ਸਿਹਤ ਬੀਮਾ ਕੰਪਨੀ ਮੈਕਸ ਬੂਪਾ ਦੇ ਦਫਤਰ ਦਾ ਉਦਘਾਟਨ ਕੀਤਾ

ਪਟਿਆਲਾ, 22 ਜੁਲਾਈ, ( ਬਿੰਦੂ ਸ਼ਰਮਾ) ਸਥਾਨਕ ਲੀਲਾ ਭਵਨ ਪਟਿਆਲਾ ਵਿੱਚ ਸਿਹਤ ਬੀਮਾ ਮੈਕਸ ਬੂਪਾ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਦੀਪਕ ਸ਼ਰਮਾ ਅਤੇ ਰਮਨ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਬਰਾਂਚ ਮੈਨੇਜਰ ਦੀਪਕ ਮਹਿਤਾ ਨੇ ਦੱਸਿਆ ਕਿ ਇਸ ਦਫਤਰ ਤੋਂ ਮੈਕਸ ਬੂਪਾ ਸਿਹਤ ਬੀਮਾ ਦੀਆਂ ਸਾਰੀਆਂ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਤੇ ਰਜਨੀਸ਼ ਅਮਨ ਅਤੇ ਪੀ.ਐਸ. ਅਰੋੜਾ ਸ਼ਾਮਿਲ ਸੀ।

Leave a Reply

Your email address will not be published.