ਐਸ ਏ ਐਸ ਨਗਰ, 24 ਜੂਨ (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਵੱਲੋਂ ਬੱਚਿਆਂ ਵਿਚ ਵਿਗਿਆਨਕ ਨਜ਼ਰਿਆ ਪੈਦਾ ਅਤੇ ਪ੍ਰਫੁੱਲਤ ਕਰਨ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬਰਨਾਲਾ...
ਐਸ ਏ ਐਸ ਨਗਰ, 24 ਜੂਨ (ਸ.ਬ.) ਟੀ ਕਲੱਬ ਦੇ ਮੈਂਬਰਾਂ ਵੱਲੋਂ ਫੇਜ਼ 11 ਦੇ ਨੇਬਰ ਹੁਡ ਪਾਰਕ ਵਿੱਚ ਫੈਲੀ ਗੰਦਗੀ ਹਟਾਉਣ ਲਈ ਮੁਹਿੰਮ ਚਲਾਈ ਗਈ...
ਐਸ ਏ ਐਸ ਨਗਰ, 24 ਜੂਨ (ਸ.ਬ.) ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਕਾਰਗੁਜਾਰੀ ਤੇ ਕਿੰਤੂ ਕਰਦਿਆਂ ਕਿਹਾ...
ਐਸ ਏ ਐਸ ਨਗਰ, 24 ਜੂਨ (ਸ.ਬ.) ਮੁਹਾਲੀ ਵੈਲਫੇਅਰ ਸੋਸਾਇਟੀ ਵੱਲੋਂ ਮੁਫਤ ਮੈਡੀਕਲ ਅਤੇ ਜਾਗਰੂਕਤਾ ਕੈਂਪ ਦੀ ਚੱਲ ਰਹੀ ਲੜੀ ਦੌਰਾਨ ਗੁਰੂ ਨਾਨਕ ਕਲੋਨੀ (ਨੇੜੇ...
ਐਸ ਏ ਐਸ ਨਗਰ, 24 ਜੂਨ (ਸ.ਬ.) ਸ਼ਿਵ ਸੈਨਾ ਹਿੰਦੁਸਤਾਨ ਦੀ ਇੱਥੇ ਹੋਈ ਇੱਕ ਮੀਟਿੰਗ ਵਿੱਚ ਯੂਥ ਸੂਬਾ ਪ੍ਰਧਾਨ ਅਰਵਿੰਦ ਗੌਤਮ ਵੱਲੋਂ ਦਿਨੇਸ਼ ਕੁਮਾਰ ਸ਼ਰਮਾ ਨੂੰ...
ਨਗਰ ਨਿਗਮ ਵਲੋਂ ੪ਹਿਰ ਦੇ ਡੰਪਿਗ ਮੈਦਾਨ ਵਿੱਚ ਕੂੜਾ ਸੁੱਟੇ ਜਾਣ ਦੌਰਾਨ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕੀਤੇ ਹੀ ਸੁੱਟੇ ਜਾਣ ਦੀ ਕਾਰਵਾਈ ਤੇ ਮਾਣਯੋਗ...
ਡੇਂਗੂ ਇੱਕ ਵਾਇਰਲ ਬੁਖਾਰ ਹੈ ਜਿਹੜਾ ਏਡੀ੭ ਏਜੀਪਟੀ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਏਡੀ੭ ਏਜੀਪਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ।...
ਮੇਖ: ਤੁਹਾਡੇ ਆਲੇ੍ਰਦੁਆਲੇ ਦਾ ਮਾਹੌਲ ਖੁ੪ਗਵਾਰ ਰਹੇਗਾ, ਜੇਕਰ ਤੁਸੀਂ ਕਿਸੇ ਮਹੱਤਵਪੂਰਨ ਯਾਤਰਾ ਤੇ ਜਾਣ ਬਾਰੇ ਸੋਚ ਰਹੇ ਹੋ, ਤਾਂ ਇਸ ੯ ਧਿਆਨ ਨਾਲ ਕਰੋ ਕਿਉਂਕਿ ਯਾਤਰਾ...
ਐਸ ਏ ਐਸ ਨਗਰ, 24 ਜੂਨ (ਸ਼ਬy) ਗੁਰਦੁਆਰਾ ਸਿੰਘ ਸਭਾ ਫੇ੭ 1 ਵਿਖੇ ਭਗਤ ਕਬੀਰ ਜੀ ਦਾ ਪ੍ਰਕਾ੪ ਪੁਰਬ ਧੂਮ ਧਾਮ ਨਾਲ ਮਨਾਇਆ ਗਿਆ। ਇਸ...
ਐਸ ਏ ਐਸ ਨਗਰ, 24 ਜੂਨ (ਆਰ ਪੀ ਵਾਲੀਆ) ਗੋਬਿੰਦ ਨਗਰ ਨਵਾਂ ਗਰਾਂਉ ਨਾਢਾ ਰੋਡ ਤੇ ਸਮਾਜ ਸੇਵੀ ਪ੍ਰਭਜੀਤ ਸਿੰਘ ਤੇ ਅਮ੍ਰਿਤ ਕੌਰ ਦੀ ਅਗਵਾਈ ਹੇਠ...