Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

 

 

 

4 ਅਗਸਤ ਤੋਂ 10 ਅਗਸਤ ਤੱਕ

ਮੇਖ: ਕੁੱਝ ਵਿਗੜੇ ਕੰਮ ਬਣਨਗੇ। ਜਗ੍ਹਾ ਦਾ ਬਦਲਾਵ, ਦੂਰ ਨੇੜੇ ਦੀ ਯਾਤਰਾ ਅਤੇ ਸੰਤਾਨ ਵੱਲੋਂ ਖੁਸ਼ੀ ਦੇ ਮੌਕੇ ਮਿਲਣਗੇ। ਮਨ ਅਸ਼ਾਤ ਅਤੇ ਅਸੰਤੁਸ਼ਟ ਰਹੇਗਾ। ਧਨ ਦਾ ਫਜੂਲ ਖਰਚ, ਸੁਭਾਅ ਵਿੱਚ ਤੇਜੀ ਅਤੇ ਜਲਦੀ ਉਤੇਜਿਤ ਹੋਣ ਨਾਲ ਕੋਈ ਕੰਮ ਵਿਗੜ ਸਕਦਾ ਹੈ, ਸਾਵਧਾਨੀ ਦੀ ਜਰੂਰਤ ਹੈ।

ਬ੍ਰਿਖ : ਲੋਕਾਂ ਦੀ ਮਦਦ ਅਤੇ ਪਿਆਰ ਨਾਲ ਉਲਝੇ ਹੋਏ ਕੰਮ ਪੂਰੇ ਹੋਣਗੇ। ਖਾਸ ਹੌਸਲੇ ਅਤੇ ਜੋਸ਼ ਨਾਲ ਕੰਮ ਕਰਨ ਤੇ ਖੁਸ਼ੀ ਅਤੇ ਕਾਮਯਾਬੀ ਵੀ ਮਿਲੇਗੀ। ਕਾਰੋਬਾਰ ਵਿੱਚ ਤਰੱਕੀ ਅਤੇ ਕੁੱਝ ਰੁਕੇ ਹੋਏ ਕੰਮ ਵੀ ਪੂਰੇ ਹੋਣਗੇ। ਸੰਤਾਨ ਦੇ ਕੈਰੀਅਰ ਸੰਬੰਧੀ ਕੁੱਝ ਨਾ ਕੁੱਝ ਚਿੰਤਾ ਬਣੀ ਰਹੇਗੀ। ਜਿਆਦਾ ਗੁੱਸਾ ਆਉਣ ਨਾਲ ਪਰੇਸ਼ਾਨੀ ਹੋਵੇਗੀ। ਵਿਦਿਆਰਥੀਆਂ ਨੂੰ ਫਜੂਲ ਦੀ ਭੱਜ-ਦੌੜ ਰਹੇਗੀ।

ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਜਿਆਦਾ ਸਮਾਂ ਮਨੋਰੰਜਨ ਆਦਿ ਦੇ ਕੰਮਾਂ ਤੇ ਬੀਤੇਗਾ। ਕਾਰੋਬਾਰ ਵਿੱਚ ਧਨ ਲਾਭ ਦੇ ਮੌਕੇ ਮਿਲਣਗੇ। ਨਵੇਂ-ਨਵੇਂ ਮਿੱਤਰਾਂ ਨਾਲ ਸੰਬੰਧ ਬਣਨਗੇ। ਲੰਬੀ ਯਾਤਰਾ ਦੀ ਯੋਜਨਾ ਵੀ ਬਣ ਸਕਦੀ ਹੈ। ਅਚਾਨਕ ਧਨ ਦੇ ਖਰਚ ਵੱਧਣਗੇ। ਵਿਦੇਸ਼ ਸਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ। ਵਾਹਨ ਤੋਂ ਸੱਟ ਲੱਗਣ ਦਾ ਡਰ ਹੈ। ਘਰੇਲੂ ਜੀਵਨ ਨੂੰ ਸੁੱਖਦ ਬਣਾਉਣ ਲਈ ਆਪਸੀ ਪ੍ਰੇਮ ਅਤੇ ਸੰਜਮ ਨਾਲ ਵਿਹਾਰ ਕਰਨਾ ਜਰੂਰੀ ਹੈ।

ਕਰਕ: ਇਸ ਹਫਤੇ ਕਿਸੇ ਨਵੇਂ ਕੰਮ ਦੀ ਯੋਜਨਾ ਬਣੇਗੀ। ਉਦਾਸੀ ਨੂੰ ਤਿਆਗ ਕੇ ਕੰਮ ਕਰਨਾ ਸ਼ੁੱਭ ਹੋਵੇਗਾ। ਕਾਰੋਬਾਰ ਵਿੱਚ ਤਰੱਕੀ ਦੇ ਖਾਸ ਮੌਕੇ ਮਿਲਣਗੇ। ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਖਰਚ ਵੀ ਵੱਧ ਕੇ ਹੋਣਗੇ। ਹਫਤੇ ਦੇ ਅਖੀਰ ਵਿੱਚ ਵਿਵਾਹਿਕ ਜੀਵਨ ਵਿੱਚ ਮਤਭੇਦ ਰਹੇਗਾ। ਸਿਹਤ ਕੁੱਝ ਢਿੱਲੀ ਰਹੇਗੀ।

ਸਿੰਘ : ਸੰਤਾਨ ਸੰਬੰਧੀ ਖਾਸ ਚਿੰਤਾ ਅਤੇ ਫਜੂਲ ਦੇ ਕੰਮਾਂ ਤੇ ਧਨ ਦਾ ਖਰਚ ਹੋਵੇਗਾ। ਸਾਂਝੇਦਾਰੀ ਦੀ ਯਾਤਰਾ ਵੀ ਹੋ ਸਕਦੀ ਹੈ ਅਤੇ ਵਿਦੇਸ਼ੀ ਕੰਮਾਂ ਵਿੱਚ ਤਰੱਕੀ ਦੇ ਆਸਾਰ ਵੱਧਣਗੇ। ਪਰਿਵਾਰ ਵਿੱਚ ਵੰਸ਼ ਵਾਧੇ ਦੇ ਵੀ ਯੋਗ ਹਨ। ਅਚਾਨਕ ਖਰਚੇ ਵਿੱਚ ਵਾਧਾ ਅਤੇ ਆਰਥਿਕ ਖੇਤਰ ਵਿੱਚ ਉਥਲ-ਪੁਥਲ ਦੇ ਯੋਗ ਹਨ। ਪਤੀ ਪਤਨੀ ਵਿੱਚ ਮਤਭੇਦ ਹੋਣਗੇ।

ਕੰਨਿਆ: ਇਸ ਹਫਤੇ ਉਤਸ਼ਾਹ ਬਣਿਆ ਰਹੇਗਾ। ਮਾਨ-ਇੱਜਤ ਵਿੱਚ ਔਕੜਾਂ ਰਹਿਣਗੀਆਂ। ਕਿਸੇ ਖਾਸ ਕੰਮ ਵਿੱਚ ਸੰਘਰਸ਼ ਤੋਂ ਬਾਅਦ ਹੀ ਕਾਮਯਾਬੀ ਮਿਲੇਗੀ। ਜਮੀਨ-ਸਵਾਰੀ ਆਦਿ ਦਾ ਲੈਣ-ਦੇਣ ਵੀ ਹੋਵੇਗਾ। ਹਫਤੇ ਦੇ ਅਖੀਰ ਵਿੱਚ ਸੰਤਾਨ ਸੰਬੰਧੀ ਪਰੇਸ਼ਾਨੀ, ਮਨ ਅਸ਼ਾਤ ਅਤੇ ਗੁੱਸਾ ਜਿਆਦਾ ਰਹੇਗਾ। ਕਰਜਾ ਲੈਣ ਦੀ ਕੋਸ਼ਿਸ਼ ਨਾ ਕਰਨਾ, ਨੁਕਸਾਨ ਹੋ ਸਕਦਾ ਹੈ।

ਤੁਲਾ: ਆਰਥਿਕ ਕਾਰਜਾਂ ਵਿੱਚ ਜਿਆਦਾ ਕਾਮਯਾਬੀ ਨਹੀਂ ਮਿਲੇਗੀ ਪਰ ਕਿਸਮਤ ਨਾਲ ਹੀ ਧਨ ਲਾਭ, ਰਾਜ ਕਾਰਜ ਅਤੇ ਸਮਾਜਿਕ ਕਾਰਜਾਂ ਕਰਕੇ ਮਾਨ-ਇੱਜਤ ਵਧੇਗੀ। ਪਰ ਆਮਦਨ ਨਾਲੋਂ ਖਰਚ ਜਿਆਦਾ ਹੋਵੇਗਾ। ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਸਿਹਤ ਢਿੱਲੀ, ਬੇਕਾਰ ਦੀ ਦੌੜ-ਭੱਜ, ਦਿਮਾਗੀ ਤਨਾਉ, ਮਨ ਅਸ਼ਾਤ ਅਤੇ ਬੇਚੈਨ ਰਹੇਗਾ।

ਬ੍ਰਿਸ਼ਚਕ : ਵਪਾਰ ਵਿੱਚ ਜਿਆਦਾ ਸੰਘਰਸ਼ ਤੋਂ ਬਾਅਦ ਹੀ ਗੁਜਾਰੇਯੋਗ ਆਮਦਨ ਦੇ ਸਾਧਨ ਬਣਨਗੇ। ਜਮੀਨ-ਸਵਾਰੀ ਆਦਿ ਦੇ ਸੰਬੰਧ ਵਿੱਚ ਪਰੇਸ਼ਾਨੀ ਪੈਦਾ ਹੋਵੇ। ਪਰਿਵਾਰ ਵਿੱਚ ਵਿਅਰਥ ਦਾ ਤਨਾਉ ਅਤੇ ਖਰਚ ਵੀ ਵਧੇਰੇ ਹੋਵੇਗਾ। ਕਿਸੇ ਖਾਸ ਕੰਮ ਦੀ ਸਿੱਧੀ ਵਾਸਤੇ ਖਾਸ ਤਿਆਰੀ ਦੀ ਲੋੜ ਹੋਵੇਗਾ, ਚੌਕੰਨੇ ਰਹੋ। ਗੁੱਸੇ ਤੋਂ ਬਚੋ।

ਧਨੁ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਉਲਝਣਾਂ ਦੇ ਬਾਵਜੂਦ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਪਰਿਵਾਰ ਵਿੱਚ ਸ਼ੁੱਭ ਕੰਮ ਤੇ ਧਨ ਖਰਚ ਜਿਆਦਾ ਹੋਵੇਗਾ। ਕੁੱਝ ਸੋਚੀ ਯੋਜਨਾ ਵਿੱਚ ਕਾਫੀ ਹੱਦ ਤੱਕ ਲਾਭ ਮਿਲੇਗਾ। ਕੋਸ਼ਿਸ਼ ਕਰਨ ਤੇ ਕੋਈ ਵਿਗੜਿਆ ਕੰਮ ਬਣੇਗਾ। ਪਰ ਸਿਹਤ ਢਿੱਲੀ, ਵਧੇਰੇ ਗੁੱਸਾ, ਗੁਪਤ ਪਰੇਸ਼ਾਨੀ ਅਤੇ ਮਾਨਸਿਕ ਤਨਾਉ ਰਹੇਗਾ। ਬੇਲੋੜੀ ਦੌੜ-ਭੱਜ ਜਿਆਦਾ ਰਹੇਗੀ। ਸੱਟ ਆਦਿ ਲੱਗਣ ਦਾ ਡਰ ਰਹੇਗਾ।

ਮਕਰ: ਸਿਹਤ ਖਰਾਬ, ਸਿਰ ਦਰਦ, ਅੱਖਾਂ ਦਾ ਰੋਗ ਅਤੇ ਸੁਭਾਅ ਵਿੱਚ ਤੇਜੀ ਦੇ ਯੋਗ ਹਨ। ਪਰ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਹਫਤੇ ਦੇ ਅਖੀਰ ਵਿੱਚ ਉੱਚ-ਪੱਧਰੀ ਲੋਕਾਂ ਨਾਲ ਮੇਲ-ਜੋਲ ਲਾਭਕਾਰੀ ਹੋਵੇਗਾ।

ਕੁੰਭ: ਇਸ ਹਫਤੇ ਗੁਪਤ ਵੈਰੀ ਮਜਬੂਤ ਹੋਣਗੇ। ਬਣਦੇ ਕੰਮਾਂ ਵਿੱਚ ਰੁਕਾਵਟਾਂ, ਧਨ ਖਰਚ ਜਿਆਦਾ, ਪਰਿਵਾਰਕ ਮਤਭੇਦ, ਅਣਬਣ ਅਤੇ ਤਨਾਉ ਜਿਆਦਾ ਰਹੇਗਾ। ਦੇਸ਼- ਵਿਦੇਸ਼ ਸੰਬੰਧੀ ਕੰਮਾਂ ਵਿੱਚ ਰੁਕਾਵਟਾਂ ਦੇ ਰਹਿੰਦੇ ਕੁੱਝ ਤਰੱਕੀ ਜਰੂਰ ਹੀ ਹੋਵੇਗੀ। ਪਰਿਵਾਰ ਵਿੱਚ ਸ਼ੁੱਭ ਕੰਮ ਹੋਣਗੇ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ।

ਮੀਨ: ਘਰੇਲੂ ਅਤੇ ਵਪਾਰਕ ਰੁਕਾਵਟਾਂ ਨਾਲ ਲਾਭ ਵਿੱਚ ਕਮੀ ਅਤੇ ਪਰੇਸ਼ਾਨੀਆਂ ਵੱਧਣਗੀਆਂ। ਕਿਸੇ ਨਜਦੀਕੀ ਰਿਸ਼ਤੇਦਾਰ ਦੇ ਨਾਲ ਤਕਰਾਰ ਹੋਣ ਦਾ ਡਰ ਹੈ। ਜਿਆਦਾ ਸਮਾਂ ਆਲਸ ਵਿੱਚ ਬੀਤਣ ਕਰਕੇ ਨੁਕਸਾਨ ਦਾ ਡਰ ਹੈ। ਐਸ਼ੋ ਆਰਾਮ ਅਤੇ ਮਨੋਰੰਜਕ ਕੰਮਾਂ ਵਿੱਚ ਬੀਤੇਗਾ। ਖਰਚ ਵੀ ਵੱਧ ਚੜਕੇ ਹੋਣਗੇ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਆਮਦਨ ਅਤੇ ਖਰਚ ਦਾ ਸੰਤੁਲਨ ਬਣਿਆ ਰਹੇਗਾ। ਪੇਸ਼ੇਵਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਵੱਖ-ਵੱਖ ਯਤਨਾਂ ਨੂੰ ਗਤੀ ਮਿਲੇਗੀ। ਸਰਗਰਮ ਰਹੇਗਾ। ਕੁਸ਼ਲਤਾ ਵਧੇਗੀ।

ਬ੍ਰਿਖ : ਬਜ਼ੁਰਗਾਂ ਨਾਲ ਤਾਲਮੇਲ ਬਣਾ ਕੇ ਰੱਖੋ। ਸਮਾਰਟ ਕੰਮ ਕਰਦੇ ਰਹੋ। ਕੰਮਕਾਜੀ ਕਾਰੋਬਾਰ ਸਾਧਾਰਨ ਰਹੇਗਾ। ਤਾਰਕਿਕ ਗਤੀਵਿਧੀਆਂ ਵਧਣਗੀਆਂ। ਬਹਿਸ ਅਤੇ ਵਿਵਾਦ ਤੋਂ ਬਚੋ। ਪੇਸ਼ੇਵਰ ਯਤਨਾਂ ਨੂੰ ਗਤੀ ਮਿਲੇਗੀ।

ਮਿਥੁਨ: ਵਪਾਰੀਆਂ ਨੂੰ ਵਪਾਰ ਵਿੱਚ ਲਾਭ ਵਧੇਗਾ। ਦਫ਼ਤਰ ਵਿੱਚ ਕੰਮ ਦੀ ਗਤੀ ਬਿਹਤਰ ਰਹੇਗੀ। ਸੀਨੀਅਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। ਸਹਿਕਰਮੀਆਂ ਦਾ ਸਹਿਯੋਗ ਮਿਲੇਗਾ।

ਕਰਕ: ਆਰਥਿਕ ਸਥਿਤੀ ਵਿਗੜ ਸਕਦੀ ਹੈ। ਇਮਾਰਤ ਅਤੇ ਵਾਹਨ ਦੀ ਖਰੀਦਦਾਰੀ ਦੇ ਮੌਕੇ ਬਣ ਸਕਦੇ ਹਨ। ਕਾਰੋਬਾਰ ਸੁਚਾਰੂ ਰਹੇਗਾ। ਵੱਡਾ ਸੋਚਦੇ ਰਹੋ।

ਸਿੰਘ : ਦੌਲਤ ਵਿੱਚ ਵਾਧਾ ਹੋਵੇਗਾ। ਉਧਾਰ ਲੈਣ ਤੋਂ ਬਚੋ ਨਹੀਂ ਤਾਂ ਮੋੜਨਾ ਮੁਸ਼ਕਲ ਹੋਵੇਗਾ। ਤੁਹਾਡੇ ਪਿੱਛੇ ਚੱਲ ਰਹੀ ਸਾਜ਼ਿਸ਼ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਨੂੰ ਮਿਲੇਗੀ। ਕਾਰੋਬਾਰ ਵਿੱਚ ਸ਼ੁਭਕਾਮਨਾਵਾਂ ਰਹਿਣੀਆਂ।

ਕੰਨਿਆ: ਆਰਥਿਕ ਹਾਲਤ ਸੁਧਾਰਨ ਲਈ ਯਤਨ ਕਰਨੇ ਪੈਣਗੇ। ਨਿਵੇਸ਼ ਕਰਨ ਨਾਲ ਨੁਕਸਾਨ ਹੋ ਸਕਦਾ ਹੈ, ਪੈਸੇ ਦਾ ਲੈਣ-ਦੇਣ ਸਮਝਦਾਰੀ ਨਾਲ ਕਰੋ। ਧਿਆਨ ਨਾਲ ਗੱਡੀ ਚਲਾਓ।

ਤੁਲਾ: ਜੋਖਮ ਭਰੇ ਕੰਮਾਂ ਵਿੱਚ ਰੁਚੀ ਨਾ ਲਓ। ਸ਼ੇਅਰ ਬਾਜ਼ਾਰ ਅਤੇ ਸੱਟੇਬਾਜ਼ੀ ਤੋਂ ਨੁਕਸਾਨ ਹੋਵੇਗਾ। ਕਲਾ ਨੂੰ ਬਲ ਮਿਲੇਗਾ। ਸੋਚੋ ਕਿ ਵੱਡੇ ਪੇਸ਼ੇਵਰ ਤੇਜ਼ੀ ਨਾਲ ਅੱਗੇ ਵਧਣਗੇ। ਦਲੇਰ ਬਣੋ।

ਬ੍ਰਿਸ਼ਚਕ : ਮੁਕਾਬਲੇ ਵਿੱਚ ਸਬਰ ਰਹੇਗਾ। ਦੂਰ ਦੇਸ਼ ਦੇ ਕੰਮਾਂ ਵਿੱਚ ਸਰਗਰਮੀ ਰਹੇਗੀ। ਲੈਣ-ਦੇਣ ਵਿੱਚ ਸਪਸ਼ਟਤਾ ਵਧੇਗੀ। ਪੇਸ਼ੇਵਰ ਮਾਮਲਿਆਂ ਵਿੱਚ ਨਿਮਰਤਾ ਬਣਾਈ ਰੱਖੋ। ਉਦਯੋਗ ਅਤੇ ਕਾਰੋਬਾਰ ਦੇ ਕੰਮਾਂ ਤੇ ਜ਼ੋਰ ਰਹੇਗਾ।

ਧਨੁ: ਕੰਮ ਤੇ ਜ਼ਿਆਦਾ ਸਮਾਂ ਬਿਤਾਓ। ਉੱਦਮੀਆਂ ਲਈ ਮੌਕੇ ਵਧਣਗੇ। ਕਾਰੋਬਾਰ ਤੇ ਕੰਟਰੋਲ ਵਧੇਗਾ। ਵਪਾਰਕ ਕੰਮ ਕਰੇਗਾ। ਆਰਥਿਕ ਗਤੀਵਿਧੀਆਂ ਨੂੰ ਬਲ ਮਿਲੇਗਾ।

ਮਕਰ: ਕਾਰੋਬਾਰੀ ਪ੍ਰਭਾਵਸ਼ਾਲੀ ਬਣੇ ਰਹਿਣਗੇ। ਆਤਮ-ਵਿਸ਼ਵਾਸ ਉੱਚਾ ਰਹੇਗਾ। ਤਰੱਕੀ ਦੇ ਮੌਕੇ ਵਧਣਗੇ। ਵਪਾਰ ਵਿੱਚ ਸੁਧਾਰ ਹੋਵੇਗਾ। ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਅਨੁਕੂਲ ਮਾਹੌਲ ਤੋਂ ਉਤਸ਼ਾਹਿਤ ਰਹੋਗੇ। ਯੋਜਨਾਵਾਂ ਨੂੰ ਗਤੀ ਮਿਲੇਗੀ।

ਕੁੰਭ: ਰੁਕਾਵਟਾਂ ਆਪਣੇ ਆਪ ਦੂਰ ਹੋ ਜਾਣਗੀਆਂ। ਟੀਮ ਵਰਕ ਵਿੱਚ ਵਾਧਾ ਹੋਵੇਗਾ। ਸੰਪਰਕਾਂ ਦਾ ਲਾਭ ਮਿਲੇਗਾ। ਕੰਮਕਾਜੀ ਸਥਿਤੀਆਂ ਵਿੱਚ ਸੁਧਾਰ ਹੋਵੇਗਾ। ਲੰਬੀ ਮਿਆਦ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਆਵੇਗੀ। ਚੰਗੇ ਲਾਭ ਦੀ ਸੰਭਾਵਨਾ ਰਹੇਗੀ। ਪੇਸ਼ੇਵਰਾਂ ਤੋਂ ਸਹਿਯੋਗ ਮਿਲੇਗਾ।

ਮੀਨ: ਕੰਮ ਦੀ ਗਤੀ ਬਿਹਤਰ ਰਹੇਗੀ। ਨਜ਼ਦੀਕੀਆਂ ਦੀ ਸਲਾਹ ਨਾਲ ਕੰਮ ਕਰੋਗੇ। ਖਰਚੇ ਅਤੇ ਬਜਟ ਵੱਲ ਧਿਆਨ ਦਿਓ। ਵਪਾਰਕ ਕਾਰੋਬਾਰ ਵਿੱਚ ਚੌਕਸੀ ਰੱਖੋਗੇ। ਪੇਸ਼ੇਵਰ ਸਹਾਇਕ ਹੋਣਗੇ। ਚਲਾਕ ਤੋਂ ਸਾਵਧਾਨ ਰਹੋ। ਪ੍ਰਬੰਧਨ ਦੀ ਉਲੰਘਣਾ ਕਰਨ ਤੋਂ ਬਚੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਸਿਹਤ ਠੀਕ ਰਹੇਗੀ, ਅਤੇ ਪਰਿਵਾਰ ਵਿੱਚ ਮਾਂਗਲਿਕ ਕਾਰਜ ਦੇ ਯੋਗ ਬਣਨਗੇ| ਪਰਿਵਾਰ ਦੇ ਨਾਲ ਬਾਹਰ ਜਾਣ ਦਾ ਮੌਕਾ ਮਿਲੇਗਾ, ਜਿਸਦੇ ਨਾਲ ਆਪਸੀ ਸਬੰਧਾਂ ਵਿੱਚ ਸੁਧਾਰ ਹੋਵੇਗਾ|
ਬ੍ਰਿਖ : ਤੁਹਾਡਾ ਮਨ ਖੁਸ਼ ਰਹੇਗਾ ਅਤੇ ਵਪਾਰ ਵਿੱਚ ਲਾਭ ਹੋਵੇਗਾ| ਕਿਸੇ ਪਿਆਰੇ ਵਿਅਕਤੀ ਨਾਲ ਮਿਲਣ ਦਾ ਮੌਕਾ ਮਿਲੇਗਾ| ਆਰਥਿਕ ਹਾਲਤ ਮਜਬੂਤ ਹੋਵੇਗੀ| ਕੋਈ ਨਵਾਂ ਕਾਰਜ ਅਰੰਭ ਕਰਨ ਲਈ ਤਿਆਰ ਰਹੋਗੇ| ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ|
ਮਿਥੁਨ : ਪਰਿਵਾਰ ਵਿੱਚ ਕਿਸੇ ਦੁਖਦ ਸਮਾਚਾਰ ਦਾ ਸਾਮਣਾ ਕਰਨਾ ਪੈ ਸਕਦਾ ਹੈ| ਜੇਕਰ ਤੁਸੀਂ ਨਵਾਂ ਕਾਰਜ ਸ਼ੁਰੂ ਕਰਨ ਦਾ ਵਿਚਾਰ ਕਰ ਰਹੇ ਹੋ, ਤਾਂ ਆਪਣੇ ਸਾਥੀਆਂ ਤੋਂ ਸੁਚੇਤ ਰਹੋ| ਆਪਸੀ ਮਤਭੇਦ ਵੱਧ ਸਕਦੇ ਹਨ|
ਕਰਕ : ਕਿਸੇ ਵਿਸ਼ੇਸ਼ ਕਾਰਜ ਦੇ ਨਾਂ ਹੋਣ ਨਾਲ ਪ੍ਰੇਸ਼ਾਨ ਹੋ ਸਕਦੇ ਹੋ, ਅਤੇ ਕਿਸੇ ਜਾਣਕਾਰ ਨਾਲ ਵਾਦ-ਵਿਵਾਦ ਹੋ ਸਕਦਾ ਹੈ| ਵਪਾਰ ਵਿੱਚ ਘਾਟਾ ਚੁੱਕਣਾ ਪੈ ਸਕਦਾ ਹੈ, ਇਸ ਲਈ ਵੱਡੇ ਨਿਵੇਸ਼ ਤੋਂ ਪਹਿਲਾਂ ਸੋਚ-ਵਿਚਾਰ ਜਰੂਰ ਕਰੋ| ਪਰਿਵਾਰ ਵਿੱਚ ਆਪਣਿਆਂ ਦਾ ਸਾਥ ਮਿਲੇਗਾ|
ਸਿੰਘ : ਕਿਸੇ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਲਾਭ ਹੋਵੇਗਾ| ਵਪਾਰ ਵਿੱਚ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ ਅਤੇ ਕੋਈ ਵੱਡੀ ਡੀਲ ਜਾਂ ਪਾਰਟਨਰਸ਼ਿਪ ਤੁਹਾਡੇ ਪੱਖ ਵਿੱਚ ਹੋ ਸਕਦੀ ਹੈ| ਪਰਿਵਾਰ ਵਿੱਚ ਆਪਸੀ ਸਹਿਯੋਗ ਅਤੇ ਸਨਮਾਨ ਵਧੇਗਾ|
ਕੰਨਿਆ : ਆਪਸੀ ਮਤਭੇਦ ਖ਼ਤਮ ਹੋਣਗੇ, ਜਿਸਦੇ ਨਾਲ ਘਰ ਦਾ ਮਾਹੌਲ ਹਲਕਾ-ਫੁਲਕਾ ਰਹੇਗਾ| ਵਪਾਰ ਵਿੱਚ ਕੋਈ ਵੱਡੀ ਡੀਲ ਸਮਝੌਤਾ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ, ਜਿਸਦੇ ਨਾਲ ਤੁਹਾਡੀ ਆਰਥਕ ਹਾਲਤ ਮਜਬੂਤ ਹੋਵੋਗੇ| ਕੋਈ ਨਵਾਂ ਕਾਰਜ ਸ਼ੁਰੂ ਕਰਨ ਲਈ ਵੀ ਦਿਨ ਸ਼ੁਭ ਹੈ|
ਤੁਲਾ : ਵਿਰੋਧੀ ਸਰਗਰਮ ਹੋ ਸਕਦੇ ਹਨ, ਇਸਲਈ ਆਪਣੇ ਕੰਮਾਂ ਵਿੱਚ ਸਾਵਧਾਨੀ ਰੱਖੋ| ਵਪਾਰ ਵਿੱਚ ਜੋਖਮ ਲੈਣ ਤੋਂ ਬਚੋ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ| ਪਰਿਵਾਰ ਵਿੱਚ ਵਾਦ-ਵਿਵਾਦ ਹੋ ਸਕਦਾ ਹੈ, ਪਰ ਤੁਹਾਨੂੰ ਸ਼ਾਂਤ ਰਹਿਣਾ ਪਵੇਗਾ| ਬਾਣੀ ਉੱਤੇ ਸੰਜਮ ਰੱਖੋ ਅਤੇ ਕਿਸੇ ਨਾਲ ਬਹਿਸ ਕਰਣ ਤੋਂ ਬਚੋ|
ਬ੍ਰਿਸ਼ਚਕ : ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਪਾਰਟਨਰ ਦੇ ਨਾਲ ਮਤਭੇਦ ਹੋ ਸਕਦੇ ਹਨ| ਪਰ ਪਰਿਵਾਰ ਦਾ ਸਾਥ ਮਿਲੇਗਾ ਅਤੇ ਪਤਨੀ ਨਾਲ ਸੰਬੰਧ ਚੰਗੇ ਰਹਿਣਗੇ|
ਧਨੁ : ਪਰਿਵਾਰ ਵਿੱਚ ਤੁਹਾਡਾ ਸਨਮਾਨ ਵਧੇਗਾ, ਅਤੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ| ਇਹ ਦਿਨ ਤੁਹਾਡੇ ਲਈ ਖੁਸ਼ੀਆਂ ਨਾਲ ਭਰਿਆ ਰਹੇਗਾ, ਅਤੇ ਤੁਸੀ ਆਪਣੇ ਸਾਥੀ ਦੇ ਨਾਲ ਬਾਹਰ ਘੁਮਣ ਜਾ ਸਕਦੇ ਹੋ|
ਮਕਰ : ਕੋਈ ਨਵਾਂ ਕਾਰਜ ਸ਼ੁਰੂ ਕਰ ਸਕਦੇ ਹੋ| ਵਪਾਰ ਵਿੱਚ ਆਰਥਿਕ ਹਾਲਤ ਮਜਬੂਤ ਹੋਵੇਗੀ, ਅਤੇ ਕਮਾਈ ਦੇ ਨਵੇਂ ਸਰੋਤ ਖੁੱਲਣਗੇ| ਪਰਿਵਾਰ ਵਿੱਚ ਆਪਸੀ ਸੰਬੰਧ ਮਧੁਰ ਹੋਣਗੇ, ਅਤੇ ਕਿਸੇ ਪੁਰਾਣੇ ਮਤਭੇਦ ਦਾ ਹੱਲ ਨਿਕਲ ਸਕਦਾ ਹੈ| ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ|
ਕੁੰਭ : ਵਪਾਰ ਵਿੱਚ ਕੋਈ ਵੱਡਾ ਜੋਖਮ ਨਾ ਲਓ, ਕਿਉਂਕਿ ਇਸਤੋਂ ਨੁਕਸਾਨ ਹੋ ਸਕਦਾ ਹੈ| ਜੱਦੀ ਜਾਇਦਾਦ ਨੂੰ ਲੈ ਕੇ ਪਰਿਵਾਰ ਵਿੱਚ ਮਤਭੇਦ ਹੋ ਸਕਦੇ ਹਨ|
ਮੀਨ : ਤੁਹਾਡੇ ਕਿਸੇ ਪੁਰਾਣੇ ਕਾਰਜ ਵਿੱਚ ਅਸਫਲਤਾ ਹੋ ਸਕਦੀ ਹੈ, ਜਿਸਦੇ ਨਾਲ ਮਨੋਬਲ ਪ੍ਰਭਾਵਿਤ ਹੋ ਸਕਦਾ ਹੈ| ਵਿਰੋਧੀ ਸਰਗਰਮ ਹੋਣਗੇ, ਅਤੇ ਵਪਾਰ ਵਿੱਚ ਗਿਰਾਵਟ ਮਹਿਸੂਸ ਹੋਵੇਗੀ| ਵਾਹਨ ਦੇ ਵਰਤੋਂ ਵਿੱਚ ਵੀ ਸਾਵਧਾਨੀ ਵਰਤੋ, ਤਾਂਕਿ ਕੋਈ ਦੁਰਘਟਨਾ ਨਾ ਹੋਵੇ|

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਨਵੇਂ ਮਿੱਤਰ ਬਣਨਗੇ , ਜਿਨ੍ਹਾਂ ਦੀ ਦੋਸਤੀ ਭਵਿੱਖ ਲਈ ਲਾਭਦਾਇਕ ਸਾਬਤ ਹੋਵੇਗੀ। ਮਾਂਗਲਿਕ ਮੌਕਿਆਂ ਵਿੱਚ ਜਾਣਾ ਪਵੇਗਾ । ਦੋਸਤਾਂ ਦੇ ਨਾਲ ਸੈਰ ਸਪਾਟੇ ਦੀ ਯੋਜਨਾ ਬਣੇਗੀ। ਸੰਤਾਨ ਅਤੇ ਪਤਨੀ ਵੱਲੋਂ ਸ਼ੁਭ ਸਮਾਚਾਰ ਮਿਲੇਗਾ।

ਬ੍ਰਿਖ : ਪਰਿਵਾਰਕ ਮਾਮਲੇ ਵਿੱਚ ਡੂੰਘੀ ਰੁਚੀ ਲੈ ਕੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰੇ ਕਰੋਗੇ। ਮਾਤਾ ਦੇ ਨਾਲ ਜਿਆਦਾ ਨਜ਼ਦੀਕੀ ਦਾ ਅਨੁਭਵ ਕਰੋਗੇ।

ਮਿਥੁਨ: ਨਵੇਂ ਪ੍ਰਬੰਧ ਹੱਥ ਵਿੱਚ ਲੈ ਸਕੋਗੇ। ਲੰਬੀ ਦੂਰੀ ਦੀ ਯਾਤਰਾ ਹੋਵੇਗੀ। ਅਧਿਆਤਮ ਵਿੱਚ ਰੁਚੀ ਵਧੇਗੀ। ਸਿਹਤ ਦਾ ਖਿਆਲ ਰੱਖੋ।

ਕਰਕ: ਸਹਿਕਰਮੀਆਂ ਦੇ ਨਾਲ ਮਨ ਮੁਟਾਓ ਜਾਂ ਵਿਵਾਦ ਹੋ ਸਕਦਾ ਹੈ। ਰੱਬ ਦੀ ਅਰਾਧਨਾ, ਜਪ ਅਤੇ ਅਧਿਆਤਮਕਤਾ ਤੁਹਾਨੂੰ ਸ਼ਾਂਤੀ ਦਾ ਅਨੁਭਵ ਕਰਾਉਣਗੀਆਂ।

ਸਿੰਘ: ਵਪਾਰਕ ਖੇਤਰ ਵਿੱਚ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ। ਮੌਜ ਸ਼ੌਕ ਦੇ ਸਾਧਨ ਅਤੇ ਵਾਹਨ ਦੀ ਖਰੀਦਦਾਰੀ ਕਰੋਗੇ। ਮੌਜਮਸਤੀ ਅਤੇ ਮਨੋਰੰਜਨ ਦੀਆਂ ਗੱਲਾਂ ਵਿੱਚ ਸਮਾਂ ਬਤੀਤ ਹੋਵੇਗਾ।

ਕੰਨਿਆ: ਦੈਨਿਕ ਕੰਮਾਂ ਵਿੱਚ ਥੋੜ੍ਹੀ ਰੁਕਾਵਟ ਆਵੇਗੀ। ਜਿਆਦਾ ਮਿਹਨਤ ਕਰਨ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਵਾਦ-ਵਿਵਾਦ ਵਿੱਚ ਨਾ ਪੈਣਾ।

ਤੁਲਾ: ਢਿੱਡ ਸੰਬੰਧੀ ਬਿਮਾਰੀਆਂ ਦੀ ਸ਼ਿਕਾਇਤ ਰਹੇਗੀ। ਵਿਦਿਆਰਥੀਆਂ ਦੀ ਪੜਾਈ ਵਿੱਚ ਮੁਸ਼ਕਿਲਾਂ ਆਉਣਗੀਆਂ। ਬਿਨਾਂ ਕਾਰਣ ਪੈਸਾ ਖਰਚ ਆ ਸਕਦਾ ਹੈ।

ਬ੍ਰਿਸ਼ਚਕ : ਯਾਤਰਾ ਲਈ ਵਰਤਮਾਨ ਸਮਾਂ ਅਨੁਕੂਲ ਨਹੀਂ ਹੈ। ਜਮੀਨ- ਜਾਇਦਾਦ ਨਾਲ ਸੰਬੰਧਿਤ ਚਰਚਾਵਾਂ ਵਿੱਚ ਸਾਵਧਾਨੀ ਰੱਖਣ ਦੀ ਲੋੜ ਹੈ। ਪਾਣੀ ਤੋਂ ਸੰਭਲਨਾ ਪਵੇਗਾ।

ਧਨੁ: ਭਰਾਵਾਂ ਦਾ ਸੁਭਾਅ ਜਿਆਦਾ ਸਹਿਯੋਗਪੂਰਣ ਅਤੇ ਪ੍ਰੇਮਪੂਰਣ ਰਹੇਗਾ। ਮੁਕਾਬਲੇਬਾਜਾਂ ਨੂੰ ਹਰਾ ਸਕੋਗੇ। ਮਨ ਆਨੰਦ ਦਾ ਅਨੁਭਵ ਕਰੋਗੇ। ਲਘੂ ਯਾਤਰਾ ਹੋਵੇਗੀ। ਸਿਹਤ ਬਣੀ ਰਹੇਗੀ।

ਮਕਰ: ਅਰਥਹੀਣ ਪੈਸਾ ਖਰਚ ਹੋ ਸਕਦਾ ਹੈ। ਦੇਰੀ ਨਾਲ ਕਾਰਜ ਪੂਰੇ ਹੋਣਗੇ। ਮਹਤਵਪੂਰਣ ਫ਼ੈਸਲਾ ਲੈਣਾ ਹਿਤਕਾਰੀ ਨਹੀਂ ਹੈ। ਪਰਿਵਾਰਕ ਮੈਬਰਾਂ ਦੇ ਨਾਲ ਗਲਤਫਹਿਮੀ ਟਾਲਣ ਦੀ ਕੋਸ਼ਿਸ਼ ਕਰਨੀ ਪਵੇਗੀ।

ਕੁੰਭ: ਦੋਸਤਾਂ, ਸਕੇ ਸੰਬੰਧੀਆਂ ਤੋਂ ਤੋਹਫੇ ਮਿਲਣਗੇ। ਸਰੀਰਕ, ਮਾਨਸਿਕ ਰੂਪ ਨਾਲ ਪ੍ਰਸੰਨ ਰਹੋਗੇ। ਨੌਕਰੀ ਕਾਰੋਬਾਰ ਵਿੱਚ ਵੀ ਅਨੁਕੂਲ ਹਾਲਾਤ ਰਹਿਣਗੇ। ਗ੍ਰਹਿਸਥ ਜੀਵਨ ਵਿੱਚ ਪਰਮਾਤਮਾ ਦਾ ਅਨੁਭਵ ਕਰੋਗੇ। ਦੁਰਘਟਨਾ ਤੋਂ ਸੁਚੇਤ ਰਹੋ।

ਮੀਨ : ਸਿਹਤ ਦੇ ਮਾਮਲੇ ਵਿੱਚ ਧਿਆਨ ਰੱਖੋ। ਰਿਸ਼ਤੇਦਾਰਾਂ ਦੇ ਨਾਲ ਕਿਸੇ ਪ੍ਰਕਾਰ ਦੇ ਸੰਘਰਸ਼ ਤੋਂ ਦੂਰ ਰਹੋ। ਕਿਸੇ ਦੇ ਨਾਲ ਗਲਤਫਹਿਮੀ ਹੋਣ ਨਾਲ ਲੜਾਈ ਹੋ ਸਕਦੀ ਹੈ। ਦੁਰਘਟਨਾ ਤੋਂ ਬਚੋ।

Continue Reading

Latest News

Trending