20 ਅਪ੍ਰੈਲ ਤੋਂ 26 ਅਪ੍ਰੈਲ ਤੱਕ ਮੇਖ: ਮਾਤਾ ਦੀ ਸਿਹਤ ਢਿੱਲੀ ਰਹੇਗੀ। ਪਰਿਵਾਰ ਵਿੱਚ ਮਤਭੇਦ ਵੱਧਣਗੇ। ਹਰ ਕੰਮ ਵਿੱਚ ਰੁਕਾਵਟਾਂ ਅਤੇ ਸੱਟ ਲੱਗਣ ਦਾ...
ਮੇਖ : ਤੁਹਾਡੀ ਰੁਚੀ ਸਮਾਜਿਕ ਧਾਰਮਿਕ ਕੰਮਾਂ ਵਿੱਚ ਰਹੇਗੀ। ਪਰਿਵਾਰ ਦੇ ਨਾਲ ਮਨੋਰੰਜਕ ਸਮਾਂ ਬਿਤਾਓਗੇ ਅਤੇ ਕਿਤੇ ਘੁੰਮਣ ਦੀ ਯੋਜਨਾ ਬਣਾਓਗੇ। ਤੁਹਾਨੂੰ ਸਨਮਾਨ ਅਤੇ ਪ੍ਰਸਿੱਧੀ...
ਮੇਖ: ਕੰਮ-ਕਾਜ ਵਿੱਚ ਤਨਾਓ ਜਿਆਦਾ ਰਹੇਗਾ। ਅਜਿਹੇ ਵਿੱਚ ਤੁਹਾਨੂੰ ਆਪਣੀ ਕਾਰਜਯੋਜਨਾ ਉੱਤੇ ਬਹੁਤ ਹੀ ਚੇਤੰਨਤਾ ਦੇ ਨਾਲ ਕੰਮ ਕਰਨਾ ਪਵੇਗਾ। ਜੀਵਨਸਾਥੀ ਦੇ ਨਾਲ ਤੁਹਾਡਾ ਕਿਸੇ...
ਮੇਖ: ਸਫਲਤਾ ਅਤੇ ਲਾਭ ਪਾਉਣ ਲਈ ਸੰਜਮ ਤੋਂ ਕੰਮ ਲੈਣਾ ਪਵੇਗਾ। ਪਰਿਵਾਰ ਦੇ ਨਾਲ ਵੀ ਤਾਲਮੇਲ ਬਣਾ ਕੇ ਰੱਖਣਾ ਪਵੇਗਾ। ਪਰਿਵਾਰ ਦੇ ਸਹਿਯੋਗ ਨਾਲ...
ਮੇਖ: ਸਰਕਾਰੀ ਖੇਤਰ ਦੇ ਕੰਮ ਵਿੱਚ ਵੀ ਸਫਲਤਾ ਮਿਲੇਗੀ। ਸਮਾਜਿਕ ਸਨਮਾਨ ਦਾ ਤੁਹਾਨੂੰ ਲਾਭ ਮਿਲੇਗਾ। ਕੰਮ-ਕਾਜ ਵਪਾਰ ਵਿੱਚ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਵਿਵਾਹਿਕ ਜੀਵਨ...
ਮੇਖ: ਜਲਦਬਾਜੀ ਵਿੱਚ ਫੈਸਲੇ ਲੈਣ ਤੋਂ ਬਚੋ। ਸਰਕਾਰੀ ਕੰਮਾਂ ਵਿੱਚ ਫਾਇਦਾ ਹੋਵੇਗਾ। ਕੰਮਾਂ ਨੂੰ ਸਾਵਧਾਨੀ ਦੇ ਨਾਲ ਕਰੋ। ਇਸ ਤੋਂ ਬਿਹਤਰ ਨਤੀਜਾ ਮਿਲਣ ਦੇ ਮੌਕੇ...
13 ਅਪzzੈਲ ਤੋਂ 19 ਅਪzzੈਲ ਤੱਕ ਮੇਖ: ਇਸ ਹਫਤੇ ਆਪਣੀ ਮਿਹਨਤ ਅਤੇ ਹੌਸਲੇ ਨਾਲ ਤਰੱਕੀ ਦੇ ਮੌਕੇ ਹਾਸਿਲ ਕਰੋਗੇ। ਪਰਿਵਾਰ ਵਿੱਚ ਸ਼ੁੱਭ ਮੰਗਲ ਕੰਮ ਵੀ...
ਮੇਖ: ਕੈਰੀਅਰ ਅਤੇ ਕੰਮਕਾਜ ਵਿੱਚ ਸਫਲਤਾ ਮਿਲੇਗੀ। ਤੁਹਾਡਾ ਆਤਮ ਵਿਸ਼ਵਾਸ ਮਜਬੂਤ ਰਹੇਗਾ। ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਓਗੇ ਅਤੇ ਸਫਲਤਾ ਹਾਸਿਲ ਕਰੋਗੇ। ਵਿਵਾਹਿਕ ਜੀਵਨ...
ਮੇਖ: ਕਿਸੇ ਕਾਰਨ ਯਾਤਰਾ ਦਾ ਸੰਜੋਗ ਬਣੇਗਾ। ਤੁਹਾਡਾ ਖਰਚ ਵਧੇਗਾ। ਦਿਨ ਰੁਝੇਂਵੇ ਵਿੱਚ ਗੁਜ਼ਰੇਗਾ ਪਰ ਸ਼ਾਮ ਦਾ ਸਮਾਂ ਤੁਹਾਡਾ ਮਨੋਰੰਜਕ ਗੁਜ਼ਰੇਗਾ। ਪਰਿਵਾਰਕ ਜੀਵਨ ਵਿੱਚ...
ਮੇਖ: ਨੌਕਰੀਪੇਸ਼ਾ ਕਿਸੇ ਨਵੇਂ ਸੰਗਠਨ ਜਾਂ ਸਾਂਝੇਦਾਰੀ ਦੇ ਕੰਮ ਵਿੱਚ ਕਿਸਮਤ ਆਜਮਾ ਸਕਦੇ ਹਨ। ਕੋਰਟ-ਕਚਹਿਰੀ ਦੇ ਮਾਮਲਿਆਂ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ। ਵਪਾਰਕ...