Connect with us

Horscope

ਇਸ ਹਫਤੇ ਦਾ ਤੁਹਾਡਾ ਰਾ੪ੀਫਲ

Published

on

 

 

22 ਸਤੰਬਰ ਤੋਂ 28 ਸਤੰਬਰ ਤੱਕ

ਮੇਖ: ਉੱਧਮ ਅਤੇ ਹੌਸਲੇ ਨਾਲ ਕੰਮ ਕਰਨ ਤੇ ਕਾਮਯਾਬੀ ਮਿਲੇਗੀ। ਧਨ ਦੇ ਲਾਭ ਮਿਲਣਗੇ। ਪਰਿਵਾਰਕ ਹਾਲਾਤ ਪਹਿਲੇ ਨਾਲੋਂ ਕੁੱਝ ਬਿਹਤਰ ਹੋਣਗੇ। ਗੁੱਸਾ ਜਿਆਦਾ ਵਧੇਗਾ, ਸਿਹਤ ਸੰਬੰਧੀ ਪਰੇ੪ਾਨੀ ਅਤੇ ਸਰਕਾਰੀ ਖੇਤਰਾਂ ਵਿੱਚ ਵਿਵਾਦ ਦੇ ਯੋਗ ਹਨ। ਆਪਣੇ ਵੀ ਪਰਾਏ ਵਰਗਾ ਬਰਤਾਵ ਕਰਨਗੇ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਰੁਕਾਵਟ ਪੈਣ ਦਾ ਡਰ ਹੋਵੇਗਾ।

ਬ੍ਰਿਖ : ਇਸ ਹਫਤੇ ਮਿਹਨਤ ਨਾਲ ਕੀਤੀਆਂ ਕੋ੪ਿ੪ਾਂ ਵਿੱਚ ਕਾਮਯਾਬੀ ਮਿਲੇਗੀ। ਰੋ੭ਗਾਰ ਲਈ ਭੱਜ ਦੌੜ ਜਿਆਦਾ ਕਰਨੀ ਪਵੇਗੀ। ਧਨ ਦਾ ਫਜੂਲ ਖਰਚ, ਧਨ ਦਾ ਖਰਚ ਏ੪ੋ ਆਰਾਮ ਦੇ ਕੰਮਾਂ ਤੇ ਜਿਆਦਾ ਹੋਵੇਗਾ। ਸਵਾਰੀ ਆਦਿ ਦੇ ਖਰੀਦਨ ਜਾਂ ਵੇਚਣ ਦਾ ਪ੍ਰੋਗਰਾਮ ਬਣ ਸਕਦਾ ਹੈ। ਦਿਮਾਗੀ ਤਨਾਉ, ਨਜਦੀਕੀ ਬੰਧੂਆਂ ਨਾਲ ਕਿਸੇ ਮੁੱਦੇ ਤੇ ਮਨ ਮੁਟਾਵ ਹੋ ਸਕਦਾ ਹੈ। ਆਪਣੇ ਚੰਗੇ ਬਰਤਾਵ ਅਤੇ ਮਿਹਨਤ ਨਾਲ ਸਮਾਜ ਵਿੱਚ ਮਾਨ ਇੱਜਤ ਵਿੱਚ ਵਾਧਾ ਹੋਵੇਗਾ।

ਮਿਥੁਨ: ਇਸ ਹਫਤੇ ਮਾਨ ਇੱਜਤ ਵਿੱਚ ਵਾਧਾ ਅਤੇ ਪਰਿਵਾਰ ਵਿੱਚ ਖੁ੪ੀ ਦੇ ਮੌਕੇ ਮਿਲਣਗੇ। ਕਿਸੇ ਨਵੇਂ ਕੰਮ ਵਿੱਚ ਦਿਲਚਸਪੀ ਨਾਲ ਪਰਿਵਾਰਕ ਮਦਦ ਲਈ ਕੋ੪ਿ੪ ਜਾਰੀ ਰੱਖੋਗੇ। ਵਿਵਾਹਿਕ ਜੀਵਨ ਵਿੱਚ ਵੀ ਕੁੱਝ ਉਲਝਨਾਂ ਰਹਿਣਗੀਆਂ। ਸਿਹਤ ਨਰਮ, ਪੇਟ ਖਰਾਬ ਕਰਕੇ ਪਰੇ੪ਾਨੀ ਹੋਵੇਗੀ। ਮਨ ਅ੪ਾਤ ਅਤੇ ਅਸੰਤੁ੪ਟ ਰਹੇਗਾ। ਵਿਦਿਆ ਅਤੇ ਕੈਰੀਅਰ ਦੇ ਸੰਬੰਧ ਵਿੱਚ ਉਤ੪ਾਹ ਨਾਲ ਗਤੀਵਿਧੀਆਂ ਤੇਜ ਹੋਣਗੀਆਂ। ਕਾਰੋਬਾਰ ਵਿੱਚ ਤਰੱਕੀ ਦੇ ਮੌਕੇ ਮਿਲਣਗੇ।

ਕਰਕ: ਇਸ ਹਫਤੇ ਮਿਲਿਆ ਜੁਲਿਆ ਪ੍ਰਭਾਵ ਹੋਵੇਗਾ। ਮਿਹਨਤ ਨਾਲ ਹੀ ਤਰੱਕੀ ਹੋਵੇਗੀ। ਉੱਚ ਪੱਧਰੀ ਲੋਕਾਂ ਨਾਲ ਮੇਲ ਜੋਲ ਵਧੇਗਾ। ਫਿਰ ਵੀ ਰੁਕਾਵਟਾਂ ਦੇ ਰਹਿੰਦੇ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਮਕਾਨ ਅਤੇ ਰਹਿਣ ਸਹਿਣ ਵਿੱਚ ਤਬਦੀਲੀ ਹੋਵੇਗੀ। ਹਫਤੇ ਦੇ ਅਖੀਰ ਵਿੱਚ ਵਿਦੇ੪ ਸੰਬੰਧੀ ਕੰਮਾਂ ਵਿੱਚ ਰੁਕਾਵਟਾਂ ਅਤੇ ਵਿਦੇ੪ੀ ਦੋਸਤਾਂ ਨਾਲ ਮਨ ਮੁਟਾਵ ਹੋਣ ਦੀ ਅ੪ੰਕਾ ਬਣੀ ਰਹੇਗੀ। ਧਨ ਖਰਚ ਵੱਧ ਚੜ੍ਹ ਕੇ ਹੋਵੇਗਾ।

ਸਿੰਘ : ਇਹ ਹਫਤਾ ਆਰਥਿਕ ਪੱਖੋਂ ੪ੁੱਭ ਰਹੇਗਾ। ਕਿਸੇ ਨਵੇਂ ਕੰਮ ਦੀ ਯੋਜਨਾ ਬਣੇਗੀ। ਆਮਦਨ ਵਿੱਚ ਵਾਧੇ ਦੇ ਨਾਲ ਨਾਲ ਖਰਚ ਵੀ ਵੱਧ ਚੜ੍ਹ ਕੇ ਹੋਣਗੇ। ਕਿਸੇ ਖਾਸ ਦੀ ਮਦਦ ਨਾਲ ਕਾਰੋਬਾਰ ਵਿੱਚ ਕਾਮਯਾਬੀ ਮਿਲੇਗੀ। ਅਚਾਨਕ ਖਰਚ ਅਤੇ ਰੁਝੇਵੇਂ ਵਧਣਗੇ। ਪਰ ਸਿਹਤ ਕੁੱਝ ਢਿੱਲੀ ਅਤੇ ਗੁਪਤ ਰੋਗ ਹੋਣ ਦੀ ੪ੰਕਾ ਰਹੇਗੀ।

ਕੰਨਿਆ: ਮਿਲਿਆ ਜੁਲਿਆ ਪ੍ਰਭਾਵ ਹੋਵੇਗਾ। ਧਨ ਲਾਭ ਅਤੇ ਤਰੱਕੀ ਦੇ ਖਾਸ ਮੌਕੇ ਮਿਲਣਗੇ। ਸਰਕਾਰੀ ਕਰਮਚਾਰੀਆਂ ਨੂੰ ਜਗ੍ਹਾ ਦੀ ਤਬਦੀਲੀ ਅਤੇ ਤਰੱਕੀ ਦੇ ਯੋਗ ਹਨ। ਪਰਿਵਾਰ ਵਿੱਚ ਕਿਸੇ ੪ੁੱਭ ਕੰਮ ਤੇ ਖਰਚ ਜਿਆਦਾ ਹੋਵੇਗਾ। ਬੇਲੋੜੀ ਦੌੜ ਭੱਜ ਮਾਨਸਿਕ ਤਨਾਉ, ਪਰਿਵਾਰਕ ਪਰੇ੪ਾਨੀ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ।

ਤੁਲਾ: ਗੁਜਾਰੇਯੋਗ ਧਨ ਲਾਭ ਹੋਵੇਗਾ। ਖਰਚ ਵੀ ਵੱਧ ਚੜ੍ਹ ਕੇ ਹੋਣਗੇ। ਆਮਦਨ ਘੱਟ, ਆਲਸ ਵਿੱਚ ਵਾਧਾ, ਮਾਨਸਿਕ ਤਨਾਉ ਅਤੇ ਘਰੇਲੂ ਉਲਝਨਾਂ ਵੀ ਰਹਿਣਗੀਆਂ। ਵਿਦੇ੪ੀ ਕੰਮਾਂ ਵਿੱਚ ਤਰੱਕੀ ਦੇ ਅਸਾਰ ਵੱਧਣਗੇ। ਮਨੋਰੰਜਨ ਆਦਿ ਕੰਮਾਂ ਤੇ ਖਰਚ ਜਿਆਦਾ ਹੋਣਗੇ।

ਬ੍ਰਿ੪ਚਕ : ਮਿਲਿਆ ਜੁਲਿਆ ਪ੍ਰਭਾਵ ਹੋਵੇਗਾ। ਸੁਭਾਉ ਵਿੱਚ ਗੁੱਸਾ ਅਤੇ ਤੇਜੀ ਜਿਆਦਾ ਰਹੇਗਾ। ਧਨ ਫਜੂਲ ਖਰਚ ਵੀ ਹੋਵੇਗਾ। ਉੱਚ ਪੱਧਰੀ ਲੋਕਾਂ ਨਾਲ ਮੇਲ ਅਤੇ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਿਹਤ ਵਿੱਚ ਪਰੇ੪ਾਨੀ, ਬਣਦੇ ਕੰਮਾਂ ਵਿੱਚ ਅੜਚਨਾਂ ਕਰਕੇ ਮਨ ਪਰੇ੪ਾਨ ਅਤੇ ਬੇਚੈਨ ਰਹੇਗਾ। ਦੁਰਘਟਨਾ ਵਿੱਚ ਚੋਟ ਆਦਿ ਦਾ ਡਰ ਹੈ। ਸਾਵਧਾਨ ਰਹੋ। ਪਰਿਵਾਰ ਵਿੱਚ ੪ੁੱਭ ਮੰਗਲ ਕਾਰਜ ਵੀ ਹੋਣਗੇ।

ਧਨੁ: ਜਮੀਨ ਸਵਾਰੀ ਆਦਿ ਸੁੱਖਾਂ ਵਿੱਚ ਵਾਧਾ ਅਤੇ ਲਾਭ ਦੇ ਯੋਗ ਬਣਨਗੇ। ਆਰਥਿਕ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਣਗੇ। ਕਾਰੋਬਾਰੀ ਰੁਝੇਵੇਂ ਬਣੇ ਰਹਿਣਗੇ। ਵਿਦੇ੪ ਯਾਤਰਾ ਦੀ ਯੋਜਨਾ ਬਣੇਗੀ। ਦੋਸਤਾਂ ਅਤੇ ਰਿ੪ਤੇਦਾਰਾਂ ਦੀ ਮਦਦ ਕਰਨ ਵਿੱਚ ਮੁ੪ਕਿਲਾਂ ਰਹਿਣਗੀਆਂ। ਸਿਹਤ ਵੀ ਕੁੱਝ ਢਿੱਲੀ ਰਹੇਗੀ।

ਮਕਰ: ਹਫਤੇ ਦੇ ੪ੁਰੂ ਵਿੱਚ ਕਿਸੇ ਕਾਮਯਾਬੀ ਸੰਬੰਧੀ ਬੇਚੈਨੀ ਰਹੇਗੀ। ਸਿਹਤ ਖਰਾਬ ਅਤੇ ਨਜਦੀਕੀ ਰਿ੪ਤੇਦਾਰਾਂ ਦੀ ਸਹਾਇਤਾ ਵਿੱਚ ਕਮੀ ਹੋਵੇਗੀ। ਆਪਣੇ ਵੀ ਬੇਗਾਨਿਆਂ ਜਿਹਾ ਵਰਤਾਉ ਕਰਨਗੇ। ਹਫਤੇ ਦੇ ਅਖੀਰ ਵਿੱਚ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸੰਤਾਨ ਵੱਲੋਂ ਖਾਸ ਸਹਾਇਤਾ ਮਿਲੇਗੀ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਕਿਸੇ ਨਵੀਂ ਯੋਜਨਾ ਲਈ ਵਿਚਾਰਵਟਾਂਦਰਾ ਹੋਵੇਗਾ। ਪਰਿਵਾਰ ਵਿੱਚ ਖੁ੪ੀ ਦੇ ਮੌਕੇ ਮਿਲਣਗੇ।

ਕੁੰਭ: ਰੁਕਾਵਟਾਂ ਦੇ ਬਾਵਜੂਦ ਗੁਜਾਰੇ ਲਈ ਧਨ ਦੀ ਪ੍ਰਾਪਤੀ ਹੋ ਜਾਵੇਗੀ, ਪਰ ਆਲਸ ਦਾ ਮਾਹੌਲ ਰਹੇਗਾ। ਦਿਮਾਗੀ ਤਨਾਉ ਅਤੇ ਕਾਰੋਬਾਰੀ ਉਲਝਨਾਂ ਕਰਕੇ ਪਰੇ੪ਾਨੀ ਰਹੇਗੀ। ਅਖੀਰ ਵਿੱਚ ਵਪਾਰ ਦੇ ਖੇਤਰ ਵਿੱਚ ਕੁੱਝ ਕਾਮਯਾਬੀ ਅਤੇ ਗ੍ਰਹਿਸਥ ਜੀਵਨ ਵਿੱਚ ਖੁ੪ੀ ਦੇ ਮੌਕੇ ਮਿਲਣਗੇ। ਕਾਰੋਬਾਰ ਵਿੱਚ ਤਰੱਕੀ ਲਈ ਲਗਨ ਅਤੇ ਮਿਹਨਤ ਦੇ ਖਾਸ ਮੌਕੇ ਹਾਸਿਲ ਹੋਣਗੇ। ਸਿਹਤ ਵੱਲੋਂ ਥੋੜੀ ਪਰੇ੪ਾਨੀ ਹੋ ਸਕਦੀ ਹੈ।

ਮੀਨ: ਪਰਿਵਾਰਿਕ ਅਤੇ ਆਰਥਿਕ ਹਾਲਾਤ ਅਨਿ੪ਚਿਤ ਰਹਿਣਗੇ। ਗੁੱਸਾ ਜਿਆਦਾ, ਘਰੇਲੂ ਜੀਵਨ ਵਿੱਚ ਕੁੱਝ ਮਤਭੇਦ, ਧਨ ਦਾ ਲੈਣ ਦੇਣ ਕਰਦੇ ਵਕਤ ਕੁੱਝ ਝਗੜਾ ਵੀ ਪੈ ਸਕਦਾ ਹੈ। ਘਰੇਲੂ ਅਤੇ ਵਿਉਪਾਰਕ ਉਲਝਨਾਂ ਕਰਕੇ ਮਨ ਅ੪ਾਤ ਅਤੇ ਉਦਾਸ ਰਹੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਆਮਦਨ ਅਤੇ ਖਰਚ ਦਾ ਸੰਤੁਲਨ ਬਣਿਆ ਰਹੇਗਾ। ਪੇਸ਼ੇਵਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਵੱਖ-ਵੱਖ ਯਤਨਾਂ ਨੂੰ ਗਤੀ ਮਿਲੇਗੀ। ਸਰਗਰਮ ਰਹੇਗਾ। ਕੁਸ਼ਲਤਾ ਵਧੇਗੀ।

ਬ੍ਰਿਖ : ਬਜ਼ੁਰਗਾਂ ਨਾਲ ਤਾਲਮੇਲ ਬਣਾ ਕੇ ਰੱਖੋ। ਸਮਾਰਟ ਕੰਮ ਕਰਦੇ ਰਹੋ। ਕੰਮਕਾਜੀ ਕਾਰੋਬਾਰ ਸਾਧਾਰਨ ਰਹੇਗਾ। ਤਾਰਕਿਕ ਗਤੀਵਿਧੀਆਂ ਵਧਣਗੀਆਂ। ਬਹਿਸ ਅਤੇ ਵਿਵਾਦ ਤੋਂ ਬਚੋ। ਪੇਸ਼ੇਵਰ ਯਤਨਾਂ ਨੂੰ ਗਤੀ ਮਿਲੇਗੀ।

ਮਿਥੁਨ: ਵਪਾਰੀਆਂ ਨੂੰ ਵਪਾਰ ਵਿੱਚ ਲਾਭ ਵਧੇਗਾ। ਦਫ਼ਤਰ ਵਿੱਚ ਕੰਮ ਦੀ ਗਤੀ ਬਿਹਤਰ ਰਹੇਗੀ। ਸੀਨੀਅਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। ਸਹਿਕਰਮੀਆਂ ਦਾ ਸਹਿਯੋਗ ਮਿਲੇਗਾ।

ਕਰਕ: ਆਰਥਿਕ ਸਥਿਤੀ ਵਿਗੜ ਸਕਦੀ ਹੈ। ਇਮਾਰਤ ਅਤੇ ਵਾਹਨ ਦੀ ਖਰੀਦਦਾਰੀ ਦੇ ਮੌਕੇ ਬਣ ਸਕਦੇ ਹਨ। ਕਾਰੋਬਾਰ ਸੁਚਾਰੂ ਰਹੇਗਾ। ਵੱਡਾ ਸੋਚਦੇ ਰਹੋ।

ਸਿੰਘ : ਦੌਲਤ ਵਿੱਚ ਵਾਧਾ ਹੋਵੇਗਾ। ਉਧਾਰ ਲੈਣ ਤੋਂ ਬਚੋ ਨਹੀਂ ਤਾਂ ਮੋੜਨਾ ਮੁਸ਼ਕਲ ਹੋਵੇਗਾ। ਤੁਹਾਡੇ ਪਿੱਛੇ ਚੱਲ ਰਹੀ ਸਾਜ਼ਿਸ਼ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਨੂੰ ਮਿਲੇਗੀ। ਕਾਰੋਬਾਰ ਵਿੱਚ ਸ਼ੁਭਕਾਮਨਾਵਾਂ ਰਹਿਣੀਆਂ।

ਕੰਨਿਆ: ਆਰਥਿਕ ਹਾਲਤ ਸੁਧਾਰਨ ਲਈ ਯਤਨ ਕਰਨੇ ਪੈਣਗੇ। ਨਿਵੇਸ਼ ਕਰਨ ਨਾਲ ਨੁਕਸਾਨ ਹੋ ਸਕਦਾ ਹੈ, ਪੈਸੇ ਦਾ ਲੈਣ-ਦੇਣ ਸਮਝਦਾਰੀ ਨਾਲ ਕਰੋ। ਧਿਆਨ ਨਾਲ ਗੱਡੀ ਚਲਾਓ।

ਤੁਲਾ: ਜੋਖਮ ਭਰੇ ਕੰਮਾਂ ਵਿੱਚ ਰੁਚੀ ਨਾ ਲਓ। ਸ਼ੇਅਰ ਬਾਜ਼ਾਰ ਅਤੇ ਸੱਟੇਬਾਜ਼ੀ ਤੋਂ ਨੁਕਸਾਨ ਹੋਵੇਗਾ। ਕਲਾ ਨੂੰ ਬਲ ਮਿਲੇਗਾ। ਸੋਚੋ ਕਿ ਵੱਡੇ ਪੇਸ਼ੇਵਰ ਤੇਜ਼ੀ ਨਾਲ ਅੱਗੇ ਵਧਣਗੇ। ਦਲੇਰ ਬਣੋ।

ਬ੍ਰਿਸ਼ਚਕ : ਮੁਕਾਬਲੇ ਵਿੱਚ ਸਬਰ ਰਹੇਗਾ। ਦੂਰ ਦੇਸ਼ ਦੇ ਕੰਮਾਂ ਵਿੱਚ ਸਰਗਰਮੀ ਰਹੇਗੀ। ਲੈਣ-ਦੇਣ ਵਿੱਚ ਸਪਸ਼ਟਤਾ ਵਧੇਗੀ। ਪੇਸ਼ੇਵਰ ਮਾਮਲਿਆਂ ਵਿੱਚ ਨਿਮਰਤਾ ਬਣਾਈ ਰੱਖੋ। ਉਦਯੋਗ ਅਤੇ ਕਾਰੋਬਾਰ ਦੇ ਕੰਮਾਂ ਤੇ ਜ਼ੋਰ ਰਹੇਗਾ।

ਧਨੁ: ਕੰਮ ਤੇ ਜ਼ਿਆਦਾ ਸਮਾਂ ਬਿਤਾਓ। ਉੱਦਮੀਆਂ ਲਈ ਮੌਕੇ ਵਧਣਗੇ। ਕਾਰੋਬਾਰ ਤੇ ਕੰਟਰੋਲ ਵਧੇਗਾ। ਵਪਾਰਕ ਕੰਮ ਕਰੇਗਾ। ਆਰਥਿਕ ਗਤੀਵਿਧੀਆਂ ਨੂੰ ਬਲ ਮਿਲੇਗਾ।

ਮਕਰ: ਕਾਰੋਬਾਰੀ ਪ੍ਰਭਾਵਸ਼ਾਲੀ ਬਣੇ ਰਹਿਣਗੇ। ਆਤਮ-ਵਿਸ਼ਵਾਸ ਉੱਚਾ ਰਹੇਗਾ। ਤਰੱਕੀ ਦੇ ਮੌਕੇ ਵਧਣਗੇ। ਵਪਾਰ ਵਿੱਚ ਸੁਧਾਰ ਹੋਵੇਗਾ। ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਅਨੁਕੂਲ ਮਾਹੌਲ ਤੋਂ ਉਤਸ਼ਾਹਿਤ ਰਹੋਗੇ। ਯੋਜਨਾਵਾਂ ਨੂੰ ਗਤੀ ਮਿਲੇਗੀ।

ਕੁੰਭ: ਰੁਕਾਵਟਾਂ ਆਪਣੇ ਆਪ ਦੂਰ ਹੋ ਜਾਣਗੀਆਂ। ਟੀਮ ਵਰਕ ਵਿੱਚ ਵਾਧਾ ਹੋਵੇਗਾ। ਸੰਪਰਕਾਂ ਦਾ ਲਾਭ ਮਿਲੇਗਾ। ਕੰਮਕਾਜੀ ਸਥਿਤੀਆਂ ਵਿੱਚ ਸੁਧਾਰ ਹੋਵੇਗਾ। ਲੰਬੀ ਮਿਆਦ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਆਵੇਗੀ। ਚੰਗੇ ਲਾਭ ਦੀ ਸੰਭਾਵਨਾ ਰਹੇਗੀ। ਪੇਸ਼ੇਵਰਾਂ ਤੋਂ ਸਹਿਯੋਗ ਮਿਲੇਗਾ।

ਮੀਨ: ਕੰਮ ਦੀ ਗਤੀ ਬਿਹਤਰ ਰਹੇਗੀ। ਨਜ਼ਦੀਕੀਆਂ ਦੀ ਸਲਾਹ ਨਾਲ ਕੰਮ ਕਰੋਗੇ। ਖਰਚੇ ਅਤੇ ਬਜਟ ਵੱਲ ਧਿਆਨ ਦਿਓ। ਵਪਾਰਕ ਕਾਰੋਬਾਰ ਵਿੱਚ ਚੌਕਸੀ ਰੱਖੋਗੇ। ਪੇਸ਼ੇਵਰ ਸਹਾਇਕ ਹੋਣਗੇ। ਚਲਾਕ ਤੋਂ ਸਾਵਧਾਨ ਰਹੋ। ਪ੍ਰਬੰਧਨ ਦੀ ਉਲੰਘਣਾ ਕਰਨ ਤੋਂ ਬਚੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਸਿਹਤ ਠੀਕ ਰਹੇਗੀ, ਅਤੇ ਪਰਿਵਾਰ ਵਿੱਚ ਮਾਂਗਲਿਕ ਕਾਰਜ ਦੇ ਯੋਗ ਬਣਨਗੇ| ਪਰਿਵਾਰ ਦੇ ਨਾਲ ਬਾਹਰ ਜਾਣ ਦਾ ਮੌਕਾ ਮਿਲੇਗਾ, ਜਿਸਦੇ ਨਾਲ ਆਪਸੀ ਸਬੰਧਾਂ ਵਿੱਚ ਸੁਧਾਰ ਹੋਵੇਗਾ|
ਬ੍ਰਿਖ : ਤੁਹਾਡਾ ਮਨ ਖੁਸ਼ ਰਹੇਗਾ ਅਤੇ ਵਪਾਰ ਵਿੱਚ ਲਾਭ ਹੋਵੇਗਾ| ਕਿਸੇ ਪਿਆਰੇ ਵਿਅਕਤੀ ਨਾਲ ਮਿਲਣ ਦਾ ਮੌਕਾ ਮਿਲੇਗਾ| ਆਰਥਿਕ ਹਾਲਤ ਮਜਬੂਤ ਹੋਵੇਗੀ| ਕੋਈ ਨਵਾਂ ਕਾਰਜ ਅਰੰਭ ਕਰਨ ਲਈ ਤਿਆਰ ਰਹੋਗੇ| ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ|
ਮਿਥੁਨ : ਪਰਿਵਾਰ ਵਿੱਚ ਕਿਸੇ ਦੁਖਦ ਸਮਾਚਾਰ ਦਾ ਸਾਮਣਾ ਕਰਨਾ ਪੈ ਸਕਦਾ ਹੈ| ਜੇਕਰ ਤੁਸੀਂ ਨਵਾਂ ਕਾਰਜ ਸ਼ੁਰੂ ਕਰਨ ਦਾ ਵਿਚਾਰ ਕਰ ਰਹੇ ਹੋ, ਤਾਂ ਆਪਣੇ ਸਾਥੀਆਂ ਤੋਂ ਸੁਚੇਤ ਰਹੋ| ਆਪਸੀ ਮਤਭੇਦ ਵੱਧ ਸਕਦੇ ਹਨ|
ਕਰਕ : ਕਿਸੇ ਵਿਸ਼ੇਸ਼ ਕਾਰਜ ਦੇ ਨਾਂ ਹੋਣ ਨਾਲ ਪ੍ਰੇਸ਼ਾਨ ਹੋ ਸਕਦੇ ਹੋ, ਅਤੇ ਕਿਸੇ ਜਾਣਕਾਰ ਨਾਲ ਵਾਦ-ਵਿਵਾਦ ਹੋ ਸਕਦਾ ਹੈ| ਵਪਾਰ ਵਿੱਚ ਘਾਟਾ ਚੁੱਕਣਾ ਪੈ ਸਕਦਾ ਹੈ, ਇਸ ਲਈ ਵੱਡੇ ਨਿਵੇਸ਼ ਤੋਂ ਪਹਿਲਾਂ ਸੋਚ-ਵਿਚਾਰ ਜਰੂਰ ਕਰੋ| ਪਰਿਵਾਰ ਵਿੱਚ ਆਪਣਿਆਂ ਦਾ ਸਾਥ ਮਿਲੇਗਾ|
ਸਿੰਘ : ਕਿਸੇ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਲਾਭ ਹੋਵੇਗਾ| ਵਪਾਰ ਵਿੱਚ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ ਅਤੇ ਕੋਈ ਵੱਡੀ ਡੀਲ ਜਾਂ ਪਾਰਟਨਰਸ਼ਿਪ ਤੁਹਾਡੇ ਪੱਖ ਵਿੱਚ ਹੋ ਸਕਦੀ ਹੈ| ਪਰਿਵਾਰ ਵਿੱਚ ਆਪਸੀ ਸਹਿਯੋਗ ਅਤੇ ਸਨਮਾਨ ਵਧੇਗਾ|
ਕੰਨਿਆ : ਆਪਸੀ ਮਤਭੇਦ ਖ਼ਤਮ ਹੋਣਗੇ, ਜਿਸਦੇ ਨਾਲ ਘਰ ਦਾ ਮਾਹੌਲ ਹਲਕਾ-ਫੁਲਕਾ ਰਹੇਗਾ| ਵਪਾਰ ਵਿੱਚ ਕੋਈ ਵੱਡੀ ਡੀਲ ਸਮਝੌਤਾ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ, ਜਿਸਦੇ ਨਾਲ ਤੁਹਾਡੀ ਆਰਥਕ ਹਾਲਤ ਮਜਬੂਤ ਹੋਵੋਗੇ| ਕੋਈ ਨਵਾਂ ਕਾਰਜ ਸ਼ੁਰੂ ਕਰਨ ਲਈ ਵੀ ਦਿਨ ਸ਼ੁਭ ਹੈ|
ਤੁਲਾ : ਵਿਰੋਧੀ ਸਰਗਰਮ ਹੋ ਸਕਦੇ ਹਨ, ਇਸਲਈ ਆਪਣੇ ਕੰਮਾਂ ਵਿੱਚ ਸਾਵਧਾਨੀ ਰੱਖੋ| ਵਪਾਰ ਵਿੱਚ ਜੋਖਮ ਲੈਣ ਤੋਂ ਬਚੋ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ| ਪਰਿਵਾਰ ਵਿੱਚ ਵਾਦ-ਵਿਵਾਦ ਹੋ ਸਕਦਾ ਹੈ, ਪਰ ਤੁਹਾਨੂੰ ਸ਼ਾਂਤ ਰਹਿਣਾ ਪਵੇਗਾ| ਬਾਣੀ ਉੱਤੇ ਸੰਜਮ ਰੱਖੋ ਅਤੇ ਕਿਸੇ ਨਾਲ ਬਹਿਸ ਕਰਣ ਤੋਂ ਬਚੋ|
ਬ੍ਰਿਸ਼ਚਕ : ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਪਾਰਟਨਰ ਦੇ ਨਾਲ ਮਤਭੇਦ ਹੋ ਸਕਦੇ ਹਨ| ਪਰ ਪਰਿਵਾਰ ਦਾ ਸਾਥ ਮਿਲੇਗਾ ਅਤੇ ਪਤਨੀ ਨਾਲ ਸੰਬੰਧ ਚੰਗੇ ਰਹਿਣਗੇ|
ਧਨੁ : ਪਰਿਵਾਰ ਵਿੱਚ ਤੁਹਾਡਾ ਸਨਮਾਨ ਵਧੇਗਾ, ਅਤੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ| ਇਹ ਦਿਨ ਤੁਹਾਡੇ ਲਈ ਖੁਸ਼ੀਆਂ ਨਾਲ ਭਰਿਆ ਰਹੇਗਾ, ਅਤੇ ਤੁਸੀ ਆਪਣੇ ਸਾਥੀ ਦੇ ਨਾਲ ਬਾਹਰ ਘੁਮਣ ਜਾ ਸਕਦੇ ਹੋ|
ਮਕਰ : ਕੋਈ ਨਵਾਂ ਕਾਰਜ ਸ਼ੁਰੂ ਕਰ ਸਕਦੇ ਹੋ| ਵਪਾਰ ਵਿੱਚ ਆਰਥਿਕ ਹਾਲਤ ਮਜਬੂਤ ਹੋਵੇਗੀ, ਅਤੇ ਕਮਾਈ ਦੇ ਨਵੇਂ ਸਰੋਤ ਖੁੱਲਣਗੇ| ਪਰਿਵਾਰ ਵਿੱਚ ਆਪਸੀ ਸੰਬੰਧ ਮਧੁਰ ਹੋਣਗੇ, ਅਤੇ ਕਿਸੇ ਪੁਰਾਣੇ ਮਤਭੇਦ ਦਾ ਹੱਲ ਨਿਕਲ ਸਕਦਾ ਹੈ| ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ|
ਕੁੰਭ : ਵਪਾਰ ਵਿੱਚ ਕੋਈ ਵੱਡਾ ਜੋਖਮ ਨਾ ਲਓ, ਕਿਉਂਕਿ ਇਸਤੋਂ ਨੁਕਸਾਨ ਹੋ ਸਕਦਾ ਹੈ| ਜੱਦੀ ਜਾਇਦਾਦ ਨੂੰ ਲੈ ਕੇ ਪਰਿਵਾਰ ਵਿੱਚ ਮਤਭੇਦ ਹੋ ਸਕਦੇ ਹਨ|
ਮੀਨ : ਤੁਹਾਡੇ ਕਿਸੇ ਪੁਰਾਣੇ ਕਾਰਜ ਵਿੱਚ ਅਸਫਲਤਾ ਹੋ ਸਕਦੀ ਹੈ, ਜਿਸਦੇ ਨਾਲ ਮਨੋਬਲ ਪ੍ਰਭਾਵਿਤ ਹੋ ਸਕਦਾ ਹੈ| ਵਿਰੋਧੀ ਸਰਗਰਮ ਹੋਣਗੇ, ਅਤੇ ਵਪਾਰ ਵਿੱਚ ਗਿਰਾਵਟ ਮਹਿਸੂਸ ਹੋਵੇਗੀ| ਵਾਹਨ ਦੇ ਵਰਤੋਂ ਵਿੱਚ ਵੀ ਸਾਵਧਾਨੀ ਵਰਤੋ, ਤਾਂਕਿ ਕੋਈ ਦੁਰਘਟਨਾ ਨਾ ਹੋਵੇ|

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਨਵੇਂ ਮਿੱਤਰ ਬਣਨਗੇ , ਜਿਨ੍ਹਾਂ ਦੀ ਦੋਸਤੀ ਭਵਿੱਖ ਲਈ ਲਾਭਦਾਇਕ ਸਾਬਤ ਹੋਵੇਗੀ। ਮਾਂਗਲਿਕ ਮੌਕਿਆਂ ਵਿੱਚ ਜਾਣਾ ਪਵੇਗਾ । ਦੋਸਤਾਂ ਦੇ ਨਾਲ ਸੈਰ ਸਪਾਟੇ ਦੀ ਯੋਜਨਾ ਬਣੇਗੀ। ਸੰਤਾਨ ਅਤੇ ਪਤਨੀ ਵੱਲੋਂ ਸ਼ੁਭ ਸਮਾਚਾਰ ਮਿਲੇਗਾ।

ਬ੍ਰਿਖ : ਪਰਿਵਾਰਕ ਮਾਮਲੇ ਵਿੱਚ ਡੂੰਘੀ ਰੁਚੀ ਲੈ ਕੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰੇ ਕਰੋਗੇ। ਮਾਤਾ ਦੇ ਨਾਲ ਜਿਆਦਾ ਨਜ਼ਦੀਕੀ ਦਾ ਅਨੁਭਵ ਕਰੋਗੇ।

ਮਿਥੁਨ: ਨਵੇਂ ਪ੍ਰਬੰਧ ਹੱਥ ਵਿੱਚ ਲੈ ਸਕੋਗੇ। ਲੰਬੀ ਦੂਰੀ ਦੀ ਯਾਤਰਾ ਹੋਵੇਗੀ। ਅਧਿਆਤਮ ਵਿੱਚ ਰੁਚੀ ਵਧੇਗੀ। ਸਿਹਤ ਦਾ ਖਿਆਲ ਰੱਖੋ।

ਕਰਕ: ਸਹਿਕਰਮੀਆਂ ਦੇ ਨਾਲ ਮਨ ਮੁਟਾਓ ਜਾਂ ਵਿਵਾਦ ਹੋ ਸਕਦਾ ਹੈ। ਰੱਬ ਦੀ ਅਰਾਧਨਾ, ਜਪ ਅਤੇ ਅਧਿਆਤਮਕਤਾ ਤੁਹਾਨੂੰ ਸ਼ਾਂਤੀ ਦਾ ਅਨੁਭਵ ਕਰਾਉਣਗੀਆਂ।

ਸਿੰਘ: ਵਪਾਰਕ ਖੇਤਰ ਵਿੱਚ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ। ਮੌਜ ਸ਼ੌਕ ਦੇ ਸਾਧਨ ਅਤੇ ਵਾਹਨ ਦੀ ਖਰੀਦਦਾਰੀ ਕਰੋਗੇ। ਮੌਜਮਸਤੀ ਅਤੇ ਮਨੋਰੰਜਨ ਦੀਆਂ ਗੱਲਾਂ ਵਿੱਚ ਸਮਾਂ ਬਤੀਤ ਹੋਵੇਗਾ।

ਕੰਨਿਆ: ਦੈਨਿਕ ਕੰਮਾਂ ਵਿੱਚ ਥੋੜ੍ਹੀ ਰੁਕਾਵਟ ਆਵੇਗੀ। ਜਿਆਦਾ ਮਿਹਨਤ ਕਰਨ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਵਾਦ-ਵਿਵਾਦ ਵਿੱਚ ਨਾ ਪੈਣਾ।

ਤੁਲਾ: ਢਿੱਡ ਸੰਬੰਧੀ ਬਿਮਾਰੀਆਂ ਦੀ ਸ਼ਿਕਾਇਤ ਰਹੇਗੀ। ਵਿਦਿਆਰਥੀਆਂ ਦੀ ਪੜਾਈ ਵਿੱਚ ਮੁਸ਼ਕਿਲਾਂ ਆਉਣਗੀਆਂ। ਬਿਨਾਂ ਕਾਰਣ ਪੈਸਾ ਖਰਚ ਆ ਸਕਦਾ ਹੈ।

ਬ੍ਰਿਸ਼ਚਕ : ਯਾਤਰਾ ਲਈ ਵਰਤਮਾਨ ਸਮਾਂ ਅਨੁਕੂਲ ਨਹੀਂ ਹੈ। ਜਮੀਨ- ਜਾਇਦਾਦ ਨਾਲ ਸੰਬੰਧਿਤ ਚਰਚਾਵਾਂ ਵਿੱਚ ਸਾਵਧਾਨੀ ਰੱਖਣ ਦੀ ਲੋੜ ਹੈ। ਪਾਣੀ ਤੋਂ ਸੰਭਲਨਾ ਪਵੇਗਾ।

ਧਨੁ: ਭਰਾਵਾਂ ਦਾ ਸੁਭਾਅ ਜਿਆਦਾ ਸਹਿਯੋਗਪੂਰਣ ਅਤੇ ਪ੍ਰੇਮਪੂਰਣ ਰਹੇਗਾ। ਮੁਕਾਬਲੇਬਾਜਾਂ ਨੂੰ ਹਰਾ ਸਕੋਗੇ। ਮਨ ਆਨੰਦ ਦਾ ਅਨੁਭਵ ਕਰੋਗੇ। ਲਘੂ ਯਾਤਰਾ ਹੋਵੇਗੀ। ਸਿਹਤ ਬਣੀ ਰਹੇਗੀ।

ਮਕਰ: ਅਰਥਹੀਣ ਪੈਸਾ ਖਰਚ ਹੋ ਸਕਦਾ ਹੈ। ਦੇਰੀ ਨਾਲ ਕਾਰਜ ਪੂਰੇ ਹੋਣਗੇ। ਮਹਤਵਪੂਰਣ ਫ਼ੈਸਲਾ ਲੈਣਾ ਹਿਤਕਾਰੀ ਨਹੀਂ ਹੈ। ਪਰਿਵਾਰਕ ਮੈਬਰਾਂ ਦੇ ਨਾਲ ਗਲਤਫਹਿਮੀ ਟਾਲਣ ਦੀ ਕੋਸ਼ਿਸ਼ ਕਰਨੀ ਪਵੇਗੀ।

ਕੁੰਭ: ਦੋਸਤਾਂ, ਸਕੇ ਸੰਬੰਧੀਆਂ ਤੋਂ ਤੋਹਫੇ ਮਿਲਣਗੇ। ਸਰੀਰਕ, ਮਾਨਸਿਕ ਰੂਪ ਨਾਲ ਪ੍ਰਸੰਨ ਰਹੋਗੇ। ਨੌਕਰੀ ਕਾਰੋਬਾਰ ਵਿੱਚ ਵੀ ਅਨੁਕੂਲ ਹਾਲਾਤ ਰਹਿਣਗੇ। ਗ੍ਰਹਿਸਥ ਜੀਵਨ ਵਿੱਚ ਪਰਮਾਤਮਾ ਦਾ ਅਨੁਭਵ ਕਰੋਗੇ। ਦੁਰਘਟਨਾ ਤੋਂ ਸੁਚੇਤ ਰਹੋ।

ਮੀਨ : ਸਿਹਤ ਦੇ ਮਾਮਲੇ ਵਿੱਚ ਧਿਆਨ ਰੱਖੋ। ਰਿਸ਼ਤੇਦਾਰਾਂ ਦੇ ਨਾਲ ਕਿਸੇ ਪ੍ਰਕਾਰ ਦੇ ਸੰਘਰਸ਼ ਤੋਂ ਦੂਰ ਰਹੋ। ਕਿਸੇ ਦੇ ਨਾਲ ਗਲਤਫਹਿਮੀ ਹੋਣ ਨਾਲ ਲੜਾਈ ਹੋ ਸਕਦੀ ਹੈ। ਦੁਰਘਟਨਾ ਤੋਂ ਬਚੋ।

Continue Reading

Latest News

Trending