ਕਠੂਆ, 10 ਜੁਲਾਈ (ਸ਼ਬy) ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਅੱਜ ਸਵੇਰ ਜੰਮੂ ਤੋਂ ਪੰਜਾਬ ਜਾ ਰਹੀ ਇੱਕ ਮਾਲ ਗੱਡੀ ਕਠੂਆ ੭ਿਲ੍ਹੇ ਵਿੱਚ ਪਟੜੀ ਤੋਂ...
ਹੈਦਰਾਬਾਦ, 10 ਜੁਲਾਈ (ਸ਼ਬy) ਐਨਫੋਰਸਮੈਂਟ ਡਾਇਰੈਕਟੋਰੇਟ ਨੇ ਤਿਲੰਗਾਨਾ ਵਿੱਚ ਕੁਝ ਆਨਲਾਈਨ ਸੱਟੇਬਾ੭ੀ ਪਲੇਟਫਾਰਮਾਂ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ, ਵਿਜੇ ਦੇਵੇਰਕੋਂਡਾ, ਰਾਣਾ ਦੱਗੂਬਤੀ...
ਨਵੀਂ ਦਿੱਲੀ, 10 ਜੁਲਾਈ (ਸ਼ਬy) ਦਿੱਲੀ ਐਨਸੀਆਰ ਨਾਲ ਲੱਗਦੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਅੱਜ ਸਵੇਰੇ 9:04 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।...
ਕੈਥਲ, 10 ਜੁਲਾਈ (ਸ਼ਬy) ਕੈਥਲ ੭ਿਲ੍ਹੇ ਦੇ ਸਹਾਰਨ ਪਿੰਡ ਵਿਚ ਬੀਤੀ ੪ਾਮ ਖੇਡਾਂ ਦੇ ਅਭਿਆਸ ਤੋਂ ਬਾਅਦ ਨਹਾਉਣ ਗਏ ਤਿੰਨ ਮਾਸੂਮ ਚਚੇਰੇ ਭਰਾਵਾਂ ਦੀ ਛੱਪੜ...
ਵਡੋਦਰਾ, 10 ਜੁਲਾਈ (ਸ਼ਬy) ਗੁਜਰਾਤ ਦੇ ਵਡੋਦਰਾ ਨੇੇੜੇ ਮੁਜਪੁਰ ਵਿਚ ਲੰਘੇ ਦਿਨ ਪੁਲ ਢਹਿਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ...
ਭਿਵਾਨੀ, 10 ਜੁਲਾਈ (ਸ਼ਬy) ਹਰਿਆਣਾ ਦੇ ਭਿਵਾਨੀ ਦੇ ਪਿੰਡ ਬਲਿਆਲੀ ਤੋਂ ਬਾਵਾਨੀਖੇੜਾ ਰੋਡ ਤੇ ਇੱਕ ਸਕੂਲ ਬੱਸ ਸੜਕ ਤੋਂ ਹੇਠਾਂ ਕੱਚੀ ਥਾਂ ਉਤਰ ਗਈ। ਬੱਸ...
ਪ੍ਰਧਾਨ ਮੰਤਰੀ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਐਕਸ ਗਰੇਸ਼ੀਆ ਦੇਣ ਦਾ ਐਲਾਨ ਵਡੋਦਰਾ, 9 ਜੁਲਾਈ (ਸ.ਬ.) ਗੁਜਰਾਤ ਦੇ...
ਨੋਇਡਾ, 9 ਜੁਲਾਈ (ਸ.ਬ.) ਨੋਇਡਾ ਦੇ ਫੇਜ਼-2 ਥਾਣਾ ਖੇਤਰ ਦੇ ਸੈਕਟਰ 87 ਦੇ ਨਯਾ ਗਾਓਂ ਗਲੀ ਨੰਬਰ 1 ਵਿੱਚ ਬੀਤੀ ਦੇਰ ਰਾਤ ਇੱਕ ਚਾਰ ਮੰਜ਼ਿਲਾ...
ਊਧਮਪੁਰ, 9 ਜੁਲਾਈ (ਸ.ਬ.) ਅਮਰਨਾਥ ਯਾਤਰਾ ਦੇ ਕਾਫਲੇ ਵਿੱਚ ਸ਼ਾਮਲ ਇੱਕ ਯਾਤਰੀ ਵਾਹਨ ਅੱਜ ਸਵੇਰੇ ਊਧਮਪੁਰ ਜ਼ਿਲ੍ਹੇ ਦੇ ਚਿਨੇਨੀ ਦੇ ਨਰਸੂ ਖੇਤਰ ਵਿੱਚ ਹਾਦਸਾਗ੍ਰਸਤ ਹੋ...
ਨਵੀਂ ਦਿੱਲੀ, 9 ਜੁਲਾਈ (ਸ.ਬ.) ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜੂਨੀਅਰ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਲਈ ਬਣਾਏ...