੇ ਹੋਣਗੇ। ਹਫਤੇ ਦੇ ਅਖੀਰ ਵਿੱਚ ਬਣਦੇ ਕੰਮਾਂ ਵਿੱਚ ਰੁਕਾਵਟਾਂ, ਮਾਨਸਿਕ ਤਨਾਉ ਵਧੇਗਾ। ਸੁਭਾਅ ਅਤੇ ਆਲਸ ਵਿੱਚ ਵਾਧਾ ਅਤੇ ਕਿਸੇ ਗੁਪਤ ਰੋਗ ਕਰਕੇ ਪਰੇਸ਼ਾਨੀ ਰਹੇਗੀ।

ਬ੍ਰਿਸ਼ਚਕ : ਇਸ ਹਫਤੇ ਉਤਸ਼ਾਹ ਅਤੇ ਪਰਾਕ੍ਰਮ ਵਿੱਚ ਵਾਧਾ ਹੋਵੇਗਾ। ਨੌਕਰੀ ਵਿੱਚ ਤਰੱਕੀ ਅਤੇ ਧਨ ਲਾਭ ਦੇ ਮੌਕੇ ਮਿਲਣਗੇ। ਉੱਚ ਅਧਿਕਾਰੀਆਂ ਨਾਲ ਮੇਲ ਜੋਲ ਅਤੇ ਪਰਿਵਾਰ ਵਿੱਚ ਕੋਈ ਸ਼ੁੱਭ ਕੰਮ ਵੀ ਹੋਵੇਗਾ। ਸੁੱਖ ਸਾਧਨਾਂ ਵਿੱਚ ਵਾਧਾ ਹੋਵੇਗਾ। ਬਾਅਦ ਵਿੱਚ ਘਰੇਲੂ ਹਾਲਾਤ ਸੰਘਰਸ਼ ਭਰੇ ਰਹਿਣਗੇ। ਖਰਚ ਆਮਦਨ ਨਾਲੋਂ ਜਿਆਦਾ ਹੋਵੇਗਾ। ਸੰਯਮ ਨਾਲ ਵਿਹਾਰ ਕਰਨਾ ਠੀਕ ਰਹੇਗਾ।

ਧਨੁ: ਸੋਚੀ ਯੋਜਨਾ ਨੂੰ ਕੰਮੀ ਰੂਪ ਦੇਣ ਵਿੱਚ ਦੇਰੀ ਅਤੇ ਰੁਕਾਵਟਾਂ ਰਹਿਣਗੀਆਂ। ਪਰਿਵਾਰ ਵਿੱਚ ਕੁੱਝ ਪਰੇਸ਼ਾਨੀ ਰਹੇਗੀ। ਸੰਤਾਨ ਸੰਬੰਧੀ ਕਿਸੇ ਖਾਸ ਕੰਮ ਵਿੱਚ ਕਾਮਯਾਬੀ ਦੇ ਯੋਗ ਬਣਨਗੇ। ਵਧੇਰੇ ਗੁੱਸਾ, ਬੇਲੋੜੀ ਦੌੜ- ਭੱਜ, ਪਰਿਵਾਰ ਵਿੱਚ ਮਤਭੇਦ ਅਤੇ ਖਰਚ ਵੀ ਵੱਧ-ਚੜ੍ਹ ਕੇ ਹੋਣਗੇ।

ਮਕਰ: ਇਸ ਹਫਤੇ ਆਰਥਿਕ ਖੇਤਰ ਵਿੱਚ ਕੀਤੀ ਕੋਸ਼ਿਸ਼ ਲਾਭਕਾਰੀ ਹੋਵੇਗੀ। ਵਧੇਰੇ ਮਿਹਨਤ ਕਰਨ ਤੇ ਕਾਮਯਾਬੀ ਦੇ ਯੋਗ ਹਨ। ਹਫਤੇ ਦੇ ਅਖੀਰ ਵਿੱਚ ਕਿਸੇ ਖਾਸ ਕੰਮ ਦੇ ਪੂਰਾ ਹੋਣ ਦੇ ਯੋਗ ਬਣਨਗੇ। ਕਿਸੀ ਨਵੀਂ ਯੋਜਨਾ ਨੂੰ ਕਮੀ ਰੂਪ ਦੇਣਾ ਲਾਭਕਾਰੀ ਹੋਵੇਗਾ। ਉਤਸ਼ਾਹ ਨਾਲ ਕੀਤੇ ਕੰਮ ਵਿੱਚ ਕਾਮਯਾਬੀ ਮਿਲੇਗੀ। ਗੁਪਤ ਪਰੇਸ਼ਾਨੀ ਬਣੀ ਰਹੇਗੀ।

ਕੁੰਭ: ਕਾਰੋਬਾਰੀ ਖੇਤਰ ਵਿੱਚ ਲਾਭ ਅਤੇ ਤਰੱਕੀ ਦੇ ਯੋਗ ਬਣਨਗੇ। ਪਰਿਵਾਰ ਅਤੇ ਦੋਸਤਾਂ ਦੀ ਮਦਦ ਮਿਲੇਗੀ। ਮਾਨਸਿਕ ਤਨਾਉ, ਸਿਰ ਦਰਦ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ।

ਮੀਨ: ਸਿਹਤ ਵੱਲੋਂ ਪਰੇਸ਼ਾਨੀ, ਸਿਰ ਦਰਦ ਅਤੇ ਗੁੱਸਾ ਜਿਆਦਾ ਰਹੇਗਾ। ਕਾਰਜ ਖੇਤਰ ਵਿੱਚ ਭੱਜ ਦੌੜ ਜਿਆਦਾ, ਧਨ ਲਾਭ ਦੇ ਨਾਲ-ਨਾਲ ਖਰਚ ਵੀ ਵੱਧ ਚੜ੍ਹ ਕੇ ਹੋਣਗੇ। ਧਰਮ ਕਰਮ ਵੱਲ ਰੁਝਾਨ ਅਤੇ ਕੋਈ ਸ਼ੁੱਭ ਕੰਮ ਵੀ ਹੋਵੇਗਾ। ਇਸਤਰੀ ਅਤੇ ਸੰਤਾਨ ਵੱਲੋਂ ਖੁਸ਼ੀ ਮਿਲੇਗੀ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਦੁਸ਼ਮਣ ਪੱਖ ਸਰਗਰਮ ਰਹੇਗਾ। ਪੁਰਾਣੇ ਅਨੁਭਵਾਂ ਤੋਂ ਸਿੱਖਿਆ ਲਓ। ਵਾਦ ਵਿਵਾਦ ਵਿੱਚ ਨਾ ਪਵੋ। ਦੋਸਤਾਂ ਦਾ ਸਹਿਯੋਗ ਮਿਲੇਗਾ। ਜੱਦੀ ਜਾਇਦਾਦ ਮਿਲਣ ਦੇ ਯੋਗ ਹਨ।

ਬ੍ਰਿਖ : ਧਰਮ, ਆਧਿਆਤਮ ਅਤੇ ਦਰਸ਼ਨ ਦੇ ਪ੍ਰਤੀ ਤੁਹਾਡੀ ਰੁਚੀ ਵਧੇਗੀ। ਚਿੰਤਾ ਅਤੇ ਤਨਾਓ ਤੋਂ ਮੁਕਤੀ ਮਿਲੇਗੀ। ਸੋਚੇ ਗਏ ਸਾਰੇ ਕਾਰਜ ਸਮੇਂ ਤੇ ਪੂਰੇ ਹੋਣਗੇ। ਨਿਵੇਸ਼ ਨਾਲ ਲਾਭ ਹੋਵੇਗਾ।

ਮਿਥੁਨ : ਆਤਮ ਵਿਸ਼ਵਾਸ਼ ਬਣਿਆ ਰਹੇਗਾ। ਨਵੇਂ ਸੰਪਰਕਾਂ ਨਾਲ ਲਾਭ ਮਿਲੇਗਾ। ਪਤੀ ਪਤਨੀ ਦੇ ਵਿਚਾਲੇ ਚੰਗਾ ਤਾਲਮੇਲ ਬਣਿਆ ਰਹੇਗਾ।

ਕਰਕ : ਵਿਦਿਆਰਥੀਆਂ ਨੂੰ ਜਿਆਦਾ ਮਿਹਨਤ ਕਰਨੀ ਹੋਵੇਗੀ। ਵਾਦ ਵਿਵਾਦ ਤੋਂ ਬਚੋ। ਸਾਧਨਾਂ ਵਿੱਚ ਵਾਧਾ ਹੋਵੇਗਾ। ਨਿਵੇਸ਼, ਲਾਟਰੀ ਆਦਿ ਵਿੱਚ ਪੈਸਾ ਡੁੱਬ ਸਕਦਾ ਹੈ। ਸਿਹਤ ਚੰਗੀ ਰਹੇਗੀ।

ਸਿੰਘ : ਤੁਹਾਡਾ ਰੁਝੇਵਾਂ ਅਧਿਆਤਮ ਵੱਲ ਹੋ ਸਕਦਾ ਹੈ। ਆਰਥਿਕ ਖੇਤਰ ਵਿੱਚ ਜ਼ੋਰਦਾਰ ਸਫਲਤਾ ਮਿਲੇਗੀ। ਕਿਸੇ ਉਤੇ ਵੀ ਵਿਸ਼ਵਾਸ਼ ਨਾ ਕਰੋ। ਖਾਣਾ-ਪੀਣਾ ਸੰਤੁਲਿਤ ਰੱਖੋ।

ਕੰਨਿਆ : ਵਪਾਰ ਤਰੱਕੀ ਦੇ ਰਸਤੇ ਉਤੇ ਅੱਗੇ ਵਧੇਗਾ। ਖਾਣ-ਪੀਣ ਵਿੱਚ ਰੁਚੀ ਵਧੇਗੀ। ਸਹੁਰੇ-ਘਰ ਦੇ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲਓਗੇ । ਸਮਾਜ ਵਿੱਚ ਕਿਸੇ ਉੱਚ ਅਹੁਦੇ ਦੀ ਪ੍ਰਾਪਤੀ ਹੋ ਸਕਦੀ ਹੈ। ਸਿਹਤ ਠੀਕ ਰਹੇਗੀ।

ਤੁਲਾ : ਭੂਮੀ, ਭਵਨ ਦੇ ਕੰਮ ਬਣਨਗੇ। ਪ੍ਰੇਮੀਆਂ ਦੇ ਵਿਚਾਲੇ ਦੂਰੀਆਂ ਵੱਧ ਸਕਦੀਆਂ ਹਨ। ਕਿਸੇ ਬਜ਼ੁਰਗ ਦੀ ਸਿਹਤ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਧਾਰਮਿਕ ਯਾਤਰਾ ਹੋ ਸਕਦੀ ਹੈ।

ਬ੍ਰਿਸਚਕ : ਸਾਂਝੇਦਾਰੀ ਦੀਆਂ ਗਤੀਵਿਧੀਆਂ ਉਤੇ ਨਜ਼ਰ ਰੱਖੋ। ਕਾਰਜ ਖੇਤਰ ਵਿੱਚ ਚੰਗੇ ਪ੍ਰਦਰਸ਼ਨ ਕਰੋਗੇ। ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਰੁਝੇਵਾਂ ਵਧੇਗਾ। ਦੋਸਤਾਂ ਦੇ ਨਾਲ ਘੁੰਮਣ ਜਾ ਸਕਦੇ ਹੋ।

ਧਨੁ : ਪਰਿਵਾਰ ਅਤੇ ਬੱਚਿਆਂ ਉਤੇ ਧਿਆਨ ਕੇਂਦਰਿਤ ਕਰੋਗੇ। ਆਰਥਿਕ ਹਾਲਤ ਸੰਤੋਸ਼ਜਨਕ ਰਹੇਗੀ। ਕਿਸੇ ਔਰਤ ਮਿੱਤਰ ਦਾ ਕਾਰਜ ਵਿੱਚ ਸਹਿਯੋਗ ਮਿਲੇਗਾ। ਨਿਵੇਸ਼ ਸੋਚ ਸਮਝ ਕੇ ਕਰੋ। ਮਨ ਸ਼ਾਂਤ ਰਹੇਗਾ।

ਮਕਰ : ਕੰਮਾਂ ਨੂੰ ਈਮਾਨਦਾਰੀ ਨਾਲ ਪੂਰਾ ਕਰੋਗੇ। ਨੌਕਰੀ ਵਿੱਚ ਤਰੱਕੀ ਦੇ ਯੋਗ ਹਨ। ਪਰਿਵਾਰ ਵਿੱਚ ਆਪਸੀ ਪ੍ਰੇਮ ਵਧੇਗਾ। ਵਾਹਨ ਸਾਵਧਾਨੀ ਪੂਰਵਕ ਚਲਾਓ।

ਕੁੰਭ : ਉਧਾਰ ਲੈਣ ਦੇਣ ਤੋਂ ਬਚੋ। ਵਾਹਨ ਦੇ ਰੱਖ ਰਖਾਵ ਉਤੇ ਖਰਚ ਵਧੇਗਾ। ਦੋਸਤਾਂ ਅਤੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰਨ ਨਾਲ ਮਨ ਖੁਸ਼ ਰਹੇਗਾ। ਅਧਿਕਾਰੀ ਖੁਸ਼ ਨਹੀਂ ਰਹਿਣਗੇ।

ਮੀਨ : ਵਾਧੂ ਖਰਚ ਉਤੇ ਕਾਬੂ ਰੱਖੋ। ਪਰਿਵਾਰ ਵਿੱਚ ਆਪਸੀ ਪ੍ਰੇਮ ਵਧੇਗਾ। ਅਧਿਕਾਰੀ ਤੁਹਾਡੇ ਕੰਮ ਦੀ ਸ਼ਲਾਘਾ ਕਰਨਗੇ। ਯਾਤਰਾ ਦੇ ਦੌਰਾਨ ਸਾਵਧਾਨੀ ਰੱਖੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ: ਸਿਹਤ ਵਿੱਚ ਸੁਧਾਰ ਮਹਿਸੂਸ ਕਰੋਗੇ। ਕਿਸੇ ਲੰਮੀ ਯਾਤਰਾ ਉੱਤੇ ਜਾਣ ਦੇ ਯੋਗ ਬਣ ਸਕਦੇ ਹਨ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਦੋਸਤਾਂ ਤੋਂ ਆਰਥਿਕ ਮਦਦ ਪ੍ਰਾਪਤ ਹੋਵੇਗੀ। ਬਿਜਨਸ ਵਿੱਚ ਰਿਸਕ ਨਾ ਲਓ। ਪਰਿਵਾਰ ਵਿੱਚ ਕਿਸੇ ਗੱਲ ਉੱਤੇ ਵਿਵਾਦ ਹੋ ਸਕਦਾ ਹੈ।

ਬ੍ਰਿਖ : ਤੁਹਾਡਾ ਦਿਨ ਮੁਸ਼ਕਿਲ ਭਰਿਆ ਰਹੇਗਾ। ਦਿਨਭਰ ਭੱਜਦੌੜ ਰਹੇਗੀ। ਮਨ ਅਸ਼ਾਂਤ ਰਹੇਗਾ। ਸਿਹਤ ਖ਼ਰਾਬ ਹੋ ਸਕਦੀ ਹੈ। ਬਿਜਨਸ ਵਿੱਚ ਨੁਕਸਾਨ ਹੋ ਸਕਦਾ ਹੈ। ਕੋਈ ਵੱਡੀ ਡੀਲ ਹੱਥ ਵਿੱਚੋਂ ਨਿਕਲ ਸਕਦੀ ਹੈ।

ਮਿਥੁਨ : ਆਰਥਿਕ ਹਾਲਤ ਮਜਬੂਤ ਹੋਵੇਗੀ। ਬਿਜਨਸ ਵਿੱਚ ਲਾਭ ਹੋਵੇਗਾ। ਰੁਕਿਆ ਹੋਇਆ ਪੈਸਾ ਪ੍ਰਾਪਤ ਹੋਵੇਗਾ। ਪੁਸ਼ਤੈਨੀ ਜਾਇਦਾਦ ਵਿੱਚ ਹਿੱਸਾ ਮਿਲ ਸਕਦਾ ਹੈ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਕੰਮ ਕਾਰਜ ਦੇ ਸਿਲਸਿਲੇ ਵਿੱਚ ਯਾਤਰਾ ਕਰਣੀ ਪੈ ਸਕਦੀ ਹੈ।

ਕਰਕ: ਵਪਾਰ ਵਿੱਚ ਲਾਭ ਹੋਣ ਨਾਲ ਆਰਥਿਕ ਹਾਲਤ ਸੁਧਰੇਗੀ। ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਸਫਲਤਾ ਮਿਲੇਗੀ। ਕਮਾਈ ਦੇ ਨਵੇਂ ਸਰੋਤ ਬਣਨਗੇ।

ਸਿੰਘ : ਹਰ ਕੰਮ ਸੰਭਲ ਕੇ ਕਰੋ। ਕੋਈ ਝੂਠਾ ਇਲਜ਼ਾਮ ਲਗਾ ਸਕਦਾ ਹੈ। ਤੁਸੀਂ ਵਿਅਰਥ ਦੇ ਵਿਵਾਦ ਵਿੱਚ ਫਸ ਸਕਦੇ ਹੋ। ਬਿਜਨਸ ਜਾਂ ਨੌਕਰੀ ਵਿੱਚ ਕੋਈ ਬਦਲਾਵ ਕਰਨ ਦੀ ਸੋਚ ਰਹੇ ਹੋ, ਤਾਂ ਦਿਨ ਠੀਕ ਨਹੀਂ ਹੈ। ਸਿਹਤ ਦੇ ਪ੍ਰਤੀ ਲਾਪਰਵਾਹੀ ਨਾ ਕਰੋ।

ਕੰਨਿਆ : ਤੁਹਾਡੀਆਂ ਗੱਲਾਂ ਦੇ ਕਾਰਨ ਕਿਸੇ ਦਾ ਦਿਲ ਦੁੱਖ ਸਕਦਾ ਹੈ। ਵਿਵਾਦ ਦੀ ਹਾਲਤ ਵੀ ਬਣ ਸਕਦੀ ਹੈ। ਪਤਨੀ ਜਾਂ ਪਤੀ ਦੇ ਨਾਲ ਵਧੀਆ ਵਰਤਾਓ ਕਰੋ। ਮਾਤਾ-ਪਿਤਾ ਦੀ ਸਿਹਤ ਦਾ ਖਿਆਲ ਰੱਖੋ। ਬਿਜਨਸ ਵਿੱਚ ਪਾਰਟਨਰ ਤੋਂ ਧੋਖਾ ਮਿਲ ਸਕਦਾ ਹੈ।

ਤੁਲਾ: ਤੁਹਾਡੇ ਲਈ ਦਿਨ ਸ਼ਾਨਦਾਰ ਹੈ। ਕਿਸੇ ਖਾਸ ਵਿਅਕਤੀ ਨਾਲ ਮੁਲਾਕਾਤ ਹੋਵੇਗੀ, ਜਿਸਦੇ ਨਾਲ ਆਰਥਿਕ ਮੁਨਾਫ਼ਾ ਹੋਵੇਗਾ। ਪ੍ਰਾਪਰਟੀ ਵਿੱਚ ਨਿਵੇਸ਼ ਫਾਇਦੇਮੰਦ ਸਾਬਤ ਹੋਵੇਗਾ। ਨਵਾਂ ਕੰਮ ਸ਼ੁਰੂ ਕਰ ਸਕਦੇ ਹਨ। ਨੌਕਰੀ ਵਿੱਚ ਪ੍ਰਮੋਸ਼ਨ ਹੋਵੇਗਾ। ਪਰਿਵਾਰ ਵਿੱਚ ਸਾਰੇ ਮੈਬਰਾਂ ਦੇ ਨਾਲ ਸੰਬੰਧ ਮਧੁਰ ਰਹਿਣਗੇ।

ਬ੍ਰਿਸ਼ਚਕ: ਹਰ ਕੰਮ ਵਿੱਚ ਕਾਮਯਾਬੀ ਮਿਲੇਗੀ। ਬਿਜਨਸ ਵਿੱਚ ਵੱਡੀ ਡੀਲ ਮਿਲ ਸਕਦੀ ਹੈ। ਨੌਕਰੀ ਵਿੱਚ ਬਦਲਾਵ ਸਫਲ ਹੋਵੇਗਾ। ਮਾਤਾ-ਪਿਤਾ ਦੀ ਸਿਹਤ ਚੰਗੀ ਰਹੇਗੀ। ਨਵੀਂ ਪ੍ਰਾਪਰਟੀ ਖਰੀਦਣ ਲਈ ਦਿਨ ਉੱਤਮ ਹੈ।

ਧਨੁ: ਕਿਸੇ ਨਾਲ ਬੇਲੋੜਾ ਵਿਵਾਦ ਨਾ ਕਰੋ। ਬਿਜਨਸ ਵਿੱਚ ਕੋਈ ਨਵੀਂ ਡੀਲ ਨਾ ਕਰੋ। ਨੁਕਸਾਨ ਦਾ ਖਦਸ਼ਾ ਹੈ। ਪਰਿਵਾਰ ਵਿੱਚ ਵਿਵਾਦ ਦੀ ਹਾਲਤ ਬਣ ਸਕਦੀ ਹੈ। ਪਤਨੀ ਜਾਂ ਪਤੀ ਦੇ ਪ੍ਰਤੀ ਭੈੜੇ ਸ਼ਬਦਾਂ ਦਾ ਵਰਤੋਂ ਨਾ ਕਰੋ।

ਮਕਰ : ਤਬੀਅਤ ਵਿਗੜ ਸਕਦੀ ਹੈ। ਬਿਜਨਸ ਵਿੱਚ ਘਾਟਾ ਹੋਣ ਦਾ ਖਦਸ਼ਾ ਹੈ। ਵਾਹਨ ਚਲਾਉਣ ਤੋਂ ਬਚੋ ਜਾਂ ਸਾਵਧਾਨੀਪੂਰਵਕ ਇਸਤੇਮਾਲ ਕਰੋ। ਵਿਵਾਦ ਤੋਂ ਦੂਰ ਰਹੇ।

ਕੁੰਭ: ਕੋਰਟ ਕੇਸ ਵਿੱਚ ਸਫਲਤਾ ਮਿਲੇਗੀ। ਪੁਰਾਣੇ ਦੋਸਤ ਨਾਲ ਮੁਲਾਕਾਤ ਹੋਣ ਨਾਲ ਕਮਾਈ ਦੇ ਨਵੇਂ ਸਰੋਤ ਪ੍ਰਾਪਤ ਹੋਣਗੇ। ਕਿਸੇ ਧਾਰਮਿਕ ਯਾਤਰਾ ਉੱਤੇ ਜਾਣ ਦੇ ਯੋਗ ਬਣ ਰਹੇ ਹਨ। ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ।

ਮੀਨ: ਕਿਸੇ ਵਿਸ਼ੇਸ਼ ਵਿਅਕਤੀ ਦਾ ਤੁਹਾਡੇ ਜੀਵਨ ਵਿੱਚ ਆਗਮਨ ਹੋਣ ਨਾਲ ਮਨ ਖੁਸ਼ ਰਹੇਗਾ। ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਬਰਾਂ ਦੇ ਨਾਲ ਮਿਲਕੇ ਕਿਸੇ ਵੱਡੇ ਕੰਮ ਦੀ ਯੋਜਨਾ ਬਣਾ ਸਕਦੇ ਹਨ। ਪਰਿਵਾਰ ਦੇ ਨਾਲ ਕਿਤੇ ਘੁੰਮਣ ਜਾ ਸਕਦੇ ਹਨ। ਸਿਹਤ ਠੀਕ ਰਹੇਗੀ।

Continue Reading

Latest News

Trending