Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

 

27 ਅਪ੍ਰੈਲ ਤੋਂ 3 ਮਈ ਤੱਕ

ਮੇਖ: ਸਿਹਤ ਸੰਬੰਧੀ ਪਰੇਸ਼ਾਨੀ, ਸਿਰ ਦਰਦ ਅਤੇ ਅੱਖਾਂ ਨੂੰ ਕਸ਼ਟ ਦੇ ਯੋਗ ਹਨ। ਕਾਰੋਬਾਰੀ ਖੇਤਰ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜਾਅ ਦੇ ਹੁੰਦੇ ਹੋਏ ਆਪਣੀ ਮਿਹਨਤ ਨਾਲ ਲਾਭ ਅਤੇ ਤਰੱਕੀ ਹਾਸਿਲ ਕਰੋਗੇ। ਕੁੱਝ ਨਾ ਕੁੱਝ ਆਰਥਿਕ ਪਰੇਸ਼ਾਨੀ ਬਣੀ ਰਹੇਗੀ।

ਬ੍ਰਿਖ : ਕੁੱਝ ਰੁਕੇ ਕੰਮਾਂ ਵਿੱਚ ਕਾਮਯਾਬੀ ਮਿਲੇਗੀ। ਦੋਸਤਾਂ ਦੀ ਮਦਦ ਨਾਲ ਕੋਈ ਮੁਸ਼ਕਲ ਕੰਮ ਸਿੱਧ ਹੋਵੇਗਾ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਬੇਲੋੜਾ ਖਰਚ ਵਧੇਗਾ। ਧਾਰਮਿਕ ਕੰਮਾਂ ਤੇ ਧਨ ਖਰਚ ਅਤੇ ਵਿਦੇਸ਼ੀ ਕੰਮਾਂ ਵੱਲ ਰੁਝਾਨ ਵਧੇਗਾ। ਪਰਿਵਾਰਕ ਉਲਝਣਾਂ ਕਾਰਨ ਮਨ ਅਸ਼ਾਤ ਰਹੇਗਾ।

ਮਿਥੁਨ: ਆਮਦਨ ਘੱਟ ਅਤੇ ਖਰਚ ਵੱਧੇਗਾ। ਕਿਸੇ ਰੁਕੇ ਹੋਏ ਕੰਮ ਨੂੰ ਪੂਰਾ ਕਰਨ ਲਈ ਆਰਥਿਕ ਲੈਣ- ਦੇਣ ਤੇ ਝਗੜਾ ਹੋ ਸਕਦਾ ਹੈ। ਵਿਰੋਧੀ ਪੱਖ ਨੁਕਸਾਨ ਦੇਣ ਦੀ ਤਾਂਘ ਵਿੱਚ ਰਹੇਗਾ। ਹਫਤੇ ਦੇ ਅਖੀਰ ਵਿੱਚ ਪਰਿਵਾਰਕ ਮਤਭੇਦ ਅਤੇ ਕਿਸੇ ਖਾਸ ਤੋਂ ਧੋਖਾ ਮਿਲਣ ਦੇ ਯੋਗ ਹਨ।

ਕਰਕ: ਸਿਹਤ ਵਿੱਚ ਖਰਾਬੀ, ਸੁਭਾਵ ਵਿੱਚ ਤੇਜੀ ਅਤੇ ਚਿੜਚਿੜਾਪਨ ਰਹੇਗਾ। ਧਨ ਦਾ ਖਰਚ ਆਮਦਨ ਨਾਲੋਂ ਜਿਆਦਾ ਹੋਵੇਗਾ। ਕਾਰੋਬਾਰ ਦੇ ਖੇਤਰ ਵਿੱਚ ਸੰਘਰਸ਼ ਭਰੇ ਹਾਲਾਤ ਰਹਿਣਗੇ, ਪਰ ਕਿਸੇ ਸ਼ੁੱਭ ਕੰਮ ਵਿੱਚ ਕਾਰਜ ਸਿੱਧੀ ਲਈ ਖਾਸ ਮਿਹਨਤ ਅਤੇ ਭੱਜਦੌੜ ਕਰਨ ਨਾਲ ਹੀ ਕਾਮਯਾਬੀ ਹਾਸਿਲ ਹੋਵੇਗੀ। ਕਿਸੇ ਖਾਸ ਤੋਂ ਧੋਖਾ ਮਿਲਣ ਦੀ ਸ਼ੰਕਾ ਹੈ, ਚੌਕੰਨੇ ਰਹਿਣ ਦੀ ਲੋੜ ਹੈ।

ਸਿੰਘ : ਵਪਾਰਕ ਖੇਤਰਾਂ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਦੇਸ਼- ਵਿਦੇਸ਼ ਦੇ ਲੋਕਾਂ ਨਾਲ ਸਬੰਧ ਬਣਨਗੇ। ਵਿਦੇਸ਼ ਗਮਨ ਦੀ ਯੋਜਨਾ ਵੀ ਬਣ ਸਕਦੀ ਹੈ। ਗੁੱਸਾ ਅਤੇ ਉਤੇਜਨਾ ਬਣੀ ਰਹੇਗੀ। ਬਿਨਾਂ ਵਜ੍ਹਾਂ ਵਾਦ ਵਿਵਾਦ ਅਤੇ ਝਗੜੇ ਨਾਲ ਪਰੇਸ਼ਾਨੀ ਹੋਵੇਗੀ। ਸਿਹਤ ਸਬੰਧੀ ਸਾਵਧਾਨੀ ਵਰਤੋਂ । ਭੈਣ-ਭਰਾਵਾਂ ਦੀ ਪੂਰੀ ਮਦਦ ਮਿਲੇਗੀ। ਰੁਕਾਵਟਾਂ ਦੇ ਬਾਵਜੂਦ ਧਨ ਪ੍ਰਾਪਤੀ ਦੇ ਸਾਧਨ ਬਣਨਗੇ।

ਕੰਨਿਆ: ਵਿਰੋਧੀ ਪੱਖ ਮਜਬੂਤ ਹੋਣਗੇ। ਨੌਕਰੀ ਵਿੱਚ ਤਬਦੀਲੀ ਦਾ ਵਿਚਾਰ ਵੀ ਬਣੇਗਾ। ਪਰ ਲੈਣ-ਦੇਣ ਦੇ ਕੰਮਾਂ ਵਿੱਚ ਅਚਾਨਕ ਲਾਭ ਅਤੇ ਰੁਕਾਵਟਾਂ ਦੇ ਬਾਵਜੂਦ ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ। ਫਿਰ ਵੀ ਬੇਲੋੜ੍ਹੀ ਦੌੜ੍ਹ-ਭੱਜ, ਮਾਨਸਿਕ ਤਨਾਉ ਅਤੇ ਜਲਦਬਾਜੀ ਵਿੱਚ ਕੀਤੇ ਗਏ ਕੰਮਾਂ ਵਿੱਚ ਨੁਕਸਾਨ ਹੋਵੇਗਾ। ਗੁਪਤ ਪਰੇਸ਼ਾਨੀ ਅਤੇ ਸਿਹਤ ਢਿੱਲੀ ਰਹੇਗੀ।

ਤੁਲਾ: ਕਾਰੋਬਾਰ ਨੌਕਰੀ ਵਿੱਚ ਹਾਲਾਤ ਅਸਥਿਰ ਅਤੇ ਡਾਵਾਂਡੋਲ ਬਣੇ ਰਹਿਣਗੇ। ਲਾਭ ਘੱਟ ਅਤੇ ਖਰਚ ਜਿਆਦਾ ਹੋਣਗੇ। ਸਿਰ ਦਰਦ, ਅੱਖਾਂ ਨੂੰ ਕਸ਼ਟ ਦੇ ਇਸ਼ਾਰੇ ਹਨ। ਸਰਕਾਰੀ ਖੇਤਰਾਂ ਵਿੱਚ ਅਫਸਰਾਂ ਨਾਲ ਝਗੜਾ ਹੋਣ ਤੇ ਪਰੇਸ਼ਾਨੀ ਹੋਵੇਗੀ। ਅਖੀਰ ਵਿੱਚ ਪਰਿਵਾਰ ਵਿੱਚ ਸ਼ੁੱਭ ਮੰਗਲ ਕੰਮ ਅਤੇ ਲਾਭ ਦੇ ਮੌਕੇ ਮਿਲਣਗੇ, ਭਾਈ-ਬੰਧੂਆਂ ਤੋਂ ਖੁਸ਼ੀ ਮਿਲੇਗੀ। ਵਿਦੇਸ਼ ਸੰਬਧੀ ਕੰਮਾਂ ਵਿੱਚ ਕਾਮਯਾਬੀ ਲਈ ਦੇਰ ਹੋ ਸਕਦੀ ਹੈ।

ਬ੍ਰਿਸ਼ਚਕ: ਇਸ ਹਫਤੇ ਅੜ੍ਹਚਨਾਂ ਦੇ ਬਾਵਜੂਦ ਗੁਜਾਰੇਯੋਗ ਧਨ ਦੀ ਪ੍ਰਾਪਤੀ ਹੁੰਦੀ ਰਹੇਗੀ। ਕਿਸੇ ਨਜਦੀਕੀ ਦੇ ਸਹਿਯੋਗ ਨਾਲ ਕੰਮ ਬਣੇਗਾ। ਧਰਮ-ਕਰਮ ਵਿੱਚ ਰੁਝਾਨ ਰਹੇਗਾ। ਪਰਿਵਾਰ ਵਿੱਚ ਕੁੱਝ ਮਤਭੇਦ ਅਤੇ ਟਕਰਾਵ ਦੀ ਸਥਿਤੀ ਬਣੇਗੀ। ਦਿਮਾਗੀ ਤਨਾਉ ਅਤੇ ਕਾਰੋਬਾਰੀ ਉਲਝਣਾਂ ਪੈਦਾ ਹੋਣਗੀਆਂ। ਦੁਸ਼ਮਨ ਨੁਕਸਾਨ ਕਰਨ ਦੀ ਤਾਕ ਵਿੱਚ ਰਹਿਣਗੇ। ਸੱਟ ਲੱਗਣ ਦਾ ਡਰ ਹੈ। ਘਰੇਲੂ ਮਤਭੇਦ ਕਰਕੇ ਉਲਝਣਾਂ ਵੱਧਣਗੀਆਂ।

ਧਨੁ: ਮਨ ਵਿੱਚ ਅਸ਼ਾਤੀ, ਦਿਮਾਗੀ ਤਨਾਉ, ਆਰਥਿਕ ਅਤੇ ਪਰਿਵਾਰਕ ਉਲਝਣਾਂ ਅਤੇ ਭਾਈ-ਬੰਧੂਆਂ ਨਾਲ ਮਤਭੇਦ ਵੀ ਰਹਿਣਗੇ। ਸੰਤਾਨ ਵਲੋਂ ਖੁਸ਼ੀ ਦੇ ਮੌਕੇ ਮਿਲਣਗੇ, ਪਰ ਆਰਥਿਕ ਉਲਝਣਾਂ ਨੂੰ ਸੁਲਝਾਣ ਲਈ ਪਰਿਵਾਰ ਵਿੱਚ ਬਜੁਰਗਾਂ ਦੀ ਸਲਾਹ ਬੇਹੱਦ ਜਰੂਰੀ ਹੋਵੇਗੀ। ਹਫਤੇ ਦੇ ਅਖੀਰ ਵਿੱਚ ਜਿਆਦਾ ਗੁੱਸਾ ਕੋਈ ਕੰਮ ਵਿਗਾੜ ਸਕਦਾ ਹੈ ਅਤੇ ਦੁਸ਼ਮਨ ਵੀ ਨੁਕਸਾਨ ਦੇ ਸਕਦੇ ਹਨ।

ਮਕਰ: ਆਮਦਨ ਦੇ ਸਾਧਨਾਂ ਵਿੱਚ ਵਾਧਾ ਅਤੇ ਸਰਕਾਰੀ ਖੇਤਰਾਂ ਵਿੱਚ ਫਾਇਦੇ ਦੇ ਯੋਗ ਹਨ। ਖਰਚ ਜਿਆਦਾ ਹੋਣ ਨਾਲ ਮਨ ਪਰੇਸ਼ਾਨ ਰਹੇਗਾ। ਹੌਸਲੇ ਨਾਲ ਮਿਹਨਤ ਕਰਨ ਤੇ ਹਾਲਾਤ ਵਿੱਚ ਸੁਧਾਰ ਹੋਵੇਗਾ। ਆਖਿਰ ਵਿੱਚ ਫਜੂਲ ਦੀ ਯਾਤਰਾ, ਧਨ ਦਾ ਫਜੂਲ ਖਰਚ, ਜਮੀਨ-ਜਾਇਦਾਦ ਆਦਿ ਦੀ ਖਰੀਦੋ-ਫਰੋਖਤ ਕਰਦੇ ਵਕਤ ਧੋਖੇ ਦੀ ਸੰਭਾਵਨਾ ਬਣੀ ਰਹੇਗੀ, ਸੁਚੇਤ ਰਹਿਣ ਦੀ ਲੋੜ ਹੈ।

ਕੁੰਭ: ਇਸ ਹਫਤੇ ਧਨ ਲਾਭ ਸਧਾਰਨ ਰਹੇਗਾ। ਕਾਰੋਬਾਰੀ ਦੌੜ-ਭੱਜ ਜਿਆਦਾ ਅਤੇ ਵਧੇਰੇ ਖਰਚ ਕਾਰਨ ਪਰੇਸ਼ਾਨੀ ਹੋਵੇਗੀ। ਮੁਸ਼ਕਲ ਹਾਲਾਤ ਦੇ ਬਾਵਜੂਦ ਲਾਭ ਦੇ ਖਾਸ ਮੌਕੇ ਮਿਲਣਗੇ। ਵਿਦੇਸ਼ ਯਾਤਰਾ ਦੇ ਯੋਗ ਵੀ ਬਣਨਗੇ। ਹਫਤੇ ਦੇ ਅਖੀਰ ਵਿੱਚ ਵਧੇਰੇ ਗੁੱਸਾ, ਘਰੇਲੂ ਉਲਝਣਾਂ, ਮਨ ਅਸ਼ਾਂਤ ਅਤੇ ਅਸੰਤੁਸ਼ਟ ਰਹੇਗਾ। ਵਿਰੋਧੀ ਪੱਖ ਕਰਕੇ ਕੋਈ ਬਣਿਆ ਕੰਮ ਵਿਗੜ ਸਕਦਾ ਹੈ।

ਮੀਨ: ਵਪਾਰਕ ਖੇਤਰ ਵਿੱਚ ਉਤਾਰ-ਚੜਾਅ ਬਣੇ ਰਹਿਣਗੇ। ਆਮਦਨ ਘੱਟ ਅਤੇ ਖਰਚ ਜਿਆਦਾ ਹੋਵੇਗਾ। ਵਧੇਰੇ ਮੁਸ਼ਕਲ ਹਾਲਾਤ ਦਾ ਸਾਮਨਾ ਕਰਨਾ ਪਵੇਗਾ। ਬਣਦੇ ਕੰਮਾਂ ਵਿੱਚ ਰੁਕਾਵਟਾਂ ਰਹਿਣਗੀਆਂ। ਸਿਹਤ ਕੁੱਝ ਢਿੱਲੀ ਰਹੇਗੀ। ਮਨ ਅਸ਼ਾਂਤ ਅਤੇ ਫਜੂਲ ਦੀ ਪਰੇਸ਼ਾਨੀ ਰਹੇਗੀ। ਆਪਣੇ ਗੁੱਸੇ ਤੇ ਕਾਬੂ ਰੱਖੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਹਫਤੇ ਦੇ ਅਖੀਰ ਵਿੱਚ ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਆਮਦਨ ਅਤੇ ਖਰਚ ਦਾ ਸੰਤੁਲਨ ਬਣਿਆ ਰਹੇਗਾ। ਪੇਸ਼ੇਵਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਵੱਖ-ਵੱਖ ਯਤਨਾਂ ਨੂੰ ਗਤੀ ਮਿਲੇਗੀ। ਸਰਗਰਮ ਰਹੇਗਾ। ਕੁਸ਼ਲਤਾ ਵਧੇਗੀ।

ਬ੍ਰਿਖ : ਬਜ਼ੁਰਗਾਂ ਨਾਲ ਤਾਲਮੇਲ ਬਣਾ ਕੇ ਰੱਖੋ। ਸਮਾਰਟ ਕੰਮ ਕਰਦੇ ਰਹੋ। ਕੰਮਕਾਜੀ ਕਾਰੋਬਾਰ ਸਾਧਾਰਨ ਰਹੇਗਾ। ਤਾਰਕਿਕ ਗਤੀਵਿਧੀਆਂ ਵਧਣਗੀਆਂ। ਬਹਿਸ ਅਤੇ ਵਿਵਾਦ ਤੋਂ ਬਚੋ। ਪੇਸ਼ੇਵਰ ਯਤਨਾਂ ਨੂੰ ਗਤੀ ਮਿਲੇਗੀ।

ਮਿਥੁਨ: ਵਪਾਰੀਆਂ ਨੂੰ ਵਪਾਰ ਵਿੱਚ ਲਾਭ ਵਧੇਗਾ। ਦਫ਼ਤਰ ਵਿੱਚ ਕੰਮ ਦੀ ਗਤੀ ਬਿਹਤਰ ਰਹੇਗੀ। ਸੀਨੀਅਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। ਸਹਿਕਰਮੀਆਂ ਦਾ ਸਹਿਯੋਗ ਮਿਲੇਗਾ।

ਕਰਕ: ਆਰਥਿਕ ਸਥਿਤੀ ਵਿਗੜ ਸਕਦੀ ਹੈ। ਇਮਾਰਤ ਅਤੇ ਵਾਹਨ ਦੀ ਖਰੀਦਦਾਰੀ ਦੇ ਮੌਕੇ ਬਣ ਸਕਦੇ ਹਨ। ਕਾਰੋਬਾਰ ਸੁਚਾਰੂ ਰਹੇਗਾ। ਵੱਡਾ ਸੋਚਦੇ ਰਹੋ।

ਸਿੰਘ : ਦੌਲਤ ਵਿੱਚ ਵਾਧਾ ਹੋਵੇਗਾ। ਉਧਾਰ ਲੈਣ ਤੋਂ ਬਚੋ ਨਹੀਂ ਤਾਂ ਮੋੜਨਾ ਮੁਸ਼ਕਲ ਹੋਵੇਗਾ। ਤੁਹਾਡੇ ਪਿੱਛੇ ਚੱਲ ਰਹੀ ਸਾਜ਼ਿਸ਼ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਨੂੰ ਮਿਲੇਗੀ। ਕਾਰੋਬਾਰ ਵਿੱਚ ਸ਼ੁਭਕਾਮਨਾਵਾਂ ਰਹਿਣੀਆਂ।

ਕੰਨਿਆ: ਆਰਥਿਕ ਹਾਲਤ ਸੁਧਾਰਨ ਲਈ ਯਤਨ ਕਰਨੇ ਪੈਣਗੇ। ਨਿਵੇਸ਼ ਕਰਨ ਨਾਲ ਨੁਕਸਾਨ ਹੋ ਸਕਦਾ ਹੈ, ਪੈਸੇ ਦਾ ਲੈਣ-ਦੇਣ ਸਮਝਦਾਰੀ ਨਾਲ ਕਰੋ। ਧਿਆਨ ਨਾਲ ਗੱਡੀ ਚਲਾਓ।

ਤੁਲਾ: ਜੋਖਮ ਭਰੇ ਕੰਮਾਂ ਵਿੱਚ ਰੁਚੀ ਨਾ ਲਓ। ਸ਼ੇਅਰ ਬਾਜ਼ਾਰ ਅਤੇ ਸੱਟੇਬਾਜ਼ੀ ਤੋਂ ਨੁਕਸਾਨ ਹੋਵੇਗਾ। ਕਲਾ ਨੂੰ ਬਲ ਮਿਲੇਗਾ। ਸੋਚੋ ਕਿ ਵੱਡੇ ਪੇਸ਼ੇਵਰ ਤੇਜ਼ੀ ਨਾਲ ਅੱਗੇ ਵਧਣਗੇ। ਦਲੇਰ ਬਣੋ।

ਬ੍ਰਿਸ਼ਚਕ : ਮੁਕਾਬਲੇ ਵਿੱਚ ਸਬਰ ਰਹੇਗਾ। ਦੂਰ ਦੇਸ਼ ਦੇ ਕੰਮਾਂ ਵਿੱਚ ਸਰਗਰਮੀ ਰਹੇਗੀ। ਲੈਣ-ਦੇਣ ਵਿੱਚ ਸਪਸ਼ਟਤਾ ਵਧੇਗੀ। ਪੇਸ਼ੇਵਰ ਮਾਮਲਿਆਂ ਵਿੱਚ ਨਿਮਰਤਾ ਬਣਾਈ ਰੱਖੋ। ਉਦਯੋਗ ਅਤੇ ਕਾਰੋਬਾਰ ਦੇ ਕੰਮਾਂ ਤੇ ਜ਼ੋਰ ਰਹੇਗਾ।

ਧਨੁ: ਕੰਮ ਤੇ ਜ਼ਿਆਦਾ ਸਮਾਂ ਬਿਤਾਓ। ਉੱਦਮੀਆਂ ਲਈ ਮੌਕੇ ਵਧਣਗੇ। ਕਾਰੋਬਾਰ ਤੇ ਕੰਟਰੋਲ ਵਧੇਗਾ। ਵਪਾਰਕ ਕੰਮ ਕਰੇਗਾ। ਆਰਥਿਕ ਗਤੀਵਿਧੀਆਂ ਨੂੰ ਬਲ ਮਿਲੇਗਾ।

ਮਕਰ: ਕਾਰੋਬਾਰੀ ਪ੍ਰਭਾਵਸ਼ਾਲੀ ਬਣੇ ਰਹਿਣਗੇ। ਆਤਮ-ਵਿਸ਼ਵਾਸ ਉੱਚਾ ਰਹੇਗਾ। ਤਰੱਕੀ ਦੇ ਮੌਕੇ ਵਧਣਗੇ। ਵਪਾਰ ਵਿੱਚ ਸੁਧਾਰ ਹੋਵੇਗਾ। ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਅਨੁਕੂਲ ਮਾਹੌਲ ਤੋਂ ਉਤਸ਼ਾਹਿਤ ਰਹੋਗੇ। ਯੋਜਨਾਵਾਂ ਨੂੰ ਗਤੀ ਮਿਲੇਗੀ।

ਕੁੰਭ: ਰੁਕਾਵਟਾਂ ਆਪਣੇ ਆਪ ਦੂਰ ਹੋ ਜਾਣਗੀਆਂ। ਟੀਮ ਵਰਕ ਵਿੱਚ ਵਾਧਾ ਹੋਵੇਗਾ। ਸੰਪਰਕਾਂ ਦਾ ਲਾਭ ਮਿਲੇਗਾ। ਕੰਮਕਾਜੀ ਸਥਿਤੀਆਂ ਵਿੱਚ ਸੁਧਾਰ ਹੋਵੇਗਾ। ਲੰਬੀ ਮਿਆਦ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਆਵੇਗੀ। ਚੰਗੇ ਲਾਭ ਦੀ ਸੰਭਾਵਨਾ ਰਹੇਗੀ। ਪੇਸ਼ੇਵਰਾਂ ਤੋਂ ਸਹਿਯੋਗ ਮਿਲੇਗਾ।

ਮੀਨ: ਕੰਮ ਦੀ ਗਤੀ ਬਿਹਤਰ ਰਹੇਗੀ। ਨਜ਼ਦੀਕੀਆਂ ਦੀ ਸਲਾਹ ਨਾਲ ਕੰਮ ਕਰੋਗੇ। ਖਰਚੇ ਅਤੇ ਬਜਟ ਵੱਲ ਧਿਆਨ ਦਿਓ। ਵਪਾਰਕ ਕਾਰੋਬਾਰ ਵਿੱਚ ਚੌਕਸੀ ਰੱਖੋਗੇ। ਪੇਸ਼ੇਵਰ ਸਹਾਇਕ ਹੋਣਗੇ। ਚਲਾਕ ਤੋਂ ਸਾਵਧਾਨ ਰਹੋ। ਪ੍ਰਬੰਧਨ ਦੀ ਉਲੰਘਣਾ ਕਰਨ ਤੋਂ ਬਚੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਸਿਹਤ ਠੀਕ ਰਹੇਗੀ, ਅਤੇ ਪਰਿਵਾਰ ਵਿੱਚ ਮਾਂਗਲਿਕ ਕਾਰਜ ਦੇ ਯੋਗ ਬਣਨਗੇ| ਪਰਿਵਾਰ ਦੇ ਨਾਲ ਬਾਹਰ ਜਾਣ ਦਾ ਮੌਕਾ ਮਿਲੇਗਾ, ਜਿਸਦੇ ਨਾਲ ਆਪਸੀ ਸਬੰਧਾਂ ਵਿੱਚ ਸੁਧਾਰ ਹੋਵੇਗਾ|
ਬ੍ਰਿਖ : ਤੁਹਾਡਾ ਮਨ ਖੁਸ਼ ਰਹੇਗਾ ਅਤੇ ਵਪਾਰ ਵਿੱਚ ਲਾਭ ਹੋਵੇਗਾ| ਕਿਸੇ ਪਿਆਰੇ ਵਿਅਕਤੀ ਨਾਲ ਮਿਲਣ ਦਾ ਮੌਕਾ ਮਿਲੇਗਾ| ਆਰਥਿਕ ਹਾਲਤ ਮਜਬੂਤ ਹੋਵੇਗੀ| ਕੋਈ ਨਵਾਂ ਕਾਰਜ ਅਰੰਭ ਕਰਨ ਲਈ ਤਿਆਰ ਰਹੋਗੇ| ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ|
ਮਿਥੁਨ : ਪਰਿਵਾਰ ਵਿੱਚ ਕਿਸੇ ਦੁਖਦ ਸਮਾਚਾਰ ਦਾ ਸਾਮਣਾ ਕਰਨਾ ਪੈ ਸਕਦਾ ਹੈ| ਜੇਕਰ ਤੁਸੀਂ ਨਵਾਂ ਕਾਰਜ ਸ਼ੁਰੂ ਕਰਨ ਦਾ ਵਿਚਾਰ ਕਰ ਰਹੇ ਹੋ, ਤਾਂ ਆਪਣੇ ਸਾਥੀਆਂ ਤੋਂ ਸੁਚੇਤ ਰਹੋ| ਆਪਸੀ ਮਤਭੇਦ ਵੱਧ ਸਕਦੇ ਹਨ|
ਕਰਕ : ਕਿਸੇ ਵਿਸ਼ੇਸ਼ ਕਾਰਜ ਦੇ ਨਾਂ ਹੋਣ ਨਾਲ ਪ੍ਰੇਸ਼ਾਨ ਹੋ ਸਕਦੇ ਹੋ, ਅਤੇ ਕਿਸੇ ਜਾਣਕਾਰ ਨਾਲ ਵਾਦ-ਵਿਵਾਦ ਹੋ ਸਕਦਾ ਹੈ| ਵਪਾਰ ਵਿੱਚ ਘਾਟਾ ਚੁੱਕਣਾ ਪੈ ਸਕਦਾ ਹੈ, ਇਸ ਲਈ ਵੱਡੇ ਨਿਵੇਸ਼ ਤੋਂ ਪਹਿਲਾਂ ਸੋਚ-ਵਿਚਾਰ ਜਰੂਰ ਕਰੋ| ਪਰਿਵਾਰ ਵਿੱਚ ਆਪਣਿਆਂ ਦਾ ਸਾਥ ਮਿਲੇਗਾ|
ਸਿੰਘ : ਕਿਸੇ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਲਾਭ ਹੋਵੇਗਾ| ਵਪਾਰ ਵਿੱਚ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ ਅਤੇ ਕੋਈ ਵੱਡੀ ਡੀਲ ਜਾਂ ਪਾਰਟਨਰਸ਼ਿਪ ਤੁਹਾਡੇ ਪੱਖ ਵਿੱਚ ਹੋ ਸਕਦੀ ਹੈ| ਪਰਿਵਾਰ ਵਿੱਚ ਆਪਸੀ ਸਹਿਯੋਗ ਅਤੇ ਸਨਮਾਨ ਵਧੇਗਾ|
ਕੰਨਿਆ : ਆਪਸੀ ਮਤਭੇਦ ਖ਼ਤਮ ਹੋਣਗੇ, ਜਿਸਦੇ ਨਾਲ ਘਰ ਦਾ ਮਾਹੌਲ ਹਲਕਾ-ਫੁਲਕਾ ਰਹੇਗਾ| ਵਪਾਰ ਵਿੱਚ ਕੋਈ ਵੱਡੀ ਡੀਲ ਸਮਝੌਤਾ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ, ਜਿਸਦੇ ਨਾਲ ਤੁਹਾਡੀ ਆਰਥਕ ਹਾਲਤ ਮਜਬੂਤ ਹੋਵੋਗੇ| ਕੋਈ ਨਵਾਂ ਕਾਰਜ ਸ਼ੁਰੂ ਕਰਨ ਲਈ ਵੀ ਦਿਨ ਸ਼ੁਭ ਹੈ|
ਤੁਲਾ : ਵਿਰੋਧੀ ਸਰਗਰਮ ਹੋ ਸਕਦੇ ਹਨ, ਇਸਲਈ ਆਪਣੇ ਕੰਮਾਂ ਵਿੱਚ ਸਾਵਧਾਨੀ ਰੱਖੋ| ਵਪਾਰ ਵਿੱਚ ਜੋਖਮ ਲੈਣ ਤੋਂ ਬਚੋ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ| ਪਰਿਵਾਰ ਵਿੱਚ ਵਾਦ-ਵਿਵਾਦ ਹੋ ਸਕਦਾ ਹੈ, ਪਰ ਤੁਹਾਨੂੰ ਸ਼ਾਂਤ ਰਹਿਣਾ ਪਵੇਗਾ| ਬਾਣੀ ਉੱਤੇ ਸੰਜਮ ਰੱਖੋ ਅਤੇ ਕਿਸੇ ਨਾਲ ਬਹਿਸ ਕਰਣ ਤੋਂ ਬਚੋ|
ਬ੍ਰਿਸ਼ਚਕ : ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਪਾਰਟਨਰ ਦੇ ਨਾਲ ਮਤਭੇਦ ਹੋ ਸਕਦੇ ਹਨ| ਪਰ ਪਰਿਵਾਰ ਦਾ ਸਾਥ ਮਿਲੇਗਾ ਅਤੇ ਪਤਨੀ ਨਾਲ ਸੰਬੰਧ ਚੰਗੇ ਰਹਿਣਗੇ|
ਧਨੁ : ਪਰਿਵਾਰ ਵਿੱਚ ਤੁਹਾਡਾ ਸਨਮਾਨ ਵਧੇਗਾ, ਅਤੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ| ਇਹ ਦਿਨ ਤੁਹਾਡੇ ਲਈ ਖੁਸ਼ੀਆਂ ਨਾਲ ਭਰਿਆ ਰਹੇਗਾ, ਅਤੇ ਤੁਸੀ ਆਪਣੇ ਸਾਥੀ ਦੇ ਨਾਲ ਬਾਹਰ ਘੁਮਣ ਜਾ ਸਕਦੇ ਹੋ|
ਮਕਰ : ਕੋਈ ਨਵਾਂ ਕਾਰਜ ਸ਼ੁਰੂ ਕਰ ਸਕਦੇ ਹੋ| ਵਪਾਰ ਵਿੱਚ ਆਰਥਿਕ ਹਾਲਤ ਮਜਬੂਤ ਹੋਵੇਗੀ, ਅਤੇ ਕਮਾਈ ਦੇ ਨਵੇਂ ਸਰੋਤ ਖੁੱਲਣਗੇ| ਪਰਿਵਾਰ ਵਿੱਚ ਆਪਸੀ ਸੰਬੰਧ ਮਧੁਰ ਹੋਣਗੇ, ਅਤੇ ਕਿਸੇ ਪੁਰਾਣੇ ਮਤਭੇਦ ਦਾ ਹੱਲ ਨਿਕਲ ਸਕਦਾ ਹੈ| ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ|
ਕੁੰਭ : ਵਪਾਰ ਵਿੱਚ ਕੋਈ ਵੱਡਾ ਜੋਖਮ ਨਾ ਲਓ, ਕਿਉਂਕਿ ਇਸਤੋਂ ਨੁਕਸਾਨ ਹੋ ਸਕਦਾ ਹੈ| ਜੱਦੀ ਜਾਇਦਾਦ ਨੂੰ ਲੈ ਕੇ ਪਰਿਵਾਰ ਵਿੱਚ ਮਤਭੇਦ ਹੋ ਸਕਦੇ ਹਨ|
ਮੀਨ : ਤੁਹਾਡੇ ਕਿਸੇ ਪੁਰਾਣੇ ਕਾਰਜ ਵਿੱਚ ਅਸਫਲਤਾ ਹੋ ਸਕਦੀ ਹੈ, ਜਿਸਦੇ ਨਾਲ ਮਨੋਬਲ ਪ੍ਰਭਾਵਿਤ ਹੋ ਸਕਦਾ ਹੈ| ਵਿਰੋਧੀ ਸਰਗਰਮ ਹੋਣਗੇ, ਅਤੇ ਵਪਾਰ ਵਿੱਚ ਗਿਰਾਵਟ ਮਹਿਸੂਸ ਹੋਵੇਗੀ| ਵਾਹਨ ਦੇ ਵਰਤੋਂ ਵਿੱਚ ਵੀ ਸਾਵਧਾਨੀ ਵਰਤੋ, ਤਾਂਕਿ ਕੋਈ ਦੁਰਘਟਨਾ ਨਾ ਹੋਵੇ|

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਨਵੇਂ ਮਿੱਤਰ ਬਣਨਗੇ , ਜਿਨ੍ਹਾਂ ਦੀ ਦੋਸਤੀ ਭਵਿੱਖ ਲਈ ਲਾਭਦਾਇਕ ਸਾਬਤ ਹੋਵੇਗੀ। ਮਾਂਗਲਿਕ ਮੌਕਿਆਂ ਵਿੱਚ ਜਾਣਾ ਪਵੇਗਾ । ਦੋਸਤਾਂ ਦੇ ਨਾਲ ਸੈਰ ਸਪਾਟੇ ਦੀ ਯੋਜਨਾ ਬਣੇਗੀ। ਸੰਤਾਨ ਅਤੇ ਪਤਨੀ ਵੱਲੋਂ ਸ਼ੁਭ ਸਮਾਚਾਰ ਮਿਲੇਗਾ।

ਬ੍ਰਿਖ : ਪਰਿਵਾਰਕ ਮਾਮਲੇ ਵਿੱਚ ਡੂੰਘੀ ਰੁਚੀ ਲੈ ਕੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰੇ ਕਰੋਗੇ। ਮਾਤਾ ਦੇ ਨਾਲ ਜਿਆਦਾ ਨਜ਼ਦੀਕੀ ਦਾ ਅਨੁਭਵ ਕਰੋਗੇ।

ਮਿਥੁਨ: ਨਵੇਂ ਪ੍ਰਬੰਧ ਹੱਥ ਵਿੱਚ ਲੈ ਸਕੋਗੇ। ਲੰਬੀ ਦੂਰੀ ਦੀ ਯਾਤਰਾ ਹੋਵੇਗੀ। ਅਧਿਆਤਮ ਵਿੱਚ ਰੁਚੀ ਵਧੇਗੀ। ਸਿਹਤ ਦਾ ਖਿਆਲ ਰੱਖੋ।

ਕਰਕ: ਸਹਿਕਰਮੀਆਂ ਦੇ ਨਾਲ ਮਨ ਮੁਟਾਓ ਜਾਂ ਵਿਵਾਦ ਹੋ ਸਕਦਾ ਹੈ। ਰੱਬ ਦੀ ਅਰਾਧਨਾ, ਜਪ ਅਤੇ ਅਧਿਆਤਮਕਤਾ ਤੁਹਾਨੂੰ ਸ਼ਾਂਤੀ ਦਾ ਅਨੁਭਵ ਕਰਾਉਣਗੀਆਂ।

ਸਿੰਘ: ਵਪਾਰਕ ਖੇਤਰ ਵਿੱਚ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ। ਮੌਜ ਸ਼ੌਕ ਦੇ ਸਾਧਨ ਅਤੇ ਵਾਹਨ ਦੀ ਖਰੀਦਦਾਰੀ ਕਰੋਗੇ। ਮੌਜਮਸਤੀ ਅਤੇ ਮਨੋਰੰਜਨ ਦੀਆਂ ਗੱਲਾਂ ਵਿੱਚ ਸਮਾਂ ਬਤੀਤ ਹੋਵੇਗਾ।

ਕੰਨਿਆ: ਦੈਨਿਕ ਕੰਮਾਂ ਵਿੱਚ ਥੋੜ੍ਹੀ ਰੁਕਾਵਟ ਆਵੇਗੀ। ਜਿਆਦਾ ਮਿਹਨਤ ਕਰਨ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਵਾਦ-ਵਿਵਾਦ ਵਿੱਚ ਨਾ ਪੈਣਾ।

ਤੁਲਾ: ਢਿੱਡ ਸੰਬੰਧੀ ਬਿਮਾਰੀਆਂ ਦੀ ਸ਼ਿਕਾਇਤ ਰਹੇਗੀ। ਵਿਦਿਆਰਥੀਆਂ ਦੀ ਪੜਾਈ ਵਿੱਚ ਮੁਸ਼ਕਿਲਾਂ ਆਉਣਗੀਆਂ। ਬਿਨਾਂ ਕਾਰਣ ਪੈਸਾ ਖਰਚ ਆ ਸਕਦਾ ਹੈ।

ਬ੍ਰਿਸ਼ਚਕ : ਯਾਤਰਾ ਲਈ ਵਰਤਮਾਨ ਸਮਾਂ ਅਨੁਕੂਲ ਨਹੀਂ ਹੈ। ਜਮੀਨ- ਜਾਇਦਾਦ ਨਾਲ ਸੰਬੰਧਿਤ ਚਰਚਾਵਾਂ ਵਿੱਚ ਸਾਵਧਾਨੀ ਰੱਖਣ ਦੀ ਲੋੜ ਹੈ। ਪਾਣੀ ਤੋਂ ਸੰਭਲਨਾ ਪਵੇਗਾ।

ਧਨੁ: ਭਰਾਵਾਂ ਦਾ ਸੁਭਾਅ ਜਿਆਦਾ ਸਹਿਯੋਗਪੂਰਣ ਅਤੇ ਪ੍ਰੇਮਪੂਰਣ ਰਹੇਗਾ। ਮੁਕਾਬਲੇਬਾਜਾਂ ਨੂੰ ਹਰਾ ਸਕੋਗੇ। ਮਨ ਆਨੰਦ ਦਾ ਅਨੁਭਵ ਕਰੋਗੇ। ਲਘੂ ਯਾਤਰਾ ਹੋਵੇਗੀ। ਸਿਹਤ ਬਣੀ ਰਹੇਗੀ।

ਮਕਰ: ਅਰਥਹੀਣ ਪੈਸਾ ਖਰਚ ਹੋ ਸਕਦਾ ਹੈ। ਦੇਰੀ ਨਾਲ ਕਾਰਜ ਪੂਰੇ ਹੋਣਗੇ। ਮਹਤਵਪੂਰਣ ਫ਼ੈਸਲਾ ਲੈਣਾ ਹਿਤਕਾਰੀ ਨਹੀਂ ਹੈ। ਪਰਿਵਾਰਕ ਮੈਬਰਾਂ ਦੇ ਨਾਲ ਗਲਤਫਹਿਮੀ ਟਾਲਣ ਦੀ ਕੋਸ਼ਿਸ਼ ਕਰਨੀ ਪਵੇਗੀ।

ਕੁੰਭ: ਦੋਸਤਾਂ, ਸਕੇ ਸੰਬੰਧੀਆਂ ਤੋਂ ਤੋਹਫੇ ਮਿਲਣਗੇ। ਸਰੀਰਕ, ਮਾਨਸਿਕ ਰੂਪ ਨਾਲ ਪ੍ਰਸੰਨ ਰਹੋਗੇ। ਨੌਕਰੀ ਕਾਰੋਬਾਰ ਵਿੱਚ ਵੀ ਅਨੁਕੂਲ ਹਾਲਾਤ ਰਹਿਣਗੇ। ਗ੍ਰਹਿਸਥ ਜੀਵਨ ਵਿੱਚ ਪਰਮਾਤਮਾ ਦਾ ਅਨੁਭਵ ਕਰੋਗੇ। ਦੁਰਘਟਨਾ ਤੋਂ ਸੁਚੇਤ ਰਹੋ।

ਮੀਨ : ਸਿਹਤ ਦੇ ਮਾਮਲੇ ਵਿੱਚ ਧਿਆਨ ਰੱਖੋ। ਰਿਸ਼ਤੇਦਾਰਾਂ ਦੇ ਨਾਲ ਕਿਸੇ ਪ੍ਰਕਾਰ ਦੇ ਸੰਘਰਸ਼ ਤੋਂ ਦੂਰ ਰਹੋ। ਕਿਸੇ ਦੇ ਨਾਲ ਗਲਤਫਹਿਮੀ ਹੋਣ ਨਾਲ ਲੜਾਈ ਹੋ ਸਕਦੀ ਹੈ। ਦੁਰਘਟਨਾ ਤੋਂ ਬਚੋ।

Continue Reading

Latest News

Trending